MERITORIOUS SCHOOL ADMISSION 2022-23:ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਲਈ ਅਹਿਮ ਅਪਡੇਟ


MERITORIOUS SCHOOL ADMISSION 2022 


ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਲਈ ਅਹਿਮ ਅਪਡੇਟ

 ਜਿਨ੍ਹਾਂ ਵਿਦਿਆਰਥੀਆਂ ਵੱਲੋਂ ਮੈਰੀਟੋਰੀਅਸ ਸਕੂਲਾਂ ਲਈ ਫਾਰਮ ਭਰਨ ਸਮੇਂ ਕੋਈ ਗਲਤੀ ਕੀਤੀ ਗਈ ਸੀ ਅਤੇ ਸੋਧ ਸਬੰਧੀ ਮੁੱਖ ਦਫਤਰ ਮੇਲ ਭੇਜੀ ਗਈ ਸੀ ਉਹਨਾਂ ਵਿਦਿਆਰਥੀਆਂ ਦਾ ਡਾਟਾ unlock ਕਰ ਦਿੱਤਾ ਗਿਆ ਹੈ।



 correction ਕਰਕੇ ਡਾਟਾ lock ਜ਼ਰੂਰ ਕਰ ਦਿੱਤਾ ਜਾਵੇ । ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਇਹ correction ਅੱਜ ਹੀ ਕੀਤੀਆਂ ਜਾਣ । ਜੇਕਰ ਡਾਟਾ lock ਨਹੀਂ ਕੀਤਾ ਜਾਂਦਾ ਉਸ ਸਥਿਤੀ ਵਿੱਚ ਵਿਦਿਆਰਥੀਆਂ ਦਾ ਰੋਲ ਨੰਬਰ ਨਹੀਂ ਆਵੇਗਾ।

MERITORIOUS SCHOOL ADMISSION LOGIN HERE


Featured post

Punjab Board Class 10th/12th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 13 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends