ਲੁਧਿਆਣਾ : ਮੁਲਾਜ਼ਮ ਲਹਿਰ ਦੇ ਸਰਮੋਰ ਆਗੂ ਸਾਥੀ ਸੱਜਣ ਸਿੰਘ ਦਾ ਦਿਹਾਂਤ ਹੋ ਗਿਆ ਹੈ। ਮੁਲਾਜ਼ਮ ਵਰਗ ਲਈ ਸਰਮੋਰ ਆਗੂ ਸਾਥੀ ਸੱਜਣ ਸਿੰਘ ਪੂਰੀ ਉਮਰ ਸਮਰਪਿਤ ਰਹੇ ਹਨ।
ਪੰਜਾਬ-ਯੂ ਟੀ
ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ
ਕਨਵੀਨਰ ਅਤੇ ਪ ਸ ਸ ਫ ਸਮੇਤ ਦੀ ਕਲਾਸ ਫੋਰ
ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ
ਚੇਅਰਮੈਨ ਕਾਮਰੇਡ ਸੱਜਣ ਸਿੰਘ ਕੋਰੋਨਾ ਦੀ
ਲਪੇਟ ਵਿੱਚ ਆਉਣ ਕਾਰਨ ਚੰਡੀਗੜ੍ਹ
ਹਸਪਤਾਲ ਵਿੱਚ ਦਾਖਲ ਸਨ।
ਉਨ੍ਹਾਂ ਦੀ ਮੌਤ ਤੋਂ ਮੁਲਾਜ਼ਮ ਵਰਗ ਬਹੁਤ ਦੁਖੀ ਹੈ।