SCIENCE GK; IMPORTANT MCQ ON SCIENCE 10TH CHEMICAL EQUATIONS

 

IMPORTANT MCQ ON SCIENCE 10TH CLASS IMPORTANT FOR COMPETITION EXAMS 


Q1 . ਲੋਹੇ  ਤੇ ਚੜਨ ਵਾਲੀ ਜੰਗ ਦੀ ਪਰਤ ਕਿਸ ਰੰਗ ਦੀ ਹੁੰਦੀ ਹੈ?

  • (a) ਲਾਲ ਭੂਰੇ ਰੰਗ ਦੀ
  • (b) ਕਾਲੇ ਰੰਗ ਦੀ

  • (a) ਲਾਲ ਭੂਰੇ ਰੰਗ ਦੀ

Q2. ਚਿਪਸ ਬਣਾਉਣ ਵਾਲੇ ਚਿਪਸ ਦੀ ਥੈਲੀ ਵਿੱਚ ਕਿਹੜੀ ਗੈਸ ਭਰਦੇ ਹਨ?

  • (a)ਨਾਈਟ੍ਰੋਜਨ ਗੈਸ
  • (b) ਹਾਈਡ੍ਰੋਜਨ  ਗੈਸ
  • (c)ਹੀਲੀਅਮ  ਗੈਸ

  • ਨਾਈਟ੍ਰੋਜਨ ਗੈਸ


Q3. ਲਘੂਕਰਣ ਕਿਰਿਆ ਕੀ ਹੈ? 

  • (a) ਕਿਸੇ ਰਸਾਇਣਿਕ ਕਿਰਿਆ ਵਿੱਚ ਹਾਈਡ੍ਰੋਜਨ ਪ੍ਰਾਪਤ ਕਰਨ ਨੂੰ ਲਘੂਕਰਣ ਕਹਿੰਦੇ ਹਨ।
  • (b) ਕਿਸੇ ਰਸਾਇਣਿਕ ਕਿਰਿਆ ਵਿੱਚ ਆਕਸੀਜਨ ਪ੍ਰਾਪਤ ਕਰਨ ਨੂੰ ਆਕਸੀਕਰਨ ਕਿਰਿਆ ਆਖਦੇ ਹਨ।

  • (a) ਕਿਸੇ ਰਸਾਇਣਿਕ ਕਿਰਿਆ ਵਿੱਚ ਹਾਈਡ੍ਰੋਜਨ ਪ੍ਰਾਪਤ ਕਰਨ ਨੂੰ ਲਘੂਕਰਣ ਕਹਿੰਦੇ ਹਨ।


Q4.  ਆਕਸੀਕਰਨ ਕਿਰਿਆ ਕੀ ਹੈ?

  • (a) ਕਿਸੇ ਰਸਾਇਣਿਕ ਕਿਰਿਆ ਵਿੱਚ ਆਕਸੀਜਨ ਪ੍ਰਾਪਤ ਕਰਨ ਨੂੰ ਆਕਸੀਕਰਨ ਕਿਰਿਆ ਆਖਦੇ ਹਨ।
  •  (b) ਕਿਸੇ ਰਸਾਇਣਿਕ ਕਿਰਿਆ ਵਿੱਚ ਹਾਈਡ੍ਰੋਜਨ ਪ੍ਰਾਪਤ ਕਰਨ ਨੂੰ ਲਘੂਕਰਣ ਕਹਿੰਦੇ ਹਨ।

  • (a) ਕਿਸੇ ਰਸਾਇਣਿਕ ਕਿਰਿਆ ਵਿੱਚ ਆਕਸੀਜਨ ਪ੍ਰਾਪਤ ਕਰਨ ਨੂੰ ਆਕਸੀਕਰਨ ਕਿਰਿਆ ਆਖਦੇ ਹਨ।

Q5. ਆਲੂ, ਚਾਵਲ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ। ਇਹ ਕਾਰਬੋਹਾਈਡਰੇਟ ਟੁੱਟ ਕਰ ਕੀ ਬਣਾਉਂਦੇ ਹਨ?

  • (a) ਫੈਟ
  • (b) ਪ੍ਰੋਟੀਨ 
  • (c) ਗੁਲੂਕੋਜ਼ 

  • (c) ਗੁਲੂਕੋਜ਼


Q6. ਕਿਸ ਵਸਤੂ ਦਾ ਘੋਲ ਸਫੈਦੀ ਕਰਨ ਲਈ ਵਰਤਿਆ ਜਾਂਦਾ ਹੈ?


  • (a) ਮੈਗਨੀਸ਼ੀਅਮ ਹਾਈਡ੍ਰੋਕਸਾਈਡ
  • (b) ਕੈਲਸ਼ੀਅਮ ਹਾਈਡ੍ਰੋਕਸਾਈਡ

  • (b) ਕੈਲਸ਼ੀਅਮ ਹਾਈਡ੍ਰੋਕਸਾਈਡ


Q7. ਜਿਸ ਰਸਾਇਣਿਕ ਕਿਰਿਆ ਵਿੱਚ ਅਭਿਕਾਰਕਾਂ ਦੇ ਆਇਨਾਂ ਦੀ ਅਦਲਾ-ਬਦਲੀ ਹੁੰਦੀ ਹੈ, ਉਸ ਨੂੰ ਕੀ ਕਹਿੰਦੇ ਹਨ ?

  • (a)  ਵਿਸਥਾਪਨ ਕਿਰਿਆ
  • (b) ਦੂਹਰੀ ਵਿਸਥਾਪਨ ਕਿਰਿਆ
  • (c) ਆਕਸੀਕਰਨ ਕਿਰਿਆ 

  • (b ) ਦੂਹਰੀ ਵਿਸਥਾਪਨ ਕਿਰਿਆ


Q8. ਉਹ ਰਸਾਇਣਿਕ ਕਿਰਿਆ, ਜਿਸ ਵਿੱਚ ਤਾਪ ਊਰਜਾ ਸੋਖਤ ਹੁੰਦੀ ਹੈ, ਉਸ ਨੂੰ ......ਕਿਹਾ ਜਾਂਦਾ ਹੈ। 

  • (a) ਤਾਪ ਸੋਖੀ
  • (b) ਤਾਪ ਨਿਕਾਸੀ

  • (a) ਤਾਪ ਸੋਖੀ

Q9. ਇੱਕ ਰਸਾਇਣਿਕ ਸਮੀਕਰਣ ਵਿੱਚ ਤੀਰ ਦਾ ਸਿਰ...ਵੱਲ  ਹੈ। 

  • (a)  ਅਭਿਕਾਰਕ
  • (b) ਉਤਪਾਦਾਂ

  • (b )   ਉਤਪਾਦਾਂ

Q10.ਰਸਾਇਣਿਕ ਕਿਰਿਆ ਦੇ ਪਹਿਲਾਂ ਅਤੇ ਅੰਤ ਵਿੱਚ ਹਰ ਇੱਕ ਤੱਤ ਦੇ ਪਰਮਾਣੂਆਂ ਦੀ ਸੰਖਿਆ.... ਰਹਿੰਦੀ ਹੈ। 

  • (a) ਅਸਮਾਨ
  • (b) ਸਮਾਨ

  • (b) ਸਮਾਨ

Q11 .  ਹਵਾ ਰੋਧਕ ਬਰਤਨਾਂ ਵਿੱਚ ਭੋਜਨ ਰੱਖਣ ਨਾਲ...... ਹੋ ਜਾਂਦੀ ਹੈ। 

  • (a) ਖੋਰਨ
  • (b) ਆਕਸੀਕਰਨ
  • (b) ਆਕਸੀਕਰਨ

Q12.  ਚਾਂਦੀ ਉੱਤੇ.... ਹੌਲੀ ਪਰਤ ਦਾ ਚੜ੍ਹਨਾ ਖੋਰਨ ਦਾ ਇੱਕ ਉਦਾਹਰਣ ਹੈ।

  • (a) ਸਫੇਦ 
  • (b) ਕਾਲੀ 

  • (b) ਕਾਲੀ 


Q13. ਸਾਹ ਕਿਰਿਆ ਤਾਪ ਨਿਕਾਸੀ ਕਿਰਿਆ ਹੈ।

  • (a) ਸਹੀ 
  • (b) ਗਲਤ 

  • (a) ਸਹੀ 

Q14. ਉਹ ਰਸਾਇਣਿਕ ਕਿਰਿਆ, ਜਿਸ ਵਿੱਚ ਤਾਪ ਊਰਜਾ ਸੋਖਿਤ ਹੁੰਦੀ ਹੈ, ਉਸ ਨੂੰ ਤਾਪ ਨਿਕਾਸੀ ਕਿਰਿਆ ਕਹਿੰਦੇ ਹਨ।

  • (a) ਸਹੀ 
  • (b) ਗਲਤ 

  • (b) ਗਲਤ 

Q15.  c(s) + o₂(g) →  co₂ (g) ਵਿੱਚ (g ) ਦਰਸਾਉਂਦਾ ਹੈ ?

  • (a) ਗੈਸ 
  • (b) ਠੋਸ 
  • (c) ਤਰਲ 
  • (d) ਜਲੀ 

  • (a) ਗੈਸ




MODEL/GUESS PAPER : 10+2 BIOLOGY MODEL QUESTION PAPER( WITH ANSWER)


GK OF TODAY

For all competition read important general knowledge questions


Q16.ਅਖੇਪਣ ਕਿਰਿਆਵਾਂ ਅਘੁਲ ਲੂਣ ਪੈਦਾ ਕਰਦੀਆਂ ਹਨ।

  • (a) ਸਹੀ 
  • (b) ਗਲਤ 

  • (a) ਸਹੀ 


Q17. ਆਕਸੀਜਨ ਦੀ ਹਾਨੀ ਨੂੰ ਆਕਸੀਕਰਨ ਕਹਿੰਦੇ ਹਨ।

  • (a) ਸਹੀ 
  • (b) ਗਲਤ 

  • (b) ਗਲਤ 


Q18. ਅਪਘਟਨ ਕਿਰਿਆ ਸੰਯੋਜਨ ਕਿਰਿਆ ਦੇ ਉਲਟ ਹੁੰਦੀ ਹੈ।

  • (a) ਸਹੀ 
  • (b) ਗਲਤ  

  • (a) ਸਹੀ 


Q19. ਕਿਸੇ ਵੀ ਰਸਾਇਣਿਕ ਸਮੀਕਰਣ ਵਿੱਚ ਦੋ ਅਭਿਕਾਰਕਾਂ ਵਿੱਚਕਾਰ ਜੋੜ (+) ਦਾ ਚਿੰਨ੍ਹ ਲਗਾਇਆ ਜਾਂਦਾ ਹੈ।

  • (a) ਸਹੀ 
  • (b) ਗਲਤ  

  • (a) ਸਹੀ 

Q20. ਅਪਘਟਨ ਕਿਰਿਆਵਾਂ ਵਿੱਚ ਅਭਿਕਾਰਕਾਂ ਨੂੰ ਤੋੜਨ ਲਈ ਕਿਸ ਦੀ ਜਰੂਰਤ ਹੁੰਦੀ ਹੈ?


  • (a) ਤਾਪ,
  • (b) ਪ੍ਰਕਾਸ਼ 
  • (c) ਤਾਪ, ਪ੍ਰਕਾਸ਼ ਜਾਂ ਬਿਜਲਈ ਊਰਜਾ

  • (c) ਤਾਪ, ਪ੍ਰਕਾਸ਼ ਜਾਂ ਬਿਜਲਈ ਊਰਜਾ


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends