PSEB SEPTEMBER COMPARTMENT EXAM: ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਅਨੁਪੂਰਕ ਪ੍ਰੀਖਿਆਵਾਂ ਲਈ ਫੀਸਾਂ ਦਾ ਸ਼ਡਿਊਲ ਜਾਰੀ

 ਪੰਜਾਬ ਸਕੂਲ ਸਿੱਖਿਆ ਬੋਰਡ  ਵੱਲੋਂ ਦਸਵੀਂ ਅਤੇ ਬਾਰ੍ਹਵੀਂ ਅਗਸਤ/ਸਤੰਬਰ,2023 (ਅਨੁਪੂਰਕ ਪ੍ਰੀਖਿਆਵਾਂ) ਅਧੀਨ ਕੰਪਾਰਟਮੈਂਟ/ਰੀਅਪੀਅਰ,ਵਾਧੂ ਵਿਸ਼ਾ ਸਮੇਤ ਓਪਨ ਸਕੂਲ ਦੀਆਂ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਜਮ੍ਹਾਂ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।


 ਆਨਲਾਈਨ ਪ੍ਰੀਖਿਆ ਫੀਸ ਅਤੇ ਫਾਰਮ ਭਰਨ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰੋਸਪੈਕਟਸ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬੱਧ ਹੋਵੇਗਾ । ਅਤੇ ਹੇਠਾਂ ਦਿੱਤਾ ਗਿਆ ਹੈ:-

Schedule of 10+2


ਪ੍ਰੀਖਿਆ ਫਾਰਮ ਭਰਨ ਸਬੰਧੀ ਅਤੇ ਹੋਰ ਜਾਣਕਾਰੀ ਲਈ ਪ੍ਰਾਸਪੈਕਟਸ ਅਤੇ ਆਨਲਾਈਨ ਫਾਰਮ ਬੋਰਡ www.pseb.ac.in ਤੇ ਉਪਲਬੱਧ ਹੈ।

ਪ੍ਰੀਖਿਆ ਫੀਸਾਂ ਕੇਵਲ ਆਨ ਲਾਈਨ ਡੇਬਿਟ, ਕ੍ਰੇਡਿਟ ਅਤੇ ਨੈਟ ਬੈਂਕਿੰਗ ਗੇਟਵੇਅ ਰਾਹੀਂ ਜਮ੍ਹਾਂ ਹੋਣਗੀਆਂ। ਪ੍ਰੀਖਿਆ ਸੰਬਧੀ ਰੋਲ ਨੰਬਰ ਕੇਵਲ ਬੋਰਡ ਦੀ ਵੈਬ ਸਾਈਟ ਤੇ ਹੀ ਉਪਲਬੱਧ ਕਰਵਾਏ ਜਾਣਗੇ।

 ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਸਬੰਧੀ ਪ੍ਰੀਖਿਆ ਫਾਰਮ ਵਿੱਚ ਆਪਸ਼ਨ ਲੈ ਲਈ ਜਾਵੇਗੀ ਅਤੇ ਜੇਕਰ ਕੋਈ ਪ੍ਰੀਖਿਆਰਥੀ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਦਾ ਇੱਛੁਕ ਹੋਵੇਗਾ ਤਾ ਬਣਦੀ 100/- ਰੁਪਏ ਫੀਸ ਲੈ ਕੇ ਸਰਟੀਫਿਕੇਟ ਦੀ ਹਾਰਡ ਕਾਪੀ ਜਾਰੀ ਕਰ ਦਿੱਤੀ ਜਾਵੇਗੀ। ਇਸ ਸਬੰਧੀ ਪ੍ਰੀਖਿਆ ਫਾਰਮ ਵਿੱਚ ਆਪਸ਼ਨ ਦਰਜ ਕਰ ਦਿੱਤੀ ਗਈ ਹੈ।

LINK FOR APPLYING ONLINE FOR 10TH AND 12TH COMPARTMENT EXAM 2023


PROSPECT FOR 10+2 DOWNLOAD HERE 

PROSPECT for 10th : Download here 

Schedule for 10th Compartment exam 2023

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends