PUNJAB SCERT / DIET BHRTI 2024: ਅਪਲਾਈ ਕਰਨ ਲਈ 11 ਫਰਵਰੀ ਤੱਕ ਵਾਧਾ

ਦਫਤਰ ਐਸ.ਸੀ.ਈ.ਆਰ.ਟੀ ਅਤੇ ਜਿਲਾ ਸਿੱਖਿਆ ਅਤੇ ਸਿੱਖਲਾਈ ਸੰਸਥਾਵਾਂ ਵਿੱਚ ਵੱਖ- ਵੱਖ ਕਾਡਰਾਂ ਦੇ ਸਟਾਫ ਦੀ ਪੱਕੀ ਤੈਨਾਤੀ ਸਬੰਧੀ ਮਿਤੀ 12.01.2024 ਤੋਂਮਿਤੀ 31.01.2024 ਤੱਕ ਪੋਰਟਲ ਆਨਲਾਇਨ ਕੀਤਾ ਗਿਆ ਸੀ ਪ੍ਰੰਤੂ ਕੁੱਝ ਤਕਨੀਕੀ ਕਾਰਨਾਂ ਕਰਕੇ ਈ.ਪੰਜਾਬ ਪੋਰਟਲ ਦਾ ਸਰਵਰ ਡਾਊਨ ਹੋਣ ਕਾਰਣ ਹੁਣ ਮਿਤੀ 12.01.2024 ਨੂੰ ਪਾਏ ਗਏ ਇਸ ਪਬਲਿਕ ਨੋਟਿਸ ਦੀ ਲਗਾਤਾਰਤਾ ਵਿੱਚ ਆਨਲਾਇਨ ਪੋਰਟਲ ਦੀ ਮਿਤੀ ਵਿੱਚ 06.02.2024 ਤੋਂ ਮਿਤੀ 11.02.2024 ਤੱਕ ਵਾਧਾ ਕੀਤਾ ਗਿਆ ਹੈ। ਸਬੰਧਤ ਅਧਿਕਾਰੀ/ਕਰਮਚਾਰੀ ਆਪਣੇ ਈ.ਪੰਜਾਬ ਪੋਰਟਲ ਦੀ ਸਟਾਫ ਆਈ.ਡੀ ਤੇ ਜਾ ਕੇ ਬਿਨੈ ਪੱਤਰ ਅਪਲੋਡ ਕਰ ਸਕਦੇ ਹਨ।

PUNJAB SCERT / DIET VACANCY 2024: ਡਾਈਟਾਂ ਵਿੱਚ ਡੈਪੂਟੇਸ਼ਨ ਤੇ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 


Department of School Education Punjab wants to deploy Teaching and Non- Teaching staff in DIETs and SCERT through separate cadre by permanent post from amongst teaching/non-teaching staff working in offices /institutes/ schools of School Education Department Punjab. Selection will be purely on the basis of merit as per selection criteria. 

The number of posts may increase or decrease. For number of subject-wise vacancies, educational qualification, experience, selection criteria and Notification No. G.S.R. 73-78/Const./Art.309/2021 dated 28.06.2021 (regarding formation of separate cadre of office SCERT/DIET),  visit www.ssapunjab.org 



To apply,  click here epunjabschool.gov.in and login to Staff Login using user lD and Password on link "Permanent Staff at SCERT/DIETs".

School holiday

PSTET 2024 NOTIFICATION, APPLICATION FORM ELIGIBILITY : 26 ਮਈ ਨੂੰ ਹੋਵੇਗੀ ਪੀਐਸਟੀਈਟੀ ਪ੍ਰੀਖਿਆ

PSTET 2024 OFFICIAL NOTIFICATION PSTET,  LINK FOR APPLYING ONLINE, OFFICIAL WEBSITE FOR PSTET 2024 OFFICIAL WEBSITE FOR PSTET NOTIFICATION 2...

Trends

RECENT UPDATES