Punjab Board Class 12 Computer Science Guess Paper 2025
Are you a Class 12 student gearing up for the Punjab Board Computer Science exam? Feeling the pressure? Don't worry, we've got you covered! In this blog, we'll provide you with a comprehensive guess paper to help you ace your exams.
Why is a Guess Paper Important?
A guess paper is a valuable resource for exam preparation. It helps you:
- Understand the exam pattern and important topics.
- Practice answering questions similar to those expected in the actual exam.
- Identify your strengths and weaknesses.
- Boost your confidence and reduce exam stress.
Punjab Board Class 12 Computer Science Guess Paper
Here's a glimpse of what our guess paper includes:
Important Questions:
- Questions on Networking (types of networks, topologies, etc.)
- Database Management (SQL queries, database design)
- Programming Concepts (looping, functions, data structures)
- Cybersecurity and Ethical Hacking
- Emerging Technologies (AI, Cloud Computing)
Sample Papers:
We also provide sample papers to simulate the actual exam environment and help you practice time management.
Tips to Score High Marks:
- Understand the syllabus thoroughly.
- Practice regularly with previous year's question papers and sample papers.
- Focus on understanding concepts rather than rote learning.
- Pay attention to diagrams and illustrations.
- Manage your time effectively during the exam.
Download the Guess Paper
Ready to take your preparation to the next level? Download our complete Punjab Board Class 12 Computer Science Guess Paper in PDF format. [Insert Link or Button to Download PDF]
We hope this guess paper helps you achieve excellent results in your Computer Science exam. All the best!
Disclaimer: This guess paper is based on the latest syllabus and exam pattern. However, it's essential to refer to the official PSEB textbooks and study materials for comprehensive preparation.
ਕੰਪਿਊਟਰ ਸਾਇੰਸ ਜਮਾਤ 12 ਗੈਸ ਪੇਪਰ-2025
ਜਮਾਤ:12ਵੀਂ ਕੁੱਲ ਅੰਕ:50
ਬਹੁ-ਵਿਕਲਪੀ ਪ੍ਰਸ਼ਨ (6x1=6)
- AI ਦੀ ਧਾਰਣਾ ਕਿਸ ਨੇ ਲਿਆਂਦੀ?
- ਐਲਨ ਟਿਊਰਿੰਗ
- ਜੋਹਨ ਮੈਕਕਾਰਥੀ
- ਵਿਕਟਰ ਐਲਿਸ
- ਮਾਰਿਵਨ ਮਿਨਸਕੀ
- ______ ਤੋਂ ਭਾਵ ਇੰਟਰਨੈੱਟ ਰਾਹੀਂ ਵਸਤਾਂ ਨੂੰ ਖਰੀਦਣਾ ਜਾਂ ਵੇਚਣਾ ਹੈ।
- ਡਿਜ਼ੀਟਲ ਪੈਮੇਂਟ
- ਈ-ਕਾਮਰਸ
- ਡਿਜੀਲੋਕਰ
- ਕੋਈ ਨਹੀਂ
- ਇੱਕ ______ ਕੰਪਿਊਟਰ ਦਾ ਸਮੂਹ ਹੈ ਜੇ ਇਕੱਠੇ ਜੁੜੇ ਹੋਏ ਹਨ।
- ਸਿਸਟਮ
- ਨੈਟਵਰਕ
- ਸਪੈਲਿੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ ਕੀਅ ਵਰਤੀ ਜਾਂਦੀ ਹੈ।
- Shift F7
- F7
- Ctrl+F7
- Alt+F7
- ਐਂਡਰਾਇਡ ਅਪਰਟਿੰਗ ਸਿਸਟਮ ਇੱਕ ______ ਆਪਰੇਟਿੰਗ ਸਿਸਟਮ ਹੈ।
- ਮੋਬਾਇਲ
- ਵਰਚੂਅਲ ਰਿਐਲਟੀ
- ਕੰਪਿਊਟਰ
- ਤਕਨੀਕ
- ਆਧਾਰ ਕਾਰਡ ਦੇ ਨੰਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ?
- 10
- 16
- 14
- 12
ਪੂਰੇ ਨਾਮ/ ਸਹੀ-ਗਲਤ (6x1=6)
- JPG ਦਾ ਪੂਰਾ ਨਾਮ ਲਿਖੋ।
- UTP ਦਾ ਪੂਰਾ ਨਾਮ ਲਿਖੋ।
- ਵੀਡਿਓ ਮਰਜ਼ ਕਰਨ ਤੋਂ ਭਾਵ ਕਲਿੱਪ ਨੂੰ ਕਈ ਹਿੱਸਿਆਂ ਵਿਚ ਵੰਡਣਾ ਹੁੰਦਾ ਹੈ। (ਸਹੀ/ਗਲਤ)
- ਮੂਵੀ ਨੂੰ ਬਣਾਉਣ ਦੇ ਕੰਮ ਨੂੰ ਪੰਜ ਪੜ੍ਹਾਵਾਂ ਵਿੱਚ ਵੰਡਿਆ ਜਾਂਦਾ ਹੈ। (ਸਹੀ/ਗਲਤ)
- GPS ਦਾ ਪੂਰਾ ਨਾਮ ਲਿਖੋ।
- ਵੀਡੀਓ ਐਡੀਟਿੰਗ ਵਿੱਚ ਸਿਰਫ ਇਕ ਵੀਡੀਓ ਕਲਿੱਪ ਦੇ ਨਾਲ ਕੰਮ ਕੀਤਾ ਜਾਂਦਾ ਹੈ। (ਸਹੀ/ਗਲਤ)
ਖਾਲੀ ਥਾਵਾਂ (6x1=6)
- ______ IBM ਦੁਆਰਾ ਵਿਕਸਿਤ ਕੀਤਾ ਗਿਆ ਇਕ ਚੈੱਸ ਖੇਡਣ ਵਾਲਾ ਕੰਪਿਊਟਰ ਹੈ।
- ______ ਲੂਪ ਵਿਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ।
- Layer ਨੂੰ ਰੀਸਾਈਜ਼ ਕਰਨ ਲਈ ______ ਟੂਲ ਵਰਤਿਆ ਜਾਂਦਾ ਹੈ।
- ਈ-ਗਵਰਨਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਨੂੰ ______ ਭਾਗਾਂ ਵਿੱਚ ਵੰਡਿਆ ਜਾਂਦਾ ਹੈ।
- ______ ਅਤੇ ______ ਫੰਕਸ਼ਨ ਸੀਮਾ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ।
- Layers ਨੂੰ ਮੂਵ ਕਰਨ ਲਈ ______ ਟੂਲ ਵਰਤਿਆ ਜਾਂਦਾ ਹੈ।
4 ਅੰਕਾਂ ਵਾਲੇ ਪ੍ਰਸ਼ਨ: (4x5=20)
- ਡਿਜੀਟਾਈਜ਼ੇਸ਼ਨ ਤੋਂ ਕੀ ਭਾਵ ਹੈ? ਆਨਲਾਇਨ ਭੁਗਤਾਨ ਦੇ ਲਾਭ ਲਿਖੋ।
- ਇਨਫਰਮੇਸ਼ਨ ਸਿਸਟਮ ਦੇ ਭਾਗਾਂ ਬਾਰੇ ਲਿਖੋ?
- ਐਕਸਲ ਕੀ ਹੈ? ਪ੍ਰਿੰਟ ਅਤੇ ਪ੍ਰਿੰਟ ਵਿਊ ਵਿਕਲਪਾਂ ਦੀ ਵਿਆਖਿਆ ਕਰੋ।
- ਲੁਪਿੰਗ ਕੀ ਹੈ? ਤਿੰਨ੍ਹ ਵੱਖ-ਵੱਖ ਕਿਸਮਾਂ ਦੀਆਂ ਲੁਪਿੰਗ ਸਟੇਟਮੈਂਟਸ ਦੇ ਨਾਂ ਲਿਖੋ।
- ਬਲੂਟੁੱਥ ਟੈਕਨੋਲੋਜੀ ਦੀ ਪਰਿਭਾਸ਼ਾ ਦਿਓ?
6 ਅੰਕਾਂ ਵਾਲੇ ਪ੍ਰਸ਼ਨ: (6x2=12)
- ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਖੇਤਰ ਕਿਹੜੇ-2 ਹਨ? ਵੇਰਵਾ ਦਿਓ। AI ਦੇ ਲਾਭ ਅਤੇ ਹਾਨੀਆਂ ਬਾਰੇ ਦੱਸੋ।
- ਅਨਗਾਈਡਡ ਮੀਡੀਆ ਕੀ ਹੁੰਦਾ ਹੈ? ਕਿਸੇ ਦੇ ਮੀਡੀਆ ਬਾਰੇ ਲਿਖੋ। ਸੰਚਾਰ ਮੋਡ ਕੀ ਹੈ? ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਤ ਕਰੋ।