ਸਮੱਗਰ ਸਿੱਖਿਆ ਤਹਿਤ 2023-24 ਲਈ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ Composite School Grant ਜਾਰੀ ਕੀਤੀ ਗਈ ਹੈ।
ਸਮੱਗਰਾ ਸਿੱਖਿਆ ਸਾਲ 2023-24 ਵਿੱਚ ਭਾਰਤ ਸਰਕਾਰ ਵੱਲੋਂ Composite School Grant ਮਨਜੂਰ ਕੀਤੀ ਗਈ ਹੈ। ਵਿੱਤ ਸ਼ਾਖਾ ਦੇ ਪੱਤਰ ਨੰ. ਸਸਅ/ਵਿੱਤ/2023-24/2023168403 ਮਿਤੀ 16-06-2023 ਰਾਹੀਂ 1974.55 ਲੱਖ ਰੁ. ਦੀ ਸਕੂਲ ਗ੍ਰਾਂਟ ਦੀ ਪਹਿਲੀ ਕਿਸਤ ਜਿਲ੍ਹਾ ਪੱਧਰ ਤੇ ਜਾਰੀ ਕੀਤੀ ਗਈ ਹੈ । ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਰਾਸ਼ੀ ਹੇਠ ਲਿਖੀਆਂ ਗਤੀਵਿਧੀਆਂ ਤੇ ਖਰਚ ਕਰਨ ਦੀ ਹਦਾਇਤ ਕੀਤੀ ਗਈ ਹੈ:-
(i). The replacement of non-functional school equipments
(ii). For incurring other recurring costs such as consumables, play material, games, sports equipments, laboratories, electricity charges, internet, water, teaching aids etc.
(iii). For annual maintenance and repair of existing school building, toilets and other facilities to upkeep the infrastructure in good condition.
(iv). For the promotion of Swachh Bharat campaign and undertake activities under Swachhta Action Plan (at-least 10%. Amount)
(v). There must be transparency in utilization and provision for social Audit.
ਸਕੂਲ ਵਾਇਜ਼ ਗ੍ਰਾਂਟ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ