ਰੂਪਨਗਰ 18 ਅਗਸਤ
ਭਾਰਤ ਚੋਣ ਕਮਿਸ਼ਨ ਵੱਲੋਂ ਸਮੂਹ ਵੋਟਰ ਕਾਰਡ ਨਾਲ ਆਧਾਰ ਕਾਰਡ ਲਿੰਕ ਕਰਨ ਸਬੰਧੀ ਹਫਤਾਵਾਰੀ ਕੈਂਪ ਲਗਾਏ ਜਾ ਰਹੇ ਹਨ। ਸਮੂਹ ਵੋਟਰਾਂ ਦੇ ਵੋਟਰ ਕਾਰਡ ਤੇ ਅਧਾਰ ਕਾਰਡਾਂ ਦਾ ਮਿਤੀ 31.01 -2023 ਤੱਕ ਲਿੰਕ ਕੀਤਾ ਜਾਣਾ ਹੈ।
ਇਸ ਟੀਚੇ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਮਿਤੀ 20 ਅਤੇ 21-08-2022 ਤੋਂ ਸ਼ੁਰੂ ਕਰਕੇ 100% ਟੀਚਾ ਮੁਕੰਮਲ ਹੋਣ ਤੱਕ ਹਰੇਕ ਪਿੰਡ ਵਿੱਚ ਬੀ.ਐਲ.ਓਜ਼ ਰਾਹੀਂ ਹਫਤਾਵਰੀ ਕੈਂਪ ਲਗਾਏ ਜਾਣ ਦਾ ਪ੍ਰੋਗਰਾਮ ਮਿਥਿਆ ਗਿਆ ਹੈ।
ALSO READ:
- PUNJAB LECTURER RECRUITMENT 2022: ਪੰਜਾਬ ਸਰਕਾਰ ਵੱਲੋਂ ਲੈਕਚਰਾਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਕਰੋ ਅਪਲਾਈ ਆਨਲਾਈਨ
ਇਸ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐਸ ਡੀ ਐਮ ਆਨੰਦਪੁਰ ਵਲੋ ਸਮੂਹ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਨ੍ਹਾਂ ਵਿਭਾਗ ਦੇ ਜਿਹੜੇ ਵੀ ਕਰਮਚਾਰੀ/ਅਧਿਕਾਰੀ ਅਧੀਨ ਬੀ.ਐਲ.ਓ. ਜਾਂ ਸੁਪਰਵਾਈਜ਼ਰ ਤਾਇਨਾਤ ਹਨ ਉਨਾਂ ਨੂੰ ਹਰ ਹਫਤੇ ਸ਼ਨੀਵਾਰ ਵਾਲੇ ਦਿਨ ਬੀ.ਐਲ.ਓ. ਜਾਂ ਸੁਪਰਵਾਈਜ਼ਰ ਚੋਣ ਡਿਊਟੀ ਤੇ ਤਸੱਵਰ ਕੀਤਾ ਜਾਵੇ ਅਤੇ ਦਫਤਰੀ ਡਿਊਟੀ ਤੋਂ ਛੋਟ ਦਿੱਤੀ ਜਾਵੇ। READ OFFICIAL LETTER HERE
- PNB RECRUITMENT 2022: ਪੰਜਾਬ ਨੈਸ਼ਨਲ ਬੈਂਕ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਜਲਦੀ ਕਰੋ ਅਪਲਾਈ
- PRTC DRIVER/CONDUCTOR RECRUITMENT: 450 ਡਰਾਈਵਰ ਅਤੇ 586 ਕੰਡਕਟਰਾਂ ਦੀ ਭਰਤੀ ਲਈ ਮੈਰਿਟ ਸੂਚੀ ਜਾਰੀ
- PUNJAB KHED MELA ONLINE REGISTRATION, LIST OF PRIZE,LIST OF GAMES, AGE LINK FOR REGISTRATION.