PSEB 10+2 RESULT JUNE UPDATE: ਅੱਜ ਨਹੀਂ ਘੋਸ਼ਿਤ ਹੋਵੇਗਾ 12‌ ਵੀਂ ਦਾ ਨਤੀਜਾ, ਹੁਣ ਇਸ ਦਿਨ ਐਲਾਨਿਆ ਜਾਵੇਗਾ ਨਤੀਜਾ

ਮੋਹਾਲੀ 24 ਜੂਨ 


ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀ ਜਿਨ੍ਹਾਂ ਨੇ 10 ਵੀਂ ਅਤੇ 12 ਵੀਂ ਜਮਾਤ ਦੇ ਪ੍ਰੀਖਿਆ ਦਿੱਤੀ ਹੈ ਉਹ ਬੜੀ ਬੇਸਬਰੀ ਨਾਲ ਨਤੀਜੇ ਦੀ ਉਡੀਕ ਕਰ ਰਹੇ ਹਨ। ਪਹਿਲਾਂ ਖਬਰਾਂ ਆ ਰਹੀਆਂ ਸਨ ਕਿ 12 ਵੀਂ ਜਮਾਤ ਦਾ ਨਤੀਜਾ 24 ਜੂਨ ਨੂੰ ਐਲਾਨਿਆ ਜਾਵੇਗਾ। ਪ੍ਰੰਤੂ ਇਹ ਨਤੀਜਾ ਹਾਲੇ ਤੱਕ ਨਹੀਂ ਘੋਸ਼ਿਤ ਕੀਤਾ ਗਿਆ ਹੈ, ਇਸਦਾ ਮੁੱਖ ਕਾਰਨ ਸਰਕਾਰ ਦਾ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਵਿਅਸਤ ਹੋਣਾ ਦੱਸਿਆ ਜਾ ਰਿਹਾ ਹੈ।

Also read: 


ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਭਰੋਸੇਯੋਗ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ( PSEB 12TH CLASS RESULT 2022)  12 ਵੀਂ ਜਮਾਤ ਦਾ ਨਤੀਜਾ ਅੱਜ ਵੀ ਯਾਨੀ 25 ਜੂਨ ਨੂੰ ਨਹੀਂ ਘੋਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 12 ਵੀਂ ਜਮਾਤ ਦਾ ਨਤੀਜਾ 27 ਜੂਨ ਨੂੰ ਐਲਾਨਿਆ ਜਾਵੇਗਾ। ਇਸੇ ਤਰ੍ਹਾਂ ( PSEB 10TH CLASS RESULT 2022) ਦਸਵੀਂ ਜਮਾਤ ਦਾ ਨਤੀਜਾ ਵੀ 29 ਜੂਨ ਨੂੰ ਐਲਾਨਣ ਦੀ ਸੰਭਾਵਨਾ ਹੈ। 

Also read: 

ਅਪੈਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ 15000 ਨੌਜਵਾਨਾਂ ਨੂੰ ਸਿਖਲਾਈ ਅਤੇ ਸਟਾਈਫੰਡ 8050/- 

KCW LUDHIANA RECRUITMENT 2022: ਖਾਲਸਾ ਕਾਲਜ ਲੁਧਿਆਣਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ  



ਅਸੀਂ ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਨਤੀਜੇ ਸਬੰਧੀ ਦੋ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਅਸੀਂ ਜਲਦੀ ਹੀ ਉਸਨੂੰ  ਅਸੀਂ ਇਸ ਵੈਬਸਾਈਟ ਤੇ ਅਪਡੇਟ ਕਰਾਂਗੇ। ਨਤੀਜੇ ਸਬੰਧੀ ਜਾਣਕਾਰੀ, ਨਤੀਜਾ ਡਾਊਨਲੋਡ ਕਰਨ ਲਈ ਲਿੰਕ, ਮੈਰਿਟ ਸੂਚੀ ਜਲਦੀ ਹੀ ਅਪਡੇਟ ਕਰਾਂਗੇ। ਸਿੱਖਿਆ ਬੋਰਡ ਦੀ ਨਵੀਂ ਅਪਡੇਟ, ਨੌਕਰੀਆਂ ਅਤੇ ਹੋਰ ਜ਼ਰੂਰੀ ਸੂਚਨਾ ਪਾਓ  ਮੋਬਾਈਲ ਫੋਨ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈



PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ )


ALSO read: 

>


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends