BREAKING NEWS: ਵਿਜੀਲੈਂਸ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪੀਏ ਨੂੰ ਰਿਸ਼ਵਤ ਮਾਮਲੇ ਵਿੱਚ ਕੀਤਾ ਗਿਰਫ਼ਤਾਰ

 ਵਿਜੀਲੈਂਸ ਨੇ ਪੰਜਾਬ ਦੇ ਬਠਿੰਡਾ ਤੋਂ ਆਮ ਆਦਮੀ ਪਾਰਟੀ( AAM AADAMI PARTY) ਦੇ ਵਿਧਾਇਕ ਦੇ ਕਰੀਬੀ   ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ।


 ਇਹ ਰਿਸ਼ਵਤ ਹਲਕਾ ਵਿਧਾਇਕ ਦੇ ਕਰੀਬੀ  ਰਸ਼ਮ  ਗਰਗ ਨੇ ਪਿੰਡ ਗੁੱਡਾ ਦੇ ਸਰਪੰਚ ਦੇ ਬਿੱਲ ਪਾਸ ਕਰਵਾਉਣ ਦੇ ਬਦਲੇ ਲਈ ਸੀ।

Punjab govt clarify that 

 "Vigilance Bureau nabbed one individual Rashim Garg, alleged to be close aide of MLA from Bathinda rural, red-handed while accepting a bribe of ₹4 lakh. Accused has been arrested on basis of complaint made by Pritpal Kumar, husband of Seema Rani, Sarpanch of village Ghuda"

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends