ਪੰਜਾਬ ਦੇ 500 ਸਕੂਲਾਂ ਵਿੱਚ ਬਣਨਗੇ ਸਟੈਂਡਰਡ ਕਲਬ, ਲਿਸਟ ਜਾਰੀ, ਹਰੇਕ ਸਕੂਲ ਨੂੰ ਮਿਲੇਗਾ 30000‌ ਰੁਪਏ

 

ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ) ਵੱਲੋਂ ਪੰਜਾਬ ਰਾਜ ਦੇ ਕਈ ਸਕੂਲਾਂ ਵਿੱਚ BIS standard Club ਬਣਾਏ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ formulation of Indian Standards, Conformity Assessment, Laboratory Testing, hallmarking Scheme, Consumer Affairs Activities, Promotional Activities, Training Services, National & International level, Information Services along with other activities ਬਾਰੇ ਜਾਣੂ ਕਰਵਾਇਆ ਜਾ ਸਕੇ।



  BIS ਵੱਲੋਂ ਪੰਜਾਬ ਰਾਜ ਦੇ 500 ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ BIS standard Club ਬਣਾਏ ਜਾਏ ਹਨ। ਜਿਹਨਾਂ ਰਾਹੀਂ ਵਿਦਿਆਰਥੀਆਂ ਨੂੰ ਹੇਠ ਲਿਖੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ: 1. Writing competition 2. Competitions on Standards & Quality issues pbjobsoftoday Quiz, Essay writing and Debates etc. 3. Exposure visits 4. Awareness programme, Seminars and workshops on Indian Standards and their role in the upliftment of the quality of life and economic  ਉਕਤ ਗਤੀਵਿਧੀਆਂ ਕਰਵਾਉਣ ਲਈ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ) ਵੱਲੋਂ 30,000/- ਰੁਪਏ ਪ੍ਰਤੀ ਸਕੂਲ ਦਿੱਤਾ ਜਾਵੇਗਾ। 

DOWNLOAD LIST OF SCHOOL HERE


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends