QUIZ ON INDIAN CONSTITUTION : ਭਾਰਤੀ ਸਵਿੰਧਾਨ ਨਾਲ ਸਬੰਧਤ ਮਹੱਤਵ ਪੂਰਨ ਕੁਇਜ

1/15
ਮੌਲਿਕ ਅਧਿਕਾਰ ਮੂਲ ਰੂਪ ਵਿੱਚ ਕਿੰਨੇ ਸਨ ?
5
6
7
8
2/15
ਆਰਟੀਕਲ 12 ਦਾ ਸਬੰਧ ਕਿਸ ਨਾਲ ਹੈ ?
ਰਾਜ ਦੀ ਪਰਿਭਾਸ਼ਾ
ਸਰਕਾਰ ਦੀ ਪਰਿਭਾਸ਼ਾ
ਕਾਨੂੰਨ ਦੀ ਪਰਿਭਾਸ਼ਾ
ਸੰਸਦ ਦੀ ਪਰਿਭਾਸ਼ਾ
3/15
ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਹੈ ? What is called the key of the constitution?
ਮੌਲਿਕ ਅਧਿਕਾਰਾਂ ਨੂੰ
ਪ੍ਰਸਤਾਵਨਾ ਨੂੰ
ਮੌਲਿਕ ਕਰਤਵਾਂ ਨੂੰ
ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ
4/15
ਭਾਰਤੀ ਸੰਵਿਧਾਨ ਦਾ ਪਿਤਾ ਕਿਸਨੂੰ ਕਿਹਾ ਜਾਂਦਾ ਹੈ ?Who is called the father of the Indian Constitution?
ਡਾ. ਭੀਮ ਰਾਓ ਅੰਬੇਡਕਰ
ਡਾ. ਰਜਿੰਦਰ ਪ੍ਰਸਾਦ
ਸਰਦਾਰ ਵੱਲਭ ਭਾਈ ਪਟੇਲ
ਇਨਾ ਵਿਚੋਂ ਕੋਈ ਨਹੀਂ
5/15
ਭਾਰਤੀ ਸੰਵਿਧਾਨ ਸਭ ਦੇ ਕੁਲ ਕਿੰਨੇ ਸੈਸ਼ਨ ਹੋਏ ਸਨ ? How many sessions were there in the Indian constitution?
13
12
11
10
6/15
Which schedule in the Indian constitution deals with languages? ਭਾਰਤੀ ਸੰਵਿਧਾਨ ਵਿੱਚ ਕਿਹੜੀ ਅਨੁਸੂਚੀ ਭਾਸ਼ਾਵਾਂ ਨਾਲ ਸਬੰਧਤ ਹੈ ?
9th
6th
7th
8th
7/15
ਆਰਟੀਕਲ 51A ਕਿਸ ਨਾਲ ਸਬੰਧਤ ਹੈ ? What does Article 51A relate to?
ਮੁਢਲੇ ਅਧਿਕਾਰ (Basic rights)
ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤ (Directive principles of state policy
ਮੁਢਲੇ ਕਰੱਤਵ (Basic Duties)
None of these
8/15
ਕੇਸ਼ਵਾਨੰਦ ਭਾਰਤੀ ਕੇਸ ਕਿਸ ਨਾਲ ਸਬੰਧਤ ਹੈ? Keshwanand Bharti case related to?
ਸਵਿੰਧਾਨ ਦੇ ਮੁਢਲੇ ਢਾਂਚੇ ਨਾਲ( With the basic structure constitution
With the right to Information
With the right to freedom
None of these
9/15
ਸਵਿੰਧਾਨ ਦਾ ਆਰਟੀਕਲ 14 ਕਿਸ ਨਾਲ ਸਬੰਧਤ ਹੈ ?Article 14 of Swindhan is related to what?
Right to equality
Right to education
Right to information
None of these
10/15
Which provision of fundamental rights is directly deals with the exploitation of children?
Article 23
Article 24
Article 22
Article 21
11/15
ਰਾਜ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ ?Who can dissolve the Rajya Sabha?
President
Prime Minister
No One Can dissolve Raj Sabha
Speaker Of Lok Sabha
12/15
What is the maximum interval between the two houses of Parliament? ਸੰਸਦ ਦੇ ਦੋ ਸਦਨਾਂ ਵਿਚਕਾਰ ਵੱਧ ਤੋਂ ਵੱਧ ਅੰਤਰਾਲ ਕਿ ਹੋ ਸਕਦਾ ਹੈ ?
2 months
3 months
6 months
None of these
13/15
Till today how many times Preamble of indian constitution amended? ਅੱਜ ਤੱਕ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿੰਨੀ ਵਾਰ ਸੋਧ ਹੋਈ ਹੈ?
2 times
3 times
only Once
5 times
Explanation: The Preamble of Indian Constitution has been amended in 1976 only once so far, by the 42nd Constitutional Amendment Act, 1976.
14/15
ਕਿਹੜੀ ਸਵਿੰਧਾਨਿਕ ਸੋਧ ਦੁਆਰਾ ਬੁਨਿਆਦੀ ਕਰਤਵਾਂ ਨੂੰ ਸਵਿੰਧਾਨ ਵਿਚ ਜੋੜਿਆ ਗਿਆ ਸੀ ? Fundamental duties were added to the constitution by which constitutional amendment?
42nd Amendment act
44th Amendment act
46th Amendment Act
None of these
15/15
ਜਦੋਂ ਸਵਿੰਧਾਨ ਬਣ ਕੇ ਤਿਆਰ ਹੋਇਆ , ਸਵਿੰਧਾਨ ਵਿੱਚ ਕਿੰਨੀਆਂ ਅਨੁਸੂਚੀ ਸਨ? When Constitution was formed, how many schedules were there in Constitution ?
6
7
8
9
Result:

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends