Monday, 20 June 2022

JUNIOR SENIOR STEP UP BENIFIT: ਪਛੜੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਮਿਲੇਗਾ ਸਟੈਪ-ਅੱਪ ਦਾ ਲਾਭ , ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀਮਿਤੀ 14.3.2017 ਨੂੰ ਜਾਰੀ ਹਦਾਇਤਾਂ  ਵਿੱਚ ਕੇਵਲ ਜਨਰਲ ਕੈਟਾਗਰੀ ਦੇ ਸੀਨੀਅਰ ਕਰਮਚਾਰੀ ਦੀ ਤਨਖਾਹ ਉਸਦੇ ਰਿਜਰਵ ਕੈਟਾਗਰੀ ਦੇ ਬਰਾਬਰ ਕਰਨ ਦਾ ਜ਼ਿਕਰ ਹੈ, ਪਰੰਤੂ ਜੇਕਰ ਪੱਛੜੀ ਸ਼੍ਰੇਣੀ ਦਾ ਕਰਮਚਾਰੀ ਫੀਡਰ ਕਾਡਰ ਦੀ ਸੀਨੀਆਰਤਾ ਵਿੱਚ ਆਪਣੇ ਰਿਜਰਵ ਕੈਟਾਗਰੀ ਦੇ ਕਰਮਚਾਰੀ ਤੋਂ ਸੀਨੀਅਰ ਹੈ ਅਤੇ ਹਦਾਇਤਾਂ ਮਿਤੀ 22.10.1999 ਵਿੱਚ ਦਰਜ Catch-up Principle ਅਨੁਸਾਰ ਆਪਣੇ ਰਿਜਰਵ ਕੈਟਾਗਰੀ ਦੇ ਜੂਨੀਅਰ ਕਰਮਚਾਰੀ (ਜਿਹੜਾ ਰੋਸਟਰ ਨੁਕਤਾ ਲੈ ਕੇ ਪਹਿਲਾਂ ਪੱਦ-ਉਨਤ ਹੋਇਆ ਹੁੰਦਾ ਹੈ) ਨੂੰ ਸੀਨੀਆਰਤਾ ਵਿੱਚ ਕੈਦ ਕਰ ਲੈਂਦਾ ਹੈ, ਤਾਂ ਉਸ ਨੂੰ ਪ੍ਰਸੋਨਲ ਵਿਭਾਗ ਦੇ ਪੱਤਰ ਨੰ: 8/5/2015-ਤਪੀ.ਪੀ1/43, ਮਿਤੀ 14.3.2017 ਤਹਿਤ ਆਪਣੇ ਰਿਜਰਵ ਕੈਟਾਗਰੀ ਦੇ ਜੂਨੀਅਰ ਕਰਮਚਾਰੀ ਨਾਲ ਤਨਖਾਹ ਸਟੈਪ-ਅੱਪ ਦਾ ਲਾਭ ਮਿਲਣਯੋਗ ਹੈ।

 

Trending

RECENT UPDATES

Today's Highlight