ਆਪਣੇ ਆਧਾਰ ਨੰਬਰ ਨਾਲ ਜੁੜੇ ਮੋਬਾਈਲ ਨੰਬਰਾਂ ਦਾ ਇੰਝ ਕਰੋ ਪਤਾ, ਤੇ ਬਲਾਕ ਕਰੋ ਅਣਵਰਤੇ ਸਿਮਾਂ ਨੂੰ


 ਕੀ ਤੁਸੀਂ ਜਾਣਦੇ ਹੋ ਤੁਹਾਡੇ ਆਧਾਰ ਨੰਬਰ  ਨਾਲ ਕਿੰਨੇ  ਮੋਬਾਈਲ ਫੋਨ ਨੰਬਰ ਜੁੜੇ ਹੋਏ ਹਨ, ਜਾਣੋ ਇਥੇ।



ਪਿਛਲੇ ਦਿਨੀਂ ਦੂਰ ਸੰਚਾਰ ਵਿਭਾਗ ਦੇ Telecom analytics for froud management and consumer protection ( TAFCOP) ਵਲੋਂ ਇਹ ਪਤਾ ਲਗਾਉਣ ਲਈ ਕਿ ਇੱਕ ਵਿਅਕਤੀ ਦੇ ਆਧਾਰ ਨੰਬਰ ਨਾਲ ਕਿੰਨੇ ਮੋਬਾਈਲ ਫੋਨ ਨੰਬਰ ਜੁੜੇ ਹੋਏ ਹਨ, ਇੱਕ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਪੋਰਟਲ ਤੇ ਹਰੇਕ ਵਿਅਕਤੀ ਆਪਣੇ ਆਧਾਰ ਨੰਬਰ ਨਾਲ ਜੁੜੇ ਨੰਬਰ ਦੇਖ ਸਕਦਾ ਹੈ ਤੇ ਜੇਕਰ ਕੋਈ ਨੰਬਰ ਗਲਤ ਜੁੜਿਆ ਹੋਇਆ ਹੈ ਤਾਂ ਉਸ ਨੰਬਰ ਨੂੰ ਬਲਾਕ ਕਰ ਸਕਦੇ ਹਨ।


ਲਿੰਕਡ ਮੋਬਾਈਲ ਸਿਮ ਦੀ ਜਾਂਚ ਇੰਝ ਕੀਤੀ ਜਾ ਸਕਦੀ ਹੈ :


PAY COMMISSION : ਮੁਲਾਜ਼ਮਾਂ ਦੇ ਭੱਤਿਆਂ ਤੇ ਸਰਕਾਰ ਵੱਲੋਂ ਰੋਕ , ਅਤੇ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ

HOLIDAYS IN PUNJAB 2022 SEE HERE 


1. ਸਭ ਤੋਂ ਪਹਿਲਾਂ https://tafcop.dgtelecom.gov.in/ ਵੈਬਸਾਈਟ ਤੇ ਜਾਓ।


2. ਇਸ ਵੈਬਸਾਈਟ ਤੇ ਜਾਣ ਉਪਰੰਤ ,ਆਪਣਾ ਮੋਬਾਇਲ ਨੰਬਰ ਦਰਜ ਕਰੋ।


3. ਇਸ ਤੋਂ ਬਾਅਦ  'Request OTP' ਬਟਨ 'ਤੇ ਕਲਿੱਕ ਕਰੋ।


4. ਇਸ ਤੋਂ ਬਾਅਦ,  ਆਪਣੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ OTP ਦਾਖਲ ਕਰੋ।


5. ਫਿਰ,  ਆਧਾਰ ਨੰਬਰ ਨਾਲ ਲਿੰਕ ਕੀਤੇ ਸਾਰੇ ਨੰਬਰ ਵੈੱਬਸਾਈਟ 'ਤੇ ਦੇਖ ਸਕਣਗੇ ।


6. ਜੇਕਰ ਕੋਈ ਨੰਬਰ ਜੋ ਵਰਤੋਂ ਵਿੱਚ ਨਹੀਂ ਹਨ, ਤਾਂ ਉਸ ਨੂੰ ਬਲੌਕ ਕਰ ਸਕਦੇ ਹਨ ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends