Friday, 18 March 2022

16TH PUNJAB VIDHAN SABHA SPEAKER: ਕੁਲਤਾਰ ਸਿੰਘ ਸੰਧਵਾਂ ਹੋਣਗੇ ਵਿਧਾਨ ਸਭਾ ਦੇ ਸਪੀਕਰ,

 ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ 117 ਮੈਂਬਰੀ ਵਿਧਾਨ ਸਭਾ ਦਾ ਅਗਲਾ ਸਪੀਕਰ ਨਾਮਜ਼ਦ ਕੀਤਾ ਹੈ। ਟਵਿੱਟਰ 'ਤੇ , ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ 'ਤਹਿ ਦਿਲੋਂ ਧੰਨਵਾਦ' ਜ਼ਾਹਰ ਕੀਤਾ।


PIC SOURCE: HINDUSTAN TIMES

GENERAL KNOWLEDGE IN SCIENCE: IMPORTANT QUESTIONS

GENERAL KNOWLEDGE IN SCIENCE IMPORTANT QUESTION WITH ANSWER 

ਪ੍ਰਸ਼ਨ:    ਵਿਟਾਮਿਨ B12 ਵਿੱਚ ਕਿਹੜੀ ਧਾਤ ਮੌਜੂਦ ਹੈ?


ਉੱਤਰ - ਵਿਟਾਮਿਨ B12 ਵਿੱਚ ਕਿਹੜੀ ਧਾਤ ਮੌਜੂਦ ਕੋਬਾਲਟ


 ਪ੍ਰਸ਼ਨ: ਵਾਯੂਮੰਡਲ ਵਿੱਚ ਕਿਹੜੀ ਅੜਿੱਕਾ ਗੈਸ ਸਭ ਤੋਂ ਵੱਧ ਹੈ?


ਉੱਤਰ - ਆਰਗਨ


ਪ੍ਰਸ਼ਨ: ਕਿਸ ਦੀ ਕਮੀ ਨਾਲ ਦੰਦਾਂ ਦਾ ਸੜਨ ਸ਼ੁਰੂ ਹੁੰਦਾ ਹੈ?

ਜਵਾਬ: ਫਲੋਰੀਨ ਦੀ ਘਾਟ ਕਾਰਨ


ਪ੍ਰਸ਼ਨ :ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਦੇ ਅੰਤ ਵਿੱਚ ਕਿਹੜੇ ਪਦਾਰਥ ਬਣਦੇ ਹਨ?


ਉੱਤਰ - ਗਲੂਕੋਜ਼, ਪਾਣੀ ਅਤੇ ਆਕਸੀਜਨ
ਪ੍ਰਸ਼ਨ  : ਮਾਇਓਪੀਆ ਦੇ ਨੁਕਸ ਨੂੰ ਠੀਕ ਕਰਨ ਲਈ ਕਿਸ ਕਿਸਮ ਦੇ ਲੈਂਸ ਦੀਆਂ  ਐਨਕਾਂ  ਲਗਾਈਆਂ ਜਾਂਦੀਆਂ  ਹਨ?

ਉੱਤਰ – ਕੋਨਕੇਵ ਲੈਂਸ ( Concave Lens )
ਪ੍ਰਸ਼ਨ  : ਇੱਕ ਵਿਅਕਤੀ ਦੂਰ ਦੀਆਂ ਵਸਤੂਆਂ ਨੂੰ ਸਾਫ਼-ਸਾਫ਼ ਦੇਖ ਸਕਦਾ ਹੈ, ਪਰ ਨੇੜੇ ਦੀਆਂ ਵਸਤੂਆਂ ਨੂੰ ਸਾਫ਼-ਸਾਫ਼ ਦੇਖਣ ਵਿੱਚ ਮੁਸ਼ਕਲ ਮਹਿਸੂਸ ਕਰਦਾ ਹੈ। ਉਸ ਦੀਆਂ ਅੱਖਾਂ ਵਿਚ ਕਿਹੜਾ  ਦੋਸ਼ ( ਨੁਕਸ )  ਹੈ?


ਉੱਤਰ - ਹਾਈਪਰਮੇਟ੍ਰੋਪੀਆ ਦਾ ਨੁਕਸ


ਪ੍ਰਸ਼ਨ  : ਕੁੰਦਪੁਰ ਅਤੇ ਕਰਵਾਰ ਮੈਂਗਰੋਵ ਸਾਈਟਸ ਕਿੱਥੇ ਸਥਿਤ ਹਨ?

ਉੱਤਰ - ਕਰਨਾਟਕ ਰਾਜ ਵਿੱਚ


ਪ੍ਰਸ਼ਨ : 'ਭਾਰਤ ਨਾਟਿਅਮ ਦਾ ਵਿਗਿਆਨ' ਪੁਸਤਕ ਕਿਸਨੇ ਲਿਖੀ ਹੈ?


ਉੱਤਰ – ਸਰੋਜਾ ਬੈਦਯਥਾਨ

JOB PROFILE SLA : ਸਕੂਲਾਂ ਵਿੱਚ ਕੰਮ ਕਰਦੇ ਐਸ ਐਲ ਏ ਦੀਆਂ ਡਿਊਟੀਆਂ

 

BREAKING NEWS: 33407 ਅਧਿਆਪਕ ਹੋਣਗੇ ਤੁਰੰਤ ਡਿਸਮਿਸ , ਸਿੱਖਿਆ ਵਿਭਾਗ ਨੇ ਮੰਗੀ ਰਿਪੋਰਟ

 

ਡਾਕਟਰਾਂ ਤੇ ਸਟਾਫ ਨੇ ਮੰਗੀ ਪੁਲਿਸ ਸੁਰੱਖਿਆ, ਕਿਹਾ ਧਮਕੀਆਂ ਨਾਲ ਸਹਿਮਿਆ ਸਟਾਫ

ਸਿਵਲ ਹਸਪਤਾਲ ਦੇ ਸਟਾਫ ਵਲੋਂ ਮੰਗੀ ਪੁਲਿਸ ਸੁਰਖਿਆ,


ਰਾਮਪੁਰਾ ਫੂਲ 18 ਮਾਰਚ 2022: 
ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਸਮੂਹ ਸਟਾਫ਼ ਵਲੋਂ ਸੀਨੀਅਰ ਮੈਡੀਕਲ ਅਫਸਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ। ਕਿ ਸਾਰਾ ਸਟਾਫ ਸਹਿਮਿਆ ਹੋਇਆ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਲਈ ਆਪਣੀ ਡਿਊਟੀਆਂ ਨੂੰ ਸਰਕਾਰ ਦੇ ਨਿਯਮਾਂ ਮੁਤਾਬਕ ਨਿਭਾਉਣ ਲਈ ਸਾਨੂੰ ਪੁਲਿਸ ਮੁਲਾਜਮਾਂ ਦੀ ਲੋੜ ਹੈ।


ALSO READ: 

ਕੀ ਹੈ ਮਾਮਲਾ? 
 ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਸਮੂਹ ਸਟਾਫ਼ ਵਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿਵਲ ਹਸਪਤਾਲ ਵਿੱਚ ਕੰਮ ਕਰ ਰਹੇ ਅਧਿਕਾਰੀਆਂ/ ਕਰਮਚਾਰੀਆਂ ਦੇ ਨਾਲ ਨਵੀਂ ਬਣੀ ਸਰਕਾਰ ( AAP)  ਦੇ ਨਾਮ ਤੇ ਪਬਲਿਕ ਵਲੋਂ  ਬਿਨਾਂ ਕਿਸੇ ਵਜ਼ਾ ਤੋਂ ਦੁਰ-ਵਿਵਹਾਰ ਕੀਤਾ ਜਾ ਰਿਹਾ ਹੈ। ਉਨਾਂ  ਲਿਖਿਆ ਕਿ ਮਿਤੀ 16 ਮਾਰਚ ਨੂੰ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਨਾਲ ਗਲਤ ਸ਼ਬਦਾਵਲੀ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਗਾਲੀ-ਗਲੋਚ ਕੀਤੀ ਗਈ । ਉਨਾਂ ਅੱਗੇ ਕਿਹਾ  ਦਵਾਈ ਹਸਪਤਾਲ ਵਿੱਚ ਉਪਲਵਧ ਨਾਂ ਹੋਣ ਤੇ ਮਰੀਜ ਨੇ ਨਵੀਂ ਬਣੀ ਸਰਕਾਰ  (ਆਮ ਆਦਮੀ ਪਾਰਟੀ ) ਦੇ ਨਾਮ ਤੇ ਧਮਕੀ ਦਿੱਤੀ ਗਈ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ।

 ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੇ ਪੱਤਰ ਵਿੱਚ ਸਮੂਹ ਸਟਾਫ਼ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਨੂੰ ਲਿਖਿਆ ਗਿਆ ਕਿ ਇਹਨਾਂ ਨਿੰਦਣਯੋਗ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕੇ ਜਾਣ, ਨਹੀਂ ਤਾਂ ਸਮੂਹ ਅਧਿਕਾਰੀ/ ਕਰਮਚਾਰੀ ਸਰਕਾਰ ਵਿਰੁਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


ਅਧਿਆਪਕਾਂ ਨੇ ਦਿੱਤਾ ਐਮ ਐਲ ਏ ਨੂੰ ਮੰਗ ਪੱਤਰ ਕੀਤੀ ਇਹ ਮੰਗ DWSS RECRUITMENT 2022: ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

Office of Head, Department of Water Supply and Sanitation Punjab Water works complex.On line applications are invited for the following post in the Department of Water Supply and Sanitation Punjab Last date & time: 29.03.2022 upto 05.00 pm For details log onto: https://dwss.punjab.gov.in/
Name of Post  
1. Chief Social Development
Officer (CSDO)

Number of posts
01 Rs. 
Remuneration in Rs.
1,25,000/- per month
(Negotiable depending upon
experience)

NAME OF POST : CHEMIST 
NUMBER OF POSTS 01
Online applications were invited from eligible candidates for the post of Chief Chemist for Water Quality Laboratory infrastructure of Department of Water Supply and Sanitation on
deputation/contract basis initially for a period of one year (extendable upon the performance of the
candidate & requirement of the Department). 

Last date for filling up applications online on
 Last date of
filling up applications online is hereby again extended up to 22.03.2022 (5.00 pm).
Important links 
Link for applying online :


PWRDA RECRUITMENT 2022: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਵਲੋਂ ਵੱਖ- ਵੱਖ ਅਸਾਮੀਆਂ ਤੇ ਭਰਤੀ

Punjab Water Regulation and Development Authority (PWRDA) Recruitment 2022Punjab Water Regulation and Development Authority (PWRDA) constituted under the Punjab Water Resources (Management and Regulation) Act, 2020 (2 of 2020) with the objective of ensuring the judicious, equitable and sustainable utilization and management of water resources of the State, invites applications for the following post to be filled on deputation from amongst persons serving in Public Sector or on contract from amongst persons retired from Public Sector
Number and Name of Posts : 
One Post) Manager Accounts

Gross Monthly Emoluments (Fixed) 
( Rs 65,000/-)  

Qualifications/Experience:  A person who is working as ACFA or who has retired from the post of DCFA or an equivalent post, by whatever nomenclature it may be known

 Maximum Age Limit as on 31/03/2022

 : 65 Year

PWRDA RECRUITMENT 2022 OFFICIAL NOTIFICATION
OFFICIAL WEBSITE : https://pwrda.org


ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕਰਨ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਸਬੰਧੀ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ:ਅਮਨਦੀਪ ਸ਼ਰਮਾ

 ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕਰਨ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਸਬੰਧੀ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ:ਅਮਨਦੀਪ ਸ਼ਰਮਾ

     ਸੁਪਰੀਮ ਕੋਰਟ ਵੱਲੋਂ ਵੀ ਰਾਜ ਸਰਕਾਰਾਂ ਨੂੰ ਆਪਣੇ ਫ਼ੈਸਲੇ ਲਾਗੂ ਕਰਨ ਲਈ ਕਿਹਾ:ਸੁਖਵਿੰਦਰ ਸਿੰਗਲਾ ਬਰੇਟਾ।

ਭਰਤੀ ਨਾ ਹੋਣ ਕਾਰਨ ਰੁਕੀਆਂ ਪਈਆਂ ਹਨ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਬਦਲੀਆਂ:ਰਾਕੇਸ਼ ਕੁਮਾਰ ਬਰੇਟਾ।  

ਬੁਢਲਾਡਾ, 18 ਮਾਰਚ 2022


     ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਰੁਕੀਆ ਪਈਆ ਤਨਖਾਹਾਂ,ਸਕੂਲਾਂ ਵਿੱਚ ਬੰਦ ਪਈ ਅਧਿਆਪਕਾਂ ਦੀ ਭਰਤੀ ਸ਼ੁਰੂ ਕਰਨ ਸਬੰਧੀ ਮੁੱਖ  ਜਥੇਬੰਦੀ 17 ਮਾਰਚ ਤੋਂ 25 ਮਾਰਚ ਤੱਕ ਪੰਜਾਬ ਭਰ ਦੇ ਵਿਧਾਇਕਾ ਨੂੰ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਅੱਜ ਹਲਕਾ ਬੁਢਲਾਡਾ ਦੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਜੀ ਨੂੰ ਮਿਲਿਆ। 
ਮੁੱਖ ਅਧਿਆਪਕ  ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਰਾਕੇਸ ਕੁਮਾਰ ਬਰੇਟਾ, ਸੂਬਾ ਕਮੇਟੀ ਆਗੂ ਸੁਖਵਿੰਦਰ ਸਿੰਗਲਾ ਬਰੇਟਾ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਅਧਿਆਪਕਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਕਾਡਰ ਦੀਆਂ 6635 ਪੋਸਟਾ ਦੀ 30 ਮਾਰਚ ਹਾਈ ਕੋਰਟ ਦੀ ਤਰੀਕ ਹੈ । ਜਿਸ ਉਪਰੰਤ ਭਰਤੀ ਸ਼ੁਰੂ ਕਰਵਾਉਣ ਸਬੰਧੀ, ਸਕੂਲਾਂ ਵਿੱਚ ਬੇਲੋੜੀ ਦਾਖਿਲ ਅੰਦਾਜੀ ਖਤਮ ਕਰਨ, ਪਾਰਟ ਟਾਇਮ ਸਵੀਪਰ ਦਾ ਬਜਟ ਜਾਰੀ ਕਰਨ ਆਦਿ ਮਸਲਿਆ ਤੇ ਗੱਲਬਾਤ ਕੀਤੀ।

ਹਲਕਾ ਵਿਧਾਇਕ ਨੇ ਸਾਰੇ ਮਸਲੇ ਹੱਲ ਕਰਨ ਦੀ ਗੱਲ ਰੱਖੀ।

     ਇਸ ਸਮੇ ਬਾਲਕ ਬਰੇਟਾ ਦੇ ਪ੍ਰਧਾਨ ਦੀਪਕ ਬਖਸੀਵਾਲਾ, ਸਟੇਟ ਆਗੂ ਗੁਰਜੰਟ ਸਿੰਘ ਬੱਛੋਆਣਾ, ਗੁਰਸੰਤ ਸਿੰਘ ਬੱਛੋਆਣਾ, ਵਿਨੋਦ ਡਸਕਾ, ਰਿੰਕੂ ਕਾਠ, ਜਗਦੀਪ ਕੁਮ‍ਾਰ ਆਲਮਪੁਰ ਬੋਦਲਾ, ਜਗਦੀਪ ਵਰਮਾ ਆਦਿ ਹਾਜਰ ਸਨ।

FIRST CABINET MEETING: ਭਗਵੰਤ ਮਾਨ ਸਰਕਾਰ ਵੱਲੋਂ ਪਹਿਲੀ ਕੈਬਨਿਟ ਮੀਟਿੰਗ 19 ਮਾਰਚ ਨੂੰ

 ਚੰਡੀਗੜ੍ਹ 18 ਮਾਰਚ:  ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਕੱਲ੍ਹ ਸਵੇਰੇ 11 ਵਜੇ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਗਮ ਰਾਜ ਭਵਨ ਵਿੱਚ ਹੋਵੇਗਾ। 


ALSO READ: 

ਇਸ ਤੋਂ ਬਾਅਦ 12:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ। ਜਿਸ ਵਿੱਚ ‘ਆਪ’ ਦੀ ਚੋਣ ਸਮੇਂ ਐਲਾਨਾਂ ਨਾਲ ਜੁੜੇ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। BREAKING NEWS: ਭਗਵੰਤ ਮਾਨ ਕੈਬਨਿਟ ਮੰਤਰੀ ਦੇ ਸਹੁੰ ਚੁੱਕ ਸਮਾਗਮ ਅਤੇ ਪਹਿਲੀ ਕੈਬਨਿਟ ਮੀਟਿੰਗ ਦੀ ਤਰੀਕ ਤੈਅ

 ਭਗਵੰਤ ਮਾਨ ਵਜ਼ਾਰਤ ਦੇ ਸਹੁੰ ਚੁੱਕ ਸਮਾਗਮ ਅਤੇ ਕੈਬਨਿਟ ਦੀ ਪਹਿਲੀ ਤਰੀਕ ਤੈਅਚੰਡੀਗੜ੍ਹ, 18 ਮਾਰਚ 2022: 

ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ । ਨਵੇਂ ਬਣੇ ਕੈਬਨਿਟ ਮੰਤਰੀਆਂ ਨੂੰ 19 ਮਾਰਚ ਨੂੰ ਸਹੁੰ ਚੁਕਾਈ ਜਾਵੇਗੀ। ਨਵੀਂ ਕੈਬਨਿਟ ਵਿੱਚ ਕਿੰਨੇ ਮੰਤਰੀਆਂ ਨੂੰ ਫਿਲਹਾਲ ਸਹੁੰ ਚੁਕਾਈ ਜਾਵੇਗੀ ਇਸ ਬਾਰੇ 19 ਮਾਰਚ ਨੂੰ ਹੀ ਪਤਾ ਲੱਗੇਗਾ।

BHAGWAT MANN GOVT FIRST CABINET MEETING 

ALSO READ: 

ਭਗਵੰਤ ਮਾਨ ਸਰਕਾਰ ਆਉਣ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਦੀ ਉਡੀਕ ਕਰ ਰਹੇ ਲੱਖਾਂ ਮੁਲਾਜ਼ਮਾਂ, ਬੇਰੋਜ਼ਗਾਰਾਂ ਅਤੇ ਪੰਜਾਬ ਦੇ ਆਮ ਲੋਕਾਂ ਲਈ ਖੁਸ਼ਖਬਰੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਆਪਣੀ ਪਹਿਲੀ ਕੈਬਨਿਟ ਮੀਟਿੰਗ 19 ਮਾਰਚ ਨੂੰ ਹੀ ਸਾਡੇ 12:30 ਵਜੇ ਬੁਲਾਈ ਹੈ। ਇਸ ਮੀਟਿੰਗ ਤੋਂ ਆਮ ਲੋਕਾਂ ਤੋਂ ਲੈ ਕੇ ਮੁਲਾਜ਼ਮਾਂ ਬੇਰੋਜ਼ਗਾਰਾਂ ਲਈ ਬੜੀਆਂ ਉਮੀਦਾਂ ਹਨ। 

ਇਸ ਮੀਟਿੰਗ  ਵਿੱਚ ‘ਆਪ’ ਦੀ ਚੋਣ  ਐਲਾਨਾਂ ਨਾਲ ਜੁੜੇ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਪੰਜਾਬ ਸਰਕਾਰ ਵਿੱਚ ਮੁੱਖ ਮੰਤਰੀ ਤੋਂ ਇਲਾਵਾ 17 ਮੰਤਰੀ ਬਣਾਏ ਜਾ ਸਕਦੇ ਹਨ। ਹਾਲਾਂਕਿ ਸ਼ੁਰੂਆਤ 'ਚ 10 ਮੰਤਰੀ ਸਹੁੰ ਚੁੱਕਣਗੇ।


RECENT UPDATES

Today's Highlight