Wednesday, 23 March 2022

ਭਗਵੰਤ ਮਾਨ ਸਰਕਾਰ ਦਾ ਫੈਸਲਾ, ਹੁਣ ਸ਼ਹੀਦਾਂ ਦੀ ਸ਼ਹੀਦੀ ਦਿਵਸ ਤੇ ਹਰ ਸਾਲ ਹੋਵੇਗੀ ਗਜ਼ਟਿਡ ਛੁੱਟੀ

 

CM HELPLINE ANTI-CORRUPTION HELPLINE: ਇਹ ਅਧਿਕਾਰੀ ਕਰਨਗੇ, ਐਂਟੀ ਕੁਰੱਪਸ਼ਨ ਐਕਸ਼ਨ ਨੰਬਰ ਦੀ ਸੁਪਰਵਿਜ਼ਨ

 

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਤੇ ਸਿੱਖਿਆ ਨੀਤੀ 2020 ਦੇ ਮਾਰੂ ਪੱਖਾਂ ਸਬੰਧੀ ਕੀਤੀ ਗਈ ਵਿਚਾਰ ਚਰਚਾ

 ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ


ਸਿੱਖਿਆ ਨੀਤੀ 2020 ਦੇ ਮਾਰੂ ਪੱਖਾਂ ਸਬੰਧੀ ਕੀਤੀ ਗਈ ਵਿਚਾਰ ਚਰਚਾ


23 ਮਾਰਚ ,ਸ੍ਰੀ ਮੁਕਤਸਰ ਸਾਹਿਬ

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਇਕੱਤਰਤਾ ਕਰ ਕੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ, ਮਿਡ ਡੇ ਮੀਲ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ, ਟੈਕਨੀਕਲ ਮਕੈਨੀਕਲ ਯੂਨੀਅਨ ਦੇ ਆਗੂ ਸੁਬੇਗ ਸਿੰਘ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ ਦੇ ਹਰਪਾਲ ਕੌਰ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪਰਮਾਤਮਾ ਸਿੰਘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਭਾਰਤ ਵਰਗੇ ਬਹੁ-ਧਰਮੀ, ਬਹੁ-ਭਾਸ਼ਾਈ ਮੁਲਕ ਦੀ ਸਮੁੱਚੀ ਵੰਨ ਸੁਵੰਨਤਾ ਦੇ ਧੁਰ ਉਲਟ ਹੈ ਅਤੇ ਆਰ.ਐਸ.ਐਸ. ਦੇ ਫਾਸ਼ੀਵਾਦੀ ਏਜੰਡੇ ਤਹਿਤ ਸਿੱਖਿਆ ਦੇ ਭਗਵਾਂਕਰਣ ਦੀ ਚਾਲ ਹੈ। ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਇਸ ਨੀਤੀ ਰਾਹੀਂ ਸਮੁੱਚੇ ਸਿੱਖਿਆ ਪਾਠਕ੍ਰਮ, ਵਿਸ਼ੇਸ਼ ਤੌਰ ਤੇ ਇਤਿਹਾਸ, ਵਿਗਿਆਨ ਅਤੇ ਸਾਹਿਤ ਨੂੰ, ਭਗਵੇਂਕਰਨ ਦੇ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਇਸ ਨੀਤੀ ਰਾਹੀਂ ਸਿੱਖਿਆ ਨੂੰ ਹੋਰ ਪਿਛਾਖੜੀ, ਗੈਰ-ਵਿਗਿਆਨਕ, ਗੈਰ-ਜਮਹੂਰੀ ਅਤੇ ਮੱਧਯੁਗੀ ਬਣਾਉਣ ਦਾ ਘਾਤਕ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ।

Also read: 
 ਉਦਾਰੀਕਰਨ,ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਇਸ ਨੀਤੀ ਰਾਹੀਂ ਸਿੱਖਿਆ ਨੂੰ ਮੰਡੀ ਵਿੱਚ ਵਿਕਣ ਵਾਲੀ ਵਸਤੂ ਬਣਾਉਂਦੇ ਹੋਏ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰਨ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਇਸ ਨੀਤੀ ਖ਼ਿਲਾਫ਼ ਦੇਸ਼ ਭਰ ਦੇ ਲੋਕਾਂ ਨੂੰ ਕਿਸਾਨੀ ਸੰਘਰਸ਼ ਤੋਂ ਸੇਧ ਲੈਂਦੇ ਹੋਏ ਸਿੱਖਿਆ ਨੂੰ ਬਚਾਉਣ ਲਈ ਹੰਭਲਾ ਮਾਰਦੇ ਹੋਏ ਅੱਗੇ ਆਉਣਾ ਚਾਹੀਦਾ ਹੈ। 

ਇਸ ਮੌਕੇ ਰਾਜਵਿੰਦਰ ਕੌਰ, ਕੁਲਵਿੰਦਰ ਸਿੰਘ, ਕੰਵਲਜੀਤ ਪਾਲ, ਰਵੀ ਕੁਮਾਰ, ਸੁਰਿੰਦਰ ਕੁਮਾਰ, ਮਨਦੀਪ ਸਿੰਘ, ਵਿਸ਼ੂ ਛਾਬੜਾ, ਅਮਰਜੀਤ ਕੌਰ, ਜਸਵੀਰ ਕੌਰ, ਅਜੀਤ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।

IAS KRISHAN KUMAR COMPLAINT: ਸਾਬਕਾ ਸਿੱਖਿਆ ਸਕੱਤਰ ਦੀ ਸੀ ਐਮ ਹੈਲਪ ਲਾਈਨ ਤੇ ਸ਼ਿਕਾਇਤ, ਪੜ੍ਹੋ ਕੀ ਹਨ ਦੋਸ਼

 

ANTI CORRUPTION HELPLINE: ਤਹਿਸੀਲਦਾਰ ਖਿਲਾਫ ਆਈ 3000 ਰੁਪਏ ਰਿਸ਼ਵਤ , ਮੰਗਣ ਦੀ ਸ਼ਿਕਾਇਤ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , ਇਥੇ ਕਰੋ ਡਾਊਨਲੋਡ (PSEB TERM-2 SAMPLE PAPER)
 Class 5

English Model Test Paper

EVS Model Test Paper

Hindi 2nd Language Model Test Paper

Hindi First Language Model Test Paper

Math Model Test Paper

Punjabi 1st Language Model Test Paper

Punjabi 2nd Language Model Test Paper

Urdu 1st Language Model Test Paper

Urdu Second Language Model Test Paper

Class 8

Social Science Model Test Paper

Elective Urdu Model Test Paper

English Model Test Paper

Hindi model Test Paper (1st Lang)

Hindi 2nd Lang Model Test Paper

Math Model Test Paper

Punjabi Model Test Paper (1st lang)

Punjabi Model Test Paper (2nd lang)

Science Model Test Paper

Social Science Model Test Paper

Social Science Model Test Paper

Urdu Model Test Paper (1st Lang)

Urdu Model Test Paper (1st Lang)

Urdu Model Test Paper (2nd lang) 
Class 10

English Model Test Paper

Hindi Model Test Paper

Math Model Test Paper

Pb History And Culture (B) Model Test paper

Pb History And Culture Model Test Paper

Punjabi A Model Test Paper

Science Model Test Paper

Social Studies Model Test Paper (Punjabi Medium)

Urdu Elective Additional Model Test Paper

Urdu In Lieu Of Hindi Model Test Paper 

Class 12

Agriculture Model Test Paper

Biology Model Test Paper

Bussiness Studies Model Test Paper

Computer Application Model Test Paper

Economics Model Paper Punjabi Medium

English Elective Model Test Paper

Fundamental of E-Business Model Test Paper

General English Model Test paper

Geography Model Test Paper

Hindi Elective Model Test Paper

History Model Test Paper

Home Science Model Test Paper

Math Model Test Paper

Media Studies Model Test Paper

Music (Instrumental) Model Test Paper

Music (Tabla) Model Test Paper

Music (Vocal) Model Test Paper

Music(Gurmat Sangeet) Model Test Paper

NCC Model Test Paper

Pshychology Model Test Paper

Religion Model Test Paper

Sociology Model Test Paper

Also read:
 • PSEB TERM 2 SYLLABUS ALL CLASSES DOWNLOAD HERE  • ਆਈਏਐਸ ਕ੍ਰਿਸ਼ਨ ਕੁਮਾਰ ਦੇ ਮੁੜ ਸਿੱਖਿਆ ਵਿਭਾਗ' ਚ ਆਉਣ ਦੇ ਚਰਚੇ

  ਆਮ ਆਦਮੀ ਪਾਰਟੀ ਸਿੱਖਿਆ ਦੇ ਸੁਧਾਰ ਲਈ ਕ੍ਰਿਸ਼ਨ ਕੁਮਾਰ 'ਤੇ ਜਤਾ ਸਕਦੀ ਹੈ  ਭਰੋਸਾ. 

   ਕ੍ਰਿਸ਼ਨ ਕੁਮਾਰ ਨੂੰ ਫਿਰ ਤੋਂ ਸਿੱਖਿਆ ਦੀ ਕਮਾਨ ਮਿਲੇਗੀ।
   

  ਚੰਡੀਗੜ੍ਹ:.  ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਦਾ ਦਾਅਵਾ ਕੀਤਾ ਸੀ।  16   ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ, ਸਿੱਖਿਆ, ਸਿਹਤ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਹੈ। 


  ਪਤਾ ਲੱਗਾ ਹੈ ਕਿ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ  ‘ਆਪ’ ਸਰਕਾਰ ਇੱਕ ਵਾਰ ਫਿਰ ਸਿੱਖਿਆ ਵਿਭਾਗ ਦੀ ਕਮਾਨ ਸਿੱਖਿਆ ਵਿਭਾਗ ਦੇ ਸਾਬਕਾ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੌਂਪ ਸਕਦੀ ਹੈ। 


  ਹਾਲਾਂਕਿ  ਸਾਬਕਾ ਸਿੱਖਿਆ ਸਕੱਤਰ ਦਾ ਸੁਭਾਅ ਅਤੇ ਕਾਰਜ਼ਸ਼ੈਲੀ ਦਾ ਆਪਣਾ ਹੀ ਢੰਗ ਹੈ, ਹੋ ਸਕਦਾ   ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਕ੍ਰਿਸ਼ਨ ਕੁਮਾਰ ਦੇ ਕੰਮ ਕਰਨ ਦੀ ਸ਼ੈਲੀ ਵਿੱਚ ਫਰਕ ਆਵੇ। ਮਾਹਿਰਾਂ ਦਾ ਕਹਿਣਾ ਹੈ ਕਿ ‘ਆਪ’ ਦੇ ਕਈ ਆਗੂਆਂ ਨੇ ਕ੍ਰਿਸ਼ਨ ਕੁਮਾਰ ਨੂੰ ਸਿੱਖਿਆ ਵਿਭਾਗ ਵਿੱਚ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ।

  ਕੈਪਟਨ ਅਮਰਿੰਦਰ ਸਿੰਘ  ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਵਿਦਾਈ ਤੋਂ  ਬਾਅਦ,   ਚਰਨਜੀਤ ਸਿੰਘ  ਚੰਨੀ ਸਰਕਾਰ ਨੇ  ਓ.ਪੀ. ਸੋਨੀ ਦੀ ਥਾਂ ਪਰਗਟ ਸਿੰਘ ਨੂੰ ਸਿੱਖਿਆ ਮੰਤਰੀ ਬਣਾਇਆ ਸੀ , ਅਤੇ ਅਹਿਮ ਫੈਸਲਾ ਲੈਂਦੇ ਹੋਏ ਪਿਛਲੇ ਕਰੀਬ ਸਾਢੇ 4 ਸਾਲ ਤੋਂ ਬਤੌਰ ਸਿੱਖਿਆ ਸਕੱਤਰ ਸੇਵਾਵਾਂ ਦੇ ਰਹੇ ਆਈ. ਏ .ਐੱਸ , ਅਧਿਕਾਰੀ ਕ੍ਰਿਸ਼ਨ ਕੁਮਾਰ ਦੀ ਵੀ ਇਸ ਅਹੁਦੇ ਤੋਂ ਛੁੱਟੀ ਕਰਦੇ ਹੋਏ ਅਜਾਏ ਕੁਮਾਰ ਸ਼ਰਮਾ ਨੂੰ ਰਾਜ ਦਾ ਨਵਾਂ ਸਿੱਖਿਆ ਸਕੱਤਰ ਲਗਾਇਆ ਗਿਆ ਸੀ।


   ਕ੍ਰਿਸ਼ਨ ਕੁਮਾਰ ਸਬੰਧੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਅਧਿਕਾਰੀਆਂ 'ਚੋਂ ਸਨ। ਲੇਕਿਨ ਸਿੱਖਿਆ ਸਕੱਤਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਅਧਿਕਾਰੀ ਹਨ ਇਹ ਗਲ ਵੀ ਸਹੀ ਨਹੀਂ ਹੈ। ਅਕਾਲੀ ਸਰਕਾਰ ਮੌਕੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਵੀ ਕ੍ਰਿਸ਼ਨ ਕੁਮਾਰ ਨੂੰ ਹੀ ਡੀਜੀਐਸਸੀ ਲਗਾਇਆ ਗਿਆ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦਾ ਅਹੁਦਾ ਵੀ ਪਹਿਲੀ ਵਾਰ ਕ੍ਰਿਸ਼ਨ ਕੁਮਾਰ ਲਈ ਹੀ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਸਿਖਿਆ ਵਿਭਾਗ ਵਿੱਚ ਇਹ ਅਹੁਦਾ ਮੌਜੂਦ ਨਹੀਂ ਸਨ।   ਜਿਵੇਂ ਹੀ ਬਾਦਲ ਸਰਕਾਰ ਵਲੋਂ  ਸੇਵਾ ਸਿੰਘ ਸੇਖਵਾਂ ਨੂੰ ਸਿੱਖਿਆ ਮੰਤਰੀ ਲਗਾਇਆ ਗਿਆ ਤਾਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਫਰਵਰੀ 2011 ਵਿੱਚ  ਕ੍ਰਿਸ਼ਨ ਕੁਮਾਰ,  ਜਿਹੜੇ ਕਿ ਉਸ ਸਮੇਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸਨ ਨੂੰ ਹਟਾਇਆ ਗਿਆ ਸੀ। ਸੇਵਾ ਸਿੰਘ ਸੇਖਵਾਂ ਅਤੇ ਕ੍ਰਿਸ਼ਨ ਕੁਮਾਰ ਦੇ ਵਿੱਚਕਾਰ ਸਾਲ 2010 ਵਿੱਚ ਸਰਵ ਸਿੱਖਿਆ ਅਭਿਆਨ ਤਹਿਤ ਭਰਤੀ ਹੋਏ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕਰਨ ਲਈ ਆਪਸ ਵਿੱਚ ਤਕਰਾਰ ਹੋ ਗਈ ਸੀ। ਸਿੱਖਿਆ ਵਿਭਾਗ ਤੋਂ ਹਟਾਏ ਜਾਣ ਤੋਂ ਬਾਅਦ, ਕ੍ਰਿਸ਼ਨ ਕੁਮਾਰ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ 'ਤੇ ਚਲੇ ਗਏ। ਉੱਥੇ ਉਹ ਲੰਮੇ ਸਮੇਂ ਤੋਂ ਪੀਐਮਓ ਵਿੱਚ ਤਾਇਨਾਤ ਸਨ।

   ਪਹਿਲਾਂ ਬਾਦਲ ਸਰਕਾਰ ਨੇ ਸਿਆਸੀ ਫਾਇਦੇ ਲਈ ਕ੍ਰਿਸ਼ਨ ਕੁਮਾਰ ਨੂੰ ਹਟਾਇਆ ਸੀ, ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਉਣ ਤੇ ਦੁਬਾਰਾ ਸਿੱਖਿਆ ਵਿਭਾਗ ਉਨ੍ਹਾਂ ਕੋਲ ਸੰਭਾਲਿਆ ਗਿਆ। ਹੁਣ ਜਦੋਂ ਸੂਬੇ ਵਿਚ ਚੋਣਾਂ ਲਈ ਸਿਰਫ 3 ਮਹੀਨੇ ਦਾ ਸਮਾਂ ਸੀ ਤਾਂ ਫਿਰ ਸਿੱਖਿਆ ਸਕੱਤਰ ਕ੍ਰਿਸ਼ਨ ਨੂੰ ਬਦਲਿਆ ਗਿਆ ਸੀ ।   ਇਸ ਤੋਂ ਸਾਫ ਹੈ ਕਿ ਸਰਕਾਰ ਕੋਈ ਵੀ ਹੋਵੇ ਸਿੱਖਿਆ ਵਿਭਾਗ ਨੂੰ ਸਰਕਾਰਾਂ  ਕ੍ਰਿਸ਼ਨ ਕੁਮਾਰ  ਕੋਲ ਹੀ ਰਖਣਾ ਚਾਹੁੰਦਿਆਂ ਹਨ ਕਿਉਂਕਿ ਸਿੱਖਿਆ ਵਿਭਾਗ ਵਿੱਚ ਕ੍ਰਿਸ਼ਨ ਕੁਮਾਰ ਦੀ ਸ਼ੁਰੂ ਤੋਂ ਹੀ ਮਜ਼ਬੂਤ ਪਕੜ ਰਹੀ ਹੈ। ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ  ਸਰਕਾਰ ਬਣੀ ਹੈ  ਇਹ ਸੰਭਾਵਨਾ ਹੈ ਕਿ ਉਹ ਸਿੱਖਿਆ ਵਿਭਾਗ ਨੂੰ ਫਿਰ ਤੋਂ ਕ੍ਰਿਸ਼ਨ ਕੁਮਾਰ ਦੇ ਹਵਾਲੇ ਕਰ ਸਕਦੀ ਹੈ।   ਕ੍ਰਿਸ਼ਨ ਕੁਮਾਰ ਦੇ ਕਾਰਜਾਂ ਨੂੰ ਦੇਖੀਏ ਤਾਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਅਹਿਮ ਕਦਮ ਚੁੱਕੇ ਅਤੇ ਸੂਬੇ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਵਾਇਆ, ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਚ ਇੰਗਲਿਸ਼ ਮੀਡੀਅਮ ਸ਼ੁਰੂ ਕਰਵਾਉਣ ਦੇ ਨਾਲ ਪੇਪਰਾਂ ਦੇ ਦਿਨਾਂ ਵਿਚ ਐਕਸਟਰਾ ਕਲਾਸਾਂ ਦੀ ਮੁਹਿੰਮ ਸ਼ੁਰੂ ਕੀਤੀ, ਜਿਸ ਦਾ ਨਤੀਜਾ ਹੈ ਕਿ ਪਿਛਲੇ  ਸਾਲਾਂ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਤੋਂ ਕਿਤੇ ਬਿਹਤਰ ਰਹੇ। ਇਥੇ ਹੀ ਬੱਸ ਨਹੀਂ, ਕ੍ਰਿਸ਼ਨ ਕੁਮਾਰ ਨੇ ਆਪਣੀ ਲਾਜਵਾਬੂ ਕਾਰਜਸ਼ੈਲੀ ਦੀ ਬਦੌਲਤ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਵਾਈਆਂ ਅਤੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਚ ਦਾਖਲਾ ਮੁਹਿੰਮ ਸ਼ੁਰੂ ਕਰ ਕੇ ਦਾਖਲਿਆਂ ਚ ਰਿਕਾਰਡ ਵਾਧਾ ਕਰਵਾਇਆ ਅਤੇ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਤੇ ਲਿਆਂਦਾ।
   ਚੋਣਾਂ 'ਚ ਕਾਂਗਰਸ  ਅਧਿਆਪਕ ਵਰਗ ਦੇ ਸਰਕਾਰ ਦੇ ਪ੍ਰਤੀ ਪੈਦਾ ਹੋਏ ਗੁੱਸੇ ਨੂੰ ਸ਼ਾਂਤ ਕਰਨ ਦਾ ਯਤਨ ਕਰਨ 'ਚ ਲੱਗੀ ਸੀ, ਇਸ ਲਈ ਹੀ ਸਿੱਖਿਆ ਸਕੱਤਰ ਨੂੰ ਬਦਲਿਆ ਗਿਆ ।ਇਸ ਫੈਸਲੇ ਤੋਂ ਬਾਅਦ  ਸੂਬੇ ਦੀਆਂ ਅਨੇਕਾਂ ਅਧਿਆਪਕ ਯੂਨੀਅਨਾਂ ਦੀ ਮੰਗ ਪੂਰੀ ਹੋਈ ਸੀ,  ਅਧਿਆਪਕ ਯੂਨੀਅਨਾ ਲੰਬੇ ਸਮੇਂ ਤੋਂ ਕ੍ਰਿਸ਼ਨ ਕੁਮਾਰ ਦੇ ਤਬਾਦਲੇ ਦੀ ਮੰਗ ਕਰ ਰਹੀਆਂ ਸਨ। ਕਿਉਂਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ   ਸੁਭਾਅ ਬਹੁਤ  ਸਖ਼ਤ ਅਤੇ ਅੜਿਅਲ  ਹੈ।

  ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾਡ਼ਾ ਮਨਾਇਆ, ਸਿੱਖਿਆ ਨੀਤੀ 2020 ਤੇ ਮਾਰੂ ਪੱਖਾਂ ਸਬੰਧੀ ਕੀਤੀ ਗਈ ਵਿਚਾਰ ਚਰਚਾ

   


  ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲਾ ਅੰਮ੍ਰਿਤਸਰ ਇਕਾਈ ਵੱਲੋਂ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾਡ਼ਾ ਮਨਾਇਆ ਗਿਆ ਅਤੇ ਉਨ੍ਹਾਂ ਦੇ ਵਿਚਾਰਾਂ ਅਨੁਸਾਰ ਨਵੀਂ ਸਿੱਖਿਆ ਨੀਤੀ 2020 ਤੇ ਮਾਰੂ ਪੱਖਾਂ ਸਬੰਧੀ ਕੀਤੀ ਗਈ ਵਿਚਾਰ ਚਰਚਾ  

  ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਦੇ ਹੋਏ ਕੀਤੀ ਗਈ ਅਹਿਮ ਵਿਚਾਰ ਚਰਚਾ 

  ਅੰਮ੍ਰਿਤਸਰ,:  20ਵੀਂ ਸਦੀ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਜੀਵਨ, ਵਿਚਾਰਾਂ ਅਤੇ ਲਾਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਕੰਪਨੀ ਬਾਗ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲਾ ਅੰਮ੍ਰਿਤਸਰ ਇਕਾਈ ਸੂਝਵਾਨ ਆਗੂਆਂ, ਹਮਦਰਦ ਸਾਥੀਆਂ ਵਲੋਂ ਭਾਰੀ ਇਕੱਤਰਤਾ ਕੀਤੀ ਗਈ ਅਤੇ ਉਨ੍ਹਾਂ ਦੇ ਵਿਚਾਰਾਂ ਤੇ ਪਹਿਰਾ ਦੇਣ ਦਾ ਅਹਿਦ ਕੀਤਾ। ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਸੂਝਵਾਨ ਅਤੇ ਜੁਝਾਰੂ ਆਗੂਆਂ ਜਰਮਨਜੀਤ ਸਿੰਘ, ਬਲਕਾਰ ਸਿੰਘ ਵਲਟੋਹਾ, ਅਸ਼ਵਨੀ ਅਵਸਥੀ, ਮੰਗਲ ਸਿੰਘ, ਟਾਂਡਾ, ਅਮਨ ਸ਼ਰਮਾ, ਸਤਪਾਲ ਗੁਪਤਾ, ਮਲਕੀਤ ਕੱਦਗਿੱਲ, ਕਰਮਜੀਤ ਸਿੰਘ ਕੇ ਪੀ ਜਦੋਂ ਆਦਿ ਵੱਲੋਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਾਥੀ ਜਰਮਨਜੀਤ ਸਿੰਘ ਜੀ ਨੇ ਇਨ੍ਹਾਂ ਸ਼ਹੀਦਾਂ ਦੇ ਵਿਚਾਰਾਂ ਜੀਵਨੀਆਂ ਅਤੇ ਸਮਾਜ ਨੂੰ ਦਿੱਤੀ ਸੇਧ ਬਾਰੇ ਗਹਿਨਤਾ ਅਤੇ ਤੱਥਾਂ ਸਮੇਤ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਗਈ ਅਤੇ 34 ਸਾਲਾਂ ਬਾਅਦ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ 2020 ਦਾ ਸੰਸਾਰੀਕਰਨ, ਨਿੱਜੀਕਰਨ, ਵਪਾਰੀਕਰਨ, ਉਦਾਰੀਕਰਨ ਵਰਗੀਆਂ ਨੀਤੀਆਂ ਨਾਲ ਸਿੱਧਾ ਸੰਬੰਧ ਵੱਖ ਵੱਖ ਤੱਥਾਂ ਸਹਿਤ ਪੇਸ਼ ਕੀਤਾ ਜਿਸ ਵਿੱਚ ਨਿੱਜੀ ਯੂਨੀਵਰਸਿਟੀਆਂ ਅਤੇ ਕਾਲਜਾਂ ਅਤੇ ਹੋਰ ਸਕੂਲੀ ਵਿਦਿਅਕ ਅਦਾਰਿਆਂ ਦੇ ਵਪਾਰੀਕਰਨ, ਸਿੱਖਿਆ ਨੂੰ ਆਮ ਲੋਕਾਂ ਤੋਂ ਦੂਰ ਕਰਨ, ਗਰੈਜੂਏਸ਼ਨ ਵਿੱਚ ਪੜ੍ਹਾਈ ਦੀ ਨਿਰੰਤਰਤਾ ਨੂੰ ਪ੍ਰਭਾਵਿਤ ਕਰਨ, ਸਰਕਾਰ ਦੇ ਜ਼ਿੰਮੇਵਾਰੀ ਤੋਂ ਭੱਜਣ ਸੰਬੰਧੀ ਵਿਚਾਰ ਪੇਸ਼ ਕੀਤੇ ਅਤੇ ਮਹਾਨ ਸ਼ਹੀਦਾਂ ਦੇ ਵਡਮੁੱਲੇ ਵਿਚਾਰਾਂ ਤੇ ਚਲਦੇ ਹੋਏ ਸਮੁੱਚੇ ਦੇਸ਼, ਕੌਮ ਅਤੇ ਸਮਾਜ ਭਲਾਈ ਦੇ ਕੰਮ ਕਰਦੇ ਰਹਿਣ ਦਾ ਪ੍ਰਣ ਕੀਤਾ।   ਜੁਝਾਰੂ ਆਗੂ ਬਲਕਾਰ ਸਿੰਘ ਵਲਟੋਹਾ ਨੇ ਅਜੋਕੇ ਸਮੇਂ ਦੇ ਸੰਦਰਭ ਵਿੱਚ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅਤੇ ਅਤੇ ਅਜੋਕੇ ਸਮੇਂ ਵਿੱਚ ਮਹਾਨ ਸ਼ਹੀਦਾਂ ਦੀਆਂ ਲਿਖਤਾਂ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸਮਾਜ ਪੱਖੀ ਕੰਮਾਂ ਬਾਰੇ ਜਾਣਕਾਰੀ ਲੈਣ ਲਈ ਵੱਖ ਵੱਖ ਸਾਹਿਤਕਾਰਾਂ ਦੀਆਂ ਪੁਸਤਕਾਂ ਨੂੰ ਪੜ੍ਹਨ ਤੇ ਜ਼ੋਰ ਦਿੱਤਾ ਤਾਂ ਜੋ ਭਵਿੱਖ ਵਿੱਚ ਸਮਾਜ ਦਾ ਕੋਈ ਵੀ ਨੌਜਵਾਨ ਅਤੇ ਲੋਕ ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ਬਣਦੇ ਹੱਕ ਪ੍ਰਾਪਤ ਕਰਨ ਅਤੇ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕੀ ਅੱਜ ਦੇ ਯੁੱਗ ਵਿੱਚ ਡਿਜੀਟਲ ਵਸੀਲਿਆਂ ਨੇ ਦੇਸ਼ ਦੇ ਨੌਜਵਾਨਾਂ ਨੂੰ ਅਖਬਾਰਾਂ, ਪੁਸਤਕਾਂ, ਅਤੇ ਆਪਣੀ ਪੜ੍ਹਾਈ ਤੋਂ ਦੂਰ ਕੀਤਾ ਹੈ ਜਿਸ ਕਾਰਨ ਉਹ ਇਨ੍ਹਾਂ ਮਹਾਨ ਸ਼ਹੀਦਾਂ ਦੇ ਸਮੁੱਚੇ ਜੀਵਨ ਬਾਰੇ ਗਿਆਨ ਪ੍ਰਾਪਤ ਨਹੀਂ ਕਰ ਰਹੇ। ਇਸ ਦੇ ਸਿੱਟੇ ਵਜੋਂ ਸੰਸਾਰ ਦੇ ਕਾਰਪੋਰੇਟਾਂ ਅਤੇ ਸਾਮਰਾਜਵਾਦ ਵਰਗੀਆਂ ਸ਼ਕਤੀਆਂ ਸਾਡੇ ਦੇਸ਼ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਦਾ ਮੁਨਾਫ਼ਾਖੋਰੀ ਦੇ ਮੰਤਵ ਨਾਲ ਵਧ ਚੜ੍ਹ ਕੇ ਲਾਹਾ ਲੈ ਰਹੀਆਂ ਅਤੇ ਲੋਕ ਮਹਿੰਗਾਈ, ਅਨਪੜ੍ਹਤਾ, ਬੇਰੁਜ਼ਗਾਰੀ, ਜਾਤਾਂ ਪਾਤਾਂ, ਅਤੇ ਗੈਰ ਸਮਾਜਿਕ ਕੰਮਾਂ ਵਿੱਚ ਪਿਸ ਰਹੇ ਹਨ। ਸਮੇਂ ਦੀਆਂ ਸਰਕਾਰਾਂ ਨੇ ਵੱਖ ਵੱਖ ਰੂਪਾਂ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ।  

  ਇਸ ਮੌਕੇ ਤੇ ਅਮਰਜੀਤ ਸਿੰਘ ਵੇਰਕਾ, ਬਲਜਿੰਦਰ ਸਿੰਘ, ਸੁੱਚਾ ਸਿੰਘ ਟਰਪਈ, ਰਾਜੇਸ਼ ਕੁਮਾਰ ਪ੍ਰਾਸ਼ਰ, ਨਰੇਂਦਰ ਕੁਮਾਰ, ਸੁਵਿੰਦਰ ਭੱਟੀ, ਰਾਕੇਸ਼ ਕੁਮਾਰ, ਡਾ ਗੁਰਦਿਆਲ ਸਿੰਘ, ਉਂਕਾਰ ਸਿੰਘ, ਲੈਕਚਰਾਰ ਰਾਕੇਸ਼ ਕੁਮਾਰ, ਜਗਜੀਤ ਸਿੰਘ, ਦਿਨੇਸ਼ ਕੁਮਾਰ, ਕੁਲਦੀਪ ਤੋਲਾ ਨੰਗਲ, ਊਧਮ ਸਿੰਘ, ਸੁਖਦੇਵ ਸਿੰਘ ਡੀ.ਪੀ, ਹਰਵਿੰਦਰ ਸਿੰਘ, ਹਰਮਨ ਭੰਗਾਲੀ ਆਦਿ ਸ਼ਾਮਲ ਹੋਏ।

  PUNJAB ANTI-CORRUPTION HELPLINE NUMBER: ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ

   

  PUNJAB ANTI CORRUPTION ACTION LINE NUMBER

  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਲਈ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ 95012-00200 ਜਾਰੀ ਕੀਤਾ ਹੈ। ਇਹ ਵਟਸਐਪ ਨੰਬਰ ਹੈ।


  ਜਿਸ ਰਾਹੀਂ ਲੋਕ ਰਿਸ਼ਵਤ ਮੰਗਣ ਜਾਂ ਲੈਣ ਦੀ ਆਡੀਓ ਜਾਂ ਵੀਡੀਓ ਭੇਜ ਸਕਦੇ ਹਨ। ਸੀਐਮ ਮਾਨ ਨੇ ਕਿਹਾ ਕਿ ਹਰ ਕੋਈ ਇਹ ਨੰਬਰ ਆਪਣੇ ਕੋਲ ਨੋਟ ਕਰ ਲਵੇ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਨੰਬਰ 'ਤੇ ਸਿਰਫ ਭ੍ਰਿਸ਼ਟਾਚਾਰ ਨਾਲ ਸਬੰਧਤ  ਸ਼ਿਕਾਇਤ ਕਰੋ.

  ਦੇਸ਼ ਅੰਦਰ ਸਭ ਤੋਂ ਵੱਧੀਆ ਸਿੱਖਿਆ ਪੱਧਰ ਸੂਬੇ ਦੇ ਵਿਦਿਆਰਥੀਆਂ ਨੂੰ।। ਸਿੱਖਿਆ ਮੰਤਰੀ ਵਲੋਂ ਸਕੂਲੀ ਸਿੱਖਿਆ ਲਈ ਕਿਹਾ ..

  Education in Punjab would be further enhanced and better and free education   be provided to the students of the state by improving the education policies. The time will not be far off when foreigners will come to see Punjab's schools like Delhi.   This was stated by Aam Aadmi Party's newly appointed Education Minister Gurmeet Singh Meet Hair while presiding over his chair. He said that he would fulfill the responsibility entrusted to him by the Chief Minister Mr. Bhagwant Mann day and night with utmost sincerity.

  In the state, like Delhi, education will be given priority. That is why the people of Punjab have given their allegiance to the Aam Aadmi Party in the state in view of the Delhi model. He said that in order to further strengthen the education system of the state new buildings would be constructed in the state and the budget for education would be increased and new recruitments would also be made in the education department. The best education level in the country will be given to the students of the state. He said that besides education, he has also been given the responsibility of sports.   He said that if the first national athletes had won 10 medals then 5 of them would have been from Punjab. But now the standard of sports in the state has come down, the Aam Aadmi Party government will make sports a more promising minister in the state and new players will be selected and the standard of sports will be raised. He said that the standard of government schools and colleges in the state would be raised and private schools would be allowed to function as per law. He said that teachers have a huge contribution to make in improving the standard of education in the state. Therefore he would address the problem of teachers in the state on priority basis and the education system in the state would be strengthened at all levels.

  BFSU RECRUITMENT 2022: ਬਾਬਾ ਫਰੀਦ ਯੂਨੀਵਰਸਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

  BABA FARID UNIVERSITY OF HEALTH SCIENCES SADIQ ROAD, FARIDKOT (PUNJAB) - 151203 Ph.: 01639 - 256232, 256236

  Applications are invited on or before 13.04.2022 from eligible candidates for the recruitment to the posts of Medical Officer (Nuclear Medicine)-01,
   Lecturer (SLP/Sp&Hg)-01, 
  Cardiac Cath Lab Technician-02, Radiographer-05 and 
  Speech Therapist-01 on regular basis at Guru Gobind Singh Medical College & Hospital, Faridkot (Constituent college/institution of the University)

  . For application form, fee and others terms and conditions visit University website: www.bfuhs.ac.in 


  RECENT UPDATES

  Today's Highlight