ਬੋੜਾਵਾਲ ਦੇ ਹਰਜਿੰਦਰ ਸਿੰਘ ਸੇਖੋਂ ਨੇ ਅਸਿਸਟੈਂਟ ਪ੍ਰੋਫੈਸਰ ਪ੍ਰੀਖਿਆ ਦੌਰਾਨ ਪੰਜਾਬ ਚੋਂ ਮੋਹਰੀ ਸਥਾਨ ਹਾਸਲ ਕੀਤਾ

 ਬੋੜਾਵਾਲ ਦੇ ਹਰਜਿੰਦਰ ਸਿੰਘ ਸੇਖੋਂ ਨੇ ਅਸਿਸਟੈਂਟ ਪ੍ਰੋਫੈਸਰ ਪ੍ਰੀਖਿਆ ਦੌਰਾਨ ਪੰਜਾਬ ਚੋਂ ਮੋਹਰੀ ਸਥਾਨ ਹਾਸਲ ਕੀਤਾ


ਚੰਡੀਗੜ੍ਹ 28 ਨਵੰਬਰ (ਹਰਦੀਪ ਸਿੰਘ ਸਿੱਧੂ )ਮਾਨਸਾ ਜ਼ਿਲੵੇ ਲਈ ਵੱਡੇ ਮਾਣ ਵਾਲ਼ੀ ਗੱਲ ਹੈ ਕਿ ਪਿੰਡ ਬੋੜਾਵਾਲ ਦੇ ਮਿਹਨਤੀ,ਨਿਮਰ ਤੇ ਹੁਸ਼ਿਆਰ ਨੌਜਵਾਨ ਹਰਜਿੰਦਰ ਸਿੰਘ ਸੇਖੋਂ ਪੁੱਤਰ ਸ੍ਰੀ ਰਾਮ ਸਿੰਘ ਸੇਖੋਂ ਨੰਬਰਦਾਰ ਨੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਹਿਸਟਰੀ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਪ੍ਰੀਖਿਆ ਵਿੱਚੋਂ ਪੰਜਾਬ ਭਰ ਵਿੱਚੋਂ ਟਾੱਪ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ ।




 ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਸੇਖੋਂ ਪਹਿਲਾਂ ਯੂਜੀਸੀ ਨੈੱਟ ਜੇਆਰ ਐੱਫ ਪਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹਿਸਟਰੀ ਵਿਸ਼ੇ ਦੀ ਪੀ ਐੱਚ ਡੀ ਕਰ ਰਿਹਾ ਹੈ।ਹਰਜਿੰਦਰ ਸਿੰਘ ਨੇ ਮੁੱਢਲੀ ਪੜ੍ਹਾਈ ਬੋੜਾਵਾਲ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ । ਮਾਨਸਾ ਜ਼ਿਲੵੇ ਲਈ ਮਾਣਮੱਤੇ ਪਲ 'ਤੇ ਪ੍ਰਿੰਸੀਪਲ ਡਾਇਟ ਬੂਟਾ ਸਿੰਘ ਸੇਖੋਂ ਬੋੜਾਵਾਲ ਨੇ ਹਰਜਿੰਦਰ ਸਿੰਘ ਸੇਖੋਂ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕੀਤਾ ਹੈ।

JOBS OF WEEKEND: ਇਸ ਹਫਤੇ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ

 JOBS OF WEEKEND: ਇਸ ਹਫਤੇ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ 



ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਿਕਲੀਆਂ ਨੌਕਰੀਆਂ, ਕਰੋ ਅਪਲਾਈ  


VERKA MILKFED RECRUITMENT 2021: ਵੇਰਕਾ ਮਿਲਕਫ਼ੈਡ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ 


  ਨਗਰ ਨਿਗਮ ਵਲੋਂ 175 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ,ਕਰੋ ਅਪਲਾਈ 


TMH MULANPUR RECRUITMENT: ਟਾਟਾ ਮੈਮੋਰੀਅਲ ਹਸਪਤਾਲ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ 


NHM PUNJAB RECRUITMENT:190 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

MGNREGA RECRUITMENT: ਡਿਪਟੀ ਕਮਿਸ਼ਨਰ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ 

_____________________________________

ALSO READ: 

PSEB BOARD EXAM : GUESS PAPER ਫਿਜੀਕਸ, ਕੈਮਿਸਟਰੀ ਅਤੇ ਬਾਇਓਲੋਜੀ 

GK OF TODAY: GENERAL KNOWLEDGE FOR ALL COMPETITIVE EXAMS 

-------------------------_--------------------------------

ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਾਜ਼ਿਲਕਾ ਵਲੋਂ ਕਲਰਕਾਂ ਦੀਆਂ 32 ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ 

ਸਫ਼ਾਈ ਸੇਵਕਾਂ ਅਤੇ ਸੀਵਰਮੈਨ ਦੀ ਭਰਤੀ Safai karamchari recruitment see all updates here  


NTT RECRUITMENT UPADTES

NTT RECRUITMENT UPADTES SEE HERE


COLLEGE LECTURER RECRUITMENT SEE HERE


HEALTH UPDATE

BENEFITS OF ROASTED CHANA: ਭੁੰਨੇ ਹੋਏ ਛੋਲੇ ਖਾਣ ਨਾਲ ਹੁੰਦੇ ਨੇ ਜ਼ਬਰਦਸਤ ਫਾਇਦੇ 


PSEB BOARD EXAM UPDATES: DOWNLOAD SYLLABUS, DATESHEET , MODEL QUESTION PAPER HERE 


COLLEGE ASSISTANT PROFESSOR RECRUITMENT: ਨਤੀਜਾ ਐਲਾਨਿਆ , ਦੇਖੋ ਇਥੇ

 

ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ ਨਤੀਜਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ





ਨਵਾਂ ਰੂਪ 'ਓਮਾਈਕਰੋਨ' ਭਾਰਤ ਲਈ ਵੱਡੀ ਚੇਤਾਵਨੀ -WHO ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ

 ਵਿਸ਼ਵ ਸਿਹਤ ਸੰਗਠਨ (WHO) ਦੇ ਮੁੱਖ ਵਿਗਿਆਨੀ ਡਾ: ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਕੋਵਿਡ -19 ਦਾ ਨਵਾਂ ਰੂਪ 'ਓਮਾਈਕਰੋਨ'  ( Omicron)  ਭਾਰਤ ਵਿੱਚ ਕੋਵਿਡ ਦੇ ਸਹੀ ਇਲਾਜ ਲਈ "ਚੇਤਾਵਨੀ" ਹੋ ਸਕਦਾ ਹੈ।




ਇੱਕ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ, ਸਵਾਮੀਨਾਥਨ ਨੇ ਹਰ ਸੰਭਵ ਸਾਵਧਾਨੀ ਵਰਤਣ ਅਤੇ ਮਾਸਕ ਦੀ ਵਰਤੋਂ ਕਰਦੇ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਮਾਸਕ "ਤੁਹਾਡੀ ਜੇਬ ਵਿੱਚ ਇੱਕ ਟੀਕਾ" ਹੈ ਜੋ ਖਾਸ ਤੌਰ 'ਤੇ ਇਨਡੋਰ ਸੈਟਿੰਗਾਂ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

ਸਵਾਮੀਨਾਥਨ ਨੇ ਕਿਹਾ, ''ਓਮੀਕਰੋਨ ਨਾਲ ਲੜਨ ਲਈ ਵਿਗਿਆਨ ਆਧਾਰਿਤ ਰਣਨੀਤੀ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਰੇ ਬਾਲਗਾਂ ਦਾ ਪੂਰਾ ਟੀਕਾਕਰਨ, ਵੱਡੇ ਇਕੱਠਾਂ ਤੋਂ ਪਰਹੇਜ਼, ਵਿਆਪਕ ਜੀਨੋਮ ਸੀਕਵੈਂਸਿੰਗ, ਕੇਸਾਂ ਵਿੱਚ ਕਿਸੇ ਵੀ ਅਸਧਾਰਨ ਵਾਧੇ ਦੀ ਨੇੜਿਓਂ ਨਿਗਰਾਨੀ ਕਰਨਾ ਵਿਗਿਆਨੀਆਂ ਦੁਆਰਾ 'ਓਮਾਈਕਰੋਨ' ਨਾਲ ਲੜਨ ਲਈ ਸੁਝਾਏ ਗਏ ਕੁਝ ਸੁਝਾਅ ਹਨ, ਜੋ ਚਿੰਤਾ ਨੂੰ ਘਟਾ ਸਕਦੇ ਹਨ।


ਸਵਾਮੀਨਾਥਨ ਨੇ ਕਿਹਾ ਕਿ ਇਹ ਵੇਰੀਐਂਟ ਡੈਲਟਾ ਨਾਲੋਂ ਜ਼ਿਆਦਾ ਸੰਕਰਮਿਤ ਹੋ ਸਕਦਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ, ''ਅਸੀਂ ਕੁਝ ਦਿਨਾਂ 'ਚ ਇਸ ਸਟ੍ਰੇਨ  ਬਾਰੇ ਹੋਰ ਪਤਾ ਲਗਾ ਲਵਾਂਗੇ।

BENEFITS OF ROASTED CHANA: ਭੁੰਨੇ ਹੋਏ ਛੋਲੇ ਖਾਣ ਨਾਲ ਹੁੰਦੇ ਨੇ ਜ਼ਬਰਦਸਤ ਫਾਇਦੇ

 BENEFITS OF ROASTED CHANA: ਭੁੰਨੇ ਹੋਏ ਛੋਲੇ ਖਾਣ ਨਾਲ ਹੁੰਦੇ ਨੇ ਜ਼ਬਰਦਸਤ ਫਾਇਦੇੇ 



 ਭੁੰਨੇ ਹੋਏ ਚਨੇ ਨੂੰ ਭਾਰ ਘਟਾਉਣ ਵਾਲੀ ਖੁਰਾਕ 'ਚ ਸ਼ਾਮਲ ਕੀਤਾ ਜਾਂਦਾ ਹੈ। ਭੁੰਨੇ ਹੋਏ ਛੋਲਿਆਂ ਦਾ ਨਿਯਮਤ ਸੇਵਨ ਕਰਨ ਨਾਲ ਬਲੱਡ ਸ਼ੂਗਰ ਅਤੇ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਹੱਡੀਆਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੈ। ਇਹ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ।

ਖੁਰਾਕ ਮਾਹਿਰ ਡਾਕਟਰ ਰੰਜਨਾ ਸਿੰਘ ਅਨੁਸਾਰ ਪੇਟ ਦੀ ਸਮੱਸਿਆ ਹੋਵੇ ਜਾਂ ਭਾਰ ਵਧਣ ਦੀ ਸਮੱਸਿਆ, ਭੁੰਨੇ ਹੋਏ ਛੋਲੇ ਖਾਣ ਨਾਲ ਕਈ ਸਮੱਸਿਆਵਾਂ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਦੇ ਸਰੀਰ 'ਚ ਆਇਰਨ ਦੀ ਕਮੀ ਹੁੰਦੀ ਹੈ, ਉਨ੍ਹਾਂ ਨੂੰ ਭੁੰਨੇ ਹੋਏ ਛੋਲਿਆਂ ਦੇ ਨਾਲ ਗੁੜ ਖਾਣਾ ਚਾਹੀਦਾ ਹੈ। ਭੁੰਨੇ ਹੋਏ ਛੋਲਿਆਂ ਨੂੰ ਸਿਹਤਮੰਦ ਸਨੈਕ ਵਜੋਂ ਖਾਣ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ।

ਭੁੰਨੇ ਹੋਏ ਛੋਲਿਆਂ ਵਿੱਚ ਪਾਏ ਜਾਂਦੇ ਪੌਸ਼ਟਿਕ ਤੱਤ

ਭੁੰਨੇ ਹੋਏ ਚਨੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਨਮੀ, ਮੁਲਾਇਮ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਹੋਰ ਕਈ ਵਿਟਾਮਿਨ ਹੁੰਦੇ ਹਨ। ਇਸ ਲਈ ਰੋਜ਼ਾਨਾ ਇੱਕ ਮੁੱਠੀ ਭੁੰਨੇ ਹੋਏ ਛੋਲੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।



ਭੁੰਨੇ ਹੋਏ ਚਨੇ ਖਾਣ ਦੇ ਹੈਰਾਨੀਜਨਕ ਫਾਇਦੇ

ਭੁੰਨੇ ਹੋਏ ਚਨੇ ਹੱਡੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਭੁੰਨੇ ਹੋਏ ਚਨੇ ਖਾਓ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਅਤੇ ਕੈਲਸ਼ੀਅਮ ਹੱਡੀਆਂ ਲਈ ਚੰਗਾ ਮੰਨਿਆ ਜਾਂਦਾ ਹੈ।


ਭੁੰਨੇ ਹੋਏ ਚਨੇ ਨੂੰ ਖਾਣ ਨਾਲ ਤੁਸੀਂ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ​​ਕਰ ਸਕਦੇ ਹੋ। ਭੁੰਨੇ ਹੋਏ ਚਨੇ ਵਿੱਚ ਕਈ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ, ਜੋ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ। ਛੋਲੇ ਖਾਣ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕੀਤਾ ਜਾ ਸਕਦਾ ਹੈ।


ਜੇਕਰ ਤੁਸੀਂ ਤੇਜ਼ੀ ਨਾਲ ਵਧਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਭੁੰਨੇ ਹੋਏ ਚਨੇ ਖਾਓ। ਕਿਉਂਕਿ ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ ਅਤੇ ਫਾਈਬਰ ਦੇ ਗੁਣਾਂ ਦੇ ਕਾਰਨ ਜਲਦੀ ਭੁੱਖ ਨਹੀਂ ਲੱਗਦੀ, ਜਿਸ ਕਾਰਨ ਜ਼ਿਆਦਾ ਖਾਣ ਤੋਂ ਬਚਿਆ ਜਾ ਸਕਦਾ ਹੈ।

ਸੋਮਵਾਰ ਤੱਕ ਹੋਣਗੀਆ ਪੰਜਾਬ ਭਰ ਚ ਹੈਡ ਟੀਚਰਜ /ਸੈਟਰ ਹੈਡ ਟੀਚਰਜ ਪਰਮੋਸ਼ਨ ਲਿਸਟਾ ਜਾਰੀ : ਈ ਟੀ ਯੂ ਪੰਜਾਬ

 *ਸੋਮਵਾਰ ਤੱਕ ਹੋਣਗੀਆ ਪੰਜਾਬ ਭਰ ਚ ਹੈਡ ਟੀਚਰਜ /ਸੈਟਰ ਹੈਡ ਟੀਚਰਜ ਪਰਮੋਸ਼ਨ ਲਿਸਟਾ ਜਾਰੀ : ਈ ਟੀ ਯੂ ਪੰਜਾਬ (ਰਜਿ)                   





 ਈ ਟੀ ਯੂ ਪੰਜਾਬ (ਰਜਿ) ਵੱਲੋ ਵਿਭਾਗ ਦੇ ਉੱਚ ਅਧਿਕਾਰੀਆ ਨਾਲ ਪਰਮੋਸ਼ਨਾ ਸਬਂਧੀ ਗੱਲਬਾਤ ਕਰਦਿਆ ਕਿਹਾ ਕਿ ਪਰਮੋਸ਼ਨਾ ਸਬਂਧੀ ਪੰਜਾਬ ਭਰ ਦੇ ਜਿਲਿਆ ਵਿਚੋ ਜਾਰੀ ਹੋਈਆ ਲਿਸਟਾ ਬਾਅਦ ਹੈਡ ਟੀਚਰਜ ਆਰਡਰ ਬਾਅਦ ਬਹੁਤ ਸਾਰੇ ਅਧਿਆਪਕ ਡੀਬਾਰ ਹੋਣ ਕਾਰਣ ਅਤੇ ਨਾਲ ਹੀ ਸੈਂਟਰ ਹੈਡ ਟੀਚਰਜ ਬਣਨ ਵਾਲੇ ਅਧਿਆਪਕਾਂ ਦੀਆ ਖਾਲੀ ਹੋਣ ਵਾਲੀਆ ਹੈਡ ਟੀਚਰਜ  ਪੋਸਟਾ ਤੇ ਦੂਸਰੇ ਗੇੜ ਦੀ ਲਿਸਟ ਕੱਢਣ ਚ ਜਿਆਦਾ ਦੇਰੀ ਹੋਵੇਗੀ ,ਤੇ ਚੋਣ ਜਾਬਤਾ ਵੀ ਨੇੜੇ ਹੋਣ ਕਾਰਣ ਪਰਮੋਸ਼ਨਾ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ ।ਜਿਸ ਕਾਰਣ ਤਿਆਰ ਹੋਈਆਂ ਲਿਸਟਾ ਜਲਦ ਅਗਵਾਈ ਦੇਕੇ ਜਾਇਨਿੰਗਾਂ ਕਰਾਈਆ ਜਾਣ।         


ਇਸ ਦਲੀਲ ਨਾਲ ਸਹਿਮਤ ਹੁੰਦਿਆ ਵਿਭਾਗ ਵੱਲੋ ਵਿਸ਼ਵਾਸ਼ ਦੁਆਇਆ ਕਿ ਸੋਮਵਾਰ ਤੋ ਲਿਸਟਾ ਜਾਰੀ ਹੋਣਗੀਆਂ ।                           ਇਸਦੇ ਨਾਲ ਹੀ ਜਲਦ ਮਾਸਟਰ ਕੇਡਰ ਪਰਮੋਸ਼ਨਾ ਵੀ ਜਲਦ ਹੋ ਰਹੀਆ ਹਨ। 


ਸਮੂਹ ਸੂਬਾ ਕਮੇਟੀ ਐਲੀਮੈਂਟਰੀ ਟੀਚਰਜ ਯੂਨੀਅਨ (ਈ ਟੀ ਯੂ )ਪੰਜਾਬ (ਰਜਿ:)      ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸਮੂਹ ਸੂਬਾ ਕਮੇਟੀ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਅੰਮ੍ਰਿਤਪਾਲ ਸਿੰਘ ਸੇਖੋਂ,ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੋਹਾਨ, ਪਵਨ ਕੁਮਾਰ ਜਲੰਧਰ, ਦਲਜੀਤ ਸਿੰਘ ਲਹੌਰੀਆ ਗੁਰਮੇਲ ਸਿੰਘ ਬਰੇ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ,ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ ,, ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ  ਸਿੰਘ ਬੌਡੇ, ਜਸਵਿੰਦਰ ਸਿੰਘ ਘਰਿਆਲਾ , ਰਿਸ਼ੀ ਕੁਮਾਰ ਜਲੰਧਰ,ਰਵੀ ਕਾਂਤ ਪਠਾਨਕੋਟ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ  ਗਿੱਲ ਫਤਹਿਗੜ ਸਾਹਿਬ, ਹਰਜੀਤ ਸਿੰਘ ਸਿੱਧੂ, ਗੁਰਦੀਪ ਸਿੰਘ , ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਮਨਦੀਪ ਕਲੌਡ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ,ਤਲਵਿੰਦਰ ਸਿੰਘ ਸੈਦਪੁਰ ਰੋਪੜ, ਹੈਰੀ ਮਲੋਟਵ,ਬਲਕਰਨ ਸਿੰਘ ਮੋਗਾ, ਅਵਤਾਰ ਸਿਂਘ ਕਪੂਰੇ, ਗੁਰਪ੍ਰੀਤ ਸਿੰਘ ਢਿੱਲੋ ਮਨੋਹਰ ਲਾਲ , ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਭੂੰਗਾ, ਜਸਵੰਤ ਸਿੰਘ ਸ਼ੇਖੜਾ, ਤਰਪਿੰਦਰ ਸਿੰਘ , ਸੁਰਿਂਦਰ ਕੁਮਾਰ ਮੋਗਾ, ਪ੍ਰੀਤ ਭਗਵਾਨ ਸਿੰਘ ਫਰੀਦਕੋਟ, ਜਗਨੰਦਨ ਸਿੰਘ ਫਾਜਿਲਕਾ, ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਅਸ਼ਵਨੀ ਫੱਜੂਪੁਰ, ਗੁਰਮੇਜ ਸਿੰਘ ਕਪੂਰਥਲਾ, ਮਨਮੋਹਨ ਜੋਗਾ, ਰਾਮ ਲਾਲ ਨਵਾਂਸ਼ਹਿਰ ,ਮਨਜੀਤ ਸਿੰਘ ਮਾਵੀ ,ਜਤਿੰਦਰ ਪੰਡਿਤ ਚਮਕੌਰ ਸਾਹਿਬ,ਸੁਰਜੀਤ ਸਮਰਾਟ, ਜਤਿੰਦਰ ਜੋਤੀ ,ਗੁਰਮੀਤ ਸਿੰਘ ਜਲੰਧਰ, ਪੰਕਜ ਅਰੋੜਾ , ਸਰਬਜੀਤਸਿੰਘ, ਸੁਖਪਾਲ ਸਿੰਘ, ਸਤੀਸ਼ ਕੰਬੋਜ , ਮਨੋਹਰ ਲਾਲ , ਬਲਰਾਜ ਸਿੰਘ ਥਿੰਦ, ਜਸਵੀਰ ਗੜਸ਼ੰਕਰ,ਬਚਨ ਸਿੰਘ,ਮੇਜਰ ਸਿੰਘ ਮਸੀਤੀ, ਰਕੇਸ਼  ਗਰਗ, ਬਲਜੀਤ ਸਿੰਘ, ਕਮਲਜੀਤ ਸਿੰਘ ਤੇ ਹੋਰ ਆਗੂ ।*

ਪੈਨਸ਼ਨਰਾਂ ਦੀਆਂ ਪੈਨਸ਼ਨਾਂ ਸੋਧਣ ਸਬੰਧੀ ਵਿੱਤ ਵਿਭਾਗ ਵਲੋਂ ਸਾਰੇ ਸ਼ੰਕੇ ਕੀਤੇ ਦੂਰ, ਪੜ੍ਹੋ

 

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਭੁਮੱਦੀ ਵਿਖੇ ਸੰਪੰਨ

 ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਭੁਮੱਦੀ ਵਿਖੇ ਸੰਪੰਨ

*ਮਾਂ ਬੋਲੀ ਜੀਵਨ ਦੀ ਬੁਨਿਆਦ-ਸੇਖੋ

ਖੰਨਾ, 27 ਨਵੰਬਰ 

ਸਿੱਖਿਆ ਮੰਤਰੀ ਸਰਦਾਰ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਅਤੇ ਐਸ ਸੀ ਈ ਆਰ ਟੀ ਵੱਲੋ ਨਵੰਬਰ ਮਹੀਨੇ ਨੂੰ ਮਾਤ ਭਾਸ਼ਾ ਮਹੀਨਾ ਵੱਜੋ ਮਨਾਉਂਦਿਆਂ ਸਕੂਲ ਪੱਧਰ ਤੋ ਜਿਲ੍ਹਾ ਪੱਧਰ ਤੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵੱਖ -ਵੱਖ ਵਿੱਦਿਅਕ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਜਸਵਿੰਦਰ ਕੌਰ ਅਤੇ ਬੀਪੀਈੳ ਸ.ਮੇਲਾ ਸਿੰਘ ਜੀ ਦੀ ਰਹਿਨਮਈ ਹੇਠ ਸਮੂਹ ਸੀਅਚਟੀ ਤੇ ਪਪਪਪ ਟੀਮ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੁਮੱਦੀ ਵਿਖੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ।




 ਇਸ ਦੌਰਾਨ ਬੱਚਿਆਂ ਤੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਜਗਰੂਪ ਸਿੰਘ ਢਿੱਲੋ ਨੇ ਦੱਸਿਆ ਕਿ ਵੱਖ ਵੱਖ ਸਕੂਲਾ ਦੇ 60ਦੇ ਲਗਭਗ ਬੱਚਿਆਂ ਨੇ ਭਾਗ ਲਿਆ ਇਸ ਦੌਰਾਨ ਪੇਂਟਿੰਗ ਤੇ ਪੰਜਾਬੀ ਪੜਨ ਵਿੱਚ ਭੁਮੱਦੀ ਸਕੂਲ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਕਵਿਤਾ ਵਿੱਚ ਮਾਜਰੀ ਭਾਸ਼ਣ ਵਿਚ ਘੁੰਗਰਾਲੀ ਰਾਜਪੂਤਾ ਆਮ ਗਿਆਨ ਵਿੱਚ ਦਹਿੜੂ —ਸੁੰਦਰ ਲਿਖਾਰੀ ਵਿੱਚ —-ਗਗੜਾ ਬੋਲ ਲਿਖਤ ਵਿੱਚ ਭਾਦਲਾ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਵਿੱਚ ਸ੍ਰੀ ਵਿਕਾਸ ਕਪਿਲਾ ਘੁਗਰਾਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਇਨਾਮਾਂ ਦੀ ਵੰਡ ਸ.ਸੁਰਿੰਦਰਪਾਲ ਸਿੰਘ ਸ਼ੇਖੋ ਮੁੱਖ ਅਧਿਆਪਕ ਸਪਸ ਭੁਮੱਦੀ ਨੇ ਕੀਤੀ ਤੇ ਬੱਚਿਆਂ ਨੂੰ ਜਿਲਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾ ਦਿੱਤੀਆਂ ।ਬੋਲਦਿਆਂ ਕਿਹਾ ਅਸੀਂ ਜੇਕਰ ਜ਼ਿੰਦਗੀ ਵਿੱਚ ਕੋਈ ਪ੍ਰਾਪਤੀ ਕਰਨੀ ਹੈ ਤਾ ਮਾਂ ਬੋਲੀ ਇਸਦੀ ਬੁਨਿਆਦ ਹੈ ਜਿਨਾ ਅਸੀਂ ਮਾਤ ਭਾਸ਼ਾ ਵਿੱਚ ਪਰਪੱਕ ਹੋਵਾਂਗੇ ਉੰਨੀ ਹੀ ਤਰੱਕੀ ਕਰ ਸਕਦੇ ਹਾਂ। ਇਸ ਮੌਕੇ ਸੀਅਚਟੀ ਮੈਡਮ ਗਲੈਕਸੀ ਸੋਫਤ,ਮੈਡਮ ਰੇਨੂੰ ਬਾਲਾ , ਸ.ਰਣਜੋਧ ਸਿੰਘ ,ਮੁੱਖ ਅਧਿਆਪਕ ਸ.ਨਰਿੰਦਰ ਸਿੰਘ ,ਇਕਬਾਲ ਸਿੰਘ ,ਹਰਦੀਪ ਬਾਹੋਮਾਜਰਾ, ਮੈਡਮ ਅਮਨਦੀਪ ਕੌਰ ,ਮੈਡਮ ਸੁਮਨਬਾਲਾ, ਮੈਡਮ ਦੀਪਮਾਲਾ ਸ਼ਰਮਾ,ਮੈਡਮ ਹਰਪਿੰਦਰ ਕੌਰ,ਮੈਡਮ ਰਜੇਸ਼ ਗੁਪਤਾ,ਮੈਡਮ ਸਤਬੀਰ ਕੌਰ ,ਜਿਲਾ ਮੀਡੀਆ ਕੋਆਰਡੀਨੇਟਰ ਮੈਡਮ ਅੰਜੂ ਸੂਦ ਬੀਐਮਟੀ ਰੁਪਿਦਰ ਸਿੰਘ ਤੇ ਕੁਲਵਿਦਰ ਸਿੰਘ ਆਦਿ ਤੋਂ ਬਿਨਾ ਹਰਵਿੰਦਰ ਹੈਪੀ,ਸੋਹਣ ਸਿੰਘ ,ਪਰਮਿੰਦਰ ਚੌਹਾਨ ,ਗੁਰਜੀਤ ਸਿੰਘ ਨਰੇਸ਼ ਕੁਮਾਰ,ਕਰਮ ਸਿੰਘ ,ਸਿੰਗਾਰਾ ਸਿੰਘ ,ਪਰਵਿੰਦਰ ਸਿੰਘ ,ਦਲਜੀਤ ਭੱਟੀ ,ਜਸਵਿੰਦਰ ਸਿੰਘ ,ਸਕੂਲ ਸਟਾਫ ਮੈਡਮ ਸਰਬਜੀਤ ਕੌਰ, ਸਸ਼ੀ ਪ੍ਰਭਾ ,ਹੇਮਾ ਮਹਿਤਾ, ਰਾਧਾ ਸ਼ਰਮਾਂ , ਗਗਨਦੀਪ ਕੌਰ ਤੋਂ ਬਿਨਾ ਮੈਡਮ ਸੋਨੀਆ ਵਾਲੀਆਂ ਪੂਜਾ ਰਤਨ , ਮੰਜੂ ,ਸਨੇਹ ਲਤਾ ,ਬਲਜੀਤ ਕੌਰ ,ਸਿਮਰਨਜੀਤ ਕੌਰ,ਜੀਵਨ ਜੋਤੀ ,ਡਿਪਲ ਕੌਸ਼ਲ ,ਨਰਿਦਰ ਕੌਰ ,ਸਤੂਤੀ ਝਾਂਜੀ,ਗੁਰਪ੍ਰੀਤ ਕੌਰ ,ਹਰਦੀਪ ਕੌਰ ਹਾਜ਼ਰ ਸਨ ਪ੍ਰੋਗਰਾਮ ਦੇ ਅੰਤ ਤੇ ਮੈਡਮ ਗਲੈਕਸੀ ਸੋਫਤ ਜੀ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਚੰਨੀ ਨੇ ਟੈਂਕੀ ’ਤੇ ਚੜ੍ਹਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ

 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟੈਂਕੀ ’ਤੇ ਚੜ੍ਹਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਸੀ.ਐਮ ਚੰਨੀ ਨੇ ਕਿਹਾ ਕਿ ਚੱਲ ਰਹੇ ਭਾਸ਼ਣ 'ਚ ਰੁਕਾਵਟ ਪਾਉਣ ਵਾਲੇ ਅਤੇ ਟੈਂਕੀ 'ਤੇ ਚੜ੍ਹ ਕੇ ਵਿਰੋਧ ਕਰਨ ਵਾਲਿਆਂ 'ਤੇ ਪਰਚਾ ਦਰਜ ਕੀਤਾ ਜਾ ਸਕਦਾ ਹੈ।

 ਉਨ੍ਹਾਂ ਕਿਹਾ ਕਿ ਆ ਕੇ ਆਪਣੀ ਸਮੱਸਿਆ ਦੱਸੋ, ਟੈਂਕੀ 'ਤੇ ਬੈਠਣ ਦੀ ਕੋਈ ਲੋੜ ਨਹੀਂ। ਉਸ ਨੇ ਕਿਹਾ ਕਿ ਮੈਂ ਤੁਹਾਨੂੰ ਲੋਕਾਂ ਨੂੰ ਮਿਲਣ ਲਈ ਤਿਆਰ ਹਾਂ। ਮੇਰੇ ਨਾਲ ਗੱਲ ਕਰੋ ਅਤੇ ਆਪਣੀ ਸਮੱਸਿਆ ਦਾ ਹੱਲ ਕਰੋ।




ਦੱਸ ਦੇਈਏ ਕਿ ਮੁੱਖ ਮੰਤਰੀ ਦੀ ਬਰਨਾਲਾ ਆਮਦ ਨੂੰ ਦੇਖਦਿਆਂ ਬੇਰੁਜ਼ਗਾਰ ਅਧਿਆਪਕਾਂ, ਮੁਲਾਜ਼ਮਾਂ ਅਤੇ ਹੋਰ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਇਕ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ 'ਤੇ ਚੜ੍ਹ ਗਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਰਫ਼ ਦਿਖਾਵਾ ਕਰ ਰਹੇ ਹਨ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦੇ ਰਹੇ।

DISTT AND ARMED POLICE CADRE RECRUITMENT; ਕੈਟਾਗਰੀ ਵਾਇਜ਼ ਕੱਟ ਆਫ ਮੈਰਿਟ ਜਾਰੀ, ਦੇਖੋ ਇਥੇ

 




PUNJAB POLICE RECRUITMENT FOR CONSTABLES – DISTRICT AND ARMED POLICE CADRE 

LIST OF SHORTLISTED CANDIDATES FOR DV PMT PST 



IMPORTANTLY CABINET MEETING: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 29 ਨਵੰਬਰ ਨੂੰ, ਹੋਣਗੇ ਅਹਿਮ ਫੈਸਲੇ 

BIG BREAKING: ਬੀ.ਐੱਡ ਕਰਨ ਵਾਲੇ ਵੀ ਬਣ ਸਕਣਗੇ ਜੇਬੀਟੀ, ਹਿਮਾਚਲ ਹਾਈਕੋਰਟ ਦਾ ਫੈਸਲਾ 







MCQ ON CURRENT ELECTRICTY WITH ANSWERS



CURRENT ELECTRICITY: 10+2 PHYSICS MCQ ON CURRENT ELECTRICTY 

Q1. Which has greater resistance ?

  • (a) Voltmeter has more resistance
  • (b) Millivoltmeter has more resistance
  • (c) Both have same resistance
  • (d) Depends on size of meter coil.

  • (b) Millivoltmeter has more resistance


Q2. To reduce the range of voltmeter, its resistance is to be reduced. A voltmeter has a resistance G and range V. What resistance connected in parallel will convert it into a voltmeter of range V/n

  • a)  nG
  • (b) (n + 1) G
  • (c)(n-1) G
  • (d) none of the above

  • (d) none of the above

Q3. The sensitivity of a galvanometer does not depend upon

  • (a) a very strong magnetic field in the permanent magnet
  • (b) the current it measures
  • (c) a very thin, weak suspension
  • (d) a large number of turns in the coil

  • (b) the current it measures

Q4. Out of  the following an ideal voltmeter is

  • (a) moving coil voltmeter
  • (b) voltameter
  • (c) an electrometer
  • (d) hot wire voltmeter

  • (c) an electrometer

Q5. The electric cell is a device to obtain

  • (a) electric charge
  • (b) electric force
  • (c) electrons
  • (d) electric energy from chemical energy


  • (d) electric energy from chemical energy


Q6. Constantan wire is used for making standard resistance, because it has

  • (a) high melting point
  • (b) low specific resistance
  • (c) high specific resistance
  • (d) negligible temperature coefficient of resistance.


  • (d) negligible temperature coefficient of resistance.


Q7. At temperature 0 K, the germanium behaves as

  • (a) conductor
  • (b) insulator
  • (c) super-conductor
  • (d) ferromagnetic


  • (b) insulator


Q8. If temperature is decreased, then relaxation time of electrons in metals will

  • (a) increase
  • (b) decrease
  • (c) fluctuate
  • (d) remains constant.


  • (a) increase

Q9. Consider the following two statements.

(A) Kirchoff's junction law follows from conservation of charge.
(B) Kirchoff's loop law follows from conservative nature of electric field.

  • (a) Both A and B are correct
  • (b) A is correct but B is wrong
  • (c) B is correct but A is wrong 
  • (d) Both A and B are wrong.

  • (b) A is correct but B is wrong


Q10. Wheatstone bridge is used to measure

  • (a) potential
  • (b) e.m.f.
  • (c) current
  • (d) resistance

  • (d) resistance

Q11. Why is the Wheatstone bridge better than the other methods of measuring

resistances ?

  • (a) It does not involve Ohm's law 
  • (b) It is based on Kirchoff's law
  • (C) It has four resistor arms
  • (d) It is a null method


  • (d) It is a null method

Q12. Suppose in an  experiment of Wheatstone's bridge, the positions of cells and galvanometer are interchanged, then balance point will

  • (a) change
  • (b) remain unchanged
  • (c) depend on the internal resistance of cell and resistance of cell and resistance of galvanometer.
  • (d) none of these.


  • (b) remain unchanged


Q13. Drift velocity is due to :

  • (a) Applied electric field over a given distance
  • (b) Random motion of electrons
  • (c) Random motion of holes
  • (d) Rcombination of holes and electrons


  • (a) Applied electric field over a given distance


Q14. Mobility is always............

  • (a) positive
  • (b) negative
  • (c) both 
  • (d) none

  • (a) positive

Q15. More is drift velocity   ......will be the current

  • (a) Less
  • (b) More
  • (c) Equal
  • (d) None.
  • (b) More


Q16. Resistance of a conductor depends directly upon :

  • (a) Pressure
  • (b) Area
  • (c) length
  • (d) None.

  • (c) length


Q17. With the increase in area of cross-section, the resistance of the conductor

  • (a) increase
  • (b) decrease
  • (c) remains same
  • (d) increase 5 times of original value.

  • (b) decrease


Q18. Resistivity of a conductor varies with temperature and

  • (a) Nature of material
  • (b) area
  • (c) length
  • (d) None

  • (a) Nature of material

Q19. Resistivity for semiconductor

  • (a) Decrease with rise in temperature 
  • (b) increase with temperature rise
  • (c) no change
  • (d) None

  • (a) Decrease with rise in temperature 


Q20. Resistance has SI unit as

  • (a) ohm meter
  • (b) ohm
  • (c) mho
  • (d) all of these

  • (b) ohm


Q21. Which of the following have +ve temperature coefficient of resistivity.

  • (a) Semiconductor
  • (b) Metals
  • (c) Alloys  
  • (d) Insulators

  • (b) Metals


Q22. What is the nature of temperature coefficient of resistivity for conductors.

  • (a) Always positive
  • (b) Always negative
  • (C) Can have positive value or negative value
  • (d) Always zero.
  • (a) Always positive


Q23. How to read colour bands on Resistors ?

  • (a) Right to left
  • (c) from both sides
  • (b) Left to Right
  • (d) All are correct.

  • (b) Left to Right


Q24.The first two bands on the resistors are ..............

  • (a) Two digits
  • (b) Decimal Multiplier
  • (c) Tolerance
  • (d) All are incorrect.

  • (a) Two digits


Q25. What colour is a 340 kΩ resistor with 5% tolerance resistive

  • (a) Orange, Yellow and Yellow with Gold
  • (b) Orange, Green and Yellow with Gold
  • (c) Orange, Blue and Orange with Gold
  • (d) Orange, Yellow and Green with Gold.

  • (a) Orange, Yellow and Yellow with Gold

Q26.It is preferable to connect bulbs in series or in parallel ?

  • (a) Series
  • (b) Parallel
  • (c) both
  • (d) None

  • (b) Parallel


Q27. Batteries are generally connected in

  • (a) Series
  • (b) Parallel
  • (c) both
  • (d) None.

  • (a) Series


Q28. The combined resistance of  12Ω   and 20Ω connected in series is

  • (a) 61Ω
  • (b) 32Ω
  • (c) 18Ω
  • (d) 41Ω

  • (b) 32Ω


Q29. S.I. unit of electro motive force (emf)  is

  • (a) Coulomb
  • (b) Ampere
  • (c) Volt
  • (d) Coulomb

  • (c) Volt


Q30. Electromotive force.........potential difference

  • (a) may be equal to
  • (b) may be greater than
  • (c) both (a) and (b)
  • (d) None of these

  • (c) both (a) and (b)


Q31. The potential difference depends on the..................flowing through conductor

  • (a) Current
  • (b) Voltage
  • (c) both
  • (d) None

  • (a) Current


Q31. Electric current is a..... ..quantity

  • (a) Scaler
  • (b) Vector
  • (C) Tensor
  • (d) None of above

  • (a) Scaler


Q32. S.I. unit of Electric current is

  • (a) Coulomb
  • (b) Ampere
  •  (c) Coulomb
  • (d) Tesla

  • (b) Ampere


Q33. Through a conductor electric current is thought to be a movement of

  • (a) ions
  • (b) orbits
  • (c) Electrons
  • (d) Protons

  • (c) Electrons


Q34. Fill in the blank : 1 Ampere =

  • (a) 3 x 10⁹ stat ampere
  • (b) 3 x 10¹⁰ stat ampere
  • (c) 3 x 10¹¹stat ampere
  • (d) 3 x 10 stat ampere

  • (a) 3 x 10⁹ stat ampere


Q35. Number of  electrons passes in one second when current is 1 Ampere

  • (a) 5.26 x 10¹⁸
  • (b) 6.25 10²⁸
  • (c) 2.96 x 10¹⁶
  • (d) 8.65 x 10⁹

  • (b) 6.25 10²⁸


Q36. If potential difference 'V' applied across conductor is increased to 3V, how will the drift velocity of electron change ?

  • (a) Drift velocity becomes tripled  
  • (b) Drift velocity becomes doubled
  • (c) Remains same
  • (d) Drift velocity becomes four times


  • (a) Drift velocity becomes tripled  ; because drift velocity is proportional to potential difference


Q37. What is mobility ?

  • (a) Ease of carrier drift
  • (b) Ease of current flow
  • (c) Ease of access to junction
  • (d) Ease of movement

  • (a) Ease of carrier drift


Q38. The relaxation time in conductors:

  • (a) Increases with increase in temperature
  • (b) Decreases with increase in temperature
  • (c) It does not depend on temperature
  • (d) may increase or decrease depends on nature of conductors

  • (b) Decreases with increase in temperature

Q39. Internal resistance depends on

  • (a) Nature of electrolyte
  • (b) Nature of electrodes
  • (c) Both (a) and (b) 
  • (d) Pressure 

  • (c) Both (a) and (b) 


Q40. To draw maximum current from a combination of cells how should the cells be grouped ?

  • (a) Series
  • (b) Parallel
  • (c) Mixed
  • (d) Depends upon the relative value of external and internal resistance.

  • (d) Depends upon the relative value of external and internal resistance


Q41. Two cells of e.m.f. 1.25 V and 0.75 V and internal resistance of 2Ω  and 12Ω  respectively are connected in series, Find the effective E.M.F.

  • (a) 2V
  • (b) 3V
  • (c) 5V
  • (d) 10V


  • (b) 3V as effective emf is = E₁ + E₂


ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ, ਇੰਜ ਕਰੋ ਅਪਲਾਈ

 

ਭਰਤੀ ਇਸ਼ਤਿਹਾਰ  ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ , ਪੰਜਾਬ।



 ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਅੰਮ੍ਰਿਤਸਰ ਵਲੋਂ  ( ਸਟਾਫ ਦੀ ਭਰਤੀ ਲਈ)  ਨਿਰੋਲ ਠੇਕੇ ਤੇ ਅਧਾਰਿਤ ਸਟਾਫ਼ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਹੈ।   ਜ਼ਿਲਾਾ ਅੰਮ੍ਰਿਤਸਰ ਵਿੱਚ ਜ਼ਿਲਾ ਬਾਲ ਸੁਰੱਖਿਆ ਯੂਨਿਟ ਅਤੇ ਸੈਪਸ਼ਨ ਹੋਮ ਫਾਰ ਗਰਲਜ਼ ਵਿੱਚ ਹੇਠ ਲਿਖੀਆਂ ਅਸਾਮੀਆਂ ਲਈ ਉਹਨਾ ਦੇ ਸਾਹਮਣੇ ਦਰਸਾਈ ਗਈ ਤਨਖਾਹ, ਉਮਰ ਅਤੇ ਵਿੱਦਿਅਕ ਯੋਗਤਾ ਦੇ ਅਧਾਰ ਤੋਂ ਨਿਰੋਲ ਠੇਕਾ ਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਆਫਿਸਿਅਲ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।

 1. ਬਿਨੈਕਾਰ ਦੀ ਉਮਰ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ 27 11/2021 ਨੂੰ ਘੱਟ ਤੋਂ ਘੱਟ 21 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੋਵੇਂ।

 2. ਚਾਹਵਾਨ ਉਮੀਦਵਾਰ ਆਪਣੀਆਂ ਅਰਜੀਆਂ ਇਸ਼ਤਿਹਾਰ ਛਪਣ ਦੀ ਮਿਤੀ 27 /11/2021 ਤੋਂ ਲੈ ਕੇ 17/12/ 2021 ਤੱਕ ਹੇਠਾਂ ਲਿਖੇ ਪਤੇ ਤੇ ਭੇਜ ਸਕਦੇ ਹਨ।
" ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ, 24, ਮਜੀਠਾ ਰੋਡ,ਅੰਮ੍ਰਿਤਸਰ।"


। 3. ਜੇਕਰ ਫਾਰਮ ਭਰਨ ਦੀ ਆਖਰੀ ਮਿਤੀ ਤੋਂ ਸਰਕਾਰੀ ਛੁੱਟੀ ਆ ਜਾਂਦੀ ਹੈ ਤਾਂ ਬਿਨੈ-ਪੱਤਰ ਪ੍ਰਾਪਤ ਕਰਨ ਦੀ ਮਿਤੀ ਉਸ ਤੋਂ ਅਗਲੀ ਕੰਮ ਵਾਲੇ ਦਿਨ ਦੀ ਹੋਵੇਗੀ।

 4. ਦਰਸਾਈਆਂ ਗਈਆਂ ਅਸਾਮੀਆਂ ਬਿਲਕੁੱਲ ਆਰਜੀ ਅਤੇ ਠੇਕੇ ਤੇ ਅਧਾਰਿਤ ਹਨ ਅਤੇ ਸਮੋ ਸਮੇਂ-ਸਮੇਂ ਤੇ ਭਾਰਤ ਸਰਕਾਰ ਤੋਂ ਬਜ਼ਟ ਉਪਲੱਬਧ - ਹੋਣ ਦੀ ਸੂਰਤ ਵਿੱਚ ਮਿਹਨਤਾਨੇ ਦੀ ਅਦਾਇਗੀ ਕੀਤੀ ਜਾਵੇਗੀ।


27 ਨਵੰਬਰ ਦੀਆਂ ਨੌਕਰੀਆਂ ਦੇਖੋ ਇਥੇ








IMPORTANT LINKS:





💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends