UPSC RESULT 2023: ਯੂਪੀਐਸਸੀ ਸਿਵਲ ਸਰਵਿਸਿਜ਼ ਦਾ ਨਤੀਜਾ ਘੋਸ਼ਿਤ, ਇਸ਼ਿਤਾ ਕਿਸ਼ੋਰ ਟਾਪਰ, ਦੇਖੋ ਸੂਚੀ


ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ ।ਇਸ ਪ੍ਰੀਖਿਆ ਵਿੱਚ ਸਿਰਫ਼ ਕੁੜੀਆਂ ਹੀ ਟਾਪ 4 ਵਿੱਚ ਰਹੀਆਂ। ਇਸ਼ਿਤਾ ਕਿਸ਼ੋਰ ਨੇ ਪ੍ਰੀਖਿਆ 'ਚ ਟਾਪ ਕੀਤਾ ਹੈ।

ਗਰਿਮਾ ਲੋਹੀਆ ਦੂਜੇ, ਉਮਾ ਹਾਰਤੀ ਐਨ ਤੀਜੇ ਅਤੇ ਸਮ੍ਰਿਤੀ ਮਿਸ਼ਰਾ ਚੌਥੇ ਸਥਾਨ ’ਤੇ ਰਹੀ


Based on the result of the written part of Civil Services Examination, 2022 held by the union Public Service Commission in September, 2022 and the interviews for Personality Test held in January-May, 2023, following is the list, in order of merit, of candidates who have been recommended for appointment to:

(i) Indian Administrative Service;

(ii) Indian Foreign Service;

(iii) Indian Police Service; and

(iv) Central Services, Group ‘A’ and Group ‘B’.

DOWNLOAD COMPLETE RESULT HERE 

Ishita Kishore Topper, upsc 2023


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends