Image source : Social media |
ਮਿਲੀ ਜਾਣਕਾਰੀ ਦੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ (ਸੰਗਰੂਰ) ਵਾਸੀ ਪਾਤੜਾਂ ਦੇ ਕੰਪਿਊਟਰ ਫਕੈਲਟੀ ਬਲਜੀਤ ਸਿੰਘ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
LATEST UPDATES CORONA IN PUNJAB SEE HERE
ਅੱਤੇ ਇੱਕ ਹੋਰ ਦੁਖੀ ਜਾਨਕਾਰੀ ਅਨੁਸਾਰ, ਦਰਸ਼ਨ ਸਿੰਘ ਡੀ.ਪੀ.ਈ. ਸ.ਹ.ਸ.ਮੱਲਾ ਵਿਖੇ ਤਾਇਨਾਤ ਸਨ ,ਕਰੋਨਾ ਮਹਾਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਅੱਜ ਸਵਰਗ ਸਿਧਾਰ ਗਏ ।
ਅਧਿਆਪਕ ਲਗਾਤਾਰ ਕੋਰੋਨਾ ਪਾਜੀਟਿਵ ਹੋ ਰਹੇ ਹਨ ਅਤੇ ਕਈ ਅਧਿਆਪਕ ਜਹਾਨੋ ਤੁਰ ਰਹੇ ਹਨ। ਅਧਿਆਪਕ ਵਰਗ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਮੌਤਾਂ ਤੇ ਡਰੇ ਸਹਿਮੇ ਡਿਊਟੀਆਂ ਕਰ ਰਹੇ ਹਨ।