PSEB 10TH CLASS RESULT : 10 ਵੀਂ ਜਮਾਤ ਦੇ ਨਤੀਜਾ ਇੰਤਜ਼ਾਰ ਖਤਮ ,ਇੰਜ ਕਰੋ ਡਾਊਨਲੋਡ

PSEB 10TH CLASS RESULT 2022 DOWNLOAD @pseb.ac.in

ਚੰਡੀਗੜ੍ਹ 4 ਜੁਲਾਈ 2022 ( Jobsoftoday) 

ਪੰਜਾਬ ਸਕੂਲ ਸਿੱਖਿਆ ਬੋਰਡ ਦੇ 10 ਵੀਂ ਜਮਾਤ ਦੇ ਵਿਦਿਆਰਥੀ ਜਿਨ੍ਹਾਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ, ਉਨ੍ਹਾਂ ਲਈ ਵੱਡੀ ਖੱਬਰ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਦੇ ਐਲਾਨ ਦੀ ਘੋਸ਼ਣਾ ਕੀਤੀ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ  5 ਜੁਲਾਈ ਨੂੰ ਦੁਪਹਿਰ 12 ਵਜੇ ਜਾਰੀ ਕੀਤਾ ਜਾਵੇਗਾ । ਨਤੀਜੇ ਸਬੰਧੀ ਅਪਡੇਟ ਪਾਓ ਮੋਬਾਈਲ ਫੋਨ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈

Also read : 



 ਬੋਰਡ ਦੇ ਚੇਅਰਮੈਨ ਡਾ: ਯੋਗਰਾਜ ਨੇ  ਦੱਸਿਆ ਕਿ ਦਸਵੀਂ ਦਾ ਨਤੀਜਾ ਇਸ ਹਫ਼ਤੇ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਤੀਜਾ 5 ਜੁਲਾਈ ਨੂੰ ਐਲਾਨਿਆ ਜਾਵੇਗਾ। ਦੱਸ ਦੇਈਏ ਕਿ ਬੋਰਡ ਨੇ 28 ਜੂਨ ਨੂੰ 12ਵੀਂ ਦਾ ਨਤੀਜਾ ਵੀ ਜਾਰੀ ਕੀਤਾ ਸੀ , ਇਹ ਨਤੀਜਾ 96.96% ਰਿਹਾ ਸੀ।

Question: Where is the link for 10th class PSEB result?

Question: How can I check my PSEB 10th class result without roll number?

  • Answer: You can check your result without roll number read here.

How will I know , result declared? ਨਤੀਜਾ ਘੋਸ਼ਿਤ ਹੋ ਗਿਆ, ਕਿਵੇਂ ਪਤਾ ਕਰਿਏ? 

  • Answer : ਗੂਗਲ ਤੇ ਲਿੱਖ ਕੇ ਚੈੱਕ ਕਰੋ "10 ਵੀਂ ਜਮਾਤ ਦਾ ਨਤੀਜਾ   jobsoftoday"

  • ਜਾਂ ਇਸ ਪੋਸਟ ਨੂੰ ਰਿਫਰੈਸ ਕਰਦੇ ਰਹੋ, ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਅਪਡੇਟ ਕਰ ਦਿੱਤਾ ਜਾਵੇਗਾ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends