CBSE 10TH AND 12TH SYLLABUS 2023 DOWNLOAD HERE: ਸੀਬੀਐਸਈ ਵੱਲੋਂ 10 ਵੀਂ ਅਤੇ 12ਵੀਂ ਜਮਾਤ ਦਾ ਸਿਲੇਬਸ ਇਥੇ ਕਰੋ ਡਾਊਨਲੋਡ


The Central Board of Secondary Education (CBSE) has recently released the syllabus for the upcoming academic year 2023-24 for both the Class 10 and Class 12 board examinations. As the CBSE syllabus plays a crucial role in shaping the education system in India, it is important for students and parents to understand the changes and updates in the syllabus.CBSE Class 10 Syllabus 2023-24

The CBSE Class 10 syllabus for the academic year 2023-24 has undergone some changes in the subjects of Mathematics and Science. The Mathematics syllabus has been updated to include more real-life applications and practical problems. The syllabus now covers topics such as data handling, probability, and statistics, which are important for students to understand in the modern world. Additionally, the Science syllabus has been modified to include more emphasis on practical knowledge and application-based questions. There is also an increased focus on environmental education, which is a crucial issue in today's world.


In other subjects such as Social Science, English, Hindi, and Sanskrit, there have been minor changes in the syllabus. Students should refer to the updated syllabus and make sure to cover all the topics thoroughly.‌

DOWNLOAD 10TH CLASS CBSE SYLLABUS 2023 HERE


CBSE Class 12 Syllabus 2023-24


The CBSE Class 12 syllabus for the academic year 2023-24 has also undergone some changes in various subjects. In Mathematics, the syllabus has been updated to include more real-life applications and practical problems, similar to the changes made in the Class 10 syllabus. There is also an increased focus on topics such as mathematical modeling and optimization, which are important for higher studies in the field of Mathematics.


In Physics, the syllabus has been revised to include more modern topics . There is also an increased focus on experimental work and practical applications of the concepts.


The Biology syllabus has been updated to include more emphasis on current topics such as genetic engineering and biotechnology. There is also a focus on practical experiments and their applications in the field of medicine and healthcare.


In other subjects such as Chemistry, English, Hindi, and Sanskrit, there have been minor changes in the syllabus. Students should refer to the updated syllabus and make sure to cover all the topics thoroughly.


DOWNLOAD 12TH CLASS CBSE SYLLABUS HERE


ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਤਨਖਾਹ ਕਟੌਤੀ ਅਤੇ 8736 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ
*ਡੋਰ ਟੂ ਡੋਰ ਪ੍ਰਚਾਰ ਕਰਦੇ ਊਰਜਾ ਮੰਤਰੀ ਹਰਭਜਨ ਸਿੰਘ ਨੂੰ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਨੇ ਘੇਰਿਆ*


*ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਤਨਖਾਹ ਕਟੌਤੀ ਅਤੇ 8736 ਮੁਲਾਜ਼ਮਾਂ ਨੂੰ ਰੈਗੂਲਰ


ਕਰਨ ਤੇ ਹੋਈ ਗੱਲਬਾਤ**ਊਰਜਾ ਮੰਤਰੀ ਹਰਭਜਨ ਸਿੰਘ ਵੱਲੋ ਮੁੱਖਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ*


ਮਿਤੀ  15 ਅਪ੍ਰੈਲ 2023 (ਜਲੰਧਰ) ਅੱਜ ਜਲੰਧਰ ਵਿਖੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਦੇ ਵਫਦ ਵਲੋਂ ਊਰਜਾ ਮੰਤਰੀ ਹਰਭਜਨ ਸਿੰਘ ਨਾਲ ਜਲੰਧਰ ਫੇਰੀ ਤੇ ਮੁਲਾਕਾਤ ਕੀਤੀ ਗਈ ਜਿਸ ਦੋਰਾਨ ਮੁਲਾਜ਼ਮ ਆਗੂਆ ਵੱਲੋਂ ਰੈਗੂਲਰ ਦੇ ਆਰਡਰ ਜ਼ਾਰੀ ਕਰਨ ਅਤੇ ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਪ੍ਰਤੀ ਮਹੀਨਾ ਚੱਲ ਰਹੀ ਤਨਖਾਹ ਅਨਾਮਲੀ ਸਬੰਧੀ ਗੱਲਬਾਤ ਕੀਤੀ ਗਈ।

ਮੁੱਖ ਮੰਤਰੀ ਵੱਲੋਂ 5 ਸਤੰਬਰ 2022 ਨੂੰ ਸਿੱਖਿਆ ਵਿਭਾਗ ਦੇ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਸਰਕਾਰ ਵੱਲੋਂ 7 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਵੀ ਜ਼ਾਰੀ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਹੀ ਮਿਲੇ ਜਿਸ ਸਬੰਧੀ ਮੁਲਾਜ਼ਮ ਲਗਾਤਾਰ ਮੰਤਰੀਆ ਤੇ ਵਿਧਾਇਕਾਂ ਨੂੰ ਵਾਅਦਾ ਯਾਦ ਕਰਵਾ ਰਹੇ ਸਨ ਅਤੇ ਅੱਜ ਮੁਲਾਜ਼ਮਾਂ ਦੇ ਵਫਦ ਨੇ ਊਰਜਾ ਮੰਤਰੀ ਹਰਭਜਨ ਸਿੰਘ ਨਾਲ ਮੁਲਾਕਾਤ ਕੀਤੀ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂ  ਸ਼ੋਭਿਤ ਭਗਤ,ਗਗਨ ਸਿਆਲ ਨੇ ਕਿਹਾ ਕਿ ਊਰਜਾ ਮੰਤਰੀ ਹਰਭਜਨ ਸਿੰਘ ਵੱਲੋਂ ਬੜੇ ਧਿਆਨ ਨਾਲ ਮੁਲਾਜ਼ਮਾਂ ਦੀਆ ਮੰਗਾਂ ਨੂੰ ਸੁਣਿਆ  ਅਤੇ *ਜਲਦ ਹੀ ਮੁੱਖਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ*.

4161 MASTER CADRE RECRUITMENT: ਕਾਊਂਸਲਿੰਗ ਸਬੰਧੀ ਉਮੀਦਵਾਰਾਂ ਲਈ ਜ਼ਰੂਰੀ ਸੂਚਨਾ

ਸਿੱਖਿਆ ਵਿਭਾਗ ਵਿੱਚ 4161 ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆ ਦੀਆਂ ਅਸਾਮੀਆਂ ਵਿਚੋਂ ਪੰਜਾਬੀ, ਹਿੰਦੀ, ਸੋਸਲ ਸਾਇੰਸ, ਮੈਥ ਅਤੇ ਸਾਇੰਸ ਵਿਸੇ ਦੀਆਂ ਅਸਾਮੀਆਂ ਨੂੰ ਭਰਨ ਹਿੱਤ 10.4.2023 ਤੋਂ ਪਹਿਲਾਂ ਵੱਖ-ਵੱਖ ਮਿਤੀਆਂ ਨੂੰ ਸਬੰਧਤ ਉਮੀਦਵਾਰਾ ਨੂੰ ਸਕਰੂਟਨੀ ਲਈ ਬੁਲਾਇਆ ਗਿਆ ਸੀ। 


ਇਨ੍ਹਾਂ ਮਿਤੀਆਂ ਨੂੰ ਜਿਹੜੇ ਉਮੀਦਵਾਰ ਗੈਰ ਹਾਜਰ ਸਨ, ਉਨ੍ਹਾਂ ਨੂੰ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ) ਫੇਜ 3ਬੀ1, ਐਸ.ਏ.ਐਸ. ਨਗਰ ਵਿਖੇ ਮਿਤੀ 18.4.2023 ਨੂੰ ਸਵੇਰੇ 9.00 ਵਜੇ ਤੋਂ 4.00 ਵਜੇ ਤੱਕ ਆਪਣੇ ਦਸਤਾਵੇਜਾਂ ਦੀ ਸਕਰੂਟਨੀ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਹੋਰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।

ਸ਼ਹੀਦ ਕਰਤਾਰ ਸਿੰਘ ਸ.ਸ.ਸ.ਸਕੂਲ ਸਰਾਭਾ ਵਿਖੇ ਡਾ. ਅੰਬੇਦਕਰ ਜਯੰਤੀ ਮਨਾਈ

 ਸ਼ਹੀਦ ਕਰਤਾਰ ਸਿੰਘ ਸ.ਸ.ਸ.ਸਕੂਲ ਸਰਾਭਾ ਵਿਖੇ ਡਾ. ਅੰਬੇਦਕਰ ਜਯੰਤੀ ਮਨਾਈ ਗਈ -

ਲੁਧਿਆਣਾ, 14 ਅਪ੍ਰੈਲ 2023

  ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਸਮਾਗਮ ਕਰਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।


 ਇਨ੍ਹਾਂ ਹਦਾਇਤਾਂ ਅਨੁਸਾਰ ਸ਼ਹੀਦ ਕਰਤਾਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਸਰਾਭਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਡਾਕਟਰ ਅੰਬੇਦਕਰ ਜੀ ਦੇ ਜੀਵਨ ਅਤੇ ਸੰਘਰਸ਼ ਸਬੰਧੀ ਭਾਸ਼ਣ ਅਤੇ ਗੀਤ ਪੇਸ਼ ਕੀਤੇ ਗਏ । 


ਇਸ ਸਮੇਂ ਸਕੂਲ ਦੇ ਬੁਲਾਰੇ ਮਾਸਟਰ ਟਹਿਲ ਸਿੰਘ ਸਰਾਭਾ ਵੱਲੋਂ ਡਾਕਟਰ ਅੰਬੇਦਕਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਉਪਰ ਚਾਨਣਾ ਪਾ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਸੇਧ ਦਿੱਤੀ ਗਈ । ਇਸ ਸਮੇਂ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਸ਼ਰਧਾ ਦੇ ਰੂਪ ਵਿਚ ਡਾ. ਅੰਬੇਡਕਰ ਜੀ ਦੀ ਫੋਟੋ ਨੂੰ ਫੁੱਲ ਭੇਟ ਕੀਤੇ ਗਏ । 


 ਇਸ ਸਮੇਂ ਮੈਡਮ ਸੇਵਿਕਾ ਮਲਹੋਤਰਾ, ਟਹਿਲ ਸਿੰਘ ਸਰਾਭਾ, ਜਗਜੀਤ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਕੌਰ, ਸਤਵਿੰਦਰ ਕੌਰ, ਲਖਵੀਰ ਕੌਰ, , ਗੁਰਜੀਤ ਸਿੰਘ, ਤਰਲੋਚਨ ਸਿੰਘ, ਵਿਕਾਸ ਕੁਮਾਰ, ਅਨੁਰਾਧਾ, ਕੁਲਵਿੰਦਰ ਕੌਰ, ਅਮਨਪ੍ਰੀਤ ਕੌਰ,ਸੁਰਿੰਦਰ ਕੌਰ, ਰੁਪਿੰਦਰ ਕੌਰ , ਸੁਖਜੋਤ ਕੌਰ,ਪਵਨਦੀਪ ਕੌਰ, ਹਰਪ੍ਰੀਤ ਕੌਰ, ਕਰਮਜੀਤ ਸਿੰਘ, ਕੁਲਦੀਪ ਸਿੰਘ, ਪਰਦੀਪ ਸਿੰਘ, ਹਰਮੇਲ ਸਿੰਘ, ਗੁਰਪ੍ਰੀਤ ਕੌਰ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ|

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੀ ਸਟੇਟ ਬੋਡੀ ਦੀ ਇੱਕ ਅਹਿਮ ਮੀਟਿੰਗ 30 ਅਪ੍ਰੈਲ ਨੂੰ 11 ਵਜੇ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ - ਪਨੂੰ , ਲਹੌਰੀਆ

 ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੀ ਸਟੇਟ ਬੋਡੀ ਦੀ ਇੱਕ ਅਹਿਮ ਮੀਟਿੰਗ 30 ਅਪ੍ਰੈਲ ਨੂੰ 11 ਵਜੇ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ - ਪਨੂੰ , ਲਹੌਰੀਆਐਲੀਮੈਂਟਰੀ ਟੀਚਹਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪ੍ਰਾਇਮਰੀ /ਐਲੀਮੈਟਰੀ ਅਧਿਆਪਕਾਂ ਦੇ ਅਹਿਮ ਮਸਲਿਆਂ ਜਿੰਨਾਂ ਵਿੱਚ ਵਿਭਾਗੀ 

ਵਿੱਤੀ ਅਤੇ ਜਥੇਬੰਦਕ ਮੁੱਦਿਆ ਤੇ ਵਿਚਾਰ ਕਰਨ ਲਈ ਈਟੀਯੂ (ਰਜਿ.) ਦੀ ਇੱਕ ਅਹਿਮ ਮੀੰਟਿਗ 30 ਅਪ੍ਰੈਲ ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿੱਚ ਹੋਵੇਗੀ । ਲਹੌਰੀਆ ਨੇ ਦੱਸਿਆ ਕਿ ਅਗਲੇ ਪ੍ਰੋਗਰਾਮਾਂ ਤੇ ਠੋਸ ਗੱਲਬਾਤ ਹੋਵੇਗੀ । ਮੀੰਟਿਗ ਚ' ਯੂਨੀਅਨ ਦੇ ਸਭ ਆਗੂ ਸ਼ਾਮਿਲ ਹੋਣਗੇ । ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।

CLERK STATION ALLOTMENT: ਸਕੂਲਾਂ ਨੂੰ ਮਿਲੇ 215 ਕਲਰਕ, ਸੂਚੀ ਜਾਰੀ

 CLERK STATION ALLOTMENT: ਸਕੂਲਾਂ ਨੂੰ ਮਿਲੇ 215 ਕਲਰਕ, ਸੂਚੀ ਜਾਰੀ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ 215 ਕਲਰਕਾਂ ਦੀ ਭਰਤੀ ਕੀਤੀ ਗਈ ਹੈ। ਸਟੇਸ਼ਨ ਅਲਾਟਮੈਂਟ ਉਪਰੰਤ ਸੂਚੀ ਜਾਰੀ ਕਰ ਦਿੱਤੀ ਗਈ ਹੈ।‌‌ਡਾਉਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ Download complete list of station allotted to newly appointed Clerks 

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ

 ਸਿੱਖਿਆ ਮੰਤਰੀ ਨੇ ਖਾਲਸਾ ਸਾਜਨਾ ਦਿਹਾੜੇ ਵਿਸਾਖੀ ਦੀ ਸੰਗਤਾਂ ਨੂੰ ਦਿੱਤੀ ਵਧਾਈ

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ

ਵਿਰਾਸਤ-ਏ-ਖਾਲਸਾ ਵਿੱਚ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ 14 ਅਪ੍ਰੈਲ (Jobsoftoday)

ਖਾਲਸੇ ਦੀ ਜਨਮ ਸਥਲੀ ਤੇ ਖਾਲਸਾ ਸਾਜਨਾ ਦਿਹਾੜੇ ਵਿਸਾਖੀ ਦੀ ਸੰਗਤਾਂ ਨੂੰ ਵਧਾਈ ਦੇਣ ਲਈ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ ਹੈ।     ਸਿੱਖਿਆ ਮੰਤਰੀ ਅੱਜ ਵਿਰਾਸਤ ਏ ਖਾਲਸਾ ਦੇ ਆਡੀਟੋਰੀਅਮ ਵਿੱਚ ਆਯੋਜਿਤ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ ਤੌਰ ਤੇ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਆਪਣੇ ਜੀਵਨ ਵਿਚ ਇਹ ਸਭ ਤੋ ਵੱਡੇ ਮਾਣ ਵਾਲੀ ਗੱਲ ਹੈ ਕਿ ਮੈਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮਾਣ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਹ ਇਤਿਹਾਸਕ ਸਥਾਨ ਹੈ, ਜਿੱਥੋ ਜਬਰ ਤੇ ਜੁਲਮ ਵਿਰੁੱਧ ਅਵਾਜ ਬੁਲੰਦ ਹੋਈ ਸੀ ਅਤੇ ਆਪਣੇ ਹੱਕਾਂ ਦੀ ਗੂੰਜ ਸਮੁੱਚੇ ਸੰਸਾਰ ਵਿੱਚ ਸੁਣਾਈ ਦਿੱਤੀ। ਜਿਸ ਨਾਲ ਸੰਸਾਰ ਭਰ ਵਿੱਚ ਅੱਜ ਇਸ ਧਰਤੀ ਦਾ ਨਾਮ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਲਿਆ ਜਾ ਰਿਹਾ ਹੈ। 

     ਡਾ.ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਜੋਰ ਦਿੱਤਾ,ਅੱਜ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਸਮਾਜਿਕ ਬਰਾਬਰੀ, ਸਮਾਨਤਾ ਦਾ ਸੰਦੇਸ਼ ਕੋਨੇ ਕੋਨੇ ਤੱਕ ਪਹੁੰਚ ਰਿਹਾ ਹੈ। ਉਹ ਵਿਧੀ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਉਚੇਰੀ ਸਿੱਖਿਆ ਦੀਆਂ ਡਿਗਰੀਆਂ ਹਾਸਲ ਕਰਨ ਵਾਲੇ ਦੇਸ਼ ਦੇ ਬਹੁਤ ਹੀ ਸੂਝਬਾਨ ਸਖਸ਼ੀਅਤ ਸਨ। ਬਾਬਾ ਸਾਹਿਬ ਨੇ ਸੰਵਿਧਾਨ ਬਣਾ ਕੇ ਦੇਸ਼ ਨੂੰ ਮੋਲਿਕ ਅਧਿਕਾਰਾ ਦੇ ਕਰਤੱਬਾ ਨਾਲ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਨੂੰ ਇੱਕ ਮਾਲਾ ਵਿੱਚ ਪਰੋ ਕੇ ਡਾ.ਭੀਮ ਰਾਓ ਅੰਬੇਦਕਰ ਨੇ ਦੇਸ਼ ਵਿੱਚ ਇੱਕਜੁੱਟਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਪਸਾਰ ਲਈ ਅਸੀ ਨਿਰੰਤਰ ਯਤਨਸ਼ੀਲ ਹਾਂ, ਪੰਜਾਬ ਦੇ ਸਮੁੱਚੇ ਸਿੱਖਿਆ ਢਾਚੇ ਵਿੱਚ ਨਿਵੇਕਲੇ ਬਦਲਾਓ ਆ ਰਹੇ ਹਨ, ਦੂਰ ਦੂਰਾਂਡੇ ਪਿੰਡਾਂ ਵਿੱਚ ਜਾ ਕੇ ਸਕੂਲਾਂ ਦੀ ਕਾਰਗੁਜਾਰੀ ਚੈਕ ਕੀਤੀ ਜਾ ਰਹੀ ਹੈ। ਆਪਣੇ ਹਲਕੇ ਦੇ ਸਕੂਲਾ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ ਕਿ 1.50 ਕਰੋੜ ਨਾਲ ਨੰਗਲ ਸੀਨੀਅਰ ਸੈਕੰਡਰੀ ਸਕੂਲ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਲੜਕੀਆਂ ਦੇ ਸਕੂਲ ਨੂੰ 3 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ ਐਮੀਨੈਂਸ ਬਣਾਇਆ ਜਾ ਰਿਹਾ ਹੈ। ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਸ੍ਰੀ ਅਨੰਦਪੁਰ ਸਾਹਿਬ ਨੂੰ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਅਤੇ ਕੀਰਤਪੁਰ ਸਾਹਿਬ ਸੀਨੀ.ਸੈਕੰ.ਸਕੂਲ ਨੂੰ 3 ਕਰੋੜ ਦੀ ਲਾਗਤ ਨਾਲ ਸਕੂਲ ਆਫ ਐਮੀਨੈਸ ਬਣਾਇਆ ਜਾ ਰਿਹਾ ਹੈ। ਸਿੱਖਿਆ ਦੇ ਢਾਚੇ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸੰਸਥਾਵਾ ਨੂੰ ਵੱਡੀਆ ਇੰਡਸਟਰੀਜ ਨਾਲ ਤਾਲਮੇਲ ਕਰਕੇ ਸਿੱਖਿਆਰਥੀਆ ਲਈ ਰੋਜਗਾਰ ਦੇ ਮੌਕੇ ਤਲਾਸ਼ ਕਰਨ ਅਤੇ ਡਿਗਰੀ ਪੂਰੀ ਕਰਨ ਉਪਰੰਤ ਰੋਜਗਾਰ ਦੇਣ ਦੇ ਯੋਗ ਬਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਨੰਗਲ ਸਕੂਲ ਦਾ ਨਾਮ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੇ ਨਾਮ ਤੇ ਰੱਖਿਆ ਜਾਵੇਗਾ ਅਤੇ ਸਾਰੇ ਕੰਮ ਬਿਨਾ ਭੇਦਭਾਵ ਹੋਣਗੇ। 

     ਸਿੱਖਿਆ ਮੰਤਰੀ ਨੇ ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ, ਸ਼ਹਿਰ ਦੀਆਂ ਹੋਰ ਪ੍ਰਮੁੱਖ ਸਖਸੀ਼ਅਤਾ ਜਮੀਨੀ ਪੱਧਰ ਤੇ ਜੁੜੀਆ ਹੋਈਆਂ ਹਨ ਦਾ ਸਨਮਾਨ ਕੀਤਾ। ਇਸ ਮੌਕੇ ਐਸ.ਜੀ.ਐਸ.ਖਾਲਸਾ.ਸੀਨੀ.ਸੈਕੰ.ਸਕੂਲ ਵੱਲੋ ਸ਼ਬਦ ਗਾਇਨ ਅਤੇ ਐਸ.ਡੀ. ਸਕੂਲ ਨੰਗਲ ਵੱਲੋ ਸ਼ਾਨਦਾਰ ਨਾਟਕ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਐਨ.ਸੀ.ਸੀ ਅਫਸਰ ਨੇ ਨਿਭਾਈ। ਇਸ ਮੌਕੇ ਡਾ.ਸੰਜੀਵ ਗੌਤਮ, ਕਮਿੱਕਰ ਸਿੰਘ ਡਾਢੀ, ਜਸਪਾਲ ਸਿੰਘ ਢਾਹੇ, ਦੀਪਕ ਸੋਨੀ,ਐਕਸੀਅਨ ਹਰਜੀਤਪਾਲ, ਡਾਕਟਰ ਰਣਵੀਰ ਸਿੰਘ ਅਤੇ ਜਸਪ੍ਰੀਤ ਜੇ.ਪੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਏਡੀਸੀ ਅਮਰਦੀਪ ਸਿੰਘ ਗੁਜਰਾਲ, Bdpo ਬੀ.ਡੀ.ਪੀ.ਓ ਈਸ਼ਾਨ ਚੋਧਰੀ,ਸੋਹਣ ਸਿੰਘ ਬੈਂਸ, ਦਲਜੀਤ ਸਿੰਘ ਕਾਕਾ ਨਾਨਗਰਾ, ਦਵਿੰਦਰ ਸਿੰਘ ਛਿੰਦੂ,ਕੇਸਰ ਸੰਧੂ, ਕੈਪਟਨ ਗੁਰਨਾਮ ਸਿੰਘ, ਚੇਅਰਮੈਨ ਰਾਕੇਸ਼ ਮਹਿਲਮਾਂ,ਰੋਹਿਤ ਕਾਲੀਆ, ਜੁਝਾਰ ਆਸਪੁਰ,ਬਿੱਲਾ ਮਹਿਲਵਾਂ, ਸਰਬਜੀਤ ਭਟੋਲੀ,ਜਸਵਿੰਦਰ ਭੰਗਲਾ,ਊਸ਼ਾ ਰਾਣੀ, ਕਮਲੇਸ਼ ਨੱਡਾ,ਹਰਵਿੰਦਰ ਕੌਰ, ਜਗਮੀਤ ਜੱਗਾ, ਪੰਮੂ ਢਿੱਲੋਂ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਕੱਚੇ ਵਲੰਟੀਅਰ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਕਰਨ ਦੇ ਪੱਤਰ ਜਾਰੀ ਕਰਨ ਦੀ ਨਿਖੇਧੀ

*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਕੱਚੇ ਵਲੰਟੀਅਰ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਕਰਨ ਦੇ ਪੱਤਰ ਜਾਰੀ ਕਰਨ ਦੀ ਨਿਖੇਧੀ*  


*ਸਰਕਾਰ ਬੋਲਣ ਦੀ ਅਜ਼ਾਦੀ ਦੇ ਸੰਵਿਧਾਨਕ ਹੱਕਾਂ ਦਾ ਕਰ ਰਹੀ ਹੈ ਘਾਣ:- ਸੁਖਵਿੰਦਰ ਸਿੰਘ ਚਾਹਲ*ਜਲੰਧਰ: 14 ਅਪ੍ਰੈਲ ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ,ਕਾਰਜਕਾਰੀ ਸਕੱਤਰ ਗੁਰਵਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਸੁਰਜੀਤ ਮੋਹਾਲੀ, ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਆਦਿ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਨਾਲ ਕੱਚੇ ਅਧਿਆਪਕਾਂ ਦੀ ਮੀਟਿੰਗ ਵਿੱਚ ਆਪਣੀ ਗੱਲ ਰੱਖਣ ਗਏ ਵਲੰਟੀਅਰ ਕੱਚੇ ਅਧਿਆਪਕ ਆਗੂਆਂ ਤੇ ਹੁੱਲੜਬਾਜੀ ਤੇ ਸਿੱਖਿਆ ਮੰਤਰੀ ਦੀ ਕਾਰ ਭੰਨਣ ਦਾ ਦੋਸ਼ ਲਗਾ ਕੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਪੱਤਰ ਜਾਰੀ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਇਸ ਵਰਤਾਰੇ ਨੂੰ ਵਿਚਾਰ ਪ੍ਰਗਟ ਕਰਨ ਦੀ ਸੰਵਿਧਾਨਕ ਅਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ, ਉਨ੍ਹਾਂ ਕਿਹਾ ਹੈ ਕਿ ਸਰਕਾਰ ਇੱਕ ਪਾਸੇ ਤਾਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਝੂਠੇ ਪ੍ਰਚਾਰਕ ਹਰ ਰੋਜ਼ ਅਖਬਾਰਾਂ ਤੇ ਮੀਡੀਆ ਵਿੱਚ ਕਰ ਰਹੀ ਹੈ ਤੇ ਦੂਸਰੇ ਪਾਸੇ ਆਪਣੀਆਂ ਸਮੱਸਿਆਵਾਂ ਦੱਸਣ ਗਏ ਅਧਿਆਪਕਾਂ ਦੀਆਂ ਮੰਗਾਂ ਸੁਣਨ ਦੀ ਬਜਾਇ ਉਨ੍ਹਾਂ ਦੀ ਜਬਾਨਬੰਦੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਸੇਵਾਵਾਂ ਖਤਮ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਕੱਚੇ ਵਲੰਟੀਅਰ ਅਧਿਆਪਕਾਂ ਦੇ ਹਰ ਅੰਦੋਲਨ ਸਮੱਰਥਨ ਕਰੇਗੀ।       ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਗੁਰਬਿੰਦਰ ਸਸਕੌਰ, ਕੁਲਦੀਪ ਪੂਰੋਵਾਲ, ਮੰਗਲ ਟਾਂਡਾ,ਮਨੋਹਰ ਲਾਲ ਸ਼ਰਮਾ, ਗੁਰਦੀਪ ਬਾਜਵਾ, ਗੁਰਪ੍ਰੀਤ ਅੰਮੀਵਾਲ, ਦੇਵੀ ਦਿਆਲ, ਬਲਵਿੰਦਰ ਭੁੱਟੋ, ਰਜੇਸ਼ ਕੁਮਾਰ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਜਗਜੀਤ ਸਿੰਘ ਮਾਨ, ਪ੍ਰਭਜੀਤ ਸਿੰਘ ਰਸੂਲਪੁਰ, ਪੁਸ਼ਪਿੰਦਰ ਪਟਿਆਲਾ, ਸੁਭਾਸ਼ ਪਠਾਨਕੋਟ, ਸੁਖਚੈਨ ਕਪੂਰਥਲਾ, ਬੋਧ ਰਾਜ, ਨੀਰਜ ਯਾਦਵ, ਪਰਮਜੀਤ ਸ਼ੇਰੋਵਾਲ, ਮਨਜੀਤ ਬਰਾੜ, ਕੁਲਦੀਪ ਸਿੰਘ, ਦਿਲਦਾਰ ਭੰਡਾਲ਼, ਸਰਬਜੀਤ ਸਿੰਘ ਬਰਾੜ, ਬਿਕਰਮਜੀਤ ਸਿੰਘ, ਸੁੱਚਾ ਸਿੰਘ, ਰਵਿੰਦਰ ਸਿੰਘ ਪੱਪੀ, ਨਰਿੰਦਰ ਸਿੰਘ, ਸਤਵੰਤ ਸਿੰਘ ਤੇ ਦਿਲਬਾਗ ਸਿੰਘ ਆਦਿ ਆਗੂ ਹਾਜ਼ਰ ਸਨ ।

SHOW CAUSE NOTICE TO TEACHER

 

🔥SHOCKED NEWS : ਸਿੱਖਿਆ ਮੰਤਰੀ‌ ਦੀ ਗੱਡੀ ਤੇ ਹਮਲਾ ਕਰਨ ਵਾਲੇ ਅਧਿਆਪਕ ਦੀਆਂ ਸੇਵਾਵਾਂ ਹੋਣਗੀਆਂ ਖ਼ਤਮ ਕਰਨ ਦੀ ਤਜਵੀਜ਼, ਨੋਟਿਸ ਜਾਰੀ

ਚੰਡੀਗੜ੍ਹ 14 ਅਪ੍ਰੈਲ 2023

ਏ.ਆਈ.ਈ. ਵਲੰਟੀਅਰ, ਸਪ੍ਰਸ ਫਫੜੇ ਭਾਈ ਕੋ, ਜ਼ਿਲ੍ਹਾ ਮਾਨਸਾ ਨੂੰ  ਸਿਖਿਆ ਮੰਤਰੀ ਦੀ ਗੱਡੀ ਤੇ ਹਮਲਾ ਕਰਨ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਅਤੇ  ਲਿਖਿਆ ਗਿਆ ਹੈ ਕਿ ਉਸ ਦੀਆਂ ਸੇਵਾਵਾਂ ਖ਼ਤਮ ਕਰਨ ਦੀ ਤਜਵੀਜ਼ ਹੈ।ਕੀ ਹੈ ਮਾਮਲਾ?  

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਲੋਂ ਜਾਰੀ ਪੱਤਰ ਅਨੁਸਾਰ ,"ਮਿਤੀ 11.04.2023 ਨੂੰ  ਸਿੱਖਿਆ ਮੰਤਰੀ, ਪੰਜਾਬ ਵੱਲੋਂ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਨਾਲ ਪੰਜਾਬ ਭਵਨ, ਚੰਡੀਗੜ ਵਿਖੇ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਈ.ਜੀ.ਐਸ. ਵਲੰਟੀਅਰਾਂ ਦੀਆਂ ਮੰਗਾਂ ਸਬੰਧੀ  ਮੀਟਿੰਗ ਲਈ ਸਮਾਂ ਦਿੱਤਾ ਗਿਆ ਸੀ। 
LIVE UPDATE: 

ਕਾਰਨ ਦੱਸੋ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ "ਏ.ਆਈ.ਈ. ਵਲੰਟੀਅਰ, ਸਪ੍ਰਸ ਫਫੜੇ ਭਾਈ ਕੋ ਵੱਲੋਂ ਮੀਟਿੰਗ ਤੋਂ ਪਹਿਲਾਂ  ਸਿੱਖਿਆ ਮੰਤਰੀ  ਦੀ ਗੱਡੀ ਉੱਤੇ ਹਮਲਾ ਕੀਤਾ ਗਿਆ ਅਤੇ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾਇਆ ਗਿਆ। ਜੋ ਕਿ ਅਤਿ ਨਿੰਦਣਯੋਗ ਅਤੇ ਮੰਦਭਾਗਾ ਹੈ, ਇਸ ਕਾਰਵਾਈ ਨਾਲ ਆਪ ਵੱਲੋਂ ਸਿੱਖਿਆ ਵਿਭਾਗ ਦੇ ਅਕਸ ਨੂੰ ਠੇਸ ਪਹੁੰਚਾਈ ਗਈ ਹੈ।" 

CONTRACT EMPLOYEE SALARY INCREASE: READ HERE 

ਕਾਰਨ ਦੱਸੋ ਨੋਟਿਸ ਅਨੁਸਾਰ,"ਵਰਣਿਤ ਕੀਤੇ ਕਾਰਨਾਂ ਕਰਕੇ ਏ.ਆਈ.ਈ. ਵਲੰਟੀਅਰ,  ਦਾ  ਕੰਮ ਅਤੇ ਵਤੀਰਾ ਤਸੱਲੀਬਖਸ਼ ਨਾ ਮੰਨਦੇ ਹੋਏ  ਦੀਆਂ ਸੇਵਾਵਾਂ ਖਤਮ ਕਰਨ ਦੀ ਤਜਵੀਜ਼ ਹੈ।  ਜੇਕਰ ਉਹ  ਇਸ ਸਬੰਧੀ ਕੋਈ ਸਪਸ਼ਟੀਕਰਨ ਦੇਣਾ ਚਾਹੁੰਦੇ ਹੋ ਤਾਂ  ਉਕਤ ਤਜਵੀਜ਼ ਕੀਤੀ ਕਾਰਵਾਈ ਕਰਨ ਤੋਂ ਪਹਿਲਾਂ ਵਿਚਾਰਿਆ ਜਾਵੇਗਾ। ਸਪਸ਼ਟੀਕਰਨ ਇਸ ਨੋਟਿਸ ਦੀ ਪ੍ਰਾਪਤੀ ਦੇ 7 ਦਿਨਾਂ ਦੇ ਅੰਦਰ-ਅੰਦਰ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਰਾਹੀਂ ਭੇਜਿਆ ਜਾਵੇ। ਜੇਕਰ ਨਿਸ਼ਚਿਤ ਸਮੇਂ ਅੰਦਰ ਕੋਈ ਸਪਸ਼ਟੀਕਰਨ ਨਹੀਂ ਪ੍ਰਾਪਤ ਹੋਇਆ ਤਾਂ ਸਮਝ ਲਿਆ ਜਾਵੇਗਾ ਕਿ ਆਪ ਨੇ ਕੋਈ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦੇ ਅਤੇ ਕੇਸ ਦਾ ਫੈਸਲਾ ਗੁਣ ਅਤੇ ਦੋਸ਼ਾਂ ਦੇ ਅਧਾਰ ਤੇ ਕਰ ਦਿੱਤਾ ਜਾਵੇਗਾ।" READ OFFICIAL LETTER HERE MGNREGA MALERKOTLA RECRUITMENT 2023 : ਇੰਟਰਵਿਊ ਸ਼ਡਿਊਲ ਜਾਰੀ


ਮਗਨਰੇਗਾ ਅਧੀਨ ਠੇਕੇ ਦੇ ਆਧਾਰ `ਤੇ ਭਰੀਆਂ ਜਾਣ ਵਾਲੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ (https://govt.thapar.edu/mgr28mk/ ਉਪਰ ਉਪਲਬਧ ਹੈ) ਦੀ ਇੰਟਰਵਿਊ ਮਿਤੀ 19-04-2023 ਅਤੇ 20,042023 ਨੂੰ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ (ਡੀ.ਸੀ. ਕੰਪਲੈਕਸ) ਨੇੜੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਸਵੇਰੇ 9.00 ਵਜੇ ਰੱਖੀ ਗਈ ਹੈ। ਉਮੀਦਵਾਰ ਆਪਣੇ ਅਸਲ ਵਿੱਦਿਅਕ ਯੋਗਤਾ ਅਤੇ ਤਜਰਬਾ | ਸਰਟੀਫਿਕੇਟ (ਸਮੇਤ ਦੋ ਸੈੱਟ ਫੋਟੋ ਕਾਪੀਆਂ ਅਤੇ ਪਾਸਪੋਰਟ ਸਾਈਜ਼ ਫੋਟੋ) ਨਾਲ ਲੈ ਕੇ ਆਉਣ। ਆਉਣ ਜਾਣ ਲਈ ਵੱਖਰਾ ਟੀਏਡੀਏ ਨਹੀਂ ਦਿੱਤਾ ਜਾਵੇਗਾ।


READ MORE..

ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਿਕਾਸ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ), ਮਾਲੇਰਕੋਟਲਾ ਵੱਲੋਂ ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।

MGNREGA RECRUITMENT MALERKOTLA 2023 VACANCIES DETAILS 

ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਅਕਾਊਂਟ ਮੈਨੇਜਰ (1), ਵਧੀਕ ਪ੍ਰੋਗਰਾਮ ਅਫ਼ਸਰ (2), ਤਕਨੀਕੀ ਸਹਾਇਕ (3), ਕੰਪਿਊਟਰ ਸਹਾਇਕ (2) ਅਤੇ ਗਰਾਮ ਰੋਜ਼ਗਾਰ ਸਹਾਇਕ (4) ਦੀਆਂ ਅਸਾਮੀਆਂ ਠੇਕੇ ਦੇ ਆਧਾਰ `ਤੇ ਭਰੀਆਂ ਜਾਣੀਆਂ ਹਨ। 

MGNREGA RECRUITMENT MALERKOTLA 2023 IMPORTANT DATES 

 • Date of Advertisement : 03/02/2023
 • Date of availability of online form : 03/02/2023
 • Last date for applying online :07/03/2023
 • Last date for payment of application fee: : 08/03/2023
 • Start date of downloading the admit card :27/02/2023
 • Date of Exam : 05/03/2023
 • Uploading of answer key and OMR sheet in candidate's login :06/03/2023
 • Window for filling objection in answer key: 08/03/2023
 • Result of written Examination in candidate's login 10/03/2023
 • Window for filling objection in written test score:  13/03/2023
 • List of qualified candidates on website :15/03/2023 

Salary details MGNREGA RECRUITMENT MALERKOTLA 

Name of Post:  Remuneration (Salary)
 • Account Manager : 18700/-
 • Additional Program Officer : 22000/-
 • Technical Assistant : 17500/-
 • Computer Assistant : 12000/-
 • Gram Rozgar Sewak : 10700/-
QUALIFICATION DETAILS FOR MALERKOTLA MGNREGA RECRUITMENT 

Account Manager

Qualification : B.Com/M.Com or equivalent with good proficiency in MS office/MS Excel use of internet, basic programming skills, 2 year experience desirable

Additional Program Officer

Qualification : BCA/ B-Tech/MCA/MBA Government recognized or equivalent from institute with good proficiency in MS office, use of internet, basic programming skills, 2 year experience desirable

Technical Assistant

Qualification:  Degree/Diploma in Civil Engineering from Government recognized institute Proficiency in Computer Skills desirable (MS word, Excel, Database functions)

Computer Assistant

 Qualification:  BCA/ B-Tech/MCA or equivalent from Government recognized institute with good proficiency in MS office, use of internet, basic programming skills, one year experience desirable

Gram Rozgar Sewak

  Qualification : 10+2, Data Entry Skills 
ਉਮਰ ਸੀਮਾਂ :-

ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 
ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ

ਸੀਮਾਂ 42 ਸਾਲ ਹੋਵੇਗੀ। ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾਂ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾਂ 45 ਸਾਲ ਹੋਵੇਗੀ।

 ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾਂ Punjab Recruitment of Ex-Servicemen rules, 1982 ਵਿੱਚ ਸਮੇਂ ਸਮੇਂ ਹੋਈਆਂ ਸੇਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾਂ ਉਹਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉੱਪਰਲੀ ਉਮਰ ਸੀਮਾਂ ਤੋਂ 3 ਸਾਲਾਂ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾਂ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ।

 ਪੰਜਾਬ ਦੇ ਵਸਨੀਕ ਅੰਗਹੀਣਾ ਲਈ ਉਪਰਲੀ ਉਮਰ ਸੀਮਾਂ ਵਿੱਚ 10 ਸਾਲ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾਂ 47 ਸਾਲ ਹੋਵੇਗੀ।

Also read: 

MGNREGA MALERKOTLA RECRUITMENT 2023 : ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ

APS SANGRUR RECRUITMENT 2023 : ਆਰਮੀ ਪਬਲਿਕ ਸਕੂਲ ਸੰਗਰੂਰ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ,

RCF KAPURTHALA APPRENTICESHIP 2023 : ਰੇਲਵੇ ਕੋਚ ਫੈਕਟਰੀ ਕਪੂਰਥਲਾ ਵੱਲੋਂ 550 ਅਪ੍ਰੈੰਟਿਸਿਪ ਲਈ ਅਰਜ਼ੀਆਂ ਦੀ ਮੰਗ


ਫ਼ੀਸ ਸਬੰਧੀ ਵੇਰਵਾ:-
Application fees for the post:

 • SC/ST/BC/PWD  : 300/-
 • All other Categories : 600/-

ਇਸ ਲਈ ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਹੋਰ ਜ਼ਰੂਰੀ ਸ਼ਰਤਾਂ ਅਤੇ ਅਪਲਾਈ ਕਰਨ

http://malerkotla.nic.in  ਅਤੇ https://govt.thapar.edu/mgr23mk/

IMPORTANT LINKS MNREGA RECRUITMENT MALERKOTLA

OFFICIAL WEBSITE FOR MGNREGA RECRUITMENT: http://malerkotla.nic.in

OFFICIAL NOTIFICATION LINK DOWNLOAD HERE

Link for applying online MGNREGA POSTS : CLICK HERE  


ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮਾਲੇਰਕੋਟਲਾ ਦੇ ਦਫਤਰ ਵਿਚ ਮਨਰੇਗਾ ਸਕੀਮ ਅਧੀਨ ਵੱਖ-ਵੱਖ ਅਸਾਮੀਆਂ ਦੀ ਭਰਤੀ ਸਬੰਧੀ ਵਿਸਤ੍ਰਿਤ ਨੋਟੀਫਿਕੇਸ਼ਨ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ ਸਨ। ਲੋਕ ਹਿੱਤ ਵਿਚ ਇਨ੍ਹਾਂ ਅਸਾਮੀਆਂ ਸਬੰਧੀ ਆਨਲਾਈਨ ਅਰਜ਼ੀਆਂ ਭੇਜਣ ਦੀ ਆਖ਼ਰੀ ਮਿਤੀ 07 ਮਾਰਚ, 2023 ਤਕ ਵਧਾਈ ਗਈ ਹੈ। ਬਿਨੈ-ਪੱਤਰ ਫੀਸ ਦੇ ਭੁਗਤਾਨ ਦੀ ਆਖ਼ਰੀ ਮਿਤੀ 8 ਮਾਰਚ, 2023 ਤਕ ਵਧਾਈ ਜਾਂਦੀ ਹੈ। ਭਰਤੀ ਪ੍ਰਕਿਰਿਆ ਸਬੰਧੀ ਜਾਣਕਾਰੀ ਵੱਬਸਾਈਟ http//malerkotla.nic.in ਅਤੇ http//govt.thapar.edu 'ਤੇ ਵੀ ਉਪਲਬਧ ਹੈ। 

 

ਪੰਜਾਬ ਸਰਕਾਰ ਵੱਲੋਂ ਠੇਕਾ ਅਧਾਰ ਤੇ ਸਟਾਫ ਦੀ ਤਨਖਾਹ ਵਿੱਚ 40 ਫੀਸਦੀ ਤੱਕ ਵਾਧਾ

ਪੰਜਾਬ ਸਰਕਾਰ ਵੱਲੋਂ ਠੇਕਾ ਅਧਾਰ ਤੇ  ਸਟਾਫ ਦੀ ਤਨਖਾਹ ਵਿੱਚ 40 ਫੀਸਦੀ ਤੱਕ ਵਾਧਾ 

ਚੰਡੀਗੜ੍ਹ, 13 ਅਪ੍ਰੈਲ 2023

ਅਰਥ ਅਤੇ ਅੰਕੜਾ ਸੰਗਠਨ ਪੰਜਾਬ ਸਟੇਟ ਪਲਾਨਿੰਗ ਬੋਰਡ ਪੰਜਾਬ ਵਿੱਚ ਠੇਕਾ ਅਧਾਰ ਤੇ  ਸਟਾਫ ਦੀ ਤਨਖਾਹ ਵਿੱਚ ਵਾਧਾ ਕਰਨ ਸਬੰਧੀ ਪੱਤਰ ਜਾਰੀ ਕੀਤਾ ਹੈ।

ਵਿੱਤ ਵਿਭਾਗ ਹਵਾਲਾ ਅਧੀਨ ਤਜਵੀਜਾਂ ਰਾਹੀਂ ਤਜਵੀਜਤ ਠੇਕਾ ਅਧਾਰਿਤ ਕਰਮਚਾਰੀਆਂ ਦੀ ਤਨਖਾਹ ਵਿੱਚ ਹੇਠ ਅਨੁਸਾਰ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਕਰਮਚਾਰੀ ਦੀ ਮੌਜੂਦਾ ਤਨਖਾਹ (ਪ੍ਰਤੀ ਮਹੀਨਾ) 10,000/- ਰੁਪਏ ਹੈ ਤਾਂ ਉਸਦੀ ਤਨਖਾਹ ਵਿੱਚ 40% ਵਾਧਾ ਕੀਤਾ ਗਿਆ ਹੈ।  ਕਰਮਚਾਰੀ ਦੀ ਮੌਜੂਦਾ ਤਨਖਾਹ (ਪ੍ਰਤੀ ਮਹੀਨਾ) 10,000/- ਰੁਪਏ ਤੋਂ 15000 ਰੁਪਏ ਹੈ ਤਾਂ ਉਸਦੀ ਤਨਖਾਹ ਵਿੱਚ 30% ਵਾਧਾ ਕੀਤਾ ਗਿਆ ਹੈ। ਜੇਕਰ ਕਰਮਚਾਰੀ ਦੀ ਮੌਜੂਦਾ ਤਨਖਾਹ (ਪ੍ਰਤੀ ਮਹੀਨਾ) 15,000/- ਰੁਪਏ ਤੋਂ 20000 ਰੁਪਏ ਹੈ ਤਾਂ ਉਸਦੀ ਤਨਖਾਹ ਵਿੱਚ 25% ਵਾਧਾ ਕੀਤਾ ਗਿਆ ਹੈ। ਕਰਮਚਾਰੀ ਦੀ ਮੌਜੂਦਾ ਤਨਖਾਹ (ਪ੍ਰਤੀ ਮਹੀਨਾ) 20,000/- ਰੁਪਏ ਤੋਂ ਵੱਧ  ਹੈ ਤਾਂ ਉਸਦੀ ਤਨਖਾਹ ਵਿੱਚ 15% ਵਾਧਾ ਕੀਤਾ ਗਿਆ ਹੈ। 

ਇਹ ਵਾਧਾ ਵਨ ਟਾਈਮ ਹੋਵੇਗਾ ਅਤੇ ਮਿਤੀ 01 ਅਪ੍ਰੈਲ 2023 ਤੋਂ ਲਾਗੂ ਹੋਵੇਗਾ। ਇਸ ਉਪਰੰਤ ਇਹਨਾਂ ਕਰਮਚਾਰੀਆਂ ਦੀ ਤਨਖਾਹ ਵਿੱਚ 5% ਸਲਾਨਾ ਦੀ ਦਰ ਨਾਲ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। 
LETTER REGARDING CASUAL LEAVES FOR MID DAY MEAL WORKERS

 

MID DAY MEAL LEAVES: ਕੁੱਕ ਕਮ ਹੈਲਪਰਾਂ ਨੂੰ ਮਿਲਣਗੀਆਂ 12 ਅਚਨਚੇਤ ਛੁੱਟੀਆਂ , ਪੱਤਰ ਜਾਰੀ

ਮਿਡ-ਡੇ-ਮੀਲ ਸੋਸਾਇਟੀ ਪੰਜਾਬ

ਪੰਜਾਬ ਸਿੱਖਿਆ ਬੋਰਡ (ਪੀ.ਐਸ.ਈ.ਬੀ.), ਕੰਪਲੈਕਸ, ਈ ਬਲਾਕ, ਪੰਜਵੀਂ ਮੰਜਿਲ, ਫੇਜ਼-8, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਪੰਜਾਬ ਵਲੋਂ ਮਿਡ ਡੇ ਮੀਲ ਸਕੀਮ ਅਧੀਨ ਕੰਮ ਕਰ ਰਹੇ ਕੁੱਕ ਕਮ ਹੈਲਪਰਾਂ ਨੂੰ ਅਚਨਚੇਤ ਛੁੱਟੀ ਦੇਣ ਸਬੰਧੀ ਪੱਤਰ ਜਾਰੀ ਕੀਤਾ ਹੈ।  ਮਿਡ ਡੇ ਮੀਲ ਸਕੀਮ ਅਧੀਨ ਕੰਮ ਕਰ ਰਹੇ ਕੁੱਕ ਕਮ ਹੈਲਪਰਾਂ ਨੂੰ 12 ਅਚਨਚੇਤ ਛੁੱਟੀਆਂ  ਇੱਕ ਕੈਲੰਡਰ ਸਾਲ ਵਿੱਚ  ਮਿਲਣਯੋਗ ਹੋਣਗੀਆਂ।

ਮਿਡ ਡੇ ਮੀਲ ਸਕੀਮ ਅਧੀਨ ਕੰਮ ਕਰ ਰਹੇ ਕੁੱਕ ਕਮ ਹੈਲਪਰਾਂ ਨੂੰ ਮਿਲਣਯੋਗ ਅਚਨਚੇਤ ਛੁੱਟੀਆਂ ਹੇਠ ਲਿਖੇ ਅਨੁਸਾਰ ਹਨ:-

ਛੁੱਟੀਆਂ ਦੀ ਕਿਸਮ: ਅਚਨਚੇਤ ਛੁੱਟੀ ( (ਮਿਹਨਤਾਨ ਸਮੇਤ)

ਕੁਲ ਦਿਨ ਵੱਧ ਤੋਂ ਵੱਧ :  12 ਦਿਨ ( ਕੈਲੰਡਰ ਸਾਲ ਵਿੱਚ) 

ਸਮੱਰਥ ਅਧਿਕਾਰੀ :  ਡੀਡੀਓ

ਵਿਸ਼ੇਸ਼ ਕਥਨ : 

ੳ) ਲਗਾਤਾਰ 03 ਦਿਨਾਂ ਤੋਂ ਵੱਧ ਛੁੱਟੀ ਨਹੀਂ ਮਿਲੇਗੀ 

ਅ) ਮਹੀਨੇ ਵਿੱਚ 03 ਦਿਨਾ ਤੋਂ ਵੱਧ ਛੁਟੀ ਨਹੀਂ ਮਿਲੇਗੀ । 

ੲ) ਛੁੱਟੀ ਪਹਿਲਾਂ ਮੰਜੂਰ ਕਰਵਾਈ ਜਾਵੇਗੀ, ਨਾਂ ਟਾਲਣਯੋਗ ਹਾਲਤਾਂ ਵਿੱਚ ਛੁੱਟੀ ਫੋਨ ਰਾਹੀਂ, ਜਿਸ ਦਾ ਰਿਕਾਰਡ ਹੋਵੇ, ਸਕੂਲ ਮੁਖੀ ਤੋਂ ਲਈ ਜਾ ਸਕਦੀ ਹੈ। 

ਸ) ਛੁੱਟੀ ਅਧਿਕਾਰ ਨਹੀਂ ਹੈ, ਇਸ ਲਈ ਲੋੜ ਪੈਣ ਤੇ ਛੁੱਟੀ ਲਈ ਜਾਵੇ, ਸਕੂਲ ਮੁੱਖੀ ਨੂੰ ਛੁੱਟੀ ਮੰਜੂਰ/ਨਾ ਮੰਜੂਰ ਕਰਨ ਦਾ ਪੂਰਾ ਅਧਿਕਾਰ ਹੋਵੇਗਾ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਕੁੱਕ ਵੱਲੋਂ ਛੁੱਟੀ ਲੈਣ ਨਾਲ ਸਕੂਲ ਵਿੱਚ ਮਿਡ ਡੇ ਮੀਲ ਬੰਦ ਨਾ ਹੋਵੇ।


READ LETTER REGARDING CASUAL LEAVES FOR MID DAY MEAL WORKERS 


9th and 11th Result update: 9 ਵੀਂ ਅਤੇ 11 ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਅਪਲੋਡ ਕਰਨ ਸਬੰਧੀ ਹਦਾਇਤਾਂ ਜਾਰੀ

 

IAS TRANSFER: ਪੰਜਾਬ ਸਰਕਾਰ ਵੱਲੋਂ 13 ਆਈਏਐਸ ਅਧਿਕਾਰੀਆਂ ਦੇ ਤਬਾਦਲੇ

 

ELECTION 2023 : ਬੀਐਲਓ ਨੂੰ ਤੁਰੰਤ ਫ਼ਾਰਗ਼ ਕਰਨ ਦੇ ਹੁਕਮ

 

SCHOOL UPGRADED: ਵਿਦਿਅੱਕ ਸੈਸ਼ਨ 2023-24 ਤੋਂ ਅਪਗ੍ਰੇਡ ਸਕੂਲਾਂ ਨੂੰ ਫੰਕਸਨਲ ਕਰਨ ਲਈ ਨੋਟੀਫਿਕੇਸ਼ਨ ਜਾਰੀ

 

PRINCIPAL (REGULAR) RECRUITMENT NOTIFICATION OUT

 ਗੁਰੂ ਨਾਨਕ ਕਾਲਜ, ਬੁਢਲਾਡਾ, ਮਾਨਸਾ ਲਈ ਪ੍ਰਿੰਸੀਪਲ ਦੀ ਰੈਗੂਲਰ (95% ਗ੍ਰਾਂਟ-ਇਨ-ਏਡ) ਅਸਾਮੀ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ  ਕਾਲਜ ਲਈ ਪ੍ਰਬੰਧਕੀ ਕੁਸ਼ਲਤਾਵਾਂ ਵਾਲੇ ਪ੍ਰਤੀਬੱਧ ਤਜ਼ਰਬੇਕਾਰ ਸਿੱਖਿਆ ਸ਼ਾਸਤਰੀ ਜੋ ਪ੍ਰਿੰਸੀਪਲ ਵਜੋਂ ਕਾਰਜ ਕਰਨ ਦੀ ਇੱਛਾ ਰੱਖਦੇ ਹੋਣ, ਦੀ ਲੋੜ ਹੈ।


ਤਨਖਾਹ, ਗਰੇਡ, ਤਜ਼ਰਬਾ ਅਤੇ ਯੋਗਤਾਵਾਂ ਯੂ.ਜੀ.ਸੀ./ਪੰਜਾਬ ਸਰਕਾਰ/ਪੰਜਾਬੀ ਯੂਨੀਵਰਸਿਟੀ, ਪਟਿਆਲਾ/ਮੈਨੇਜਮੈਂਟ ਦੇ ਨਿਯਮਾਂ ਅਨੁਸਾਰ ਹੋਣਗੀਆਂ।ਅਰਜ਼ੀ ਫਾਰਮ www.desgpc.org ਤੋਂ ਡਾਊਨਲੋਡ ਕਰਨ ਉਪਰੰਤ ਰਜਿਸਟਰਡ ਡਾਕ/ਸਪੀਡ ਰਾਹੀਂ ਸਰਟੀਫਿਕੇਟਾਂ ਅਤੇ ਲੋੜੀਂਦੇ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਸਹਿਤ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਨੂੰ ਬਹਾਦਰਗੜ੍ਹ, ਪਟਿਆਲਾ-147021 ਵਿਖੇ 15 ਦਿਨਾਂ ਦੇ ਅੰਦਰ (ਮਿਤੀ 26-04-2023 ਤੱਕ) ਭੇਜੇ ਜਾਣ। ਉਪਰੋਕਤ ਅਸਾਮੀ ਦੇ ਵੇਰਵੇ ਯੂਨੀਵਰਸਿਟੀ ਪੋਰਟਲ collegejobs.punjabiuniversity.ac.in 'ਤੇ ਉਪਲਬਧ ਹਨ ਅਤੇ ਉਮੀਦਵਾਰ ਨੂੰ ਅਸਾਮੀ ਲਈ 15 ਦਿਨਾਂ ਦੇ ਅੰਦਰ ਆਨਲਾਈਨ ਅਪਲਾਈ ਕਰਨਾ ਲਾਜ਼ਮੀ ਹੋਵੇਗਾ। ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਹੀ ਇੰਟਰਵਿਊ ਲਈ ਬੁਲਾਇਆ ਜਾਵੇਗਾ ਜਿਨ੍ਹਾਂ ਨੇ ਭਰਤੀ ਪੋਰਟਲ 'ਤੇ ਆਨਲਾਈਨ ਸਮੇਂ ਸਿਰ ਅਪਲਾਈ ਕੀਤਾ ਹੋਵੇਗਾ। ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ।PUNJAB RATIONALISATION POLICY 2018-19: CLASS WISE STUDENT SECTION STRENGTH

 AGAIN FIRING AT BATHINDA MILITARY STATION: ਅੱਜ ਫਿਰ ਚਲੀ ਗੋਲੀ, ਇੱਕ ਫੌਜੀ ਦੀ ਮੌਤ

ਪਿਛਲੇ ਕਲ੍ਹ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਵਾਪਰੀ ਘਟਨਾ ਦੇ 24 ਘੰਟਿਆਂ ਦੇ ਅੰਦਰ ਹੀ ਇੱਕ ਹੋਰ ਜਵਾਨ ਦੀ ਜਾਨ ਚਲੀ ਗਈ। ਇੱਥੇ ਇੱਕ ਜਵਾਨ ਦੇ ਸਿਰ ਵਿੱਚ ਗੋਲੀ ਲੱਗੀ। ਗੋਲੀ ਦੀ ਆਵਾਜ਼ ਸੁਣ ਕੇ ਸਾਰੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ। ਜਵਾਨ ਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਇਸ ਨੂੰ ਹਾਦਸਾ ਕਿਹਾ ਜਾ ਰਿਹਾ ਹੈ, ਜਿਸ ਨੂੰ ਕੱਲ੍ਹ ਵਾਪਰੀ ਘਟਨਾ ਨਾਲ ਨਹੀਂ ਜੋੜਿਆ ਜਾ ਰਿਹਾ।ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਮਿਲਟਰੀ ਏਰੀਏ ਵਿੱਚ ਕੰਟਰੋਲ ਲਾਈਨ ਆਫ ਕੰਟਰੋਲ ਨੇੜੇ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਫੌਜ ਦੇ ਜਵਾਨ ਮੌਕੇ 'ਤੇ ਪਹੁੰਚੇ ਤਾਂ ਪਹਿਰੇ 'ਤੇ ਤਾਇਨਾਤ ਸੰਤਰੀ ਗੁਰ ਤੇਜਸ ਲਹੂਰਾਜ ਦੇ ਸਿਰ 'ਤੇ ਗੋਲੀ ਲੱਗੀ ਹੋਈ ਸੀ। ਪੰਜਾਬ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਜਵਾਨ ਆਪਣੀ ਰਾਈਫਲ ਠੀਕ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ, ਜੋ ਉਸ ਦੇ ਸਿਰ 'ਤੇ ਲੱਗੀ।

HOLIDAY ALERT : 14 ਅਪ੍ਰੈਲ ਨੂੰ ਪੂਰੇ ਦੇਸ਼ ਵਿੱਚ ਛੁੱਟੀ ਦਾ ਐਲਾਨ

HOLIDAY ALERT : 14 ਅਪ੍ਰੈਲ ਨੂੰ ਪੂਰੇ ਦੇਸ਼ ਵਿੱਚ ਛੁੱਟੀ ਦਾ ਐਲਾਨ 
 ਨਵੀਂ ਦਿੱਲੀ, 12 ਅਪ੍ਰੈਲ 2023 : ਭਾਰਤ ਸਰਕਾਰ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਤੇ 14 ਅਪ੍ਰੈਲ 2023 ਨੂੰ ਪੂਰੇ ਦੇਸ਼ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।

 

BOMB AT SCHOOL: ਸਕੂਲ ਵਿੱਚ ਬੰਬ ਹੋਣ ਦੀ ਖ਼ਬਰ, ਸਕੂਲ ਨੂੰ ਖਾਲੀ ਕਰਵਾਇਆ ਗਿਆ

 ਦਿੱਲੀ 'ਚ ਬੁੱਧਵਾਰ ਨੂੰ ਬੰਬ ਹੋਣ ਦੀ ਖਬਰ ਮਿਲਣ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ। ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਡਿਫੈਂਸ ਕਲੋਨੀ ਨੇੜੇ ਸਾਦਿਕ ਨਗਰ ਸਥਿਤ ਦ ਇੰਡੀਅਨ  ਸਕੂਲ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਸਕੂਲ ਨੂੰ ਇਹਤਿਆਤ ਵਜੋਂ ਖਾਲੀ ਕਰਵਾ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

FIRING AT BATHINDA MILITARY STATION:ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ 'ਚ ਫੌਜ ਦੇ ਚਾਰ ਜਵਾਨ ਸ਼ਹੀਦ

ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ 'ਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਫੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ। 4 ਮੌਤਾਂ ਤੋਂ ਇਲਾਵਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਅਤੇ ਫੌਜ ਦੀਆਂ ਟੀਮਾਂ ਸਾਂਝੇ ਤੌਰ 'ਤੇ ਜਾਂਚ ਕਰਨਗੀਆਂ। ਫਿਲਹਾਲ ਇਸ ਘਟਨਾ ਨੂੰ ਅੱਤਵਾਦੀ ਹਮਲਾ ਨਹੀਂ ਕਿਹਾ ਜਾ ਰਿਹਾ ਹੈ।ਫੌਜ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰਾਂਗੇ। ਇਸ ਵਿੱਚ 2 ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਵਿੱਚੋਂ ਗੁੰਮ ਹੋਈ  ਰਾਈਫਲ ਅਤੇ ਗੋਲੀਆਂ ਦਾ ਐਂਗਲ ਵੀ ਸ਼ਾਮਲ ਹੈ। ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

PUNJAB GDS 2ND MERIT LIST OUT: ਗ੍ਰਾਮੀਣ ਡਾਕ ਸੇਵਕਾਂ ਦੀ ਭਰਤੀ, ਦੂਜੀ ਸੂਚੀ ਜਾਰੀ

 

PUNJAB GDS 2nd Merit List Result 2023 - Indian Postal Department released the result (1st Merit List) of Gramin Dak Sevak (GDS) Recruitment on March 11, 2023. Now the GDS Result 2023 2nd Merit List is to be released by the India Post.  Punjab GDS 2nd Merit List Result 2023- District Wise Merit List is released on 11 April 2023. The PDF of all the circles/ states is provided here for GDS Result 2nd Merit list. All the details related to the HP GDS 2nd Merit List Result 2023- District Wise Merit List are given below.


LINK FOR DOWNLOADING PUNJAB GDS 2ND MERIT LIST CLICK HERE 


ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਦਾ ਵਫਦ ਐਮ. ਐਲ. ਏ ਕਰਤਾਰ ਪੁਰ ਸਰਦਾਰ ਬਲਕਾਰ ਸਿੰਘ ਨੂੰ ਮਿਲਿਆ**ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਦਾ ਵਫਦ ਐਮ. ਐਲ. ਏ  ਕਰਤਾਰ ਪੁਰ  ਸਰਦਾਰ ਬਲਕਾਰ ਸਿੰਘ ਨੂੰ ਮਿਲਿਆ*


*ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਤਨਖਾਹ ਕਟੌਤੀ ਅਤੇ 8736 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਹੋਈ ਗੱਲਬਾਤ**ਐਮ.ਐਲ.ਏ ਸਰਦਾਰ ਬਲਕਾਰ ਸਿੰਘ ਵੱਲੋ ਮੁੱਖਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ*


ਮਿਤੀ  11 ਅਪ੍ਰੈਲ 2023 (ਜਲੰਧਰ) ਅੱਜ ਜਲੰਧਰ ਵਿਖੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਦੇ ਵਫਦ ਵਲੋਂ ਐਮ. ਐਲ. ਏ ਸਰਦਾਰ ਬਲਕਾਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਜਿਸ ਦੋਰਾਨ ਮੁਲਾਜ਼ਮ ਆਗੂਆ ਵੱਲੋਂ ਰੈਗੂਲਰ ਦੇ ਆਰਡਰ ਜ਼ਾਰੀ ਕਰਨ ਅਤੇ ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਪ੍ਰਤੀ ਮਹੀਨਾ ਚੱਲ ਰਹੀ ਤਨਖਾਹ ਅਨਾਮਲੀ ਸਬੰਧੀ ਗੱਲਬਾਤ ਕੀਤੀ ਗਈ।

ਮੁੱਖ ਮੰਤਰੀ ਵੱਲੋਂ 5 ਸਤੰਬਰ 2022 ਨੂੰ ਸਿੱਖਿਆ ਵਿਭਾਗ ਦੇ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਸਰਕਾਰ ਵੱਲੋਂ 7 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਵੀ ਜ਼ਾਰੀ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਹੀ ਮਿਲੇ ਜਿਸ ਸਬੰਧੀ ਮੁਲਾਜ਼ਮ ਲਗਾਤਾਰ ਮੰਤਰੀਆ ਤੇ ਵਿਧਾਇਕਾਂ ਨੂੰ ਵਾਅਦਾ ਯਾਦ ਕਰਵਾ ਰਹੇ ਸਨ ਅਤੇ ਅੱਜ ਮੁਲਾਜ਼ਮਾਂ ਦੇ ਵਫਦ ਨੇ ਐਮ. ਐਲ. ਏ  ਸਰਦਾਰ ਬਲਕਾਰ ਸਿੰਘ ਨਾਲ ਮੁਲਾਕਾਤ ਕੀਤੀ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂ  ਸ਼ੋਭਿਤ ਭਗਤ,ਮੋਹਿਤ ਸ਼ਰਮਾਂ ਨੇ ਕਿਹਾ ਕਿ ਐਮ. ਐਲ. ਏ  ਸਰਦਾਰ ਬਲਕਾਰ ਸਿੰਘ ਵੱਲੋਂ ਬੜੇ ਧਿਆਨ ਨਾਲ ਮੁਲਾਜ਼ਮਾਂ ਦੀਆ ਮੰਗਾਂ ਨੂੰ ਸੁਣਿਆ  ਅਤੇ ਜਲਦ ਹੀ ਮੁੱਖਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ.

DIRECT LINK PSEB 5th RESULT 2023: ਵਿਦਿਆਰਥੀਆਂ ਲਈ ਪੰਜਵੀਂ ਜਮਾਤ ਦੇ ਨਤੀਜੇ ਦਾ ਲਿੰਕ‌ ਐਕਟਿਵ ਇਸ ਲਿੰਕ ਰਾਹੀਂ ਨਤੀਜਾ ਕਰੋ ਡਾਊਨਲੋਡ

Direct Link Punjab school board 5th result 2023 


The direct link PSEB  5th Result 2023  is  active now . Students are required to keep roll number handy so that they can check their  5th Result. 5ਵਾਂ ਜਮਾਤ ਦਾ ਨਤੀਜਾ ਲਿੰਕ  ਐਕਟਿਵ ਹੋ ਗਿਆ ਹੈ । ਵਿਦਿਆਰਥੀਆਂ ਨੂੰ ਰੋਲ ਨੰਬਰ ਆਪਣੇ ਕੋਲ ਰੱਖਣ ਦੀ  ਸਲਾਹ ਹੈ ਤਾਂ ਜੋ ਉਹ ਆਪਣੇ 5ਵੇਂ ਨਤੀਜੇ ਨੂੰ ਚੈੱਕ  ਕਰ ਸਕਣ। 

DIRECT LINK FOR PSEB 5TH RESULT 2023  

🌞5ਵੀਂ ਜਮਾਤ ਦਾ ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈 ( ACTIVE NOW ),🌞

HOW TO CHECK PSEB 5TH RESULT 2023 PSEB 5ਵੀਂ ਜਮਾਤ ਦਾ  ਨਤੀਜਾ 2023 ਦੀ  ਕਿਵੇਂ  ਚੈਕ  ਕੀਤਾ ਜਾਵੇਗਾ  

 • ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈
 • ਇਸ ਤੋਂ ਬਾਅਦ ਦਿਤੇ ਗਏ ਬਾਕਸ ਵਿਚ ਰੋਲ ਨੰਬਰ ਭਰੋ
 • GO (ਗੋ)  ਬਟਨ ਤੇ ਕਲਿਕ ਕਰੋ। 
 • ਨਤੀਜਾ ਸਕਰੀਨ ਤੇ ਡਿਸਪਲੇਅ ਹੋਵੇਗਾ। 
 • ਸਕਰੀਨ ਸ਼ਾਟ ਜਾ ਪੀਡੀਐਫ ਆਪਣੇ ਭਵਿੱਖ ਲਈ ਸੰਭਾਲ ਕੇ ਰੱਖੋ।  ਇਸ ਪੋਸਟ ਨੂੰ ਹੋਰ ਵਿਦਿਆਥੀਆਂ ਨੂੰ ਵੀ  share ਕਰੋ ਤਾਂ ਜੋ ਉਹ ਵੀ ਆਪਣੇ ਮੋਬਾਈਲ ਤੇ ਨਤੀਜਾ ਚੈੱਕ ਕਰ ਲੈਣ। 

ALSO READ; 

5TH PASS PERCENTAGE :  ਪੰਜਵੀ ਜਮਾਤ ਵਿਚ ਕਿੰਨੇ ਫੀਸਦੀ ਅੰਕ ਪ੍ਰਾਪਤ ਕੀਤੇ , ਇਥੇ ਕਰੋ ਪਤਾ 

6th April  
3: 10pm  Result declared  : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦਸਿਆ ਕਿ ਸਾਲ  2023  ਲਈ 5 ਵੀਂ ਜਮਾਤ ਦਾ ਨਤੀਜਾ 99.69  ਰਿਹਾ।  ਹੋਰ ਜਾਣਕਾਰੀ ਲਈ ਇੱਥੇ  ਪੜ੍ਹੋ Pseb 5th result 2023 important links CLICK HERE
PSEB  5TH RESULT 2023 LINK CLICK HERE 
PSEB SUBJECT WISE RESULT 2023 DOWNLOAD HERE 
PSEB 5TH DISTT WISE MERIT  DOWNLOAD HERE 
PSEB 5TH CLASS TOPPER LIST 2023 DOWNLOAD HERE 


5th CLASS RESULT PUNJAB BOARD 2023:‌‌  ਪੰਜਾਬ ਬੋਰਡ 5 ਵੀਂ ਜਮਾਤ ਦਾ ਨਤੀਜਾ 2023 ਇਸ ਪੋਸਟ ਵਿੱਚ ਪਾਓ ਸਾਰੀ ਜਾਣਕਾਰੀ।  5 ਵੀਂ ਜਮਾਤ ਦਾ ਨਤੀਜਾ ਕਦੋਂ ਹੋਵੇਗਾ ਜਾਰੀ, 5 ਵੀਂ ਜਮਾਤ ਦਾ ਨਤੀਜਾ ਕਿਵੇਂ ਰੋਲ ਨੰਬਰ ਅਤੇ ਨਾਮ  ਰਾਹੀਂ ਚੈਕ ਕਰਨਾ ਹੈ?PSEB 5th Result 2023-Punjab Board Class 5th result 2023 In this post we will discuss "How to check PSEB 5th result 2023" , ,official website for PSEB 5th result 2023", "How to check PSEB 5th result by name" , "How to check PSEB 5th result by roll number"? LINK FOR 5TH RESULT 2023 PUNJAB BOARD . If you are a student of Punjab school education board 5th Class this post is for you. All Details regarding PSEB 5th Result 2023 will be discussed below :

PSEB 5th class certificate download

www.pseb.ac.in 5th class result,pseb.ac.in 5th class registration, 5th Class Result 5th Class Result roll number Wise, PSEB 5th Class Result 2023. Pseb 5th class certificate will be available for download after declaration of result.


PSEB 5th result 2023

Highlights of the PSEB 5th Result 2023 

The Punjab School Education Board (PSEB)  conducted  the annual examinations for students of class 5th  in the state of Punjab. PSEB 5th Examination started from 24th February 2023 and ends on 4th March 2023. PSEB spokesman said that in this year 298296 students has appeared in final examination March 2023. Last year the Pseb 5th result was released on 7th May 2022.


According to the date sheet issued by the PSEB Practical Examination of the 5th class will start from 20th march 2023 and will end on 22th march 2023.   The PSEB 5th class result 2023  released in 6th -April  2023. In this blog post  we will guide you on how to check the PSEB 5th class result 2023 and also provide you with other relevant information. 

www.pseb.ac.in 5th class result

Board Name Punjab school education board ( PSEB)
Exam Name PSEB 5th Examination 2023
Exam date February 24 , 2023 to March 4, 2023
Result Name PSEB 5th Result 2023
PSEB 5th class result date 20236th  April 2023
Official website for PSEB 5th Result 2023pseb.ac.in
Requirement for result Roll Number and Name
Mode of result online
PSEB 5th class result link check online  click here 
PSEB 5th Practical Date 20th March 2023 to 22th March 2023

PSEB 5th result date 2023

The Punjab Board class 5th result 2023 dates will be announced soon . In the last year result of PSEB 5th Class was declared on 6th May 2022 and student pass percentage was 99.57 %.Tentative dates can be found from the table below;-

Dates of 5th class result 2023

EventTentative dates
PSEB 5th written Exam dates February 24 , 2023 to March 4, 2023
PSEB 5th Practical exams dates 20th March 2023 to 22th March 2023
Date of PSEB 5th result 6th April 2023   
Punjab Board 5th result date6th April 2023
PSEB 5th Board result 2022 date6th April 2023

Official website for PSEB 5th result 2023

The PSEB 5th class result 2023 will be released on the official website of the Punjab School Education Board. The website can be accessed at www.pseb.ac.in. Students can also check their result through the direct link provided on the official website.

Fake websites PSEB alert to students

Punjab school education board has released a press note regarding fake websites on the name of PSEB. PSEB alerted all students, schools, and teachers to beware from these websites. In the press note PSEB has said that these websites can cheat you and you can loss your money.

Number of Fake websites declared by PSEB2
Name of fake websites issued by PSEBwww-pseb-ac-in
Name of fake websites issued by PSEBwww.psebresult.co.in

How to check PSEB 5th result 2023 by roll number


To check the PSEB 5th result 2023 by roll number, follow the steps given below:

 • Step 1: Visit the official website of PSEB at www.pseb.ac.in
 • Step 2: Find and Click on the link  "PSEB 5th class result 2023"
 • Step 3: Enter your roll number in box "enter your roll number" 
 • Step 4: Click on the submit button
 • Step 5: Your PSEB 5th class result 2023 will be displayed on the screen
 • Step 6: Take a printout of your 5th result for future reference

PSEB 5th result 2023 by name, follow the steps given below:

 • Step 1: Visit the official website of PSEB at www.pseb.ac.in
 • Step 2: Find and Click on the link  "PSEB 5th class result 2023"
 • Step 3: Enter your name in the box " enter your name" 
 • Step 4: Click on the "GO" button
 • Step 5: Your PSEB 5th class result 2023 will be displayed on the screen
 • Step 6: Take a printout of your  5th result for future reference
Note: It is important to enter the correct spelling of your name as mentioned in the admit card to get the accurate result.

Details mentioned in 5th result PSEB 2023

The following details will be mentioned in the Punjab school education Board ( PSEB) 5th Result 2023 , which will be announced soon

 • Name of student i.e Name of student who appeared in 5th Board exam 2023
 • Father's name
 • Mother's name
 • Name of school
 • Registration Number of student
 • Roll Number of student
 • Date of Birth of the student
 • Name of subjects and Number obtained in each subject
 • Passing Marks
 • Marks
 • Total Marks Obtained
 • Qualifying status i.e weather qualified or not

Example of pseb.ac.in 5th marksheet 2023

What to do after PSEB 5th result 2023

PSEB 5th class result 2023 is an important milestone for the students of class 5. After qualifying 5th exam , students will take admission in 6th class for higher studies.

PSEB 5th result analysis from previous years:

In the last year 2022 result of PSEB 5th class was declared on 6th May.

Year Total Number of students appeared Total Number of students passed Students pass percentage For more details read here
202032344032289799.87 For more details click here
202131447231371299.76For more details click here
202231908631772899.57For more details click here
2023293847292947 99.68Read all details here

In conclusion, the PSEB 5th class result 2023 is an important milestone for the students of class 5. The result will be available on the official website of PSEB, and students can check their result by roll number or name. It is advised to keep the admit card handy as it contains important information like roll number, name, and other details required to check the result. We wish all the students who appeared for the PSEB 5th class exam 2023 the very best of luck for their results. 

You may also like

PSEB 5ਵੀਂ ਜਮਾਤ ਦੇ ਨਤੀਜੇ  ਸਬੰਧੀ ਹਾਈਲਾਈਟਸ 

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਪੰਜਾਬ ਰਾਜ ਵਿੱਚ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਲਾਨਾ ਪ੍ਰੀਖਿਆਵਾਂ ਲੈ ਲਈਆਂ ਹਨ। PSEB 5ਵੀਂ ਦੀ ਪ੍ਰੀਖਿਆ 24 ਫਰਵਰੀ 2023 ਤੋਂ ਸ਼ੁਰੂ ਹੋਈ ਅਤੇ 4 ਮਾਰਚ 2023 ਨੂੰ ਸਮਾਪਤ ਹੋਈਆਂ। PSEB ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ 298296 ਵਿਦਿਆਰਥੀ ਮਾਰਚ 2023 ਨੂੰ ਫਾਈਨਲ ਪ੍ਰੀਖਿਆ ਵਿੱਚ ਬੈਠੇ ਹਨ। PSEB ਵੱਲੋਂ ਜਾਰੀ ਡੇਟ ਸ਼ੀਟ ਅਨੁਸਾਰ 5ਵੀਂ ਜਮਾਤ ਦੀ ਪ੍ਰੈਕਟੀਕਲ  ਪ੍ਰੀਖਿਆ 20 ਮਾਰਚ 2023 ਤੋਂ  ਸ਼ੁਰੂ ਹੋਵੇਗੀ  ਅਤੇ 22 ਮਾਰਚ 2023 ਨੂੰ ਖਤਮ ਹੋਵੇਗੀ। PSEB 5ਵੀਂ ਜਮਾਤ ਦਾ ਨਤੀਜਾ 2023 ਅਪ੍ਰੈਲ  ਮਹੀਨੇ ਦੇ ਪਹਿਲੇ ਹਫਤੇ ਵਿੱਚ ਜਾਰੀ ਹੋਣ ਦੀ ਉਮੀਦ ਹੈ। ਇਸ ਬਲਾਗ ਪੋਸਟ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਮਾਰਗਦਰਸ਼ਨ ਕਰਾਂਗੇ ਕਿ PSEB 5ਵੀਂ ਜਮਾਤ ਦੇ ਨਤੀਜੇ 2023 ਨੂੰ ਕਿਵੇਂ ਚੈੱਕ ਕਰਨਾ ਹੈ ਅਤੇ ਇਹ ਵੀ ਪ੍ਰਦਾਨ ਕਰੇਗਾ। ਤੁਹਾਨੂੰ ਹੋਰ ਸੰਬੰਧਿਤ ਜਾਣਕਾਰੀ ਦੇ ਨਾਲ।


PSEB 5ਵੀਂ ਦੇ ਨਤੀਜੇ 2023 ਲਈ ਅਧਿਕਾਰਤ ਵੈੱਬਸਾਈਟ

PSEB 5ਵੀਂ ਜਮਾਤ ਦਾ ਨਤੀਜਾ 2023 ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ। ਵੈੱਬਸਾਈਟ www.pseb.ac.in 'ਤੇ ਪਹੁੰਚ ਕੀਤੀ ਜਾ ਸਕਦੀ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੇ ਸਿੱਧੇ ਲਿੰਕ ਰਾਹੀਂ ਵੀ ਆਪਣਾ ਨਤੀਜਾ ਦੇਖ ਸਕਦੇ ਹਨ।

ਰੋਲ ਨੰਬਰ ਦੁਆਰਾ PSEB 5 ਵੀਂ ਨਤੀਜਾ 2023 ਦੀ ਜਾਂਚ ਕਿਵੇਂ ਕਰੀਏ

ਰੋਲ ਨੰਬਰ ਦੁਆਰਾ PSEB 5ਵਾਂ ਨਤੀਜਾ 2023 ਦੇਖਣ ਲਈ, ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:

 • ਕਦਮ 1: PSEB ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਜਾਓ
 • ਕਦਮ 2: "PSEB 5ਵੀਂ ਜਮਾਤ ਦਾ ਨਤੀਜਾ 2023" ਲਿੰਕ ਲੱਭੋ ਅਤੇ ਕਲਿੱਕ ਕਰੋ
 • ਕਦਮ 3: "ਆਪਣਾ ਰੋਲ ਨੰਬਰ ਦਾਖਲ ਕਰੋ" ਬਾਕਸ ਵਿੱਚ ਆਪਣਾ ਰੋਲ ਨੰਬਰ ਦਰਜ ਕਰੋ
 • ਕਦਮ 4: ਸਬਮਿਟ ਬਟਨ 'ਤੇ ਕਲਿੱਕ ਕਰੋ
 • ਕਦਮ 5: ਤੁਹਾਡਾ PSEB 5ਵੀਂ ਜਮਾਤ ਦਾ ਨਤੀਜਾ 2023 ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗਾ
 • ਕਦਮ 6: ਭਵਿੱਖ ਦੇ ਸੰਦਰਭ ਲਈ ਆਪਣੇ 5ਵੇਂ ਨਤੀਜੇ ਦਾ ਪ੍ਰਿੰਟਆਊਟ ਲਓ

BIG BREAKING: ਬੱਚਿਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਬੈਗ ਸੜ ਕੇ ਸਵਾਹ

 ਹਰਿਆਣਾ ਦੇ ਪਲਵਲ ਤੋਂ ਵੱਡੀ ਖੱਬਰ ਸਾਹਮਣੇ ਆਈ ਹੈ। ਇਥੇ ਇੱਕ ਪ੍ਰਾਈਵੇਟ ਸਕੂਲ ਦੀ  ਬੱਚਿਆਂ ਨਾਲ ਭਰੀ  ਬੱਸ ਨੂੰ ਅਚਾਨਕ ਅੱਗ ਲੱਗ ਗਈ। ਆਸ ਪਾਸ ਦੇ ਲੋਕਾਂ ਨੇ ਤੁਰੰਤ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਕੁਝ ਹੀ ਦੇਰ 'ਚ ਬੱਸ ਅੱਗ ਦਾ ਗੋਲਾ ਬਣ ਗਈ। ਬਾਅਦ ਵਿੱਚ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਬੱਸ ਵਿੱਚ ਰੱਖੇ ਸਾਰੇ ਬੱਚਿਆਂ ਦੇ ਸਕੂਲ ਬੈਗ ਸੜ ਕੇ ਸੁਆਹ ਹੋ ਗਏ।।ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਸਕੂਲ ਬੱਸ ਨੂੰ ਅੱਗ ਲੱਗਣ ਕਾਰਨ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਉਨ੍ਹਾਂ ਦੇ ਬੈਗ ਸੜ ਕੇ ਸੁਆਹ ਹੋ ਗਏ।

4161 MASTER CADRE SCRUTINY: ਗੈਰਹਾਜ਼ਰ ਉਮੀਦਵਾਰਾਂ ਨੂੰ ਮਿਲਿਆ ਇੱਕ ਹੋਰ ਮੌਕਾ

 ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਨਾਲ ਵੱਖ-ਵੱਖ ਭਰਤੀ ਦੀਆਂ 4161 ਅਸਾਮੀਆਂ ਦੀ ਭਰਤੀ ਅਧੀਨ ਮੈਥ, ਸਾਇੰਸ, ਸ਼ੋਸ਼ਲ ਸਾਇੰਸ, ਹਿੰਦੀ ਅਤੇ ਪੰਜਾਬੀ ਵਿਸ਼ਿਆਂ ਨਾਲ ਸਬੰਧਤ ਉਮੀਦਵਾਰਾਂ ਦੇ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਮਿਤੀ 10.04.2023 ਦਿਨ ਸੋਮਵਾਰ ਨੂੰ ਬੁਲਾਇਆ ਗਿਆ ਸੀ।


ਮਿਤੀ 10.04.2023 ਨੂੰ ਬੁਲਾਏ ਗਏ ਉਮੀਦਵਾਰਾਂ ਵਿੱਚੋਂ ਜਿਹੜੇ ਉਮੀਦਵਾਰ ਗੈਰ ਹਾਜ਼ਰ ਸਨ, ਕੇਵਲ ਉਨ੍ਹਾਂ ਉਮੀਦਵਾਰਾਂ ਨੂੰ ਮਿਤੀ 12.04.2023 (ਦਿਨ ਬੁੱਧਵਾਰ) ਨੂੰ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਆਪਣੇ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਕਰਵਾਉਣ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ। ਇਸ ਉਪਰੰਤ ਉਮੀਦਵਾਰਾਂ ਨੂੰ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਇਹ‌ ਜਾਣਕਾਰੀ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਸਾੰਝੀ ਕੀਤੀ ਗਈ ਹੈ।

PSEB ADMISSION SCHEDULE 2023: ਸਿੱਖਿਆ ਬੋਰਡ ਵੱਲੋਂ ਦਾਖਲਿਆਂ ਲਈ ਅੰਤਿਮ ਮਿਤੀ ਕੀਤੀ ਨਿਰਧਾਰਤ

ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁੱਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਬੋਰਡ ਵੱਲੋਂ ਅਕਾਦਮਿਕ ਸਾਲ 2023-24 ਲਈ ਪੰਜਵੀਂ, ਅੱਠਵੀਂ ਤੋਂ ਬਾਰਵੀਂ ਸ਼੍ਰੇਣੀਆਂ ਲਈ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਵਾਸਤੇ ਦਾਖਲੇ ਦੀ ਅੰਤਿਮ ਮਿਤੀ 15 ਮਈ 2023 ਰੱਖੀ ਗਈ ਹੈ।
GOOD NEWS : ਪੰਜਾਬ ਸਰਕਾਰ ਵੱਲੋਂ ਕੰਟਰੈਕਟ ਮੁਲਾਜ਼ਮਾਂ ਦੀਆਂ ਸੇਵਾਵਾਂ ਸਬੰਧੀ ਲਇਆ ਇਹ ਫੈਸਲਾ


ਵੱਡੀ ਖੱਬਰ: ਪੰਜਾਬ ਸਰਕਾਰ ਵੱਲੋਂ ਬਦਲੀਆਂ ਲਈ ਸਮਾਂ ਸੀਮਾ ਕੀਤੀ ਨਿਰਧਾਰਤ

 

ਪੰਜਾਬ ਸਰਕਾਰ ਵੱਲੋਂ ਸੀਨੀਅਰ ਆਈਏਐਸ ਤਨੂੰ ਕਸ਼ਅਪ ਦੀ ਨਵੀਂ ਤੈਨਾਤੀ

 

ਛੇ ਮਹੀਨਿਆਂ ਵਿੱਚ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ-ਸਿੱਖਿਆ ਮੰਤਰੀ

ਪਿਛਲੀਆਂ ਸਰਕਾਰਾ ਨੇ ਵਿਕਾਸ ਦੇ ਕੰਮਾਂ ਨੂੰ ਕੋਈ ਤਰਜੀਹ ਨਹੀ ਦਿੱਤੀ-ਹਰਜੋਤ ਬੈਂਸ 

ਬੀਤੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਜਿਕਰਯੋਗ ਵਿਕਾਸ ਕਰਵਾਇਆ-ਕੈਬਨਿਟ ਮੰਤਰੀ

ਛੇ ਮਹੀਨਿਆਂ ਵਿੱਚ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ-ਸਿੱਖਿਆ ਮੰਤਰੀ

ਬੁੰਗਾ ਸਾਹਿਬ ਤੋਂ ਹਿਮਾਚਲ ਸਰਹੱਦ ਤੱਕ 449.91 ਲੱਖ ਦੀ ਲਾਗਤ ਨਾਲ ਹੋਵੇਗਾ 8 ਕਿਲੋਮੀਟਰ ਸੜਕ ਦਾ ਨਵੀਨੀਕਰਨ 

ਕੀਰਤਪੁਰ ਸਾਹਿਬ 10 ਅਪ੍ਰੈਲ ()

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਆਲੇ ਦੁਆਲੇ ਦੇ ਖੇਤਰਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। 

       ਸਿੱਖਿਆ ਮੰਤਰੀ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੂੰਗਾ ਸਾਹਿਬ-ਹਿਮਾਚਲ ਪ੍ਰਦੇਸ ਸਰਹੱਦ ਨਾਲ ਜੋੜਨ ਵਾਲੇ ਸ਼ਹੀਦ ਸਿਪਾਹੀ ਦਵਿੰਦਰ ਸਿੰਘ ਫਤਿਹਪੁਰ ਬੂੰਗਾ ਮਾਰਗ ਦੇ ਨਵੀਨੀਕਰਨ ਦੀ ਸੁਰੂਆਤ ਕਰਨ ਲਈ ਇੱਥੇ ਪੁੱਜੇ ਸਨ। 8 ਕਿਲੋਮੀਟਰ ਸੜਕ ਨੂੰ 10 ਫੁੱਟ ਤੋ ਚੋੜਾ ਕਰਕੇ 18 ਫੁੱਟ ਕੀਤਾ ਜਾਵੇਗਾ ਅਤੇ ਇਸ ਨਾਲ ਤਾਜਪੁਰ, ਹਰਦੋ ਅਤੇ ਹਰੀਪੁਰ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਉਤੇ 449.91 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀ ਸੁਚਾਰੂ ਸਹੂਲਤ ਮਿਲੇਗੀ।       ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾ ਨੇ ਵਿਕਾਸ ਦੇ ਨਾਮ ਤੇ ਕੁਝ ਨਹੀ ਕੀਤਾ ਜਿਸ ਦਿਸ਼ਾ ਵੱਲ ਜਾਓ ਕੇਵਲ ਨੀਹ ਪੱਥਰ ਹੀ ਲੱਗੇ ਹੋਏ ਹਨ, ਅਸੀ ਇਸ ਤੋਂ ਉੱਪਰ ਉੱਠ ਕੇ ਕੰਮ ਦੀ ਸੁਰੂਆਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸੜਕ ਮੁਕੰਮਲ ਕਰਕੇ ਲੋਕ ਅਰਪਣ ਕਰਨ ਨਾਲ ਹੀ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਹੋਵੇਗਾ। ਉਨ੍ਹਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਆਮ ਵਰਗ ਨੂੰ ਸੱਤਾ ਦੀ ਚਾਬੀ ਦਿੱਤੀ ਹੈ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਕਰਕੇ ਸਮੁੱਚਾ ਸਿੱਖਿਆ ਢਾਂਚੇ ਦੀ ਜਿੰਮੇਵਾਰੀ ਦਿੱਤੀ ਹੈ। 

      ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ ਨੂੰ ਹੋਰ ਨਿਖਾਰ ਰਹੇ ਹਾਂ, ਅਗਲੇ ਛੇ ਮਹੀਨਿਆ ਵਿੱਚ ਹਲਕੇ ਦਾ ਹਰ ਸਰਕਾਰੀ ਸਕੂਲ ਕਿਸੇ ਵੀ ਸਹੂਲਤ ਤੋ ਵਾਝਾ ਨਹੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਸਾਲ ਵਿੱਚ ਵਿਕਾਸ ਦੀ ਰਫਤਾਰ ਨੂੰ ਲੀਹ ਤੇ ਲਿਆਦਾ ਹੈ, ਅਗਲੇ ਵਿੱਤ ਵਰੇ ਦੌਰਾਨ ਹਲਕੇ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁਫਤ ਬਿਜਲੀ, ਮੁਫਤ ਸਿਹਤ ਸਹੂਲਤਾ ਤੋ ਬਾਅਦ ਮੁਫਤ ਮਿਆਰੀ ਸਿੱਖਿਆ ਦੇਣ ਦੀ ਦਿਸ਼ਾ ਵਿੱਚ ਕੰਮ ਸੁਰੂ ਕਰ ਦਿੱਤੇ ਹਨ, ਨਤੀਜੇ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਣਗੇ। ਇਸ ਮੌਕੇ ਯੂਥ ਆਗੂ ਕਮਿੱਕਰ ਸਿੰਘ ਡਾਢੀ,ਕੈਪਟਨ ਗੁਰਨਾਮ ਸਿੰਘ, ਦਲਜੀਤ ਸਿੰਘ ਕਾਕਾ ਨਾਨਗਰਾ, ਪਰਮਿੰਦਰ ਸਿੰਘ ਜਿੰਮੀ, ਗਗਨਦੀਪ ਸਿੰਘ ਭਾਰਜ਼,ਦਰਸ਼ਨ ਸਿੰਘ, ਗੁਰਚਰਨ ਸਿੰਘ ਡਾਢੀ, ਕੇਸਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਅਰੋੜਾ, ਪ੍ਰਕਾਸ਼ ਕੌਰ, ਮਨਵਿੰਦਰ ਸਿੰਘ ਹਜ਼ਾਰਾ, ਮਹੰਤ ਸੁਰਿੰਦਰਦਾਸ, ਹੁਸਿਆਰ ਸਿੰਘ ਰਾਣਾ ਆਦਿ ਹਾਜਰ ਸਨ।      

ਤਸਵੀਰ- ਸਿੱਖਿਆ ਮੰਤਰੀ ਹਰਜੋਤ ਬੈਂਸ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ 449.91 ਲੱਖ ਦੀ ਲਾਗਤ ਨਾਲ 8 ਕਿਲੋਮੀਟਰ ਸੜਕ ਦੇ ਨਵੀਨੀਕਰਨ ਦੀ ਸੁਰੂਆਤ ਕਰਦੇ ਹੋਏ।

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 19 ਭਰਤੀ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

 

RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...