Latest updates

Wednesday, March 31, 2021

ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਮੁਲਤਵੀ, ਹੁਣ ਇਸ ਦਿਨ ਹੋਵੇਗੀ ਪਰੀਖਿਆ

 


ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਪ੍ਰੀਖਿਆ  ਮੁੁਲਤਵੀ  ।ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ (ਜੇ.ਐੱਨ.ਵੀ.ਐੱਸ.ਟੀ.) 2021 ਜੋ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੈਸ਼ਨ 2021-22 ਦਾਖ਼ਲੇ ਲਈ 10 ਅਪ੍ਰੈਲ, 2021 ਨੂੰ ਹੋਣੀ ਸੀ, ਪ੍ਰਸ਼ਾਸਨਿਕ ਕਾਰਨਾਂ ਕਰਕੇ ਇਹ ਚੋਣ ਪ੍ਰੀਖਿਆ 16 ਮਈ, 2021 (ਐਤਵਾਰ) ਨੂੰ ਹੋਵੇਗੀ। ਇਹ ਜਾਣਕਾਰੀ ਕੈਪਟਨ ਟੀਨਾ ਧੀਰ ( ਸੇਵਾ-ਮੁਕਤ) ਡਿਪਟੀ ਕਮਿਸ਼ਨਰ ਵੱਲੋਂ ਸਾਂਝੀ ਕੀਤੀ ਗਈ।

Ads