JOBS IN MOGA : ਬੇਲਦਾਰਾਂ ਦੀਆਂ 48 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਅਤੇ ਪ੍ਰੋਫਾਰਮਾ ਜਾਰੀ

ਪੰਜਾਬ ਸਰਕਾਰ ਨਗਰ ਨਿਗਮ ਮੋਗਾ ਭਰਤੀ  ਸੂਚਨਾ  2023 

ਇਸ਼ਤਿਹਾਰ ਨੰ. 501 ਮਿਤੀ 12-12*2023

Municipal corporation Moga Beldar Recruitment 2023
MOGA BELDAR BHRTI 2023

Municipal corporation Moga Beldar Recruitment 2023 : ਨਗਰ ਨਿਗਮ ਮੋਗਾ ਵੱਲੋਂ ਬੇਲਦਾਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਭਰਤੀ ਦੀਆਂ ਸ਼ਰਤਾਂ ਅਨੁਸਾਰ ਅਪਲਾਈ ਕਰ ਸਕਦੇ ਹਨ।


MC MOGA BELDAR BHRTI 2023 IMPORTANT DETAILS

NAME of post: Beldar

Number of posts: 48


MC MOGA BELDAR BHRTI 2023 IMPORTANT DATES

Starting date for submission of application: 12 December 2023

Last date for submission of application: 1 January 2024 

Municipal corporation Moga Beldar Recruitment 2023

ਨਗਰ ਨਿਗਮ ਮੋਗਾ ਵੱਲੋਂ ਬੇਲਦਾਰਾਂ ਦੀ ਭਰਤੀ ਲਈ ਅਰਜ਼ੀਆਂ ਦਸਤੀ ( ਹਥੀਂ) ਜਮਾਂ ਕਰਵਾਉਣੀਆਂ ਹਨ। ਕਿਸੇ ਹੋਰ ਮਾਧਿਅਮ, ਆਨਲਾਈਨ ਜਾਂ ਸਪੀਡ ਪੋਸਟ ਰਾਹੀਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

ALSO Read  

PUNJAB GOVT HOLIDAYS 2023 READ HERE 

PSEB CLASS 12 DATESHEET  2024 

 

MC MOGA BELDAR BHRTI 2023 ADDRESS FOR APPLICATION

ਨਗਰ ਨਿਗਮ ਮੋਗਾ ਵੱਲੋਂ ਬੇਲਦਾਰਾਂ ਦੀ ਭਰਤੀ ਲਈ ਅਰਜ਼ੀਆਂ ਦਸਤੀ Room no. 08 Office Municipal Corporation Near Sunny Tower Court Road,  Moga ਵਿਖੇ ਜਮਾ ਕਰਵਾਈਆਂ ਜਾਣਗੀਆਂ।

MC MOGA BELDAR BHRTI QUALIFICATION:

 ਉਮੀਦਵਾਰ ਦੀ ਵਿਦਿਅਕ ਯੋਗਤਾ :-

1) ਪੰਜਾਬ ਮਿਉਂਸਪਲ ਇੰਮਪਲਾਈਜ (ਕਲਾਸ4) ਸਰਵਿਸ ਰੂਲ 1986 ਅਨੁਸਾਰ ਬੇਲਦਾਰਾਂ ਦੀ ਭਰਤੀ ਸਬੰਧੀ ਵਿਦਿਅਕ ਯੋਗਤਾ ਮਿਡਲ ਪਾਸ ਹੋਣਾ ਜਰੂਰੀ।

2) ਜੇਕਰ ਪ੍ਰਾਥੀ ਨੇ ਅਠਵੀ ਕਲਾਸ ਪੰਜਾਬੀ ਭਾਸ਼ਾ ਸਮੇਤ ਪਾਸ ਨਹੀ ਕੀਤੀ ਤਾਂ ਪ੍ਰਾਥੀ ਪੰਜਾਬੀ ਭਾਸ਼ਾ ਦਾ ਟੈਸਟ ਦੇਣ ਲਈ ਪਾਬੰਦ ਰਹੇਗਾ ਅਤੇ ਉਸ ਟੈਸਟ ਵਿਚ ਘੱਟੋ ਘੱਟ 50 ਪ੍ਰਤੀਸ਼ਤ ਨੰਬਰ ਲੈਣੇ ਲਾਜਮੀ ਹੋਣਗੇ ।

BELDAR BHRTI MOGA 2023 IMPORTANT LINKS

OFFICIAL WEBSITE MC MOGA: https://moga.nic.in 

Official notification and proforma for Beldar Bhrti Moga : Download here

Official website for MC MOGA BELDAR BHRTI 023 https://lgpunjab.gov.in

Advertisement for Beldar Bhrti Moga below 👇


Age : 

ਕਿਸੇ ਦੀ ਸ੍ਰੇਣੀ ਦੇ ਉਮੀਦਵਾਰ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ। ਜਨਰਲ ਸ੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਸੀਮਾਂ 37 ਸਾਲ ਹੋਵੇਗੀ। ਅਨੂਸੂਚਿਤ ਜਾਤੀ ਅਤੇ ਪਛੜੀ ਸ੍ਰੇਣੀ ਉਮੀਦਵਾਰਾਂ ਦੀ ਉਪਰਲੀ ਸੀਮਾਂ ਵਿਚ 05 ਸਾਲ ਦੀ ਛੋਟ ਦਿੰਦੇ ਹੋਏ ਇਹ ਉਮਰ ਸੀਮਾਂ 42 ਸਾਲ ਹੋਵੇਗੀ।

BELDAR SELECTION PROCESS

ਤਜਰਬੇ ਵਾਲੇ ਉਮੀਦਵਾਰਾ ਨੂੰ ਦਿੱਤੇ ਜਾਣ ਵਾਲੇ ਅੰਕਾਂ ਦਾ ਵੇਰਵਾ:

1) ਜੋ ਉਮੀਦਵਾਰ ਸਰਕਾਰੀ/ਅਰਧ ਸਰਕਾਰੀ ਅਦਾਰਿਆਂ ਵਿਚ ਬੇਲਦਾਰ ਦੇ ਕੰਮ ਦਾ ਤਜਰੱਬਾ ਰੱਖਦਾ ਹੋਵੇ ਤਾਂ ਉਸ ਉਮੀਦਵਾਰ ਨੂੰ ਹੇਠ ਲਿਖੇ ਅਨੁਸਾਰ ਅੰਕ ਦਿੱਤੇ ਜਾਣਗੇ : -

01 ਤੋਂ 03 ਸਾਲ ਤੱਕ ਦੇ ਤਜਰਬੇ ਵਾਲੇ ਉਮੀਦਵਾਰ ਨੂੰ 05 ਅੰਕ

03 ਤੋ 07 ਸਾਲ ਤੱਕ ਦੇ ਤਜਰਬੇ ਵਾਲੇ ਉਮੀਦਵਾਰ ਨੂੰ 10 ਅੰਕ

07 ਤੋਂ 10 ਸਾਲ ਤੱਕ ਦੇ ਤਜਰਬੇ ਵਾਲੇ ਉਮੀਦਵਾਰ ਨੂੰ 15 ਅੰਕ 10 ਤੋਂ ਵੱਧ ਸਾਲ ਤੱਕ ਦੇ ਤਜਰਬੇ ਵਾਲੇ ਉਮੀਦਵਾਰ ਨੂੰ 20 ਅੰਕ

ਭਰਤੀ ਸਬੰਧੀ ਹੋਰ ਸ਼ਰਤਾਂ

1) ਉਮੀਦਵਾਰ ਪਾਸ ਪੰਜਾਬ ਦਾ ਪੱਕਾ ਵਸਨੀਕ ਹੋਣ ਦਾ ਸਰਟੀਫਿਕੇਟ ਸਮਰਥ ਅਧਿਕਾਰੀ ਪਾਸੋ ਜਾਰੀ ਕੀਤਾ ਹੋਵੇ।

2) ਉਮੀਦਵਾਰ ਤੇ ਬੇਲਦਾਰ ਦਾ ਕੰਮ ਲਿਆ ਜਾਵੇਗਾ।

3) ਜੋ ਉਮੀਦਵਾਰ ਉਪਰ ਦਰਜ ਸ਼ਰਤਾਂ ਪੂਰੀਆਂ ਕਰਦੇ ਹੋਣਗੇ,ਉਹਨਾਂ ਉਮੀਦਵਾਰਾ ਨੂੰ ਯੋਗ ਮੰਨਿਆ ਜਾਵੇਗਾ।

4) ਉਕਤ ਨੰਬਰਾਂ ਅਨੁਸਾਰ ਸਾਂਝੀ ਮੈਰਿਟ ਲਿਸਟ,ਕੈਟਾਗਰੀ ਵਾਈਜ ਮੈਰਿਟ ਲਿਸਟ ਵਿਚ ਸਮਾਨ ਨੰਬਰਾਂ ਵਾਲੇ ਉਮੀਦਵਾਰਾਂ ਵਿਚੋ ਉਮਰ ਦੇ ਹਿਸਾਬ ਨਾਲ ਵੱਡੀ ਉਮਰ ਦੇ ਉਮੀਦਵਾਰ ਨੂੰ ਮੈਰਿਟ ਵਿਚ ਉਪਰ ਰੱਖਿਆ ਜਾਵੇਗਾ।

5) ਜੇਕਰ ਉਮੀਦਵਾਰਾਂ ਦੀ ਉਮਰ ਅਤੇ ਅੰਕਾਂ ਵਿਚ ਸਮਾਨਤਾ ਹੋਵੇਗੀ ਤਾਂ ਵੱਧ ਯੋਗਤਾ ਵਾਲੇ ਉਮੀਦਵਾਰ ਨੂੰ ਮੈਰਿਟ ਲਿਸਟ ਵਿਚ ਉਪਰ ਰੱਖਿਆ ਜਾਵੇਗਾ













 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends