ਪੰਜਾਬ ਸਰਕਾਰ ਨੇ 5 ਜੂਨ ਤੱਕ ਬਦਲੀਆਂ ਤੇ ਲਗਾਈ ਰੋਕ

ਪੰਜਾਬ ਸਰਕਾਰ ਨੇ 5 ਜੂਨ ਤੱਕ ਬਦਲੀਆਂ ਤੇ ਲਗਾਈ ਰੋਕ

ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਕਰਨ ਦਾ ਸਮਾਂ ਮਿਤੀ 31.05.2021 ਤੱਕ ਰੱਖਿਆ ਗਿਆ ਸੀ। 
ਸਰਕਾਰ ਵੱਲੋ coVID-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ ਬਦਲੀਆਂ/ਤੈਨਾਤੀਆਂ ਤੇ ਮਿਤੀ 05.06.2021 ਤੱਕ ਮੁਕੰਮਲ ਰੋਕ ਲਗਾਈ ਗਈ  ਹੈ। 

 ਸਰਕਾਰ ਨੇ ਸਪੱਸ਼ਟ ਕੀਤਾ ਹੈ  ਜਿਹੜੇ  ਪ੍ਰਬੰਧਕੀ ਵੱਲੋ ਬਦਲੀਆਂ/ਤੈਨਾੜੀਆਂ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਉਹ ਵੀ ਮਿਤੀ 05.06.2021 ਤੋਂ ਬਾਅਦ ਅਮਲ ਵਿੱਚ ਲਿਆਉਂਦੇ ਜਾਣਗੇ।
ਕਰੋਨਾ ਅਪਡੇਟ : ਹਰ ਜ਼ਿਲ੍ਹੇ ਦੀ ਅਪਡੇਟ 


Featured post

TEACHER RECRUITMENT 2024 NOTIFICATION OUT: ਸਕੂਲਾਂ ਵਿੱਚ ਟੀਚਿੰਗ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

  DESGPC Recruitment 2025 - Comprehensive Guide DESGPC Recruitment 2025: Comprehensive Guid...

RECENT UPDATES

Trends