Q. The Benguela current, a cold water current is associated with ? ਬੇਂਗੂਏਲਾ ਕਰੰਟ, 'ਇੱਕ ਠੰਡੇ ਪਾਣੀ ਦਾ ਕਰੰਟ' ਕਿਸ ਨਾਲ ਜੁੜਿਆ ਹੋਇਆ ਹੈ?
- The Atlantic Ocean
Q. Salinity distribution on the sea surface is represented by ? ਸਮੁੰਦਰੀ ਸਤਹ 'ਤੇ ਖਾਰੇਪਣ ਦੀ ਵੰਡ ਨੂੰ ਕਿਸ ਦੁਆਰਾ ਦਰਸਾਇਆ ਗਿਆ ਹੈ?
- -Isohalines
Q. Which Pass connects Arunachal Pradesh with Tibet? ਕਿਹੜਾ ਦਰਾ ਅਰੁਣਾਚਲ ਪ੍ਰਦੇਸ਼ ਨੂੰ ਤਿੱਬਤ ਨਾਲ ਜੋੜਦਾ ਹੈ?
- Bom Dila Pass
Q. Maginot line is an international boundary line between?ਮੈਗਿਨੋਟ ਲਾਈਨ ਕਿਹੜੇ ਦੇਸ਼ਾਂ ਵਿਚਕਾਰ ਇੱਕ ਅੰਤਰਰਾਸ਼ਟਰੀ ਸੀਮਾ ਰੇਖਾ ਹੈ?
- France and Germany
Q. The Ring of Fire region is associated with? ਰਿੰਗ ਆਫ਼ ਫਾਇਰ ਖੇਤਰ ਕਿਸ ਨਾਲ ਸਬੰਧਿਤ ਹੈ?
- -The Pacific Ocean
Q. The Aravalli mountains in India are the examples of ? ਭਾਰਤ ਵਿੱਚ ਅਰਾਵਲੀ ਪਹਾੜ , ਕਿਸ ਕਿਸਮ ਦੇ ਪਹਾੜਾਂ ਦੀਆਂ ਉਦਾਹਰਣਾਂ ਹਨ?
-Residual Mountains
Q. Where is Khyber Pass located? ਖੈਬਰ ਪਾਸ ਕਿੱਥੇ ਸਥਿਤ ਹੈ?
ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ (between Pakistan and Afghanistan)
Q. Iguazu Falls are located in? ਇਗੁਆਜ਼ੂ ਫਾਲਸ ਕਿਥੇ ਸਥਿਤ ਹਨ?
- -South America
Q. The Strait of Hormuz is located between? "ਹੋਰਮੁਜ਼ ਸਟ੍ਰੇਟ" ਕਿਹੜੇ ਦੇਸ਼ਾਂ ਦੇ ਵਿਚਕਾਰ ਸਥਿਤ ਹੈ?
- Persian Gulf and Gulf of Oman
Q. Which Canal is referred to as 'the Gateway to the Pacific'? ਕਿਹੜੀ ਨਹਿਰ ਨੂੰ 'ਪ੍ਰਸ਼ਾਂਤ ਦਾ ਗੇਟਵੇ' ਕਿਹਾ ਜਾਂਦਾ ਹੈ?
- -Panama Canal
Q. Narmada Valley is an example of ? ਨਰਮਦਾ ਘਾਟੀ ਕਿਸ ਕਿਸਮ ਦੀ ਘਾਟੀ ਦਾ ਇੱਕ ਉਦਾਹਰਨ ਹੈ?
Rift Valley