ਦਸਵੀਂ ਖੇਤੀਬਾੜੀ (ਲਿਖਤੀ)
ਭਾਗ - I
1. ਹੇਠ ਲਿਖੇ ਬਹਿ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ:
- ਦੁੱਧ ਦੀ ਖ਼ਰੀਦ ਅਤੇ ਸੰਭਾਲ ਲਈ ਸਥਾਪਿਤ ਕੀਤੀ ਗਈ ਸੰਸਥਾ ਦਾ ਨਾਂ ਕੀ ਹੈ?
(ੳ) ਹਾਊਸਫੈੱਰ
(ਅ) ਮਾਰਕਫੈੱਰ
(ੲ) ਲਿਫਕਫੈੱਰ
(ਸ) ਪਾਸਟਰ
- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿਸ ਸ਼ਹਿਰ ਵਿੱਚ ਸਥਾਪਿਤ ਹੈ?
(ੳ) ਚੰਡੀਗੜ੍ਹ
(ਅ) ਲੁਧਿਆਣਾ
(ੲ) ਜਲੰਧਰ
(ਸ) ਪਟਿਆਲਾ
- ਗਾਜਰ ਦੀ "ਪੰਜਾਬ ਬਲੈਕ ਬਿਊਟੀ" ਕਿਸਮ ਦਾ ਰੰਗ ਕਿਹੋ ਜਿਹਾ ਹੁੰਦਾ ਹੈ?
(ੳ) ਕਾਲਾ
(ਅ) ਨੀਲਾ
(ੲ) ਪੀਲਾ
(ਸ) ਹਰਾ
- ਫਲਦਾਰ ਬੂਟੇ ਲਗਾਉਣ ਲਈ ਟੋਆ ਕਿੰਨਾ ਡੂੰਘਾ ਪੱਟਣਾ ਚਾਹੀਦਾ ਹੈ?
(ੳ) 1 ਸੈਂਟੀਮੀਟਰ
(ਅ) 1 ਇੰਚ
(ੲ) 1 ਫੁੱਟ
(ਸ) 1 ਮੀਟਰ
- ਪ੍ਰੋਸੈਸਿੰਗ ਦੌਰਾਨ 100 ਕਿਲੋ ਕੱਚੀ ਹਲਦੀ ਤੋਂ ਕਿੰਨੀ ਹਲਦੀ ਪਾਉਡਰ ਤਿਆਰ ਕੀਤੀ ਜਾ ਸਕਦੀ ਹੈ?
(ੳ) 15-20 ਕਿਲੋ
(ਅ) 45-50 ਕਿਲੋ
(ੲ) 65-70 ਕਿਲੋ
(ਸ) 85-90 ਕਿਲੋ
- ਤਸਦੀਕਸ਼ ਦਾ ਬੀਜ ਦੇ ਥੈਲੇ ਉੱਤੇ ਕਿੰਨੇ ਟੈਗ ਲੱਗਦੇ ਹਨ?
(ੳ) ਚਾਰ
(ਅ) ਦੋ
(ੲ) ਪੰਜ
(ਸ) ਇੱਕ
- ਟਟੀਹਰੀ ਆਪਣਾ ਆਸ਼ਿਆ ਕਿੱਥੇ ਬਣਾਉਂਦੀ ਹੈ?
(ੳ) ਖੋਹਰਾਂ ਵਿੱਚ
(ਅ) ਜ਼ਮੀਨ ਉੱਤੇ
(ੲ) ਦਰਖ਼ਤਾਂ ਉੱਤੇ
(ਸ) ਇਮਾਰਤਾਂ ਵਿੱਚ
2. ਬਰਕੈਟ ਵਿੱਚ ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਂ ਭਰੋ:
- ਕੋਈ ਬਾਗਬਾਨੀ ਯੋਜਨਾ ਦੀਆਂ ਸਕੀਮਾਂ .................. ਵਿਭਾਗ ਵਲੋਂ lagu ਕੀਤੀਆਂ ਜਾਂਦੀਆਂ ਹਨ।
(ਬਾਗਬਾਨੀ / ਪੱਛੀ ਪਾਲਣ) - .................... ਨੂੰ ਚਾਲਰਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ।
(ਝੋਨੇ / ਬਰਸੀਮ) - ਬਾਗਾਂ ਨੂੰ ਦੇਸੀ ਰੂੜੀ .................. ਮਹੀਨੇ ਵਿੱਚ ਪਾਉਣੀ ਚਾਹੀਦੀ ਹੈ।
(ਦਸੰਬਰ / ਜੂਨ) - ਪੰਜਾਬ ਦੇ ਦੱਖਣ-ਪੱਛਮੀ ਜ਼ੋਨ ਵਿੱਚ ਧਰਤੀ ਹੇਠਲਾ ਪਾਣੀ ................... ਹੈ।
(ਮਿੱਠਾ / ਖਾਰਾ) - ਭਾਰਤ ਦੀ ਦੋ-ਤਿਹਾਈ ਤੋਂ ਵੱਧ ਅਬਾਦੀ .................. ਵਿੱਚ ਵੱਸਦੀ ਹੈ।
(ਪਿੰਡਾਂ / ਸ਼ਹਿਰਾਂ) - ਬੀਜ ਸਾਫ ਕਰਨ ਵਾਲੀ ਮਸ਼ੀਨ ਨੂੰ ਸੀਡ .................. ਕਹਿੰਦੇ ਹਨ।
(ਗ੍ਰੇਡਰ / ਡਿਲਰ) - ................ ਦੀ ਸਹਾਇਤਾ ਨਾਲ ਸਲਾਈਡਾਂ ਤੋਂ ਚਿੱਤਰ ਵੇਖੇ ਜਾ ਸਕਦੇ ਹਨ।
(ਇੰਕ ਬੇਟਰ / ਪ੍ਰੋਜੈਕਟਰ)
3. ਸਹੀ ਜਾਂ ਗਲਤ ਕਥਨਾਂ ਦੀ ਚੋਣ ਕਰੋ:
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਕੋਰਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
- ਕਣਕ ਨੂੰ ਗੋਦੀ ਸੰਭਾਲ ਕਰਨਾ ਕਿਸਾਨ ਲਈ ਮੁਸ਼ਕਲ ਹੁੰਦਾ ਹੈ।
- ਬਰੌਕਲੀ ਦੀ ਉੱਨਤ ਕਿਸਮ ਪੰਜਾਬ ਬਰੌਕਲੀ - 1 ਹੈ।
- ਪੰਜਾਬ ਵਿੱਚ ਜੰਗਲ ਅਤੇ ਰੱਖਾਂ ਹੇਠ 20% ਜਮੀਨ ਹੈ।
- ਖੰਡ ਉਦਯੋਗ ਲਈ ਕੱਚਾ ਮਾਲ ਗੰਨੇ ਤੋਂ ਮਿਲਦਾ ਹੈ।
- ਮੈਕਸੀਕਨ ਕਣਕ ਦਾ ਕੱਦ ਲੰਮਾ ਹੁੰਦਾ ਹੈ।