ਈਟੀਯੂ ਪੰਜਾਬ (ਰਜਿ) ਵੱਲੋ 8 ਮਈ ਤੋਂ 15 ਮਈ ਤੱਕ ਅਧਿਆਪਕਾਂ ਦੀਆਂ ਵਿੱਤੀ , ਵਿਭਾਗੀ ਤੇ ਹੋਰ ਮੰਗਾਂ-ਮਸਲਿਆਂ ਨੂੰ ਲੈਕੇ ਦਿਤੇ ਜਾਣਗੇ ਮੰਗ ਪੱਤਰ / ਰੋਸ ਪੱਤਰ

 ਈਟੀਯੂ ਪੰਜਾਬ (ਰਜਿ) ਵੱਲੋ 8 ਮਈ ਤੋਂ 15 ਮਈ ਤੱਕ ਅਧਿਆਪਕਾਂ ਦੀਆਂ ਵਿੱਤੀ , ਵਿਭਾਗੀ ਤੇ ਹੋਰ ਮੰਗਾਂ-ਮਸਲਿਆਂ ਨੂੰ ਲੈਕੇ ਮੰਗ ਪੱਤਰ / ਰੋਸ ਪੱਤਰ ਮੁੱਖ ਮੰਤਰੀ , ਵਿੱਤ ਮੰਤਰੀ ਅਤੇ ਸਿੱਖਿਆਂ ਮੰਤਰੀ ਪੰਜਾਬ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ / ਐਸ ਡੀ ਐਮਜ ਰਾਹੀ ਭੇਜੇ ਜਾਣਗੇ - ਪਨੂੰ , ਲਹੌਰੀਆ


ਸੂਬਾ ਪੱਧਰੀ ਕਮੇਟੀ ਦੀ ਚੋਣ 8 ਅਗੱਸਤ ਨੂੰ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ 

ਇਸਤੋ ਪਹਿਲਾਂ ਮਈ ਚ ਬਲਾਕ ਕਮੇਟੀਆਂ ਅਤੇ ਜੁਲਾਈ ਚ ਜਿਲਾ ਕਮੇਟੀਆਂ ਦੀ ਚੋਣ ਹੋਵੇਗੀ ਮੁਕੰਮਲ । ਅਧਿਆਪਕਾਂ ਦੇ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਅਤੇ ਮਾਨਸਿਕ ਪ੍ਰਸ਼ਾਨੀ ਤੋ ਨਿਜਾਤ ਦਿਵਾਉਣ ਲਈ ਹੋਵੇਗਾ ਸੰਘਰਸ਼ । ਅੱਜ ਜਲੰਧਰ ਵਿਖੇ ਗੁਰੂ ਨਾਨਕ ਲਾਇਬਰੇਰੀ ਨਜਦੀਕ ਦੇਸ਼ ਭਗਤ ਹਾਲ ਜਲੰਧਰ ਵਿਖੇ ਪਰਾਇਮਰੀ ਐਲੀਮੈਟਰੀ ਅਧਿਆਪਕ ਵਰਗ ਦੀਆ ਅਹਿਮ ਮੰਗਾਂ ਤੇ ਯੂਨੀਅਨ ਦੀਆ ਚੋਣਾਂ ਨੂੰ ਲੈਕੇ ਹੋਈ ਜਿਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਜਿਲਿਆਂ ਚੋ ਸਟੇਟ ਆਗੂ , ਜਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਾਮਿਲ ਹੋਏ ।


 ਈ ਟੀ ਯੂ (ਰਜਿ) ਸੂਬਾ ਕਮੇਟੀ ਨੇ ਪੰਜਾਬ ਸਰਕਾਰ ਵੱਲੋ ਪੇ ਕਮਿਸ਼ਨ ਰਿਪੋਰਟ ਦੀਆਂ ਤਰੁਟੀਆਂ ਦੂਰ ਨਾ ਕਰਨਾ, ਬਕਾਇਆ ਨਾ ਦੇਣਾਂ ,ਪੁਰਾਣੀ ਪੈਨਸ਼ਨ ਸਕੀਮ ਨਾ ਦੇਣ ,ਬੰਦ ਕੀਤੇ ਭੱਤੇ ਪੇਂਡੂ ,ਬਾਰਡਰ ,ਹੈਡੀਕੈਪਡ ਤੇ ਹੋਰ ਭੱਤੇ ਲਾਗੂ ਨਾ ਕਰਨਾਂ ਤੇ ਹੋਰ ਵਿਭਾਗੀ ਮਸਲਿਆਂ ਚ ਬੀ ਪੀ ਈਓਜ ਪਰਮੋਸ਼ਨਾਂ ਹੈਡ ਟੀਚਰਜ/ਸੈਟਰ ਹੈਡ ਟੀਚਰਜ /ਮਾਸਟਰ ਕੇਡਰ ਪਰਮੋਸ਼ਨਾਂ ਅਤੇ ਕੱਚੇ ਅਧਿਆਪਕ ਪੱਕੇ ਨਾ ਕਰਨ ,ਤੇ ਰਹਿੰਦੀਆਂ ਪਰੀ ਪਰਾਇਮਰੀ /ਪਰਾਇਮਰੀ ਈ ਟੀ ਟੀ ਭਰਤੀਆਂ ਨਾ ਕਰਨ ,ਦੇ ਰੋਸ ਵਜੋ ਸੂਬਾ ਕਮੇਟੀ ਵੱਲੋ ਫੈਸਲਾ ਹੋਇਆ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸੰਘਰਸ਼ ਦੇ ਪਹਿਲੇ ਪੜਾਅ ਤਹਿਤ 8 ਮਈ ਤੋ 15 ਮਈ ਤੱਕ ਅਧੀਆਪਕ ਵਰਗ ਦੀਆ ਵਿੱਤੀ ਅਤੇ ਵਿਭਾਗੀ ਮਸਲਿਆਂ ਨੂੰ ਲੈਕੇ ਮੰਗ ਪੱਤਰ /ਰੋਸ ਪੱਤਰ ਮੁੱਖ ਮੰਤਰੀ ,ਵਿੱਤ ਮੰਤਰੀ ਅਤੇ ਸਿਖਿਆ ਮੰਤਰੀ ਪੰਜਾਬ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ/ਐਸ ਡੀ ਐਮਜ ਰਾਹੀ ਭੇਜੇ ਜਾਣ ਦਾ ਫੈਸਲਾ ਹੋਇਆ। ਇਸਤੋ ਇਲਾਵਾ ਇਹ ਵੀ ਫੈਸਲਾ ਹੋਇਆ ਕਿ ਯੂਨੀਅਨ ਨੂੰ ਮਜਬੂਤ ਕਰਨ ਲਈ ਚੋਣ ਪਰੋਗਰਾਮ ਤਹਿਤ ਨਵੀਆਂ ਕਮੇਟੀਆਂ ਦੀ ਚੋਣਾਂ ਮੁਕੰਮਲ ਕਰਨ ਦਾ ਫੈਸਲਾ ਹੋਇਆ ।ਸੂਬਾ ਪੱਧਰੀ ਕਮੇਟੀ ਦੀ ਚੋਣ 8 ਅਗੱਸਤ ਦੂਸਰਾ ਸ਼ਨੀਵਾਰ ਨੂੰ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ ।

ਇਸਤੋ ਪਹਿਲਾਂ ਮਈ ਚ ਬਲਾਕ ਕਮੇਟੀਆਂ ਅਤੇ ਜੁਲਾਈ ਚ ਜਿਲਾ ਕਮੇਟੀਆਂ ਦੀ ਚੋਣ ਮੁਕੰਮਲ ਕੀਤੀ ਜਾਵੇਗੀ ।ਯੂਨੀਅਨ ਦੀ ਮੈਬਰਸ਼ਿਪ ਦਾ ਪਰੋਗਰਾਮ ਵੀ ਉਲੀਕਿਆ ਗਿਆ* 

ਅੱਜ ਦੀ ਮੀਟਿੰਗ ਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋ ਦਾਖਲਿਆਂ ਸਬੰਧੀ ਅਧਿਆਪਕਾਂ ਉਪਰ ਬੇਲੋੜਾ ਪ੍ਰੈਸ਼ਰ ਪਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਬੇਲੋੜਾ ਪ੍ਰੈਸ਼ਰ ਪਾਉਣ ਦੀ ਜਗਾ ਸਰਕਾਰ ਦਾਖਲਾ ਵਧਾਉਣ ਲਈ ਜਮਾਤਵਾਰ ਅਧਿਆਪਕ ਦੇਵੇ ਤੇ ਅਧਿਆਪਕ ਵਿਦਿਆਰਥੀ ਅਨੁਪਾਤ ਘਟਾਵੇ ਤੇ ਅਧਿਆਪਕਾਂ ਕੋਲੋ ਬੇਲੋੜੇ ਗੈਰਵਿਦਿਅਕ, ਆਨਲਾਈਨ ਕੰਮਾਂ ਦੀ ਜਗਾ ਡਾਟਾ ਐਟਰੀ ਅਪਰੇਟਰਜ ਵੀ ਦੇਵੇ ਅਤੇ ਸਫਾਈ ਸੇਵਿਕਾ ਤੇ ਹੋਰ ਲੋੜਾ ਦਾ ਪ੍ਰਬੰਧ ਤੁਰੰਤ ਕਰੇ |ਸੂਬਾ ਕਮੇਟੀ ਵੱਲੋ ਕਿਹਾ ਕਿ ਜੇਕਰ ਤੁਰੰਤ ਸਰਕਾਰ ਨੇ ਸਾਡੀਆ ਮੰਗਾਂ ਨਾ ਮੰਨੀਅਆਂ ਤਾ ਸਂਘਰਸ਼ ਹੋਵੇਗਾ । ਅੱਜ ਦੀ ਮੀਟਿੰਗ ਚ ਸੂਬਾਈ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ , ਹਰਕ੍ਰਿਸ਼ਨ ਮੋਹਾਲੀ , ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁਕੇਵਾਲੀ, ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ,ਰਵੀ ਵਾਹੀ,ਤਰਸੇਮ ਲਾਲ ਜਲੰਧਰ ,ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ , ਰਿਸ਼ੀ ਕੁਮਾਰ ਜਲੰਧਰ ,ਹਰਪ੍ਰੀਤ ਪਰਮਾਰ,ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ ਫਾਜਿਲਕਾ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ,ਜਸਵੰਤ ਸਿੰਘ ਸ਼ੇਖੜਾ ਸੁਰਿਂਦਰ ਕੁਮਾਰ ਮੋਗਾ ਅਸ਼ਵਨੀ ਫੱਜੂਪੁਰ,,ਜਨਕ ਰਾਜ ਮੋਹਾਲੀ ਸੁਰਜੀਤ ਸਮਰਾਟ, ਪਰਮਿੰਦਰ ਚੋਹਾਨ ਸਤੀਸ਼ ਕੁਮਾਰ ਫਾਜਿਲਕਾ , ਸੁਖਦੇਵ ਸਿੰਘ ਵੇਰਕਾ ,ਨਰਿੰਦਰ ਕਾਲੜਾ,ਸੰਜੀਵ ਭਾਰਦਵਾਜ ,ਰਵਿੰਦਰ ਕੁਮਾਰ ਜਲੰਧਰ ਜਸਵੰਤ ਸਿੰਘ ,ਸ਼ੇਖਰ ਚੰਦ ਦਿਲਬਾਗ ਸਿੰਘ ਜਲੰਧਰ ,ਰਿਆਜ ਮੁਹੰਮਦ ਮੋਗਾ, ਤੇ ਹੋਰ ਕਈ ਆਗੂ ਸ਼ਾਮਿਲ ਸਨ ।

ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਵੱਲੋਂ ਦੁਬਾਰਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਵੱਲੋਂ ਦੁਬਾਰਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਤਨਖਾਹ ਕਟੌਤੀ ਅਤੇ 8736 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਹੈ ਮੁੱਖ ਮੰਗ
ਮਿਤੀ  4 ਅਪ੍ਰੈਲ 2023 (ਜਲੰਧਰ) ਬੀਤੇ ਦਿਨ ਜਲੰਧਰ ਵਿਖੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਦੇ ਵਫਦ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਦੁਬਾਰਾ ਜਲੰਧਰ ਫੇਰੀ ਤੇ ਮੁਲਾਕਾਤ ਕੀਤੀ ਗਈ ਜਿਸ ਦੋਰਾਨ ਮੁਲਾਜ਼ਮ ਆਗੂਆ ਵੱਲੋਂ ਰੈਗੂਲਰ ਦੇ ਆਰਡਰ ਜ਼ਾਰੀ ਕਰਨ ਅਤੇ ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਪ੍ਰਤੀ ਮਹੀਨਾ ਚੱਲ ਰਹੀ ਤਨਖਾਹ ਅਨਾਮਲੀ ਸਬੰਧੀ ਦੁਬਾਰਾ ਗੱਲਬਾਤ ਕੀਤੀ ਗਈ। ਦਫਤਰੀ ਮੁਲਾਜਮ ਰੋਜ਼ਾਨਾ ਹੀ ਜਲੰਧਰ ਵਿਖੇ ਆ ਰਹੇ ਕੈਬਿਨਟ ਮੰਤਰੀਆ ਅਤੇ ਵੱਖ ਵੱਖ ਵਿਧਾਇਕਾਂ ਨੂੰ ਆਪਣੀਆ ਮੰਗਾਂ ਤੋਂ ਜਾਣੂ ਕਰਵਾਉਂਦੇ ਆ ਰਹੇ ਹਨ।ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ  ਵਲੋਂ ਖੁਦ ਆਪ ਇਹ ਗੱਲ ਕਹੀ ਕਿ ਮੈਨੂੰ ਤੁਹਾਡੇ ਦੋਵੇਂ ਮਸਲੇ ਪਤਾ ਹਨ , ਰੈਗੂਲਰ ਦੇ ਆਰਡਰ ਬਹੁਤ ਜਲਦ ਤੁਹਾਨੂੰ ਦੇ ਰਹੇ ਹਾਂ ਅਤੇ ਪੇ ਅਨਾਮਲੀ ਵਾਲਾ ਮੁੱਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ।  

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂ  ਸ਼ੋਭਿਤ ਭਗਤ, ਰਾਕੇਸ਼ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 5 ਸਤੰਬਰ 2022 ਨੂੰ ਸਿੱਖਿਆ ਵਿਭਾਗ ਦੇ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਸਰਕਾਰ ਵੱਲੋਂ 7 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਵੀ ਜ਼ਾਰੀ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਹੀ ਮਿਲੇ ਜਿਸ ਸਬੰਧੀ ਮੁਲਾਜ਼ਮ ਲਗਾਤਾਰ ਮੰਤਰੀਆ ਤੇ ਵਿਧਾਇਕਾਂ ਨੂੰ ਵਾਅਦਾ ਯਾਦ ਕਰਵਾ ਰਹੇ ਸਨ।  ਇਸ ਤੋਂ ਇਲਾਵਾ ਕਰਮਚਾਰੀਆ ਦੀ ਤਕਰੀਬਨ 5000 ਪ੍ਰਤੀ ਮਹੀਨਾ ਤਨਖਾਹ ਘੱਟ ਆ ਰਹੀ ਹੈ।  ਇਸ ਸਬੰਧੀ ਉਹ ਵਾਰ ਵਾਰ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨੂੰ ਵੀ ਮਸਲੇ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਮਸਲਾ ਹੱਲ ਨਹੀ ਹੋਇਆ।

ਟਰਾਂਸਫਰ ਸੈਲ ( TRANSFER CELL) ਦੇ ਨਾਮ ਤੇ ਵਾਇਰਲ ਪੱਤਰ ਸਬੰਧੀ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਸਪਸ਼ਟੀਕਰਨ, ਸੁਚੇਤ ਰਹਿਣ ਦੀ ਸਲਾਹ

BREAKING NEWS: ਟਰਾਂਸਫਰ ਸੈਲ ( TRANSFER CELL) ਦੇ ਨਾਮ ਤੇ ਵਾਇਰਲ ਪੱਤਰ ਜਾਅਲੀ , ਸਿੱਖਿਆ ਵਿਭਾਗ ਨੇ ਜਾਰੀ ਕੀਤਾ ਸਪਸ਼ਟੀਕਰਨ 

ਚੰਡੀਗੜ੍ਹ, 6 ਮਈ 2023


ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਬਲਿਕ ਨੋਟਿਸ ਰਾਹੀਂ ਜਾਅਲੀ ਪੱਤਰ ਸਬੰਧੀ ਅਧਿਆਪਕਾਂ ਨੂੰ ਸੁਚੇਤ ਕੀਤਾ ਗਿਆ ਹੈ।

ਜਾਰੀ ਪਬਲਿਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਅਪਗ੍ਰੇਡ ਸਕੂਲਾਂ ਵਿੱਚ ਕੰਪਿਊਟਰ ਫੈਕਲਟੀ ਦੀਆਂ ਪੋਸਟਾਂ ਸਬੰਧੀ ਜ਼ਿਕਰ ਕੀਤਾ ਹੈ। ਇਹ ਪੱਤਰ Transfer cell / 2023/ 322388/393 ਮਿਤੀ 03-05-2023 ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਜਾਰੀ ਕੀਤਾ ਵਿਖਾਇਆ ਗਿਆ ਹੈ।

ਪਬਲਿਕ ਨੋਟਿਸ ਰਾਹੀਂ ਸੂਚਿਤ ਕੀਤਾ ਹੈ ਕਿ ਇਸ ਪੱਤਰ ਦਾ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ।

ਸਿੱਖਿਆ ਵਿਭਾਗ ਵੱਲੋਂ ਜਾਰੀ ਸਪਸ਼ਟੀਕਰਨ PENDU RATION DEPOT BHRTI VILLAGE/DISTT WISE LIST :ਪੇਂਡੂ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ 6061 ਅਸਾਮੀਆਂ ਤੇ ਭਰਤੀ, ਜ਼ਿਲ੍ਹਾ/ਪਿੰਡ ਵਾਈਜ ਅਸਾਮੀਆਂ ਦੀ ਸੂਚੀ

PUNJAB PENDU RATION DEPOT BHARTI 2023: ਪੇਂਡੂ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ 6061 ਅਸਾਮੀਆਂ ਤੇ ਭਰਤੀ, ਇਸ਼ਤਿਹਾਰ ਜਾਰੀ 

Punjab Pendu ration depot holder Recruitment 2023 

Total vacancies: 6106 
Category wise posts 
General : 2253
SC : 516 
BC : 131
Ex service man: 796
Freedom fighter: 629
Physicaly Handicapped: 268
Women ( self services institution) : 208 
ਦੰਗਾ / ਅਤਿਵਾਦ ਪੀੜਤ  : 1260

PUNJAB PENDU RATION DEPOT BHRTI 2023 

Department of Food Civil Supplies and Consumer Affairs, Punjab is proposing to fill up the following vacant posts of Rural Cheap Ration Depots in the state. 

HOW TO APPLY FOR PUNJAB PENDU RATION DEPOT BHARTI 2023

Applicants can submit the complete documents along with their application to the office of the concerned District Controller Food Civil Supplies and Consumer Affairs till 12.05.2023 by 5.00 PM. 

Further, for more information regarding the vacancies, applicants can contact the concerned Circle Office on working days. 

ਪੰਜਾਬ ਪੇਂਡੂ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ 

ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਵੱਲ ਰਾਜ ਵਿਚ ਪੇਂਡੂ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਹੇਠ ਅਨੁਸਾਰ ਖਾਲੀ ਅਸਾਮੀਆਂ ਭਰਨ ਦੀ ਤਜਵੀਜ਼ ਹੈ। 

 ਅਪਲਾਈ ਕਿਵੇਂ ਕਰਨਾ ਹੈ? 

ਬਿਨੇਕਾਰ ਆਪਣੀ ਪ੍ਰਤੀ ਬੇਨਤੀ ਸਮੇਤ ਮੁਕੰਮਲ ਦਸਤਾਵੇਜ਼ ਸਬੰਧਤ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਦਫਤਰ ਵਿਖੇ ਮਿਤੀ 12.05.2023 ਤੱਕ ਸ਼ਾਮ 5.00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਬਨੈਕਾਰ ਵਕੈਂਸੀਆਂ ਸਬੰਧੀ ਵਧੇਰੇ ਜਾਣਕਾਰੀ ਲਈ ਸਬੰਧਤ ਸਰਕਲ ਦਫਤਰ ਵਿਖੇ ਕੰਮ ਵਾਲੇ ਦਿਨ ਸੰਪਰਕ ਕਰ ਸਕਦਾ ਹੈ।

Also read: 

ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਵਿਖੇ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ 


CWP 963 of 2021 ਵਿਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀ ਦੇ ਹੁਕਮਾਂ ਹਿੱਤ ਜਿਹੜੇ ਡਿੱਪੂ ਹੋਲਡਰਾਂ ਨੂੰ ਮਿਤੀ 25.11.2020 ਨੂੰ ਜਾਰੀ ਪਬਲਿਕ ਨੋਟਿਸ ਅਨੁਸਾਰ ਸਸਤੇ ਰਾਸ਼ਨ ਡਿੱਪੂ ਦੇ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ, ਜੇਕਰ ਉਹ ਭਵਿੱਖ ਵਿਚ ਕੰਮ ਕਰਨਾ ਚਾਹੁੰਦੇ ਹਨ ਤਾਂ ਉਸ ਨੂੰ ਮੁੜ ਅਪਲਾਈ ਕਰਨਾ ਪਵੇਗਾ।

PUNJAB PENDU RATION DEPOT HOLDER BHARTI 2023 IMPORTANT DATES

Starting date for submission of application: 22April 2023

Last date for submission of application: 12/05/2023

Date of release of official advertisement: 22/04/2023


PUNJAB PENDU RATION DEPOT HOLDER BHARTI 2023 IMPORTANT LINKS

OFFICIAL NOTIFICATION PUNJAB PENDU RATION DEPOT HOLDER BHARTI 2023 : click here (Available soon) 

Official website for Punjab Pendu ration depot holder Recruitment 2023 http://foodsuppb.gov.in

Proforma for application to apply for Punjab Pendu ration depot holder Recruitment

Punjab PENDU  RATION DEPOT HOLDER recruitment district wise details 

NAME OF DISTRICT NUMBER OF POSTS Vacancy Details  
Amritsar Rural ration Depot Vacancy details    365 Download here 
Barnala Rural ration Depot Vacancy details 90 DOWNLOAD HERE 
Bathinda Rural ration Depot Vacancy details  00 Nil 
Faridkot Rural ration Depot Vacancy details 87 Download here 
Fatehgarh Sahib Rural ration Depot Vacancy details 271 DOWNLOAD HERE 
Ferozpur .Rural ration Depot Vacancy details 183 DOWNLOAD HERE 
Fazilka Rural ration Depot Vacancy details 267 Download here 
Gurdaspur Rural ration Depot Vacancy details 495 DOWNLOAD HERE 
Hoshiarpur Rural ration Depot Vacancy details 534 DOWNLOAD HERE 
Jalandhar Rural ration Depot Vacancy details 00 Nil 
Kapurthala Rural ration Depot Vacancy details  495 Download here
Ludhiana Rural ration Depot Vacancy details   501 East ,west
Malerkotla Rural ration Depot Vacancy details 86 Download here 
Mansa Rural ration Depot Vacancy details 143 DOWNLOAD HERE 
Moga Rural ration Depot Vacancy details 261 Download here 
Sri Muktsar Sahib Rural ration Depot Vacancy details  
Download here 
Pathankot .Rural ration Depot Vacancy details 256 Download here 
Patiala Rural ration Depot Vacancy details 701 DOWNLOAD HERE
Rupnagar. Rural ration Depot Vacancy details330 DOWNLOAD HERE 
Sahibzada Ajit Singh Nagar ( Mohali) Rural ration Depot Vacancy details  338 Download here 
Sangrur Rural ration Depot Vacancy details 144 DOWNLOAD HERE 
Shahid Bhagat Singh Nagar Rural ration Depot Vacancy details 251 DOWNLOAD HERE 
Tarn Taran Rural ration Depot Vacancy details 174 Download here 
DISTT AMRITSAR, BARNALA, FARIDKOT, FATEHGARH SAHIB DISTT WISE VACANCY DETAILS 
PENDU RATION DEPOT HOLDER BHARTI DISTT FAZILKA, FEROZPUR, GURDASPUR, HOSHIARPUR, KAPURTHALA, LUDHIANA, MALERKOTLA, MANSA, MOGA PATHANKOT, PATIALA, ROOPNAGAR VACANCIES DETAILS 
SANGRUR , SAS NAGAR, SHAHID BHAGAT SINGH NAGAR, SHRI MUKATSAR SAHIB, TARAN TARN PENDU RATION DEPOT HOLDER RECRUITMENT VACANCY DETAILS 

ਡੀ.ਟੀ.ਐੱਫ. ਵੱਲੋਂ ਸਿੱਖਿਆ ਤੇ ਅਧਿਆਪਕ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ

ਡੀ.ਟੀ.ਐੱਫ. ਵੱਲੋਂ ਸਿੱਖਿਆ ਤੇ ਅਧਿਆਪਕ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ ਪੇਂਡੂ ਭੱਤਾ ਬਹਾਲ ਕਰਨ ਤੇ ਅਧਿਆਪਕਾਂ ਦੇ ਸਾਰੇ ਮਸਲਿਆਂ ਦੇ ਵਾਜਿਬ ਹੱਲ ਕਰਨ ਦਾ ਭਰੋਸਾ 5 ਮਈ, ਚੰਡੀਗੜ੍ਹ (ਪ.ਪ): ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵੱਲੋਂ ਬੀਤੀ 30 ਅ
ਪ੍ਰੈਲ ਨੂੰ ਜਲੰਧਰ ਵਿਖੇ ਕੀਤੀ ਅਧਿਆਪਕਾਂ ਦੀ ਵਿਆਪਕ ਸ਼ਮੂਲੀਅਤ ਅਧਾਰਿਤ ਸੂਬਾਈ ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਆਏ ਵਫ਼ਦ ਨਾਲ ਅਧਿਆਪਕਾਂ ਅਤੇ ਸਿੱਖਿਆ ਨਾਲ ਸਬੰਧਿਤ ਮਾਮਲਿਆਂ 'ਤੇ ਅਹਿਮ ਮੀਟਿੰਗ ਕੀਤੀ ਗਈ ਹੈ। ਓ.ਡੀ.ਐੱਲ. ਅਧਿਆਪਕਾਂ (7654, 3442 ਅਤੇ 5178 ਵਿਭਾਗੀ ਭਰਤੀਆਂ) ਦੇ ਪੈਂਡਿੰਗ ਰੈਗੂਲਰ ਆਰਡਰ, ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਸ਼ਿਫਟਿੰਗ, ਸਿੱਖਿਆ ਨੀਤੀ ਘੜਨ ਅਤੇ ਪੇਂਡੂ ਤੇ ਬਾਰਡਰ ਇਲਾਕਾ ਭੱਤੇ ਬਹਾਲ ਕਰਨ ਸਬੰਧੀ ਵਿਸੇਸ਼ ਧਿਆਨ ਦੇ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਡੀ.ਟੀ.ਐੱਫ. ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਬਲਜਿੰਦਰ ਗਰੇਵਾਲ, ਰਾਖੀ ਮੰਨਨ ਤੇ ਪਰਮਵੀਰ ਪਟਿਆਲਾ ਨੇ ਦੱਸਿਆ ਕੇ ਜਥੇਬੰਦੀ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕੇ, ਸਿੱਖਿਆ ਦੇ ਖੇਤਰ ਵਿੱਚ ਅਧਿਆਪਕਾਂ ਨੂੰ ਨਾਲ ਲੈ ਕੇ ਬਦਲਾਅ ਦੀ ਗਰੰਟੀ ਦੇਣ ਦੇ ਬਾਵਜੂਦ ਅਧਿਆਪਕਾਂ ਅਤੇ ਸਿੱਖਿਆ ਨਾਲ ਸਬੰਧਿਤ ਬਹੁਤ ਸਾਰੇ ਮਾਮਲੇ ਜਿਉਂ ਦੇ ਤਿਉਂ ਖੜੇ ਹਨ। ਖਾਸ ਤੌਰ 'ਤੇ ਹਜ਼ਾਰਾਂ ਪ੍ਰਾਇਮਰੀ ਸਕੂਲਾਂ ਦੇ ਸਿੰਗਲ ਅਧਿਆਪਕ ਹੋਣ, ਖ਼ਤਮ ਕੀਤੀਆਂ ਪੋਸਟਾਂ ਬਹਾਲ ਨਾ ਹੋਣ, ਅਧਿਆਪਕਾਂ ਦੀਆਂ ਪੈਂਡਿੰਗ ਭਰਤੀਆਂ ਮੁਕੰਮਲ ਨਾ ਹੋਣ ਅਤੇ ਕੱਚੇ ਅਧਿਆਪਕਾਂ (ਸਮੇਤ ਮੈਰੀਟੋਰੀਅਸ ਤੇ ਆਦਰਸ਼ ਸਕੂਲ ਅਧਿਆਪਕਾਂ) ਦਾ ਪੱਕੇ ਨਾ ਹੋਣ ਦਾ ਹਵਾਲਾ ਦਿੱਤਾ ਗਿਆ। ਜਿਸ 'ਤੇ ਮੁੱਖ ਮੰਤਰੀ ਨੇ ਸਾਰੇ ਪੈਂਡਿੰਗ ਮਾਮਲੇ ਹੱਲ ਕਰਨ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਵੱਲੋਂ ਦਿੱਤੇ ਸੀਮਤ ਸਮੇਂ ਦੌਰਾਨ ਚੋਣਵੀਆਂ ਮੰਗਾਂ, ਜਿਹਨਾਂ ਵਿੱਚ ਰਹਿੰਦੇ 125 ਓ.ਡੀ.ਐੱਲ. ਅਧਿਆਪਕਾਂ ਦੇ ਪੱਖ ਪਾਤ ਅਤੇ ਬੇਇਨਸਾਫ਼ੀ ਤਹਿਤ 11-11 ਸਾਲ ਤੋਂ ਪੈਂਡਿੰਗ ਰੈਗੂਲਰ ਆਰਡਰ, ਪੰਜਾਬ ਦੀ ਆਪਣੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਤੌਰ 'ਤੇ ਕੰਮ ਕਰ ਰਹੇ 7000 ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਸ਼ਿਫਟਿੰਗ, ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦਾ ਕੱਟਿਆ ਹੋਇਆ ਪੇਂਡੂ ਅਤੇ ਬਾਰਡਰ ਇਲਾਕਾ ਭੱਤਾ ਬਹਾਲ ਕਰਕੇ ਮੁਲਾਜ਼ਮਾਂ ਨੂੰ ਪਿੰਡਾਂ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕਰਨ 'ਤੇ ਸਾਰਥਕ ਗੱਲਬਾਤ ਹੋਈ। ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 16 ਮਈ ਨੂੰ ਜੱਥੇਬੰਦੀ ਦੀ ਸਿੱਖਿਆ ਮੰਤਰੀ ਦੀ ਹਾਜ਼ਰੀ ਵਿੱਚ ਪੈਨਲ ਮੀਟਿੰਗ ਕਰਵਾਈ ਜਾਵੇਗੀ ਅਤੇ ਅਧਿਆਪਕ ਮੰਗਾਂ ਦਾ ਹੱਲ ਕੱਢਿਆ ਜਾਵੇਗਾ। ਅਧਿਆਪਕ ਜਥੇਬੰਦੀ ਵੱਲੋਂ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਨਵੀਂ ਸਿੱਖਿਆ ਨੀਤੀ-2020 ਨੂੰ ਪੰਜਾਬ ਵਿੱਚ ਲਾਗੂ ਕਰਨ 'ਤੇ ਸਖ਼ਤ ਇਤਰਾਜ਼ ਦਰਜ਼ ਕਰਵਾਉਂਦੇ ਹੋਏ, ਪੰਜਾਬ ਦੀ ਆਪਣੀ ਸਿੱਖਿਆ ਨੀਤੀ ਘੜਨ ਦੀ ਮੰਗ ਨਾਲ ਮੁੱਖ ਮੰਤਰੀ ਵੱਲੋਂ ਸਹਿਮਤੀ ਜਤਾਈ ਗਈ ਹੈ। ਨਵੀਂ ਸਿੱਖਿਆ ਨੀਤੀ ਨੂੰ ਪੀ.ਐੱਮ. ਸ਼੍ਰੀ ਯੋਜਨਾ ਰਾਹੀਂ ਲਾਗੂ ਕਰਨ 'ਤੇ ਰੋਕ ਲਗਾਉਣ ਦੀ ਮੰਗ ਸਬੰਧੀ ਮੁੱਖ ਮੰਤਰੀ ਵੱਲੋਂ ਮੌਕੇ 'ਤੇ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਫੋਨ 'ਤੇ ਗੱਲ ਕਰਦਿਆਂ ਹਦਾਇਤ ਕੀਤੀ ਕੇ, ਇਸ ਯੋਜਨਾ ਦੀ ਆੜ ਵਿੱਚ ਕੇਂਦਰ ਸਰਕਾਰ ਦਾ ਆਪਣਾ ਪਾਠਕ੍ਰਮ ਅਤੇ ਨੀਤੀ ਲਾਗੂ ਕਰਨ ਦਾ ਨਿਸ਼ਾਨਾ ਹੋਣ ਦੀ ਸੂਰਤ ਵਿੱਚ ਇਸ ਨੂੰ ਲਾਗੂ ਨਾ ਕੀਤਾ ਜਾਵੇ। ਮੁੱਖ ਮੰਤਰੀ ਦੇ ਜੱਥੇਬੰਦੀ ਨੂੰ ਅਧਿਆਪਕ ਮੰਗਾਂ ਸਬੰਧੀ ਦਿੱਤੇ ਭਰੋਸਿਆਂ ਦੇ ਮੱਦੇਨਜ਼ਰ 6 ਮਈ ਲਈ ਜਲੰਧਰ ਵਿਖੇ ਐਲਾਨੇ ਅਗਲੇ ਸੰਘਰਸ਼ ਨੂੰ ਵਾਪਿਸ ਲਿਆ ਗਿਆ ਅਤੇ ਬਾਕੀ ਮੁਲਾਜ਼ਮ ਮੰਗਾਂ ਸਬੰਧੀ 7 ਮਈ ਨੂੰ ਪੰਜਾਬ ਯੂ.ਟੀ. ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਬੈਨਰ ਹੇਠ ਜਲੰਧਰ ਵਿਖੇ ਹੋਣ ਜਾ ਰਹੇ ਝੰਡਾ ਮਾਰਚ ਦਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਵਿੱਚ ਬੱਝਵਾਂ ਹਿੱਸਾ ਬਣਨ ਦਾ ਫੈਸਲਾ ਕੀਤਾ ਗਿਆ। ਜਾਰੀ ਕਰਤਾ ਪਵਨ ਕੁਮਾਰ, ਪ੍ਰੈੱਸ ਸਕੱਤਰ ਡੀ ਟੀ ਐੱਫ ਪੰਜਾਬ 9878610601

JALANDHAR LOK SABHA ELECTION: ਚੋਣ ਅਮਲੇ ਨੂੰ ਖਾਣਾ ਮਿਡ ਡੇਅ ਮੀਲ ਵਰਕਰ ਕਰਨਗੇ ਤਿਆਰ, ਪੜ੍ਹੋ ਪ੍ਰਤੀ ਮੁਲਾਜ਼ਮ ਖਾਣੇ ਦੀ ਲਾਗਤ

 

ADMISSION 2023 : ਨਵੇਂ ਵਿੱਦਿਅਕ ਸੈਸ਼ਨ ਦੇ ਦਾਖਲੇ ਲਈ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਰਜਿਸਟ੍ਰੇਸ਼ਨ ਸ਼ੁਰੂ

 ਨਵੇਂ ਵਿੱਦਿਅਕ ਸੈਸ਼ਨ ਦੇ ਦਾਖਲੇ ਲਈ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਰਜਿਸਟ੍ਰੇਸ਼ਨ ਸ਼ੁਰੂ


ਧੂਰੀ 05 ਮਈ: ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਵਿੱਚ ਨਵੇਂ ਵਿੱਦਿਅਕ ਸੈਸ਼ਨ 2023–24 ਦੇ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ। ਕਾਲਜ ਪ੍ਰਿੰਸੀਪਲ ਨੇ ਜਾਣਕਾਰੀ ਦਿੰਦੇ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਐਂਟਰੀ ਕਲਾਸਾਂ ਬੀ.ਏ., ਬੀ.ਕਾਮ, ਬੀ.ਐੱਸ–ਸੀ (ਮੈਡੀਕਲ ਤੇ ਨਾਨ–ਮੈਡੀਕਲ), ਬੀ.ਸੀ.ਏ., ਐੱਮ.ਕਾਮ, ਐੱਮ.ਏ. ਪੰਜਾਬੀ ਅਤੇ ਐੱਮ.ਏ. ਹਿਸਟਰੀ ਦੇ ਭਾਗ ਪਹਿਲਾ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪੀ.ਜੀ.ਡੀ.ਸੀ.ਏ. ਦੇ ਨਵੇਂ ਸ਼ੁਰੂ ਹੋਣ ਵਾਲੇ ਡਿਪਲੋਮਾ ਕੋਰਸ ਵਿੱਚ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

 ਰਜਿਸਟ੍ਰੇਸ਼ਨ ਕਰਵਾਉਣ ਸਮੇਂ ਕਾਲਜ ਸਟਾਫ਼ ਨਾਲ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇਉਨ੍ਹਾਂ ਨੇ ਕਿਹਾ ਕਾਲਜ ਵਿਖੇ ਸਾਰੇ ਕੋਰਸਾਂ ਵਿੱਚ ਸਰਕਾਰ ਦੇ ਨਿਯਮਾਂ ਅਨੁਸਾਰ ਐੱਸ.ਸੀ. ਵਿਦਿਆਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਘੱਟ ਗਿਣਤੀ ਵਰਗ ਨੂੰ ਵੀ ਵਜ਼ੀਫੇ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਕਾਲਜ ਪ੍ਰਿੰਸੀਪਲ ਨੇ ਕਿਹਾ ਇਲਾਕੇ ਦੇ ਵਿਦਿਆਰਥੀਆਂ ਨੂੰ ਇਸ ਕਾਲਜ ਵਿੱਚ ਦਾਖਲਾ ਲੈ ਕੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।


ਇਸ ਮੌਕੇ ਕਾਲਜ ਦਾ ਸਮੂਹ ਅਧਿਆਪਨ ਅਤੇ ਗੈਰ–ਅਧਿਆਪਨ ਸਟਾਫ਼ ਹਾਜ਼ਰ ਸੀ।

ਪੰਜਾਬ ਦੇ 'ਆਪ' ਮੰਤਰੀ ਦੀ ਵਿਵਾਦਿਤ ਵੀਡੀਓ ਮਾਮਲਾ ਵਧਿਆ: ਪੀੜਤ ਕੈਮਰੇ ਸਾਹਮਣੇ ਆਇਆ; ਅਨੁਸੂਚਿਤ ਜਾਤੀ ਕਮਿਸ਼ਨ ਨੇ ਮੁੱਖ ਸਕੱਤਰ ਤੋਂ ਮੰਗੀ ਰਿਪੋਰਟ

 

ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਅਟਲ ਟਿੰਕਰਿੰਗ ਲੈਬ ਨਾਲ ਸੰਬੰਧਿਤ ਕਮਿਊਨਿਟੀ ਦਿਵਸ ਮਨਾਇਆ ਗਿਆ

 ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਅਟਲ ਟਿੰਕਰਿੰਗ ਲੈਬ ਨਾਲ ਸੰਬੰਧਿਤ ਕਮਿਊਨਿਟੀ ਦਿਵਸ ਮਨਾਇਆ ਗਿਆ 


ਮੋਹਾਲੀ 5 ਮਈ ( )

 ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਆਰਟੀਫਿਸ਼ਲ ਇੰਟੈਲੀਜੈਂਸ ਲੈਬ ਵਿਖੇ ਕਮਿਊਨਿਟੀ ਦਿਵਸ ਦੇ ਸਬੰਧ ਵਿੱਚ ਵੱਖ- ਵੱਖ ਸਕੂਲਾਂ ਦੇ ਸਾਇੰਸ/ਕੰਪਿਊਟਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦੇ ਆਰੰਭ ਵਿੱਚ ਨਵਨੀਤ ਕੌਰ ਵੱਲੋਂ ਇਸ ਮੌਕੇ ਉੱਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੈਰੀਟੋਰੀਅਸ ਸਕੂਲ ਮੋਹਾਲੀ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਵਿਸ਼ਾ ਅਧਿਆਪਕਾਂ ਦੀ ਯੋਗ ਅਗਵਾਈ ਅਧੀਨ ਵੱਖ- ਵੱਖ ਵਰਕਿੰਗ ਪ੍ਰੋਜੈਕਟ ਬਣਾ ਕੇ ਪ੍ਰਦਰਸ਼ਨੀ ਲਗਾਈ ਗਈ।ਇਸ ਮੌਕੇ ਉੱਤੇ ਸਰਕਾਰੀ ਹਾਈ ਸਕੂਲ ਫੇਜ਼ - 5 ਤੋਂ ਕਮਲਜੀਤ ਕੌਰ, ਸਰਕਾਰੀ ਹਾਈ ਸਕੂਲ, ਮੌਲੀ ਬੈਦਵਾਣ ਤੋਂ ਸ਼ਾਇਨਾ ਛਾਬੜਾ,ਸਰਕਾਰੀ ਹਾਈ ਸਕੂਲ, ਮਟੌਰ ਤੋਂ ਕਿਰਨ ਬਾਲਾ,ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁੰਬੜਾ ਤੋਂ ਹਰਪ੍ਰੀਤ ਕੌਰ ਆਦਿ ਸਕੂਲਾਂ ਦੇ ਸਾਇੰਸ/ਕੰਪਿਊਟਰ ਅਧਿਆਪਕਾਂ ਸਾਹਿਬਾਨ ਨੇ ਵਿਦਿਆਰਥੀਆਂ ਸਮੇਤ ਸ਼ਿਰਕਤ ਕੀਤੀ। 


ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਰਿਤੂ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਅਟਲ ਟਿੰਕਰਿੰਗ ਲੈਬ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅਸੀਂ ਆਧੁਨਿਕ ਤਕਨਾਲੋਜੀ ਨਾਲ ਆਪਣੀ ਕਲਾਤਮਿਕ ਸੋਚ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਆਧੁਨਿਕ ਲੈਬ ਦਾ ਹੋਰ ਵੱਧ ਤੋਂ ਵੱਧ ਲਾਭ ਉਠਾਉਣ ਦੀ ਪ੍ਰੇਰਣਾ ਦਿੱਤੀ। ਇਸ ਸਮੇਂ ਪ੍ਰਿੰਸੀਪਲ ਰਿਤੂ ਸ਼ਰਮਾ ਅਤੇ ਆਏ ਹੋਏ ਮਹਿਮਾਨਾਂ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਆਪਣੇ ਵਰਕਿੰਗ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆਂ ਹੋਇਆਂ ਡੈਮੋ ਵੀ ਦਿੱਤੀ ਗਈ। ਇਸ ਪ੍ਰੋਗਰਾਮ ਦੇ ਅੰਤ ਵਿਚ ਦਲਜੀਤ ਕੌਰ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਮੈਰੀਟੋਰੀਅਸ ਸਕੂਲ ਮੋਹਾਲੀ ਦੇ ਵਿਦਿਆਰਥੀਆਂ ਵੱਲੋਂ ਆਪਣੇ ਵਰਕਿੰਗ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆਂ ਹੋਇਆਂ ਡੈਮੋ ਵੀ ਦਿੱਤੀ ਗਈ। ਕਮਿਊਨਟੀ ਦਿਵਸ ਦੇ ਮੌਕੇ ਤੇ ਕਰਵਾਈ ਗਈ ਵਰਕਿੰਗ ਪ੍ਰੋਜੈਕਟ ਦੀ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਕ੍ਮਵਾਰ ਪਹਿਲਾਂ,ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ। ਪਹਿਲਾ ਸਥਾਨ ਹਿਊਮਨ ਫਾਲੋਇੰਗ ਕਾਰ ਦੇ ਮਾਡਲ ਲਈ ਅਕਾਸ਼ਦੀਪ ਸਿੰਘ, ਹਰਜਿੰਦਰ ਸਿੰਘ ਨੇ, ਦੂਜਾ ਸਥਾਨ ਪਾਣੀ ਦਾ ਸਤਰ ਪਤਾ ਲਗਾਉਣ ਅਤੇ ਆਟੋਮੈਟਿਕ ਡਸਟਬਿਨ ਮਾਡਲ ਲਈ ਪੰਕਜ ਕੁਮਾਰ ਅਤੇ ਰਜਿੰਦਰ ਸਿੰਘ ਤੇ ਕੁਲਤਾਰ ਸਿੰਘ, ਅਭੈ ਸਾਹਸੀ, ਗਗਨਦੀਪ ਸਿੰਘ, ਈਸ਼ੂ, ਜਸ਼ਨਪ੍ਰੀਤ ਸਿੰਘ ਨੇ ਅਤੇ ਤੀਸਰਾ ਸਥਾਨ ਰਿਮੋਟ ਸੰਚਾਲਿਤ ਕਾਰ ਅਤੇ ਰਾਡਾਰ ਲਈ ਪਰਵਿੰਦਰ ਸਿੰਘ, ਮੋਹਿਤ ਕੁਮਾਰ, ਮੁਹੰਮਦ ਤਾਸੀਫ਼, ਕਰਨਵੀਰ ਮਨਪ੍ਰੀਤ ਕੌਰ, ਜੈਸਮੀਨ ਕੌਰ, ਰਾਜਨਦੀਪ ਸਿੰਘ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ।

ਮੌਸਮ ਪੰਜਾਬ: ਸੂਬੇ ਵਿੱਚ ਪਵੇਗਾ ਮੀਂਹ, ਦੇਖੋ ਮੌਸਮ ਵਿਭਾਗ ਦੀ ਭਵਿੱਖਬਾਣੀ

ਮੌਸਮ ਪੰਜਾਬ: ਸੂਬੇ ਵਿੱਚ ਪਵੇਗਾ ਮੀਂਹ, ਦੇਖੋ ਮੌਸਮ ਵਿਭਾਗ ਦੀ ਭਵਿੱਖਬਾਣੀ

 ਚੰਡੀਗੜ੍ਹ, 5 ਮਈ 2023

ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ ਅਨੁਸਾਰ ਅਗਲੇ 3 ਦਿਨ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।


 5 ਮਈ ਨੂੰ 4-5 ਜ਼ਿਲਿਆਂ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 6 ਮਈ ਨੂੰ ਵੀ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।  ਇਸੇ ਤਰ੍ਹਾਂ 7 ਮਈ ਨੂੰ ਵੀ ਕੁੱਝ ਕੁ ਜ਼ਿਲਿਆਂ ਵਿੱਚ ਮੀਂਹ ਪੈ ਸਕਦਾ ਹੈ। 

*ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 7 ਮਈ ਦੇ ਜਲੰਧਰ ਝੰਡਾ ਮਾਰਚ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ*

 ~ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 7 ਮਈ ਦੇ ਜਲੰਧਰ ਝੰਡਾ ਮਾਰਚ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਫੋਕੇ ਐਲਾਨ ਨਹੀੰ ਮੰਜ਼ੂਰ, ਜਲੰਧਰ ਝੰਡਾ ਮਾਰਚ ਵਿੱਚ ਵੱਡੀ ਗਿਣਤੀ ਚ ਪਹੁੰਚਣਗੇ ਐੱਨ.ਪੀ.ਐਸ ਮੁਲਾਜ਼ਮ: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ


ਮੁਲਾਜ਼ਮ ਮਸਲਿਆਂ ਨੂੰ ਹੱਲ ਕਰਨ ਵਿੱਚ ਬੁਰੀ ਤਰਾਂ ਫੇਲ ਹੈ ਆਪ ਸਰਕਾਰ: ਪੀ.ਪੀ.ਪੀ.ਐੱਫ
5 ਮਈ ( ਅਮਿ੍ਤਸਰ ) ਪੰਜਾਬ ਦੇ ਐਨ.ਪੀ.ਐੱਸ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਮੁੜ ਬਹਾਲ ਕਰਨ ਦੀ ਮੰਗ ਨੂੰ ਆਪ ਸਰਕਾਰ ਨੇ ਸਿਰਫ ਚੁਣਾਵੀ ਜੁਮਲਾ ਬਣਾ ਕੇ ਹਵਾ ਵਿੱਚ ਲਟਕਾਇਆ ਹੋਇਆ ਹੈ।ਪੰਜਾਬ ਵਿੱਚ ਇੱਕ ਵੀ ਮੁਲਾਜ਼ਮ ਦੀ ਐੱਨ.ਪੀ.ਐਸ ਕਟੌਤੀ ਹੋਣੀ ਬੰਦ ਨਹੀੰ ਹੋਈ ਪਰ ਆਪ ਸਰਕਾਰ ਪੰਜਾਬ ਅੰਦਰ ਅਤੇ ਦੂਜੇ ਸੂਬਿਆਂ ਵਿੱਚ ਜਾ ਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਝੂਠਾ ਪ੍ਰਚਾਰ ਕਰ ਰਹੀ ਹੈ।ਆਪ ਸਰਕਾਰ ਦੀ ਵਾਅਦਾਖਿਲਾਫੀ ਨੂੰ ਲੋਕਾਂ ਵਿੱਚ ਉਜਾਗਰ ਕਰਨ ਅਤੇ ਪੁਰਾਣੀ ਪੈਨਸ਼ਨ ਦੇ ਹੱਕ ਲਈ ਅਵਾਜ਼ ਬੁਲੰਦ ਕਰਨ ਖਾਤਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਦੀ ਅਗਵਾਈ ਵਿੱਚ 7 ਮਈ ਨੂੰ ਜਲੰਧਰ ਵਿਖੇ ਹੋਣ ਜਾ ਰਹੇ ਝੰਡਾ ਮਾਰਚ ਵਿੱਚ ਭਰਵੀੰ ਗਿਣਤੀ ਨਾਲ਼ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।


ਫਰੰਟ ਦੇ ਸੂਬਾਈ ਆਗੂਆਂ ਅਤਿੰਦਰ ਪਾਲ ਸਿੰਘ, ਗੁਰਬਿੰਦਰ ਖਹਿਰਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਗੰਭੀਰ ਮਸਲੇ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਤੋਂ ਕੇਵਲ ਪੰਜਾਬ ਕੈਬਨਿਟ ਦੇ ਭਰੋਸਿਆਂ, ਕਾਗਜ਼ੀ ਨੋਟੀਫਿਕੇਸ਼ਨ ਅਤੇ ਹੁਣ ਅਫਸਰਾਂ ਦੀ ਕਮੇਟੀ ਦੇ ਹਵਾਲੇ ਕਰਕੇ ਅਣਮਿੱਥੇ ਸਮੇਂ ਲਈ ਲਟਕਾ ਦਿੱਤਾ ਗਿਆ ਹੈ। ਇਸ ਕਮੇਟੀ ਦਾ ਦਸੰਬਰ ਵਿੱਚ ਗਠਨ ਕੀਤਾ ਗਿਆ ਸੀ ਪਰ ਚਾਰ ਮਹੀਨੇ ਬੀਤਣ ਉਪਰੰਤ ਵੀ ਕਮੇਟੀ ਦੀ ਕਿਸੇ ਰਿਪੋਰਟ ਜਾਂ ਕਾਰਗੁਜ਼ਾਰੀ ਦੀ ਕੋਈ ਜਾਣਕਾਰੀ ਸਰਕਾਰ ਨੇ ਜਨਤਕ ਨਹੀੰ ਕੀਤੀ ਹੈ। ਜਿਸ ਤੋਂ ਪੁਰਾਣੀ ਪੈਨਸ਼ਨ ਪ੍ਰਤੀ ਸਰਕਾਰ ਦੇ ਟਾਲ ਮਟੋਲ ਅਤੇ ਡੰਗ ਟਪਾਊ ਰਵਈਏ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।ਦੂਜੇ ਪਾਸੇ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਪੁਰਾਣੀ ਪੈਨਸ਼ਨ ਦੇ ਐਲਾਨ ਨੂੰ ਹਕੀਕੀ ਰੂਪ ਵਿਚ ਲਾਗੂ ਕਰਦੇ ਹੋਏ ਸਮੂਹ ਮੁਲਾਜਮਾਂ ਦੇ ਜੀ.ਪੀ.ਐੱਫ ਖਾਤੇ ਖੋਲ ਕੇ ਅਤੇ ਐੱਨ.ਪੀ.ਐੱਸ ਕਟੌਤੀ ਬੰਦ ਕਰਕੇ 1 ਅਪ੍ਰੈਲ 2023 ਤੋਂ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਗਈ ਹੈ।


ਫਰੰਟ ਦੇ ਆਗੂਆਂ ਦਲਜੀਤ ਸਫੀਪੁਰ,ਗੁਰਜਿੰਦਰ ਮੰਝਪੁਰ, ਰਮਨ ਸਿੰਗਲਾ, ਸਤਪਾਲ ਸਮਾਣਵੀ,ਲਖਵਿੰਦਰ ਸਿੰਘ, ਜਗਜੀਤ ਸਿੰਘ.ਸੁਰਿੰਦਰ ਬਿੱਲਾਪੱਟੀ ਨੇ ਕਿਹਾ ਕਿ ਪੰਜਾਬ-ਯੂਟੀ ਫਰੰਟ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਾਂਝਾ ਸੰਘਰਸ਼ੀ ਮੰਚ ਹੈ ਜਿਸਦੇ ਅਜੰਡੇ ਵਿੱਚ ਪੁਰਾਣੀ ਪੈਨਸ਼ਨ ਅਹਿਮ ਮੰਗ ਵੱਜੋਂ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਮਸਲਿਆਂ ਨੂੰ ਹੱਲ ਕਰਨ ਵਿੱਚ ਬੁਰੀ ਤਰਾਂ ਫੇਲ ਸਾਬਤ ਹੋਈ ਹੈ ਕਿਉਂਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਹਕੀਕੀ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮਾਣਭੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਉਣ,ਛੇਵੇਂ ਪੇ ਕਮੀਸ਼ਨ ਵਿੱਚ ਐਲਾਨੀਆਂ ਸੋਧਾਂ ਕਰਕੇ ਲਾਗੂ ਕਰਨ,ਪ੍ਰੋਬੇਸ਼ਨ ਐਕਟ ਰੱਦ ਕਰਕੇ ਪਰਖ ਕਾਲ ਸਮੇਂ ਵਿੱਚ ਪੂਰੀ ਤਨਖਾਹ ਅਤੇ ਭੱਤੇ ਬਹਾਲ ਕਰਨ, 17-07-2020 ਤੋਂ ਬਾਅਦ ਲਾਗੂ ਨਵੇਂ ਸਕੇਲਾਂ ਦੀ ਥਾਂ ਪੰਜਾਬ ਸਕੇਲ ਬਹਾਲ ਕਰਨ ਵਰਗੇ ਅਹਿਮ ਮੁਲਾਜ਼ਮ ਮਸਲੇ ਆਪ ਸਰਕਾਰ ਬਣਨ ਦੇ ਇੱਕ ਸਾਲ ਹੋਣ ਤੇ ਵੀ ਜਿਉਂ ਦੇ ਤਿਉਂ ਲਟਕ ਰਹੇ ਹਨ।ਜਿਸਦੇ ਰੋਸ ਵਜੋਂ 7 ਮਈ ਨੂੰ ਜਲੰਧਰ ਝੰਡਾ ਮਾਰਚ ਵਿੱਚ ਫਰੰਟ ਦੀ ਸਮੂਹ ਜ਼ਿਲਾ ਇਕਾਈਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।

VIDIYA PRAVESH: ਐੱਸਸੀਈਆਰਟੀ ਵੱਲੋਂ ਪਹਿਲੀ ਜਮਾਤ ਦੇ ਮੁਲਾਂਕਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

 

ACP 4-9-14 CASE : ਮੁਲਾਜ਼ਮਾਂ ਲਈ ਵੱਡੀ ਖੱਬਰ, ਪ੍ਰਵੀਣਤਾ ਤਰੱਕੀ (4-9-14) ਸਬੰਧੀ ਪੱਤਰ ਜਾਰੀ

ACP 4-9-14 CASE : ਮੁਲਾਜ਼ਮਾਂ ਲਈ ਵੱਡੀ ਖੱਬਰ, ਪ੍ਰਵੀਣਤਾ ਤਰੱਕੀ (4-9-14) ਸਬੰਧੀ ਪੱਤਰ ਜਾਰੀ 

ਚੰਡੀਗੜ੍ਹ, 4 ਮਈ 2023 ( PB.JOBSOFTODAY.IN)

ਸਿਹਤ ਤੇ ਪਰਿਵਾਰ ਭਲਾਈ ਵਿਭਾਗ  ਡਾਇਰੈਕਟੋਰੇਟ ਅਧੀਨ ਕੰਮ ਕਦੇ ਕਰਮਚਾਰੀਆਂ ਦੇ ਪ੍ਰਵੀਣਤਾ ਤਰੱਕੀ (4-9-14) ਦੀ ਮੰਨਜੂਰੀ ਲਈ ਕੇਸ ਸਮੇਂ ਸਿਰ ਨਾ ਭੇਜਣ ਤੇ ਡਿਪਟੀ ਡਾਇਰੈਕਟਰ ਵਲੋਂ ਸਮੂਹ ਸਿਵਲ ਸਰਜਨਾਂ ਨੂੰ ਪੱਤਰ ਨੰਬਰ  7(3) - ਪੰ-2023 613-36 ਮਿਤੀ , ਚੰਡੀਗੜ੍ਹ 20-04-2023 ਜਾਰੀ ਕੀਤਾ ਹੈ। ਪੱਤਰ ਦੀ ਕਾਪੀ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ। Get latest updates: pb.jobsoftoday.inSCHOOL TIME : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲਾਂ ਦੇ ਸਮੇਂ ਸਬੰਧੀ ਦਿਤੀ ਜਾਣਕਾਰੀ 

ਡਿਪਟੀ ਡਾਇਰੈਕਟਰ ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ "ਪ੍ਰਵੀਣਤਾ ਤਰੱਕੀ (4-9-14) ਦੀ ਮੰਨਜੂਰੀ ਲਈ ਕੇਸ ਦਫਤਰ ਵਿਖੇ ਡਿਊ  ਮਿਤੀ ਤੋਂ ਬਾਦ ਕਾਫੀ ਦੇਰੀ ਨਾਲ ਭੇਜੇ ਜਾਂਦੇ ਹਨ । ਕਈ ਵਾਰ ਕੇਸ ਕਰਮਚਾਰੀਆਂ ਦੇ ਸੇਵਾ ਵਕਤ ਹੋਣ ਤੋਂ ਬਾਦ ਮੰਨਜੂਰੀ ਲਈ ਭੇਜੇ ਜਾਂਦੇ ਹਨ । ਜਿਸ ਕਾਰਨ ਸਬੰਧਤ ਕਰਮਚਾਰੀਆਂ ਨੂੰ ਅਦਾਲਤਾਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਹਨ, ਇਸ ਕਰਕੇ ਸਬੰਧਤ ਕਰਮਚਾਰੀਆਂ ਨੂੰ ਤਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਇਸ ਦੇ ਨਾਲ-ਨਾਲ ਮਾਨਯੋਗ ਅਦਾਲਤਾਂ ਦੇ ਹੁਕਮਾਂ ਨਾਲ ਵਾਧੂ ਵਿਆਜ ਦੀ ਅਦਾਇਗੀ ਕਰਨ ਨਾਲ ਸਰਕਾਰ ਨੂੰ ਵੀ ਵਿੱਤੀ ਘਾਟਾ ਹੁੰਦਾ ਹੈ। Latest updates PB.JOBSOFTODAY.IN 

ਇਸ ਪੱਤਰ ਰਾਹੀਂ ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ ਨੂੰ ਬੇਨਤੀ ਕੀਤੀ ਗਈ  ਹੈ ਸਿਹਤ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਕਰਮਚਾਰੀ ਜਿਨ੍ਹਾਂ ਦੀ 4-9-14 ਪ੍ਰਵੀਣਤਾ ਤਰੱਕੀ ਦੀ ਮੰਜੂਰੀ ਇਸ ਦਫਤਰ ਵੱਲੋਂ ਦਿੱਤੀ ਜਾਣੀ ਹੈ, ਉਹਨਾਂ ਦੀ ਤਰੱਕੀ ਦੇ ਕੇਸ਼ ਮੰਨਜੂਰੀ ਲਈ ਸਮੇਂ ਸਿਰ ਭੇਜੇ ਜਾਣ ।  4-9-14 ACP CASES OFFICIAL LETTER DOWNLOAD HERE ( Available soon) 
D.El.Ed Datesheet: ਰਾਜ ਵਿਦਿਅੱਕ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਡੀ.ਐਲ.ਐਡ ਸੈਸ਼ਨ, 2021-23 ਅਤੇ 2020-22 ਲਈ ਡੇਟ ਸੀਟ ਜਾਰੀ

 

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਲੈਬਾਰਟਰੀ ਸਹਾਇਕ ਦੀ ਲਿਖਤੀ ਪ੍ਰੀਖਿਆ ਮੁਲਤਵੀ, ਨਵਾਂ ਸ਼ਡਿਊਲ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਲੈਬਾਰਟਰੀ ਸਹਾਇਕ ਦੀ ਲਿਖਤੀ ਪ੍ਰੀਖਿਆ ਮੁਲਤਵੀ, ਨਵਾਂ ਸ਼ਡਿਊਲ ਜਾਰੀ 

ਚੰਡੀਗੜ੍ਹ, 4 ਮਈ 2023

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰ: 16 ਆਫ 2022 ਅਧੀਨ ਰਿਸਟੋਰਰ ਅਤੇ ਇਸ਼ਤਿਹਾਰ ਨੰ:18 ਆਫ 2022 ਅਧੀਨ ਲੈਬਾਰਟਰੀ ਸਹਾਇਕ (ਐਗਰੀਕਲਚਰ) ਦੀ ਸਾਂਝੀ ਲਿਖਤੀ ਪ੍ਰੀਖਿਆ ਮਿਤੀ 06-05-2023 ਨੂੰ ਹੋਈ ਨਿਸਚਿਤ ਕੀਤੀ ਗਈ ਸੀ, ਪਰ ਪ੍ਰਬੰਧਕੀ ਕਾਰਨਾ ਕਰਕੇ ਉਕਤ ਦੋਵਾਂ ਆਸਾਮੀਆਂ ਲਈ ਇਹ ਸਾਂਝੀ ਲਿਖਤੀ ਪ੍ਰੀਖਿਆ ਹੁਣ ਮਿਤੀ 13.05.2023 ਨੂੰ ਲਈ ਜਾਵੇਗੀ।ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਉਕਤ ਦਰਸਾਈਆਂ ਆਸਾਮੀਆਂ ਵਿੱਚੋਂ ਕਿਸੇ ਇੱਕ ਆਸਾਮੀ ਲਈ ਅਪਲਾਈ ਕੀਤਾ ਹੈ ਤਾਂ ਉਮੀਦਵਾਰ ਵੱਲੋ ਸਾਂਝੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਉਸ ਅਸਾਮੀ ਲਈ ਹੀ ਵਿਚਾਰਿਆ ਜਾਵੇਗਾ ਅਤੇ ਦੂਜੀ ਆਸਾਮੀ ਤੇ ਉਮੀਦਵਾਰ ਦਾ ਕੋਈ ਕਲੇਮ ਨਹੀਂ ਹੋਵੇਗਾ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਦੋਵਾਂ ਆਸਾਮੀਆਂ ਲਈ ਅਪਲਾਈ ਕੀਤਾ ਗਿਆ ਹੈ ਤਾਂ ਉਸ ਉਮੀਦਵਾਰ ਨੂੰ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ਤੇ ਦੋਵਾਂ ਆਸਾਮੀਆਂ ਲਈ ਵਿਚਾਰਿਆ ਜਾਵੇਗਾ।


BREAKING NEWS: ਲੋਕਪਾਲ ਦਫ਼ਤਰ ਦੇ ਸਮੇਂ ਸਬੰਧੀ ਹੁਕਮ,

 

PSEB SCHOOL TIME CHANGE : ਦਫਤਰੀ ਸਮੇਂ ਨੂੰ ਬਦਲਣ ਤੋਂ ਬਾਅਦ ਸਿੱਖਿਆ ਮੰਤਰੀ ਨੇ ਸਕੂਲ ਸਮੇਂ ਬਾਰੇ ਦਿੱਤੀ ਜਾਣਕਾਰੀ

PSEB SCHOOL TIME CHANGE : ਦਫਤਰੀ ਸਮੇਂ ਨੂੰ ਬਦਲਣ ਤੋਂ ਬਾਅਦ ਸਿੱਖਿਆ ਮੰਤਰੀ ਨੇ ਸਕੂਲ ਸਮੇਂ ਬਾਰੇ ਦਿੱਤੀ ਜਾਣਕਾਰੀ

ਚੰਡੀਗੜ੍ਹ, 4 ਮਈ 2023

ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਦੇ ਸਮੇਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਸਮਾਂ ਹਾਲ ਦੀ ਘੜੀ ਸਵੇਰੇ 8 ਵਜੇ ਤੋਂ 2 ਵਜੇ ਤੱਕ ਦਾ ਹੀ ਹੋਵੇਗਾ।( Latest updates PB.JOBSOFTODAY.IN)

ਸਿੱਖਿਆ ਮੰਤਰੀ ਜਾਣਕਾਰੀ ਦਿੰਦਿਆਂ 

PSEB 10TH RESULT, ਦੇਖੋ ਕਦੋਂ ਘੋਸ਼ਿਤ ਕੀਤਾ ਜਾਵੇਗਾ ਨਤੀਜਾ

ACP 4-9-2014 CASE: ਪੰਜਾਬ ਸਰਕਾਰ ਵੱਲੋਂ ਏਸੀਪੀ ਸਬੰਧੀ ਪੱਤਰ ਜਾਰੀ,  

ਉਨ੍ਹਾਂ ਕਿਹਾ ਕਿ ਅਸੀਂ ਥੋੜੇ ਦਿਨ ਮੌਸਮ ਦਾ ਹਾਲ ਦੇਖਾਂਗੇ ਉਸ ਤੋਂ ਬਾਅਦ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕਰਨਾ ਹੋਇਆ ਤਾਂ ਸਵੇਰੇ 7:30 ਵਜੇ ਸਕੂਲਾਂ ਨੂੰ ਖੋਲਿਆ ਜਾਵੇਗਾ।

 7:30 ਵਜੇ ਸਕੂਲਾਂ ਨੂੰ ਖੋਲ੍ਹਣ ਤੋਂ ਬਾਅਦ 1:30 ਵਜੇ ਛੁੱਟੀ ਕੀਤੀ ਜਾਵੇਗੀ। 

TEACHER DEPUTATION CHANDIGARH: ਅਰਜ਼ੀਆਂ ਦੀ ਮੰਗ 


BLO APP: ਚੋਣ ਕਮਿਸ਼ਨ ਵੱਲੋਂ ਬੀਐਲਓ ਲਈ BLO App ਜਾਰੀ, ਇਥੇ ਕਰੋ ਡਾਊਨਲੋਡ

BLO APP: ਚੋਣ ਕਮਿਸ਼ਨ ਵੱਲੋਂ ਬੀਐਲਓ ਲਈ BLO App ਜਾਰੀ, ਇਥੇ ਕਰੋ ਡਾਊਨਲੋਡ 


ਚੋਣ ਕਮਿਸ਼ਨ ਵੱਲੋਂ ਗਰੁੜਾਂ ਐਪ ਦੀ ਥਾਂ ਤੇ ਨਵੀਂ ਐਪ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ BLO App ਹੈ। ਇਹ ਐਪ ਪਲੇਅ ਸਟੋਰ ਤੇ ਉਪਲਬਧ ਹੈ। ਸਾਰੇ ਬੀ.ਐਲ.ਓ. ਨੂੰ  ਪੁਰਾਣੀ ਗਰੁੜਾ ਐਪ ਨੂੰ ਅਨ-ਇੰਸਟਾਲ ਕਰਕੇ ਨਵੀਂ ਐਪ ਡਾਊਨਲੋਡ ਕਰਨੀ ਹੋਵੇਗੀ।STEPS FOR ACTIVATION OF BLO APP 

1. ਸਭ ਤੋਂ ਪਹਿਲਾਂ ਐਪ ਇੰਸਟਾਲ ਕੀਤੀ ਜਾਵੇ।, ਐਪ ਇੰਸਟਾਲ ਕਰਨ ਲਈ ਲਿੰਕ ਇਥੇ ਕਲਿੱਕ ਕਰੋ। ਜਾਂ ਪਲੇ ਸਟੋਰ ਤੋਂ ਡਾਊਨਲੋਡ ਕਰੋ 

2. ਜੋ ਵੀ ਬੀ.ਐਲ.ਓ. ਦਾ ਮੋਬਾਇਲ ਨੰਬਰ ਗਰੁੜਾ ਐਪ ਵਿੱਚ ਰਜਿਸਟਰ ਹੈਂ ਉਹ ਫੋਨ ਨੰਬਰ ਐਪ ਵਿੱਚ ਦਰਜ ਕੀਤਾ ਜਾਵੇ।

3. ਐਪ ਤੇ ਲਾਗ ਇਨ ਕਰਨ ਲਈ ਪਾਸਵਰਡ,  ਰਿਟਰਨਿੰਗ ਅਫ਼ਸਰ ਜਾਂ ਸੁਪਰਵਾਈਜ਼ਰ ਵਲੋਂ ਦਿੱਤਾ ਜਾਵੇਗਾ  ਜਾਂ Eci@1234 ਲਗਾਇਆ ਜਾਵੇ।

4. ਜਿਸ ਉਪਰੰਤ ਪਾਸਵਰਡ ਰੀਸੈੱਟ ਕੀਤਾ ਜਾਵੇਗਾ ਹੈ। ਨਵੇਂ ਪਾਸਵਰਡ  ਵਿੱਚ ਘੱਟ ਤੋਂ ਘੱਟ ਅੱਠ ਅੰਕ ਹੋਣਗੇ ਜਿਨਾਂ ਵਿੱਚ ਅੰਗਰੇਜੀ ਦਾ ਇੱਕ ਵੱਡਾ ਅੱਖਰ ਜਿਵੇਂ ਕਿ A ਜਾਂ B, ਇੱਕ ਛੋਟਾ ਅੱਖਰ ਜਿਵੇਂ ਕਿ a ਜਾਂ b, ਇੱਕ ਸਪੈਸ਼ਲ ਕਰੈਕਟਰ ਜਿਵੇਂ ਕਿ @, # ਜਾਂ $ ਹੋਵੇ ਅਤੇ ਇਸ ਤੋਂ ਇਲਾਵਾ ਗਿਣਤੀ ਦੇ ਪੰਜ ਅੰਕ ਜਿਵੇਂ ਕਿ 1,2,3,4 ਅਤੇ 5 ਆਦਿ ਸ਼ਾਮਿਲ ਹੋਣ।

5. ਐਪ ਲਈ ਜਰੂਰੀ ਪਰਮਿਸ਼ਨਾਂ ਜਿਵੇਂ ਕਿ ਲੋਕੇਸ਼ਨ, ਡਾਟਾ ਅਤੇ ਗੈਲਰੀ ਆਦਿ ਨੂੰ ਅਲਾਓ ਕਰ ਦਿੱਤਾ ਜਾਵੇ। ਜਿਸ ਉਪਰੰਤ ਐਪ ਐਂਟਰੀ ਲਈ ਤਿਆਰ ਹੋਵੇਗੀ। 

ਵੋਟਰ ਦਾ ਨਾਮ ਜੋੜਨਾ, ਨਾਮ ਮਿਟਾਉਣਾ ਜਾਂ ਕੋਈ ਹਿੱਸਾ ਬਦਲਣਾ ਜਾਂ ਵੋਟਰ ਦਾ ਨਾਮ ਦਰੁਸਤ ਕਰਨਾ ਬੀ.ਐਲ.ਓ ਐਪ ਰਾਹੀਂ ਕਰਨਾ ਹੋਵੇਗਾ।

 ਇਹ ਐਪ ਐਪਲ ਮੋਬਾਈਲ ਫੋਨ ਲਈ ਉਪਲੱਬਧ ਨਹੀਂ ਹੈ 
SPORTS POLICY PSEB: ਸਵੇਰ ਦੀ ਸਭਾ ਸਬੰਧੀ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ

 

COVID ALERT: ਪੰਜਾਬ ਸਕਰਾਰ ਵੱਲੋਂ ਕੋਵਿਡ-19 ਨੂੰ ਲੈ ਕੇ ਅਲਰਟ ਜਾਰੀ

 ਚੰਡੀਗੜ੍ਹ, 3 ਮਈ 2023 - ਪੰਜਾਬ ਸਕਰਾਰ ਵੱਲੋਂ ਕੋਵਿਡ-19  ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਤਨਖਾਹ ਕਟੌਤੀ ਅਤੇ 8736 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸਿੱਖਿਆ ਮੰਤਰੀ ਨਾਲ ਮੁਲਾਕਾਤ


ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਕੀਤੀ ਮੁਲਾਕਾਤ


ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਤਨਖਾਹ ਕਟੌਤੀ ਅਤੇ 8736 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਹੈ ਮੁੱਖ ਮੰਗ


ਮਿਤੀ 03 ਮਈ 2023 (ਜਲੰਧਰ) ਬੀਤੇ ਦਿਨ ਜਲੰਧਰ ਵਿਖੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਦੇ ਵਫਦ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਜਲੰਧਰ ਫੇਰੀ ਤੇ ਮੁਲਾਕਾਤ ਕੀਤੀ ਗਈ ਜਿਸ ਦੌਰਾਨ ਮੁਲਾਜ਼ਮ ਸਾਥੀ ਮੈਡਮ ਮੀਨਾਕਸ਼ੀ ਵੱਲੋਂ ਰੈਗੂਲਰ ਦੇ ਆਰਡਰ ਜ਼ਾਰੀ ਕਰਨ ਅਤੇ ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਪ੍ਰਤੀ ਮਹੀਨਾ ਚੱਲ ਰਹੀ ਤਨਖਾਹ ਅਨਾਮਲੀ ਸਬੰਧੀ ਗੱਲਬਾਤ ਕੀਤੀ ਗਈ। ਦਫਤਰੀ ਮੁਲਾਜਮ ਰੋਜ਼ਾਨਾ ਹੀ ਜਲੰਧਰ ਵਿਖੇ ਆ ਰਹੇ ਕੈਬਿਨਟ ਮੰਤਰੀਆ ਅਤੇ ਵੱਖ ਵੱਖ ਵਿਧਾਇਕਾਂ ਨੂੰ ਆਪਣੀਆ ਮੰਗਾਂ ਤੋਂ ਜਾਣੂ ਕਰਵਾਉਂਦੇ ਆ ਰਹੇ ਹਨ। 


 ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਥੇਬੰਦੀ ਦੇ ਸਾਥੀਆਂ ਨੂੰ ਵਿਸ਼ਵਾਸ ਦੁਆਇਆ ਕਿ ਜਲਦ ਹੀ ਰੈਗੂਲਰ ਦੇ ਆਰਡਰ ਜਾਰੀ ਕੀਤੇ ਜਾਣਗੇ ਅਤੇ ਤਨਖਾਹ ਅਨਾਮਲੀ ਸੰਬੰਧੀ ਉਂਨ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ਼ ਗੱਲ ਕਰਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

ਚੰਡੀਗੜ੍ਹ ( 3 ਮਈ ) ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ 3600 ਰੁਪਏ ਟ੍ਰਾਂਸਪੋਰਟ ਅਲਾਉੰਸ

 

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਜਲੰਧਰ ਦੇ ਝੰਡਾ ਮਾਰਚ ਐਕਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਜਲੰਧਰ ਦੇ ਝੰਡਾ ਮਾਰਚ ਐਕਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ-   
ਲੁਧਿਆਣਾ, 3 ਮਈ 2023 

 ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਜੋਰਾ ਸਿੰਘ ਬੱਸੀਆਂ, ਸ਼ਮਸ਼ੇਰ ਸਿੰਘ ਬੁਰਜ ਲਿਟਾਂ, ਟਹਿਲ ਸਿੰਘ ਸਰਾਭਾ ਵਲੋਂ ਰਾਏਕੋਟ ਵਿਖੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਪੰਜਾਬ ਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ 7 ਮਈ ਦੇ ਜਲੰਧਰ ਦੀ ਜ਼ਿਮਨੀ ਚੋਣ ਦੌਰਾਨ ਕੀਤੇ ਜਾ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਅਤੇ ਡਿਊਟੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਲੋਕਾਂ ਨਾਲ ਉਹਨਾਂ ਦੀਆਂ ਜਾਇਜ਼ ਮੰਗਾਂ ਅਤੇ ਕੰਮਾਂ ਪ੍ਰਤੀ ਵੱਡੇ ਵੱਡੇ ਵਾਅਦੇ ਕੀਤੇ ਸਨ,ਪਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਨਿਪਟਾਰੇ ਲਈ ਲਗਾਤਾਰ ਸੰਘਰਸ਼ ਹੋਣ ਦੇ ਬਾਵਜੂਦ ਭਗਵੰਤ ਸਿੰਘ ਮਾਨ ਸਰਕਾਰ ਨੇ ਪਿਛਲੇ 10 ਮਹੀਨਿਆਂ ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਦੀ ਅਣਦੇਖੀ ਕੀਤੀ ਹੈ ।ਜਿਸ ਨਾਲ ਪੰਜਾਬ ਦੇ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਤਿੱਖੇ ਰੋਹ ਵਿਚ ਚੱਲ ਰਹੇ ਹਨ। ਪੰਜਾਬ ਸਰਕਾਰ ਦੀ ਇਸ ਤਰਾਂ ਦੇ ਨਾਂਹਪੱਖੀ ਰਵਈਏ ਕਾਰਨ ਹੀ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ 23 ਅਪ੍ਰੈਲ ਨੂੰ ਆਦਮਪੁਰ ਹਲਕਾ, 30 ਅਪ੍ਰੈਲ ਨੂੰ ਨਕੋਦਰ ਵਿਖੇ ਝੰਡਾ ਮਾਰਚ ਕਰ ਚੁੱਕੇ ਹਨ ਅਤੇ ਹੁਣ 7 ਮਈ ਨੂੰ ਜਲੰਧਰ ਦੇ ਝੰਡਾ ਮਾਰਚ ਪਰੋਗਰਾਮ ਵਿੱਚ ਜੱਥੇਬੰਦੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਆਗੂਆਂ ਵਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਜਨਤਕ ਭਲਾਈ ਨਾਲ ਸਬੰਧਤ ਮਹਿਕਮੇ ਜਿਵੇਂ ਸਿਹਤ ਵਿਭਾਗ , ਸਿੱਖਿਆ ਵਿਭਾਗ, ਬਿਜਲੀ ਬੋਰਡ, ਪੰਜਾਬ ਰੋਡਵੇਜ਼ ਆਦਿ ਦਾ ਨਿਜੀਕਰਨ ਅਤੇ ਵਪਾਰੀਕਰਨ ਕਰਨ ਦੀ ਬਜਾਏ ਸੰਪੂਰਨ ਰੂਪ ਵਿੱਚ ਸਰਕਾਰੀਕਰਨ ਕੀਤਾ ਜਾਵੇ ਅਤੇ ਇਨ੍ਹਾਂ ਮਹਿਕਮਿਆਂ ਵਿੱਚ ਖਾਲੀ ਪਈਆਂ ਲੱਖਾਂ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਭਰਿਆ ਜਾਵੇ ਅਤੇ ਵੱਖ ਵੱਖ ਤਰ੍ਹਾਂ ਦੇ ਠੇਕਾ ਅਧਾਰਤ ਦੇ ਕੱਚੇ ਕਾਮਿਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ । ਇਸ ਤੋਂ ਇਲਾਵਾ 01-01-2004 ਤੋਂ ਬਾਅਦ ਲਾਗੂ ਕੀਤੀ ਗਈ ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕਰਕੇ 1972 ਦੇ ਪੈਨਸ਼ਨ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਅਪ੍ਰੈਲ 2023 ਦੀ ਤਨਖਾਹ ਨਾਲ ਸੀ.ਪੀ.ਐਫ ਦੀ ਕਟੋਤੀ ਬੰਦ ਕਰਕੇ ਜੀਪੀਐਫ ਦੀ ਕਟੌਤੀ ਤੁਰੰਤ ਸ਼ੁਰੂ ਕੀਤੀ ਜਾਵੇ । 
 ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਪੰਜਾਬ ਦੇ ਸਾਰੇ ਵਿਭਾਗਾਂ,ਬੋਰਡਾਂ,ਨਿਗਮਾਂ ਦੇ ਸਮੂਹ ਕੱਚੇ,ਠੇਕਾ ਅਤੇ ਆਊਟ ਸੋਰਸ਼ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ ,ਆਊਟਸੋਰਸਿੰਗ ਅਤੇ ਠੇਕਾ ਪ੍ਰਣਾਲੀ ਤੁਰੰਤ ਬੰਦ ਕਰਕੇ ਰੈਗੂਲਰ ਕੰਮ ਲਈ ਪੰਜਾਬ ਸਰਕਾਰ / ਬੋਰਡ ਅਤੇ ਨਿਗਮਾਂ ਵੱਲੋਂ ਪੂਰੇ ਤਨਖਾਹ ਸਕੇਲਾਂ ਵਿੱਚ ਤੇ ਸਾਰੇ ਭੱਤਿਆਂ ਸਮੇਤ ਰੈਗੂਲਰ ਭਰਤੀ ਕੀਤੀ ਜਾਵੇ, ਪਰਖ ਕਾਲ ਸਮੇੰ ਦੌਰਾਨ ਮੁੱਢਲੀ ਤਨਖਾਹ ਦੇਣ ਦਾ 15 ਜਨਵਰੀ 2015 ਅਤੇ ਕੇਂਦਰੀ ਪੈਟਰਨ ਅਨੁਸਾਰ ਤਨਖਾਹਾਂ ਦੇਣ ਦਾ 17 ਜੁਲਾਈ 2020 ਨੂੰ ਜਾਰੀ ਪੱਤਰ ਤੁਰੰਤ ਵਾਪਸ ਲਏ ਜਾਣ , ਸਾਰੇ ਵਿਭਾਗਾਂ,ਬੋਰਡਾਂ,ਕਾਰਪੋਰੇਸ਼ਨਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਪੁਨਰਗਠਨ ਦੇ ਨਾਮ ਤੇ ਖਤਮ ਕੀਤੀਆਂ ਹਜਾਰਾਂ ਅਸਾਮੀਆਂ ਤੁਰੰਤ ਬਹਾਲ ਕੀਤੀਆਂ ਜਾਣ, ਆਂਗਨਵਾੜੀ ਵਰਕਰਾਂ ,ਹੈਲਪਰਾਂ , ਆਸ਼ਾ ਵਰਕਰਾਂ , ਆਸ਼ਾ ਫੈਸੀਲੀਟੇਟਰਾ਼ਂ, ਮਿਡ ਡੇ ਮੀਲ ਵਰਕਰਾਂ ਤੇ ਹੋਰ ਸਕੀਮ ਵਰਕਰਾਂ ਨੂੰ ਰੈਗੂਲਰ ਕਰਨ ਤੇ ਘੱਟੋ-ਘੱਟ ਉਜ਼ਰਤਾਂ ਦਾ ਕਾਨੂੰਨ ਲਾਗੂ ਕਰਕੇ ਤਨਖਾਹ 26000 ਰੁਪਏ ਮਹੀਨਾ ਦਿੱਤੀ ਜਾਵੇ, ਮੁਲਾਜ਼ਮਾਂ ਦੇ ਪੇਂਡੂ ਭੱਤਾ,ਬਾਰਡਰ ਏਰੀਆ ਭੱਤਾ ਸਮੇਤ ਕੱਟੇ ਵੱਖ-ਵੱਖ 37 ਭੱਤੇ ਬਹਾਲ ਕੀਤੇ ਜਾਣ, ਜੁਲਾਈ 2015 ਤੋਂ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 119 ਫੀਸਦੀ ਡੀ.ਏ. ਦਾ ਬਕਾਇਆ ਦੇਣ ਸਬੰਧੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਕੋਰਟ ਦਾ ਫੈਸਲਾ ਜਨਰਲਾਈਜ਼ ਕਰਨ ਲਈ ਪੱਤਰ ਤੁਰੰਤ ਜਾਰੀ ਕੀਤਾ ਜਾਵੇ, ਮਿਤੀ 01-01-2016 ਤੋਂ 30-06-2021 ਤੱਕ ਸੋਧੀਆਂ ਗਈਆਂ ਤਨਖ਼ਾਹਾਂ /ਪੈਨਸ਼ਨਾਂ , ਲੀਵ ਇਨਕੈਸ਼ਮੈਂਟ ਅਤੇ ਮਹਿੰਗਾਈ ਭੱਤੇ ਦੀਆਂ 38 ਫ਼ੀਸਦੀ ਦੀ ਦਰ ਨਾਲ ਬਣਦੀ ਕਿਸ਼ਤ ਤੁਰੰਤ ਦਿੱਤੀ ਜਾਵੇ ਅਤੇ ਬਣਦਾ ਸਾਰਾ ਬਕਾਇਆ ਯਕਮੁਸ਼ਤ ਨਗਦ ਦਿੱਤਾ ਜਾਵੇ ,ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਫਿਕਸ ਮੈਡੀਕਲ ਭੱਤਾ 2500 ਰੁਪਏ ਮਹੀਨਾ ਦਿੱਤਾ ਜਾਵੇ ।

TRANSFER 2023: ਡੀਡੀਓਜ ਨੂੰ ਡਾਟਾ ਅਪਰੂਵ/ ਵੈਰੀਫਿਕੇਸ਼ਨ ਕਰਨ ਸਬੰਧੀ ਹਦਾਇਤਾਂ ਜਾਰੀ

 

DAV COLLEGE PRINCIPAL RECRUITMENT NOTIFICATION OUT

DAV COLLEGE MANAGING COMMITTEE CHITRA GUPTA ROAD, (PAHARGANJ) NEW DELHI-110055 Tel.: 011-23503500


Advt. No. C.Prin./HR/May/2023/02


DAV COLLEGE MANAGING COMMITTEE Invites applications on behalf of Governing Body of each College for the post of Principals for the following DAV Colleges in Haryana, on regular basis, within 21 days from the date of publication of this advertisement on the Application Form, obtainable from its Office and the concerned Colleges on payment of Rs. 250/- in Cash or by Bank Draft in favour of " Secretary, DAV College Managing Committee, New Delhi" or by post with a self addressed Rs.25/- stamped envelope. 

It can also be downloaded from www.davcmc.net.in and concerned College Website mentioned against each College to be submitted along with Demand Draft of Rs.250/- per form, per College to the Managing Committee Office. 

It may also be noted that only female candidate can apply for the Women/Girls College :-

1. DAV College for Girls, Yamuna Nagar (www.davyamunanagar.in)

 2. K.V.A. DAV College for Women, Kamal (www.kvadav.com)

3. D.A.V.College, Cheeka, Distt. Kaithal (davcollegecheeka.in)

4. D.A.V. College, Ambala City (www.davcambala.in)

5. D.A.V. College, Naneola, Distt. Ambala (www.davcnaneola.org) 

Pay-band and allowances: As prescribed by the State Govt. from time to time 

Submission of application form: A copy of each application form be sent to the Dean of Colleges, Kurukshetra University, Kurukshetra under-registered cover. 

The application form with the following documents/information will be entertained on or before the due date. 

(i) Attested copy of testimonial/Degrees. 

(ii) University letter approving the appointment as Associate Professor/ Principal. 

(iii) "No Objection Certificate" from the present employer. 

(iv) API Score Proforma to be drawn with application form duly filled in.


It may be noted that one application will be considered for one college only.
SI AND ASI RECRUITMENT 2023 : ਇੰਸਪੈਕਟਰ ਅਤੇ ਸਬ ਇੰਸਪੈਕਟਰ ਦੀਆਂ 212 ਅਸਾਮੀਆਂ ਤੇ ਭਰਤੀ , ਨੋਟੀਫਿਕੇਸ਼ਨ ਜਾਰੀ

CRPF  SUB INSPECTOR AND ASSISTANT SUB INSPECTOR RECRUITMENT 2023 

The Central Reserve Police Force will conduct an open competitive Test for recruitment of Indian citizens to the post of Group “B” and “C” non ministerial, non gazetted, combatised Signal staff as per the Recruitment Rules/Scheme formulated by the Ministry of Home Affairs (MHA).

CRPF RECRUITMENT 2023, IMPORTANT DATES 

Date of Submission of online applications 01/05/2023  

Last date for receipt of online applications & Online Fee Payment 21/05/2023 

Release of Admit Card for Computer Based Test (Tentative) 13/06/2023 to till date of exam. 

Schedule of Computer Based Test (Tentative) 24/06/2023 to 25/06/2023 

Pay Scale : 

Sub-Inspector: 35400-112400

Assistant Sub-Inspector : 29200-92300 

Vacancies: The details of vacancies are as follows   Reservation and suitability of Posts: Reservation for Scheduled Castes (SC)/Scheduled Tribes (ST)/ Other Backward Classes (OBC) / Economically Weaker Sections (EWS), Ex-servicemen etc are as per extant Central Government Orders

Age Limit CRPF Recruitment 2023 : 

Age limit:- (a) Sub Inspector (Radio Operator/Crypto/Technical)- Below 30 years as on closing date of applications i.e.21/05/2023 i.e. candidate should not born before 22/05/1993 and for SI(Civil)-21 to 30 Years as on closing date of application i.e. 21/05/2023 i.e. candidate should not born before 22/05/1993 or after 21/05/2002. 

 (b) Asst. Sub Inspector (Technical/Draughtsman)- Between 18 to 25 years as on closing date of application i.e 21/05/2023 i.e. candidate should not born before 22/05/1998 or after 21/05/2005. 

Educational Qualification for CRPF Recruitment 2023 

Sub-Inspector(RO):  Bachelor degree or equivalent from a recognized University with Mathematics, Physics, or Computer Science as subjects. 

Sub-Inspector (Crypto) :  Bachelor degree or equivalent from a recognized University with Mathematics and Physics as subjects. 

Sub-Inspector (Technical):  B.E./B.Tech or Equivalent in Electronics or Telecommunication or Computer Science as main subject Or Qualified Associate Member of the Institution of Engineers or Institution of Electronics and Telecommunication Engineers.

Sub-Inspector (Civil) (Male only): Intermediate with three years diploma in Civil Engineering from a recognized Board/Institution or University or equivalent.  

Assistant Sub Inspector (Technical) :  Essential 10TH Class pass from recognized Board with three years diploma in Radio Engineering or Electronics or Computers, from a recognized Institute. Or BSc. Degree with Physics, Chemistry and Mathematics from a recognized University.

Assistant Sub Inspector (Draughtsman): Pass in Matric with English, General Science and Mathematics from a recognized board with three years diploma in Draughtsman Course (Civil/ Mechanical Engineering) from a Govt. recognized Polytechnic. 

How to apply/Steps to apply: 

Applications must be submitted in ONLINE mode at the official website of the CRPF. 

Candidates can apply for the post/trade provided they fulfill the prescribed eligibility conditions.

The application portal will be operational from 01/05/2023 (1000 hours) to 21/05/2023 (till 2355 hours).

Before submission of the online application, candidates must check that they have filled correct details in each field of the form.

Application Fee/Recruitment Processing Charges: 

Examination Fees @ Rs 200/- for Sub Inspector (Group-‘B’) and Rs 100/- for Asst. Sub Inspector (Group-‘C’), for male candidates of General, EWS and OBC only. 

Candidates belonging to SC/ST, Ex-servicemen and Female candidates of all categories are exempted 

IMPORTANT LINKS CRPF RECRUITMENT 2023

Official Notification: https://rect.crpf.gov.in/

Official notification for CRPF recruitment 2023 : Download here 

Link for applying Online : Click here ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਵੱਲੋਂ ਅਸਾਮੀਆਂ ਜ਼ਿਲ੍ਹਾ ਵਾਈਜ ਐਲੋਕੇਟ

 


INSTRUCTIONS FOR MINOR REPAIR GRANT DOWNLOAD HERE

 

CO-EDUCATION IN SCHOOL: ਪੰਜਾਬ ਸਰਕਾਰ ਵੱਲੋਂ 42 ਸਕੂਲਾਂ ਨੂੰ ਕੋ-ਐਡ ਕੀਤਾ, ਹੁਕਮ ਜਾਰੀ

4161 MASTER CADRE RECRUITMENT: ਹਾਈਕੋਰਟ ਦਾ ਵੱਡਾ ਫੈਸਲਾ, ਸੰਯੁਕਤ ਸੂਚੀ ਜਾਰੀ ਕਰਨ ਦੇ ਹੁਕਮ

 

PSEB 8TH RESULT 2023 LINK [ACTIVE] : 8 ਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਲਈ ਲਿੰਕ ਜਾਰੀ, ਇਸ ਲਿੰਕ ਰਾਹੀਂ ਕਰੋ ਨਤੀਜਾ ਡਾਊਨਲੋਡ

PSEB 8th Result 2023 : Punjab Board Class 8th result 2023  LINK 

PSEB 8th Class 2023 LINK 

GOOD  NEWS: 
ਵਿਦਿਆਰਥੀਆਂ ਲਈ ਖੁਸ਼ਖਬਰੀ ਹੈ, ਨਤੀਜੇ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ  ਨਤੀਜਾ ਲਿੰਕ ਐਕਟਿਵ ਹੋ ਗਿਆ ਹੈ 

💥RESULT LINK PSEB 8TH CLASS 2023💥 :

  ਰੋਲ ਨੰਬਰ ਰਾਹੀਂ  ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈( ਐਕਟਿਵ )

 


PSEB 10TH RESULT 2023 ALL UPDATES HERE 


Also read: 

💥PSEB 8TH RESULT PASS PRECENTAGE CALCULATOR💥 : 

ਅੱਠਵੀਂ ਜਮਾਤ ਵਿੱਚ ਕਿੰਨੇ  ਪ੍ਰਤੀਸ਼ਤ ਅੰਕ ਪਤਾ ਕੀਤੇ , ਇੰਜ ਕਰੋ ਪਤਾ 


Pseb 8th result 2023 important links CLICK HERE
PSEB  8TH RESULT 2023 LINK CLICK HERE ( active Now )
PSEB SUBJECT WISE RESULT 2023 DOWNLOAD HERE 
PSEB 8TH DISTT WISE MERIT  DOWNLOAD HERE 
PSEB 8TH CLASS TOPPER LIST 2023 DOWNLOAD HERE  
PSEB 8TH MERIT LIST 2023 Click here 
Get all updates on WhatsApp ( GROUP 2) ( only for students)  Join here


ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿਤਾ ਗਿਆ ਹੈ , ਲਵਪ੍ਰੀਤ ਕੌਰ ਪੁਤਰੀ  ਸ਼੍ਰੀ ਕੁਲਵਿੰਦਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ( ਮਾਨਸਾ) ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਅਤੇ 600 ਵਿਚੋਂ 600 ਅੰਕ ਅਤੇ ਗੁਰ ਅੰਕਿਤ ਕੌਰ ਪੁਤਰੀ ਸ਼੍ਰੀ ਸੁਖਵਿੰਦਰ ਸਿੰਘ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ( ਮਾਨਸਾ) ਨੇ ਵੀ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਸਮਰਪ੍ਰੀਤ ਕੌਰ ਪੁਤਰੀ  ਸ਼੍ਰੀ ਜਗਦੇਵ ਸਿੰਘ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਸੀਆਂ ਲੁਧਿਆਨਾ ਨੇ 600 ਵਿਚੋਂ 598 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ। MORE UPDATES HERE The Punjab School Education Board (PSEB)  conducted  the annual examinations for students of class 8th  in the state of Punjab. PSEB 8th Examination started from 25th February 2023 and ends on 22th March 2023. PSEB spokesman said that in this year  3,10,311 students has appeared in final examination March 2023. According to the date sheet issued by the PSEB Practical Examination of the class 8th end on 8th march 2023. 

The PSEB 8th result 2023 is expected to be released 25th April to 30th April at 3 pm . Students should check this post result will be uploaded here soon. In this blog post  we will guide you on how to check the PSEB 8th class result 2023 and also provide you with other relevant information.

Board Name Punjab school education board ( PSEB)
Exam Name PSEB 8th Examination 2023
Exam date February 25 , 2023 to March 22, 2023
Result Name Punjab School education Board 8th Result 2023
PSEB 8th class result date 202328th April 2023 at 3 pm
Official website for PSEB 8th Result 2023pseb.ac.in
Requirement for result Roll Number and Name
Mode of result online
PSEB 8th class result check online name wiseLink  available here 
PSEB 8th result by Roll number Link  available here 

PSEB Middle Examination Result date 2023

The Punjab School Education Board (PSEB) is responsible for conducting the class 8th examinations in the state of Punjab. Every year, lakhs of students appear for these examinations and eagerly await the announcement of the PSEB 8th result. As the academic year comes to an end, the students and their parents are eagerly waiting for the announcement of the Punjab Board 8th result 2023.The PSEB 8th result 2023 dates will be announced soon . In the list year result of PSEB 8th Class was declared on 2nd June 2022 and student pass percentage was 98.25%. Tentative dates can be found from the table below;-

Direct Link For PSEB 8th Result 2023 will be available HERE as soon as the result will be declared. Students are required to visit this page regularly as the result will be uploaded here fast as compared to others.

Dates of Punjab Board 8th class result 2023

Event Tentative Dates
PSEB 8th written Exam dates February 25 , 2023 to March 22, 2023
PSEB 8th Practical exams dates 23th March 2023 to 8th March 2023
Date of PSEB 8th result 28th April 2023 
Punjab Board 8th result date 28th April 2023 
PSEB 5th Board result 2023 Link Click here
Get all updates on Whatsapp ( only for students)  Join here

www.pseb.ac.in result 8th class 2023

The students also try to search like www.pseb.ac.in result 8th class 2023 . But the official website of PSEB is the primary source of information for all the students who have appeared in the class 8th examinations. The website provides all the necessary details related to the examinations, including the schedule, exam pattern, syllabus, and more. Students can visit the official website of PSEB to check their results, download their mark sheets, and obtain any other information related to the exams. Note students are advised to keep safe from Fake websites as listed by PSEB.

Official website for PSEB 8th Result 2023

The PSEB 8th class result 2023 will be released on the official website of the Punjab School Education Board. The website for Middle Examination Result can be accessed at www.pseb.ac.in. Students can also check their result through the direct link provided on the official website.

Fake websites PSEB alert to students :

Punjab school education board has released a press note regarding fake websites on the name of PSEB. PSEB alerted all students, schools, and teachers to beware from these websites. In the press note PSEB has said that these websites can cheat you and you can loss your money.

Number of Fake websites declared by PSEB2
Name of fake websites issued by PSEBwww.pseb-ac-in
Name of fake websites issued by PSEBwww.psebresult.co.in

How to check PSEB 8th Result 2023 by roll number

 • To check the PSEB 8th result 2023 by roll number, follow the steps given below:
 • Step 1: Visit the official website of PSEB at www.pseb.ac.in
 • Step 2: Find and Click on the link  "PSEB 8th class result 2023"
 • Step 3: Enter your roll number in box "enter your roll number" 
 • Step 4: Click on the submit button
 • Step 5: Your PSEB 8th class result 2023 will be displayed on the screen
 • Step 6: Take a printout of your 8th result for future reference

India Result PSEB 8th Class 2023 by Name

 • Step 1: Visit the official website of PSEB at www.pseb.ac.in
 • Step 2: Find and Click on the link  "PSEB 8th class result 2023"
 • Step 3: Enter your name in the box " enter your name" 
 • Step 4: Click on the "GO" button
 • Step 5: Your PSEB 8th class result 2023 will be displayed on the screen
 • Step 6: Take a printout of your  8th result for future reference
 • Note: It is important to enter the correct spelling of your name as mentioned in the admit card to get the accurate result.

Punjab School Education Board 8th result details mentioned

The following details will be mentioned in the Punjab school education Board ( PSEB) 8th Result 2023 , which will be announced soon

 • Name of student i.e Name of student who appeared in 8th Board exam 2023
 • Father's name
 • Mother's name
 • Name of school
 • Registration Number of student
 • Roll Number of student
 • Date of Birth of the student
 • Name of subjects and Number obtained in each subject
 • Passing Marks
 • Marks
 • Total Marks Obtained
 • Qualifying status i.e weather qualified or not

Example of pseb.ac.in 8th marksheet 2023

Grading System PSEB 8th Result 2023

Marks RangeGrade
01 to <=40D
>40 TO <=50C
>50 TO <=60C+
>60 TO <=70B
>70 TO <=80B+
>80 TO <=90A
>90 TO <=100A+

PSEB 8TH  SAMPLE MARK SHEET What to do after Punjab Board 8th result 2023

PSEB 8th class result 2023 is an important milestone for the students of class 8. After qualifying 8th exam , students will take admission in 9th class for higher studies. The admission schedule for class 9th has already been announced by PSEB and students can admission in Schools up to 16th May 2023.

PSEB 8th result analysis from previous years:

Year Total Number of students appeared Total Number of students passed Students pass percentage For more details read here
20213,07,2723,06,89399.8
20223,07,9423,02,55898.25
2023310,311announced soon..

Frequently Asked questions-Punjab Board 8th Class result 2023 - India Result PSEB 8th Class @pseb.ac.in

The link for Punjab Board 8th Class result 2023 will be available here as soon as the result will be declared.

Where can I Check online Punjab Board 8th Class result 2023?

You can Check Punjab Board 8th Class result 2023 From the official website of PSEB , direct link will be available here as soon as the result will be declared.

How the details be corrected if mistakes are in 8th Class result 2023?

If there are Mistakes in the Punjab Board Middle Examination Result 2023 , students should contact immediately to board authorities. It is advised report to school Head master/ Principal if Some Mistake is found Board Result.

Can I Apply for Reverification Of PSEB Middle Examination Result 2023 ?

Yes you can apply for Reverification Of PSEB Middle Examination Result 2023. The schedule for reverification will be issued by Punjab School Education Board. 

PSEB 8ਵੀਂ ਜਮਾਤ  ਦਾ ਨਤੀਜਾ 2023 ਅਪ੍ਰੈਲ ਦੇ ਆਖਰੀ  ਹਫ਼ਤੇ  ਵਿੱਚ ਘੋਸ਼ਿਤ ਕੀਤੇ ਜਾਣ ਦੀ ਉਮੀਦ ਹੈ, ਅਤੇ ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। PSEB  ਵੈੱਬਸਾਈਟ 8ਵੀਂ ਜਮਾਤ ਦੇ  ਨਤੀਜੇ 2023 ਦੀ ਜਾਂਚ ਕਰਨ ਲਈ ਇੱਕ ਲਿੰਕ ਪ੍ਰਦਾਨ ਕਰੇਗੀ, ਅਤੇ ਵਿਦਿਆਰਥੀਆਂ ਨੂੰ ਆਪਣੇ ਨਤੀਜੇ ਡਾਊਨਲੋਡ  ਕਰਨ ਲਈ ਆਪਣਾ ਰੋਲ ਨੰਬਰ ਜਾਂ ਨਾਮ  ਦਰਜ ਕਰਨ ਦੀ ਲੋੜ ਹੈ। 

ਨੋਟ:  ਵਿਦਿਆਰਥੀਆਂ ਦੀ ਜਾਣਕਾਰੀ ਲਈ ਦਸ ਦੇਈਏ ਕਿ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਸਾਵਧਾਨੀ ਨਾਲ ਵਰਤੋਂ ਕਰੋ ,ਕਈ  ਬਾਰ ਫੇਕ ਲਿੰਕਾਂ  ਰਾਹੀਂ ਬਹੁਤ ਨੁਕਸਾਨ ਹੋ ਜਾਂਦਾ ਹੈ।  ਬਿਲਕੁਲ ਸਹੀ ਲਿੰਕ  ਜੋ ਕਿ ਸਿੱਖਿਆ ਬੋਰਡ ਵੱਲੋਂ SHARE ਕੀਤਾ ਜਾਵੇਗਾ , ਤੁਹਾਡੇ ਲਈ ਇਸ ਪੇਜ  ਅਪਡੇਟ ਕੀਤਾ ਜਾਵੇਗਾ ਇੱਕ ਵਾਰ ਜਦੋਂ ਵਿਦਿਆਰਥੀ ਆਪਣੇ PSEB 8 ਵੀਂ ਦੇ ਨਤੀਜੇ 2023 ਦੀ ਜਾਂਚ ਕਰ ਲੈਂਦੇ ਹਨ, ਤਾਂ ਉਹ ਆਪਣੇ ਸਬੰਧਤ ਸਕੂਲਾਂ ਤੋਂ ਆਪਣੀਆਂ ਮਾਰਕ ਸ਼ੀਟਾਂ ਪ੍ਰਾਪਤ ਕਰ ਸਕਦੇ ਹਨ।

 ਮਾਰਕ ਸ਼ੀਟ ਵਿੱਚ ਵਿਦਿਆਰਥੀ ਦਾ ਨਾਮ, ਰੋਲ ਨੰਬਰ, ਵਿਸ਼ੇ ਅਨੁਸਾਰ ਪ੍ਰਾਪਤ ਅੰਕ, ਕੁੱਲ ਅੰਕ ਅਤੇ ਪਾਸ ਪ੍ਰਤੀਸ਼ਤਤਾ ਵਰਗੇ ਵੇਰਵੇ ਸ਼ਾਮਲ ਹੋਣਗੇ। ਵਿਦਿਆਰਥੀਆਂ ਲਈ ਆਪਣੀ ਮਾਰਕ ਸ਼ੀਟ ਪ੍ਰਾਪਤ ਕਰਨੀ ਮਹੱਤਵਪੂਰਨ ਹੈ ਕਿਉਂਕਿ ਇਹ ਉਹਨਾਂ ਦੀ ਅਕਾਦਮਿਕ ਕਾਰਗੁਜ਼ਾਰੀ ਦੇ ਸਬੂਤ ਵਜੋਂ ਕੰਮ ਕਰੇਗੀ।

RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...