AFPI MOHALI ADMISSION 2023-24: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024 Registration
Maharaja Ranjit Singh Academy entrance test 2024


ਪੰਜਾਬ ਸਰਕਾਰ ਦੀ ਮੋਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼   ਸੰਸਥਾ ਵਿੱਚ ਸਾਲ 2023-24 ਲਈ ਦਾਖਲਾ ਸੂਚਨਾ ਜਾਰੀ ਕੀਤੀ ਗਈ ਹੈ।ਸੰਸਥਾ ਵਿੱਚ ਦਾਖ਼ਲ ਹੋਣ ਲਈ ਪ੍ਰੋਸੈਸ

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼    ਸੰਸਥਾ ਦਸਵੀਂ ਵਿੱਚ ਪੜ੍ਹਦੇ ਬੱਚਿਆਂ(ਮੁੰਡਿਆ) ਦਾ ਪੰਜਾਬ ਪੱਧਰ ਦਾ  ਲਿਖਤੀ ਟੈਸਟ ਲੈਂਦੀ ਹੈ। ਜਿਹੜੇ ਮੁੰਡੇ ਇਹ ਟੈਸਟ ਕਲੀਅਰ ਕਰ ਜਾਂਦੇ ਹਨ,ਓਹਨਾ ਬੱਚਿਆ ਨੂੰ ਅੱਗੇ +1,+2 ਦੀ ਪੜ੍ਹਾਈ ਮੁਫ਼ਤ ਕਰਾਈ ਜਾਂਦੀ ਹੈ।


ਕੀ ਹੈ ਵਿਦਿਆਰਥੀਆਂ ਲਈ  ਖ਼ਰਚਾ? 

 ਇਸ ਸੰਸਥਾ ਵਿੱਚ ਦਾਖ਼ਲਾ ਬਿਲਕੁਲ ਮੁਫਤ ਹੈ  ਹੋਸਟਲ ਦਾ ਵੀ ਕਿਸੇ ਤਰਾ ਦਾ ਖਰਚਾ ਨਹੀਂ ਹੈ,ਨਾਲ ਨਾਲ NDA ਦੀ ਤਿਆਰੀ ਵੀ ਕਰਾਈ ਜਾਂਦੀ ਹੈ।


ਜੇਹੜੇ ਵਿਦਿਆਰਥੀ +2 ਵਿੱਚੋ ਵਧੀਆ ਨੰਬਰ ਲੈਂਦੇ ਹਨ ਅਤੇ NDA ਦਾ ਟੈਸਟ, ਇੰਟਰਵਿਊ ,ਮੈਡੀਕਲ ਟੈਸਟ ਅਤੇ ਫਿਜ਼ੀਕਲ ਟੈਸਟ ਕਲੀਅਰ ਕਰ ਜਾਂਦੇ ਹਨ, ਉਹ ਆਰਮੀ ਦੀ "ਨੈਸ਼ਨਲ ਡਿਫੈਂਸ ਅਕੈਡਮੀ "ਵਿਖੇ ਪੜ੍ਹਾਈ ਸ਼ੁਰੂ ਕਰਦੇ ਹਨ। ਅੱਗੇ ਇਸ ਅਕੈਡਮੀ ਵਿੱਚ ਸਾਰਾ ਕੁੱਝ free ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼    ਤੋਂ ਪੜਾਈ ਤੋਂ ਬਾਅਦ ਕੀ ਹੈ ਕੈਰੀਅਰ ? 

ਇਹ ਪੜ੍ਹਾਈ complete ਕਰਨ ਤੋ ਬਾਅਦ ਬੱਚੇ ਦੀ ਅਫ਼ਸਰ -ਕੇਡਰ ਵਿੱਚ( ਆਰਮੀ, ਏਅਰ ਫੋਰਸ, ਨੇਵੀ )ਪੋਸਟਿੰਗ ਹੋ ਜਾਂਦੀ ਹੈ। 

ਅਪਲਾਈ ਕਿਵੇਂ ਕਰਨਾ ਹੈ? 

ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨ ਲਈ  ਸੰਸਥਾ ਦੀ ਸਾਈਟ ਤੇ ਕਲਿਕ ਕਰਨ ਉਪਰੰਤ ਸਾਰੇ ਵੇਰਵਿਆਂ ਨੂੰ ਦਰਜ ਕਰਨਾ ਹੈ। link given below 

ਆਨਲਾਈਨ ਅਪਲਾਈ ਕਰਨ ਲਈ ਮਹਤਵ ਪੂਰਨ ਮਿਤੀਆਂ

ਆਨਲਾਈਨ ਅਰਜ਼ੀਆਂ 01 ਦਸੰਬਰ 2023 ਤੋਂ 05 ਜਨਵਰੀ 2024 ਤੱਕ ਦਿੱਤੀਆਂ ਜਾਣਗੀਆਂ।

MAHARAJA RANJIT SINGH ARMED FORCES PREPARATORY INSTITUTE (AFPI),SECTOR-77, MOHALI-140308

Punjab Govt initiative to select and train young boys from Punjab for joining NDA.

 Entrance exam for 13th AFPI course on 15 Jan 2023, Subject: English, Maths and Social Studies, (Class X CBSE Std).

Eligibility for AFPI admission 2024

(a) Domicile of Punjab.

(b) Age Not born before 02 Jul 2007 

(c) Must be studying class X, Boys studying class XI can also apply.

However, such candidates will be admitted to class XI only if they meet age criteria.  

FACILITIES AT AFPI MOHALI 

Highly subsidized education for 11th and 12th classes in one of the best schools in Mohali.

Excellent sports and extracurricular activities. Modern Hostel with individual rooms &attached bathrooms free of cost.

LINK FOR APPLYING ONLINE AFPI MOHALI ADMISSION 2024

Apply online at Website: http://recruitment-portal.in from 01 Dec 2023 to 29 December 2023

Official website : afpipunjab.org  

CONTACT NUMBER FOR AFPI MOHALI  

For queries/clarifications if any, please visit our website:


www.afpipunjab.org Personally visit: Director AFPI, Sector-77, Mohali -140308 or Email: afpi_mohali@yahoo.com and mrsafpidirector@gmail.com

Contact No 0172-2219707 & 9041006305 (From 9 am to 5 pm on working days only)

ਮਹੱਤਵ ਪੂਰਨ ਲਿੰਕ: 

Official notification AFPI ADMISSION 2024 DOWNLOAD HERE 

Link for applying online click here 

AFPI SAMPLE PAPER FOR ENTRANCE TEST 

https://afpipunjab.org/question-paper/ 

  • AFPI entrance test 2023
  • AFPI entrance Exam
  • AFPI Exam date 2023
  • Armed Forces Preparatory Institute in Punjab
  • Maharaja Ranjit Singh Academy Mohali contact No
  • Maharaja Ranjit Singh Academy entrance test 2022 syllabus
  • AFPI Mohali fee structure 

 ਏ.ਐੱਫ.ਪੀ.ਆਈ. ਦਾ ਲਿਖਤੀ ਇਮਤਿਹਾਨ ( ਕੇਵਲ ਲੜਕਿਆਂ ਲਈ) ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪੈਪਰੇਟਰੀ ਇੰਸਟੀਚਿਊਟ (ਏ.ਐੱਫ.ਪੀ.ਆਈ.) ਸੈਕਟਰ-77, ਮੋਹਾਲੀ-140308 ਪੰਜਾਬ ਸਰਕਾਰ

ਪੰਜਾਬ ਸਰਕਾਰ ਵਲੋਂ ਐੱਨ.ਡੀ.ਏ. (NDA) ਵਿਚ ਸ਼ਾਮਿਲ ਹੋਣ ਲਈ ਪੰਜਾਬ ਤੋਂ ਸਿੱਖਿਅਤ ਨੌਜਵਾਨ ਲੜਕਿਆਂ ਦੀ ਚੋਣ ਅਤੇ ਸਿਖਲਾਈ ਦੇਣ ਦੇ ਮੁਢਲੇਕਰਨ ਲਈ ਅਹਿਮ ਦੀ ਮੰਗ ਕੀਤੀ ਗਈ ਹੈ।


AFPI WRITTEN TEST DATES : 

ਏ.ਐੱਫ.ਪੀ.ਆਈ. ਦਾ ਲਿਖਤੀ ਇਮਤਿਹਾਨ , 15 ਜਨਵਰੀ, 2024 ਨੂੰ ਲਿਆ ਜਾਵੇਗਾ।

PAPER PATTERN AFPI (MAHARAJA RANJIT SINGH ARMED FORCES  PREPARATORY  INSTITUTE) 

ਇਸ  ਕੋਰਸ ਲਈ ਦਾਖਲਾ ਪ੍ਰੀਖਿਆ, ਅੰਗਰੇਜ਼ੀ, ਗਣਿਤ ਅਤੇ ਸਮਾਜਿਕ ਅਧਿਐਨ   ਵਿਸ਼ਿਆਂ ਤੋਂ ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ ਦਾ ਪੱਧਰ ਜਮਾਤ 10ਵੀਂ ਸੀ.ਬੀ.ਐੱਸ.ਈ. ਦੇ ਮਿਆਰੀ ਹੋਵੇਗਾ।

QUALIFICATION FOR AFPI  MOHALI ADMISSION 

ਯੋਗਤਾ:-(ੳ) ਪੰਜਾਬ ਦਾ ਵਸਨੀਕ ਹੋਣਾ (ਅ) ਜਨਮ ਮਿਤੀ 02 ਜੁਲਾਈ, 2006 ਤੋਂ ਪਹਿਲਾਂ ਦੀ ਨਾ ਹੋਵੇ। (ੲ) ਲੜਕੇ 10ਵੀਂ ਜਮਾਤ ਵਿਚ ਪੜ੍ਹਦੇ ਹੋਣੇ ਚਾਹੀਦੇ ਹਨ। 11ਵੀਂ ਜਮਾਤ ਵਿਚ ਪੜ੍ਹ ਰਹੇ ਲੜਕੇ ਵੀ ਭਰ ਸਕਦੇ ਹਨ ਪਰ ਉਹ 11ਵੀਂ ਜਮਾਤ ਵਿਚ ਹੀ ਦਾਖ਼ਲ ਕੀਤੇ ਜਾਣਗੇ ਪਰ ਉਹ ਉਮਰ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਣੇ ਚਾਹੀਦੇ ਹਨ।


ਵਿਸ਼ੇਸ਼ਤਾਵਾਂ: 

ਮੋਹਾਲੀ ਦੇ ਸਭ ਤੋਂ ਵਧੀਆ ਸਕੂਲਾਂ ਵਿਚੋਂ ਇਕ ਵਿਚ 11ਵੀਂ ਅਤੇ 12ਵੀਂ ਜਮਾਤਾਂ ਲਈ ਉੱਚ ਸਬਸਿਡੀ ਵਾਲੀ ਸਿੱਖਿਆ।

ਸ਼ਾਨਦਾਰ ਖੇਡਾਂ ਅਤੇ ਹੋਰ ਗਤੀਵਿਧੀਆਂ/ਬਿਨਾਂ ਲਾਗਤ, ਵਿਅਕਤੀਗਤ ਕਮਰੇ ਵਿਚ ਅਟੈਚਡ ਬਾਥਰੂਮਾਂ ਵਾਲਾ ਆਧੁਨਿਕ ਹੋਸਟਲ ਮੁਫ਼ਤ


 HOW TO APPLY FOR AFPI MOHALI ADMISSION 2024

ਬਿਨੈ ਪੱਤਰ ਲਈ ਵੈੱਬਸਾਈਟ 'ਤੇ ਆਨਲਾਈਨ ਅਪਲਾਈ ਕਰੋ http://recruitment-portal.in 'ਤੇ 01 ਦਸੰਬਰ, 2022 ਤੋਂ 29 ਦਸੰਬਰ ਤੱਕ ।

 

CONTACT NUMBER AFPI MOHALI : ਕਿਸੇ ਵੀ ਪੁੱਛਗਿੱਛ ਸਪੱਸ਼ਟੀਕਰਨ ਲਈ ਸੰਪਰਕ ਕਰੋ:-

ਵੈੱਬਸਾਈਟ: www.afpipunjab.org 

ਮਿਲਣ ਅਤੇ ਪੱਤਰ ਵਿਹਾਰ ਲਈ ਡਾਇਰੈਕਟਰ AFPI, ਸੈਕਟਰ-77, ਮੋਹਾਲੀ 140308 

ਈਮੇਲ:-afpi_mohali@yahoo.com ਅਤੇ mrsafpidirector@gmail.com

ਸੰਪਰਕ ਨੰਬਰ

 0172-2219707 ਅਤੇ 9041006305

(ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਿਰਫ਼ ਕੰਮ ਵਾਲੇ ਦਿਨ)

Featured post

SCHOOL HOLIDAYS IN JULY 2024: ਜੁਲਾਈ ਮਹੀਨੇ ਸਕੂਲਾਂ ਵਿੱਚ ਛੁੱਟੀਆਂ

HOLIDAYS IN THE MONTH OF JULY 2024 :  ਜੁਲਾਈ ਮਹੀਨੇ ਐਤਵਾਰ ਅਤੇ ਦੂਜੇ ਸ਼ਨੀਵਾਰ ਤੋਂ ਇਲਾਵਾ ਹੋਰ ਕੋਈ ਛੁੱਟੀ ਨਹੀਂ ਹੈ। ਲੜੀ ਨੰ. ਛੁੱ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends