RAIN ALERT IN PUNJAB : ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਮੀਂਹ ਦੀ ਸੰਭਾਵਨਾ

RAIN ALERT IN PUNJAB : ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਮੀਂਹ ਦੀ ਸੰਭਾਵਨਾ 

ਚੰਡੀਗੜ੍ਹ,12 ਜੁਲਾਈ 2024
11 ਜੁਲਾਈ 2024 ਨੂੰ ਭਾਰਤ ਮੌਸਮ ਵਿਭਾਗ (ਚੰਡੀਗੜ) ਨੇ ਪੰਜਾਬ ਲਈ ਪੰਜ ਦਿਨਾਂ ਦੀ ਮੀਂਹ ਦੀ ਪੇਸ਼ਗੋਈ ਜਾਰੀ ਕੀਤੀ ਹੈ। 
12 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ 75-100% ਮੀਂਹ ਦੀ ਸੰਭਾਵਨਾ ਹੈ, ਜਦੋਂ ਕਿ ਮਾਨਸਾ, ਬਠਿੰਡਾ, ਫਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜ਼ਪੁਰ, ਫਤਿਹਗੜ੍ਹ ਸਾਹਿਬ ਅਤੇ ਬਰਨਾਲਾ ਵਿੱਚ 50-75% ਮੀਂਹ ਦੀ ਸੰਭਾਵਨਾ ਹੈ। 


13 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਸੰਗਰੂਰ, ਮਾਨਸਾ ਅਤੇ ਬਰਨਾਲਾ ਵਿੱਚ 25-50% ਮੀਂਹ ਦੀ ਸੰਭਾਵਨਾ ਹੈ, ਜਦੋਂ ਕਿ ਤਰਨ ਤਾਰਨ, ਬਠਿੰਡਾ, ਮੁਕਤਸਰ, ਫਰੀਦਕੋਟ ਅਤੇ ਫ਼ਿਰੋਜ਼ਪੁਰ ਵਿੱਚ 25% ਤੋਂ ਘੱਟ ਮੀਂਹ ਦੀ ਸੰਭਾਵਨਾ ਹੈ।

 Featured post

ਅੱਜ ਦਾ ਰਾਸ਼ੀਫਲ (14 ਜੁਲਾਈ 2024) - ਪੰਜਾਬੀ ਵਿੱਚ

  ਅੱਜ ਦਾ ਰਾਸ਼ੀਫਲ (14 ਜੁਲਾਈ 2024) - ਪੰਜਾਬੀ  ਵਿੱਚ ਮੇष (Aries): ਅੱਜ ਤੁਹਾਡਾ ਦਿਨ ਮਿਲੇ-ਜੁਲੇ ਫ਼ਲਦਾਰ ਰਹੇਗਾ. ਕੰਮਕਾਜ ਵਿੱਚ ਸਫ਼ਲਤਾ ਮਿਲ ਸਕਦੀ ਹੈ, ਪਰ ਥੋੜੀ ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends