16 ਮਈ ਨੂੰ ਇਨ੍ਹਾਂ ਥਾਂਵਾਂ ਤੇ ਲਗੇਗੀ ਵੈਕਸੀਨ:
ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆਂ
ਫਾਜਿਲਕਾ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ
ਕੰਨਿਆਂ ਅਬੋਹਰ, ਸਰਕਾਰੀ ਸੀਨੀਅਰ ਸੰਕੈਡਰੀ
ਸਕੂਲ ਕੰਨਿਆਂ ਜਲਾਲਾਬਾਦ, ਸਰਕਾਰੀ ਸੀਨੀਅਰ
ਸੰਕੈਡਰੀ ਸਕੂਲ ਅਰਨੀਵਾਲਾ ਸੇਖਭਾਨ,
ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖੂਈਖੇੜਾ,
ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੀਤੋਗੁਨੋ,
ਸਰਕਾਰੀ ਮਿੱਡਲ ਸਕੂਲ ਬਹਾਵਵਾਲਾ, ਸਰਕਾਰੀ
ਸੀਨੀਅਰ ਸੰਕੈਡਰੀ ਸਕੂਲ ਜੰਡਵਾਲਾ
ਭੀਮੇਸ਼ਾਹ,ਜਲਾਲਾਬਾਦ ਦੇ ਰਾਮਲੀਲਾ ਚੌਕ ਅਤੇ
ਫਾਜ਼ਿਲਕਾ ਅਧੀਨ ਪੈਂਦੇ ਰਾਧਾ ਸਵਾਮੀ ਸਤਸੰਗ
ਘਰ ਵਿਖੇ ਵੈਕਸੀਨ ਲਗੇਗੀ।