CLERK RECRUITMENT PUNJAB 2021: ਪੰਜਾਬ ਸਰਕਾਰ ਵਲੋਂ ਕਲਰਕਾਂ ਦੀਆਂ 2789 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ,



ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਕੰਪਲੈਕਸ, ਸੈਕਟਰ-68, ਐਸ.ਏ.ਐਸ. ਨਗਰ 



 ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ (ਇਸ਼ਤਿਹਾਰ ਨੰਬਰ 17 ਆਫ 2021) ਕੁੱਲ 2374 ਅਸਾਮੀਆਂ, ਤਨਖ਼ਾਹ ਸਕੇਲ 19900 (Level 2) ਦੇ ਪੇਅ-ਸਕੇਲ ਵਿਚ ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 23.10.2021 ਤੋਂ 18.11.2021 ਸ਼ਾਮ 05.00 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। 


  ਉਪਰੋਕਤ ਤੋਂ ਇਲਾਵਾ ਕਲਰਕ ਆਈ.ਟੀ. (ਇਸ਼ਤਿਹਾਰ ਨੰਬਰ 18 ਆਫ 2021) 212 ਅਸਾਮੀਆਂ ਅਤੇ ਕਲਰਕ ਲੇਖਾ (ਇਸ਼ਤਿਹਾਰ ਨੰਬਰ 19 ਆਫ 2021) 203  ਅਸਾਮੀਆਂ, ਤਨਖ਼ਾਹ ਸਕੇਲ 19900 (Level 2) ਦੇ ਪੇਅ-ਸਕੇਲ ਵਿਚ ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 23.10.2021 ਤੋਂ 15.11.2021 ਸ਼ਾਮ 05.00 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। 




ਪੰਜਾਬ ਦੇ ਸਕੂਲਾਂ / ਕਾਲਜਾਂ ਵਿੱਚ  ਹਜ਼ਾਰਾਂ ਅਧਿਆਪਕਾਂ ਦੀ ਭਰਤੀ DOWNLOAD OFFICIAL NOTIFICATION HERE



 

Important Highlights 
ਅਸਾਮੀ ਦਾ ਨਾਂ :  ਕਲਰਕ
ਅਸਾਮੀਆਂ ਦੀ ਗਿਣਤੀ: 2789
ਯੋਗਤਾ: 10+2.  Graduation
ਆਨਲਾਈਨ ਅਪਲਾਈ ਕਰਨ ਲਈ ਸ਼ੁਰੁਆਤ : "23/10/2021
 ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ : 15/11/2021






ਉਕਤ ਭਰਤੀਆਂ ਦਾ ਵਿਸਥਾਰਪੂਰਵਕ ਨੋਟਿਸ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in 'ਤੇ ਉਪਲਬਧ ਹੈ। 








Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends