ACT RECRUITMENT 2022: ਸਿੱਖਿਆ ਵਿਭਾਗ ਵੱਲੋਂ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ ਸਿਲੇਬਸ ਜਾਰੀ

Syllabus of art and craft teacher recruitment in punjab 2022

ਸਿੱਖਿਆ ਵਿਭਾਗ ਪੰਜਾਬ ਵਲੋ ਮਿਤੀ 16.12.2021 ਨੂੰ ਦਿੱਤੇ ਗਏ ਵਿਗਿਆਪਨ ਅਨੁਸਾਰ  ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਨਵੀਆਂ 250 ਅਸਾਮੀਆਂ ਦੀ ਭਰਤੀ ਲਈ  ਉਮੀਦਵਾਰਾਂ ਪਾਸੋਂ ਮਿਤੀ 10.03.2022 ਤੱਕ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 



ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ ਸਿੱਖਿਆ ਵਿਭਾਗ ਵੱਲੋਂ ਸਿਲੇਬਸ ਜਾਰੀ ਕੀਤਾ ਗਿਆ ਹੈ, ਜੋ ਕਿ ਹੇਠਾਂ ਦਿੱਤੇ ਅਨੁਸਾਰ ਹੈ।


ਸਿਲੇਬਸ (ਪੋਸਟ ਆਰਟ ਐਂਡ ਕਰਾਫਟ) 
 ਯੋਗਤਾ ਦਾ ਪੱਧਰ:  BA, B.Ed Structre 
Total number of questions - 150 Teaching psychology and pedagogy 30 Language proficiency English 20 Language proficiency Punjabi 20
 Arts and crafts and fine arts 80 

 1. Geometrical drawing (Shapes and dimensions)

 2. SCALE DRAWING PROJECTIONAL DRAWING (Types and definitions) Angels projection (Difference between projections of Angles, Scale card readings 

 3. Still Life: Ratio & Proportion, Light and shade.
 4. Designs: Colors Color Schemes Types of Designs 
 5. Life Study: Structure of Body Head study, Portrait
  6. Landscapes: Perspectives Types and views of Landscapes. 
 7. Letter Writing: Calligraphy & Poster study & Motives of Posters.

  Fine Arts (Graduation):
Concept, Scope & Principles of Art. Importance of Art in life and Education. Aims and objectives of teaching at Art
Significance of Fine Art & Co-relation with other subjects Qualities and functions of Fine Art teacher Exhibition and Competitions. 
 Role of Art in life.
Monuments and Artists Impressionism, Post Impressionism.
 Expressionism, Cubism Surrealism. .


Official syllabus for the recruitment of act teachers 2022


Modern Printings
Company Schools 
Kalighat Paintings 
Bengal Schools 
Modern Indian Artist (Graduation) . . . . • Rasa and Bhava 
Concept of Beauty
 Art and Society
 Methods of teaching of Fine Arts 
 Indus valley Civilization 
 Maurya Period, Bharhut Stupa Sanchi Stupa, Amaravati Stupa Mathura Period Gandharva Period Pre Historic cave paintings Ajanta, Bagh & Badami caves. Elements of Art. Principles of Art 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends