ਪਹਿਲੀ ਜਮਾਤ ਤੋਂ ਨੌਵੀਂ ਜਮਾਤ ਤੱਕ ਦੇ ਰਿਕਾਰਡ 'ਚ ਸ਼ੋਧ ਸਬੰਧੀ ਮੌਜੂਦਾ ਹਦਾਇਤਾਂ


ਪਹਿਲੀ ਜਮਾਤ ਤੋਂ ਨੌਵੀਂ ਜਮਾਤ ਤੱਕ ਦੇ ਰਿਕਾਰਡ 'ਚ ਸ਼ੋਧ ਸਬੰਧੀ ਮੌਜੂਦਾ ਹਦਾਇਤਾਂ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਾਜ ਦੇ ਸਮੂਹ ਡੀ.ਈ.ਓਜ਼, ਜਿਲ੍ਹਾ ਮੈਨੇਜਰ ਖੇਤਰੀ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਆਮ ਪਬਲਿਕ ਨੂੰ  11 ਅਗਸਤ 2017 ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ DEPARTMENT OF SCHOOL EDUCATION, GOVERNMENT OF PUNJAB CITIZEN CHARTER JUNE, 2014 ਵਿੱਚ ਦਰਜ ਲੜੀ ਨੰ: 19 ਅਨੁਸਾਰ ਪਹਿਲੀ ਕਲਾਸ ਤੋਂ ਨੌਵੀਂ ਕਲਾਸ ਤੱਕ ਪ੍ਰੀਖਿਆਰਥੀ ਦੋ ਮਾਤਾ/ਪਿਤਾ/ਵਿਦਿਆਰਥੀ ਦੇ ਨਾਮ ਦੀ ਤਬਦੀਲੀ ਜਾਂ ਸੋਧ ਸਬੰਧੀ ਸਬੰਧਤ ਦਸਤਾਵੇਜ਼/ਰਿਕਾਰਡ ਪ੍ਰਾਪਤ ਕਰਨ ਉਪਰੰਤ ਰਿਕਾਰਡ ਵਿੱਚ ਸੋਧ ਸਬੰਧਤ ਸਕੂਲ ਮੁੱਖੀ ਆਪਣੇ ਪੱਧਰ ਤੋਂ ਕਰ ਸਕਦਾ ਹੈ ਸੋਧ ਸਬੰਧੀ ਸਕੂਲ ਦਾ ਦਾਖਲਾ ਖਾਰਜ ਰਜਿਸਟਰ ਡੀ.ਈ.ਓਜ਼ ਜਾਂ ਮੈਨੇਜਰ ਖੇਤਰੀ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਾਊਂਟਰ ਸਾਈਨ ਕਰਵਾਉਣ ਦੀ ਲੋੜ ਨਹੀਂ ਹੈ।  READ OFFICIAL LETTER HERE RECENT UPDATES