PSEB 12TH POLITICAL SCIENCE FOREIGN POLICY OF INDIA-BASIC PRINCIPLES MCQs


ਭਾਰਤ ਦੀ ਵਿਦੇਸ਼ ਨੀਤੀ-ਮੁੱਢਲੇ ਸਿਧਾਂਤ (FOREIGN POLICY OF INDIA-BASIC PRINCIPLES)
 MULTIPLE CHOICE QUESTIONS

FOREIGN POLICY OF INDIA-BASIC PRINCIPLES

ਗੁੱਟ-ਨਿਰਲੇਪ ਦੇਸ਼ਾਂ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ?

a. 1952 ਵਿੱਚ 

b. 1960 ਵਿੱਚ 

c. 1961 ਵਿੱਚ 

d. 1962 ਵਿੱਚ 

  • c. 1961 ਵਿੱਚ

ਪੰਚਸ਼ੀਲ ਕਿਹਨਾਂ ਦੋ ਦੇਸ਼ਾਂ ਵਿਚਕਾਰ ਸਮਝੌਤਾ ਹੈ ?

a. ਭਾਰਤ-ਪਾਕਿਸਤਾਨ

b. ਰੂਸ-ਚੀਨ

c. ਭਾਰਤ-ਚੀਨ

d. ਅਮਰੀਕਾ-ਰੂਸ

  • c. ਭਾਰਤ-ਚੀਨ

"ਵਿਦੇਸ਼ ਨੀਤੀ ਅੱਜ ਅਜਿਹੇ ਸਿਧਾਂਤਾਂ ਅਤੇ ਵਿਵਹਾਰਾਂ ਦਾ ਸਮੂਹ ਹੈ ਜਿਹਨਾਂ ਦੁਆਰਾ ਇਕ ਰਾਜ ਦੇ ਦੂਜੇ ਰਾਜਾਂ ਨਾਲ ਸੰਬੰਧਾਂ ਨੂੰ ਨਿਯਮਤ ਕੀਤਾ ਜਾਂਦਾ ਹੈ ।" ਇਹ ਕਥਨ ਕਿਸ ਦਾ ਹੈ ?

a. ਰੁਥਨਾ ਸਵਾਮੀ

b.ਐਨ. ਐਸ. ਹਿੱਲ

c. ਡਾ: ਜੇਹਨਸਨ

d. ਡਾ.ਬੀ.ਆਰ. ਅੰਬੇਦਕਰ

  • a. ਰੁਥਨਾ ਸਵਾਮੀ

"ਵਿਦੇਸ਼ ਨੀਤੀ ਦਾ ਉਦੇਸ਼ ਰਾਸ਼ਟਰੀ ਹਿੱਤਾਂ ਦੀ ਪੈਰਵੀ ਕਰਨਾ ਹੁੰਦਾ ਹੈ ।" ਇਹ ਕਥਨ ਕਿਸ ਦਾ ਹੈ ?

a. ਰੁਥਨਾ ਸੁਵਾਮੀ

b. ਐਨ. ਐਸ. ਹਿੱਲ

c. ਪੰ. ਜਵਾਹਰਲਾਲ ਨਹਿਰੂ

d. ਬਰਾਕ ਓਬਾਮਾ

  • c. ਪੰ. ਜਵਾਹਰਲਾਲ ਨਹਿਰੂ

ਭਾਰਤ ਦੀ ਵਿਦੇਸ਼ ਨੀਤੀ ਨਾਲ ਸੰਬੰਧਿਤ ਸਿਧਾਂਤਾਂ ਦਾ ਵਰਣਨ ਸੰਵਿਧਾਨ ਦੇ ਕਿਹੜੇ ਅਧਿਆਏ ਵਿੱਚ ਕੀਤਾ ਗਿਆ ਹੈ ?

a. ਚੌਥੇ ਅਧਿਆਏ

b. ਪੰਜਵੇਂ ਅਧਿਆਏ

c. ਪਹਿਲੇ ਅਧਿਆਏ

d. ਤੀਜੇ ਅਧਿਆਏ

  • a. ਚੌਥੇ ਅਧਿਆਏ

ਸੰਵਿਧਾਨ ਦੀ ਕਿਹੜੀ ਧਾਰਾ ਭਾਰਤ ਦੀ ਵਿਦੇਸ਼ ਨੀਤੀ ਦੇ ਸਿਧਾਂਤਾਂ ਨਾਲ ਸੰਬੰਧਿਤ ਹੈ ?

a. ਧਾਰਾ -19

b.  ਧਾਰਾ-21

c.  ਧਾਰਾ- 51

d.  ਧਾਰਾ-52

  • c.  ਧਾਰਾ- 51

"ਵਿਦੇਸ਼ ਨੀਤੀ ਸੋਚ-ਸਮਝ ਕੇ ਚੁਣੇ ਗਏ ਰਾਸ਼ਟਰੀ ਹਿੱਤਾਂ ਦਾ ਲੜੀਵਾਰ ਵੇਰਵਾ ਹੈ।" ਇਹ ਕਥਨ ਕਿਸ ਦਾ ਹੈ ? 

a. ਐਨ. ਐਸ. ਹਿੱਲ

b ਜਾਰਜ ਮਡਲਾਸਕੀ

c. ਹਾਰਟਮੈਨ

d. ਰੁਥਨਾ ਸੁਆਮੀ

  • c. ਹਾਰਟਮੈਨ

"ਵਿਦੇਸ਼ ਨੀਤੀ ਸਮਾਜਾਂ ਦੁਆਰਾ ਵਿਕਸਤ ਉਹਨਾਂ ਗਤੀਵਿਧੀਆਂ ਦੀ ਵਿਵਸਥਾ ਹੈ ਜਿਹਨਾਂ ਰਾਹੀਂ ਉਹ ਦੂਜੇ ਰਾਜਾਂ ਦੇ ਵਿਵਹਾਰ ਨੂੰ ਬਦਲਣ ਅਤੇ ਆਪਣੀਆਂ ਗਤੀਵਿਧੀਆਂ ਨੂੰ ਅੰਤਰਰਾਸ਼ਟਰੀ ਵਾਤਾਵਰਨ ਦੇ ਅਨੁਕੂਲ ਬਣਾਉਣ ਦਾ ਯਤਨ ਕਰਦੇ ਹਨ।" ਇਹ ਕਥਨ ਕਿਸ ਦਾ ਹੈ ?

a. ਪੰ ਜਵਾਹਰਲਾਲ ਨਹਿਰੂ

b. ਡਾ. ਐਸ. ਪੀ. ਵਰਮਾ

c. ਹਾਂਸ ਜੇ ਮਾਰਗੈਥੋ 

d.. ਜਾਰਜ ਮਡਲਾਸਕੀ

  • d.. ਜਾਰਜ ਮਡਲਾਸਕੀ

 "ਵਿਦੇਸ਼ ਨੀਤੀ ਸ਼ਾਸਨ ਦੀ ਅਜਿਹੀ ਕਲਾ ਹੈ ਜੋ ਮੁੱਖ ਰੂਪ ਵਿੱਚ ਵਿਦੇਸ਼ ਸ਼ਕਤੀਆਂ ਨਾਲ ਸੰਬੰਧ ਰੱਖਦੀ ਹੈ।" ਇਹ ਕਥਨ ਕਿਸ ਦਾ ਹੈ ?

a. ਜਾਰਜ ਮਡਲਾਸਕੀ

b ਡਾ: ਜੌਹਨਸਨ

c.ਪੰ. ਜਵਾਹਰਲਾਲ ਨਹਿਰੂ

d.  ਸ੍ਰੀਮਤੀ ਇੰਦਰਾ ਗਾਂਧੀ

  • b ਡਾ: ਜੌਹਨਸਨ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends