ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਸੇਵਾਦਾਰ ਦੀ ਅਸਾਮੀ ਲਈ ਅਰਜ਼ੀਆਂ ਮੰਗੀਆਂ, ਕਰੋ ਅਪਲਾਈ

 

ਰਾਜ ਚੋਣ ਕਮਿਸ਼ਨ, ਪੰਜਾਬ ਐਸ.ਸੀ.ਓ. ਨੰ. 49, ਸੈਕਟਰ-17-ਈ, ਚੰਡੀਗੜ੍ਹ


  ਵਾਕ-ਇਨ-ਇੰਟਰਵਿਊ (Walk-in-Interview) ਸੇਵਾਦਾਰ ਦੀ ਇਕ ਅਸਾਮੀ ਆਰਜ਼ੀ ਤੌਰ 'ਤੇ ਕੰਟਰੈਕਟ ਦੇ ਆਧਾਰ ਤੇ ਮਿਤੀ 22 ਤੱਕ ਜਾਂ  ਸਰਕਾਰ ਵੱਲੋਂ ਰਾਜ ਚੋਣ ਕਮਿਸ਼ਨ ਦੀਆਂ ਅਸਾਮੀਆਂ ਸਬੰਧੀ ਦਿੱਤੀ ਪ੍ਰਵਾਨਗੀ ਪ੍ਰਾਪਤ ਫ਼ੈਸਲੇ ਦੇ ਪ੍ਰਭਾਵ ਦੀ ਮਿਤੀ ਤੱਕ ਦੋਨਾਂ ਵਿਚ, ਜੇ ਵੀ ਸਮਾਂ ਪਹਿਲਾਂ ਹੋਵੇ, ਤੱਕ ਭਰੀ ਜਾਣੀ ਹੈ।



 ਵਾਕ-ਇਨ-ਇੰਟਰਵਿਊ ਲਈ ਉਮੀਦਵਾਰ ਨੇ ਸਰਕਾਰ ਦੀਆਂ ਹਦਾਇਤਾਂ, ਜੋ ਨੋਟੀਫਿਕੇਸ਼ਨ No. GSRT 3/Const Art309/ Amdi 420 dated 23rd January, 23 ਰਾਹੀਂ ਜਾਰੀ ਹੋਈਆਂ ਹਨ, ਦੋ ਮੁਤਾਬਕ ਪੰਜਾਬੀ ਵਿਸ਼ੇ ਨਾਲ ਅੱਠਵੀਂ ਜਮਾਤ ਪਾਸ ਕੀਤੀ ਹੋਵੇ ਅਤੇ ਉਸ ਦੀ ਉਮੂਰੂ 15 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਾ ਹੋਵੇ। 



 ਵੇਤਨਮਾਨ: ਸੇਵਾਦਾਰ ਦੀ ਅਸਾਮੀ ਲਈ ਡਿਪਟੀ ਕਮਿਸ਼ਨਰ, ਯੁੱਟੀ, ਚੰਡੀਗੜ੍ਹ ਵੱਲੋਂ ਘੱਟੋ ਘੱਟ ਉਜਰਤ ਕਾਨੂੰਨ 1918 (Minimum wages Act 198) ਦੇ ਆਧਾਰ 'ਤੇ ਨਿਸ਼ਚਿਤ ਕੀਤੇ ਰੋਟਾਂ ਅਨੁਸਾਰ ਪ੍ਰਤੀ ਮਹੀਨਾ ਬੱਝਵੀਂ ਤਨਖਾਹ ਮਿਲਣਯੋਗ ਹੋਵੇਗੀ। ਇਸ ਤੋਂ ਇਲਾਵਾ ਹੋਰ ਕੋਈ ਕੁੱਤਾ ਆਦਿ ਮਿਲਣਯੋਗ ਨਹੀਂ ਹੋਵੇਗਾ। 


ਚਾਹਵਾਨ ਉਮੀਦਵਾਰ ਵਾਕ-ਇਨ-ਇੰਟਰਵਿਊ ਲਈ ਮਿਤੀ039 21121 ਨੂੰ ਸਵੇਰੇ 11.00 ਵਜੇ ਤੱਕ ਦਫ਼ਤਰ ਰਾਜ ਚੋਣ ਕਮਿਸ਼ਨ, ਪੰਜਾਬ ਐਸ ਸੀ.ਓ. ਨੰ. 49, ਸੈਕਟਰ-17 ਈ, ਚੰਡੀਗੜ੍ਹ ਦੀ ਦੂਜੀ ਮੰਜ਼ਿਲ 'ਤੇ ਆਪਣੇ ਵਿੱਦਿਅਕ ਯੋਗਤਾ ਨਾਲ ਸਬੰਧਤ ਦਸਤਾਵੇਜ਼ ਨਾਲ ਲੈ ਕੇ ਆਉਣ। 

ਇੰਟਰਵਿਊ 'ਤੇ ਆਉਣ ਲਈ ਉਮੀਦਵਾਰਾਂ ਨੂੰ ਕਮਿਸ਼ਨ ਵੱਲ ਕੋਈ ਟੀਏ/ਡੀ.ਏ. ਨਹੀਂ ਦਿੱਤਾ ਜਾਵੇਗਾ। ਼

Featured post

BFUHS NURSING ADMISSION 2024-25 : ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋ ਬੀਐਸਸੀ ਨਰਸਿੰਗ, 23 ਮਈ ਤੱਕ ਕਰੋ ਅਪਲਾਈ

  Baba Farid University of Health Sciences Invites Applications for Basic B.Sc. Nursing Course Baba Farid University of Health Sciences, Far...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends