GK ON SPORTS: ਖੇਡਾਂ ਨਾਲ ਸਬੰਧਤ ਮਹੱਤਵਪੂਰਨ ਪ੍ਰਸ਼ਨ

 ️

1. "Runer"  ਸ਼ਬਦ ਕਿਸ ਖੇਡ ਨਾਲ ਸਬੰਧਤ ਹੈ?

Answer: →ਕ੍ਰਿਕਟ


2. ਸੁਭਾਸ਼ ਚੰਦਰ ਬੋਸ ਸਪੋਰਟਸ ਇੰਸਟੀਚਿਊਟ ਕਿੱਥੇ ਸਥਿਤ ਹੈ?

Answer→ਪਟਿਆਲਾ


3. ਤਾਨੀਆ ਸਚਦੇਵ ਨੇ ਕਿਸ ਖੇਡ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ?

Answer- ਸ਼ਤਰੰਜ


4. ਰਾਧਾ ਮੋਹਨ ਕਿਸ ਖੇਡ ਨਾਲ ਸਬੰਧਤ ਹੈ?

Answer-  ਪੋਲੋ


5. ਕ੍ਰਿਕਟ ਵਿੱਚ ਪੌਪਿੰਗ ਕ੍ਰੀਜ਼ ਦਾ ਮਾਪ ਕਿਨ੍ਹਾਂ ਹੁੰਦਾ ਹੈ? 

Answer-  4 ਫੁੱਟ


6. ਓਲੰਪਿਕ ਖੇਡਾਂ ਕਿੰਨੇ ਸਾਲਾਂ ਦੇ ਅੰਤਰਾਲ 'ਤੇ ਹੁੰਦੀਆਂ ਹਨ? 

Answer→ 4


7. 'ਯੂਰੋ ਕੱਪ' ਕਿਸ ਖੇਡ ਨਾਲ ਸਬੰਧਤ ਹੈ?

 Answer → ਫੁੱਟਬਾਲ


8. ਭਾਰਤ ਦਾ ਪਹਿਲਾ ਟੈਸਟ ਕ੍ਰਿਕਟ ਕਪਤਾਨ ਕੌਣ ਸੀ?

 Answer- ਸੀ. ਕੇ. ਨਾਇਡੂ


9. ਕਿਸ ਪੁਰਸਕਾਰ ਨੂੰ 'ਕ੍ਰਿਕਟ ਦਾ ਆਸਕਰ' ਕਿਹਾ ਜਾਂਦਾ ਹੈ?

Answer→ਆਈ.ਸੀ.ਸੀ. ਇਨਾਮ


10. ਪਹਿਲੀਆਂ ਰਾਸ਼ਟਰਮੰਡਲ ਖੇਡਾਂ ਕਦੋਂ ਹੋਈਆਂ?

Answer→1930

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT Panchayat Village Wise Voter List Download here h...

RECENT UPDATES

Trends