Foreign sources of Constitution of india: Important questions for exams on foreign sources of Constitution of india



ਸੰਵਿਧਾਨ ਦੇ ਵਿਦੇਸ਼ੀ ਸਰੋਤ ( Foreign sources of Constitution of india ) 


️Question .  ਸੰਸਦੀ ਪ੍ਰਣਾਲੀ, ਕਾਨੂੰਨ ਬਣਾਉਣਾ ਅਤੇ ਸਿੰਗਲ ਨਾਗਰਿਕਤਾ   ਕਿਹੜੇ  ਦੇਸ਼ ਤੋਂ ਲਏ ਗਏ ਹਨ।  
Question.  Parliamentary system, Law making, Single citizenship are borrowed from which country? 

Answer: United Kingdom ( UK)  


️Question:  ਨਿਆਂਇਕ, ਆਜ਼ਾਦੀ ਦਾ ਅਧਿਕਾਰ ਅਤੇ ਬੁਨਿਆਦੀ ਅਧਿਕਾਰ  ਕਿਸ ਦੇਸ਼ ਤੋਂ ਲਏ ਗਏ ਹਨ? 
️Question:   Judicial System , Right to Freedom and Fundamental Rights  are taken from which country?

️ Answer: America ( ਅਮਰੀਕਾ )


️ Question :  ਐਮਰਜੈਂਸੀ ਦਾ ਸਿਧਾਂਤ ਕਿਹੜੇ ਦੇਸ਼ ਤੋਂ ਲਿਆ ਗਿਆ ਹੈ? 
 Question : Doctrine of Emergency is taken from which country? 

️ Answer: ਜਰਮਨੀ ( Germany) 


️Question:  ਰਿਪਬਲਿਕਨ ਸਿਸਟਮ ਕਿਹੜੇ ਦੇਸ਼ ਤੋਂ ਲਿਆ ਗਿਆ ਹੈ? 
Question :Republican system is taken from which country? 

Answer: ਫਰਾਂਸ ( France) 


️  Question: ਰਾਜਾਂ ਵਿੱਚ ਸ਼ਕਤੀ ਦੀ ਵੰਡ  (Division of power among states)  ਕਿਹੜੇ ਦੇਸ਼ ਤੋਂ ਲਿਆ ਗਿਆ ਹੈ?

Answer: ਕਨੇਡਾ ( Canada) 


️ Question :  ਨੀਤੀ  ਨਿਰਦੇਸ਼ਕ ਸਿਧਾਂਤ   (Directive Principles of Policy)  ਕਿਹੜੇ ਦੇਸ਼ ਤੋਂ ਲਏ ਗਏ ਹਨ ? 

Answer: ਆਇਰਲੈਂਡ (Ireland)


️ Question:  ਸਮਕਾਲੀ ਸੂਚੀ (️ Concurrent List ) ️ ਕਿਹੜੇ ਦੇਸ਼ ਤੋਂ  ਲਈ ਹੈ। 

Answer : ਆਸਟ੍ਰੇਲੀਆ (Australia )


Question : ਸੰਵਿਧਾਨ ਸੋਧ ਪ੍ਰਕਿਰਿਆ ️  (Constitution amendment process) ਕਿਹੜੇ ਦੇਸ਼ ਤੋਂ  ਲਈ ਹੈ

Answer : South Africa  ️ ਦੱਖਣੀ ਅਫਰੀਕਾ 


Question : ਫ਼ੰਡਾਮੈਂਟਲ  ਡਿਊਟੀ  (Fundamental Duties  )  ਕਿਹੜੇ ਦੇਸ਼ ਤੋਂ  ਲਈਆਂ  ਹਨ ? 

Answer : ਰੁਸ਼ ( Russia )


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends