PSTET 2 : ਪੀ.ਐਸ.ਟੈਂਟ -2 ਦੀ ਪ੍ਰੀਖਿਆ ਸਬੰਧੀ ਉਮੀਦਵਾਰਾਂ ਲਈ ਨਵੀਂ ਅਪਡੇਟ ਜਾਰੀ

PSTET 2 : ਪੀ.ਐਸ.ਟੈਂਟ -2 ਦੀ ਪ੍ਰੀਖਿਆ ਸਬੰਧੀ ਉਮੀਦਵਾਰਾਂ ਲਈ ਨਵੀਂ ਅਪਡੇਟ ਜਾਰੀ 

ਚੰਡੀਗੜ੍ਹ, 19 ਅਪ੍ਰੈਲ 

ਪੀ.ਐਸ.ਟੈਂਟ -2 ਦੀ ਪ੍ਰੀਖਿਆ ਜੋ ਕਿ ਮਿਤੀ 12.03.2023 ਨੂੰ ਲਈ ਗਈ ਸੀ,ਹੁਣ ਇਹ ਪ੍ਰੀਖਿਆ ਮੁੜ ਮਿਤੀ 30.04.2023 ਨੂੰ ਕਰਵਾਈ ਜਾ ਰਹੀ ਹੈ। ਇਸ ਟੈਸਟ ਵਾਸਤੇ ਜਿੰਨ੍ਹਾਂ ਉਮਦੀਵਾਰਾਂ ਨੇ ਅਪਲਾਈ ਕੀਤਾ ਸੀ ਉਹ ਇਸ ਟੈਸਟ ਸਬੰਧੀ ਅਪਡੇਟ ਲਈ https://pstet2023.org ਵੈਬਸਾਇਟ ਸਮੇਂ-ਸਮੇਂ ਤੇ ਦੇਖਦੇ ਰਹਿਣ ਦੀ ਅਪੀਲ ਕੀਤੀ ਗਈ ਹੈ।RECENT UPDATES