ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਬਾਰੇ ਅਟਕਲਾਂ ਤੇ ਫੋਰਟਿਸ ਹਸਪਤਾਲ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। ਗੌਰਤਲਬ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਬਾਰੇ ਨਾਂ ਪੱਖੀ ਅਟਕਲਾਂ ਚਲ ਰਹੀਆਂ ਸਨ ਜਿਸਦੇ ਚਲਦਿਆਂ ਹਸਪਤਾਲ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਸਥਿਰ ਹੈ ਅਤੇ ਜਲਦੀ ਹੀ ਡਿਸਚਾਰਜ ਕੀਤੇ ਜਾਣਗੇ।
We have come across several unfortunate mentions on social media regarding Mr Prakash S Badal’s health. Mr Badal is stable and hopefully he will be discharged soon.
— Fortis Mohali (@FortisMohali) June 12, 2022