ਆਪਣੀ ਪੋਸਟ ਇਥੇ ਲੱਭੋ

Monday, 2 May 2022

PUNJAB SCHOOL LECTURER SYLLABUS: ਲੈਕਚਰਾਰ ਭਰਤੀ ਲਈ ਸਿਲੇਬਸ ਜਾਰੀ ਕਰੋ ਡਾਊਨਲੋਡ

 

 

PUNJAB SCHOOL LECTURER RECRUITMENT 2021-22 SYLLABUS

Punjab school lecturer recruitment 2022 syllabus: ਸਿੱਖਿਆ ਵਿਭਾਗ, ਪੰਜਾਬ ਵੱਲੋਂ 343 ਲੈਕਚਰਾਰ ਦੀਆਂ ਨਵੀਆਂ ਬੈਕਲਾਗ ਅਸਾਮੀਆਂ ਦੀ ਭਰਤੀ ਸਬੰਧੀ ਮਿਤੀ 08-01-2022 ਨੂੰ ਵਿਗਿਆਪਨ ਦਿੱਤਾ ਗਿਆ ਸੀ। ਇਸ ਭਰਤੀ  ਦੀ ਸ਼ਰਤ ਅਨੁਸਾਰ ਇਸ ਭਰਤੀ ਲਈ ਲਿਖਤੀ ਟੈਸਟ ਲਿਆ ਜਾਵੇਗਾ। ਇਸ ਮੰਤਵ ਲਈ ਉਕਤ ਵਿਸ਼ਿਆਂ ਦਾ ਸਿਲੇਬਸ  ਸਿੱਖਿਆ ਵਿਭਾਗ ਪੰਜਾਬ ਭਰਤੀ ਬੋਰਡ ਵਲੋਂ  ਅੱਪਲੋਡ ਕੀਤਾ ਗਿਆ ਹੈ। ਲੈਕਚਰਾਰ ਭਰਤੀ ਲਈ ਸਿਲੇਬਸ  ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤੋ ਹਨ 

 

ਪੰਜਾਬ ਸਕੂਲ ਲੈਕਚਰਾਰ ਭਰਤੀ     2021-22 SYLLABUS

 
PUNJAB SCHOOL LECTURER RECRUITMENT SYLLABUS: ਲੈਕਚਰਾਰ ਭਰਤੀ ਲਈ ਸਿਲੇਬਸ ਜਾਰੀ, ਕਰੋ ਡਾਊਨਲੋਡ। 
LINK FOR DOWNLOADING SYLLABUS FOR RECRUITMENT OF LECTURER IN PUNJAB RECENT UPDATES

Today's Highlight