SCERT Punjab (ਐਸਸੀ. ਈ.ਆਰ.ਟੀ) ਪੰਜਾਬ ਨੇ Diploma in Physical Ed-
ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ
D.P.Ed. 2021-23 ucation (D.P.Ed.) ਸੈਸ਼ਨ 2021-23 ਦੇ ਦਾਖ਼ਲੇ ਦੀ ਪ੍ਰਕਿਰਿਆ
ਸ਼ੁਰੂ ਕਰ ਦਿੱਤੀ ਹੈ।
ਜਿਹੜੇ ਉਮੀਦਵਾਰ 10+2 ਜਾਂ ਇਸ ਦੇ
(Punjab)
ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਪੰਜਾਬ ਰਾਜ
ਵਿਚ ਸਥਿਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ
ਸੰਸਥਾਵਾਂ ਵਿਚ ਦੋ-ਸਾਲਾ D.PEd ਕੋਰਸ ਵਿਚ ਦਾਖ਼ਲਾ ਲੈਣ ਦੇ ਇੱਛੁਕ ਹਨ, ਆਪਣੀ
| ਰਜਿਸਟਰੇਸ਼ਨ ਵੈੱਬਸਾਈਟ www.ssapunjab.org ਤੋਂ ਕਰ ਸਕਦੇ ਹਨ।
Fees:
ਜਨਰਲ ਤੇ ਬੀ.ਸੀ.
ਕੈਟਾਗਿਰੀ ਲਈ ਰਜਿਸਟਰੇਸ਼ਨ ਫੀਸ 600/- ਰੁਪਏ ਅਤੇ ਐਸਸੀ.ਐਸ.ਟੀ. ਤੇ ਅੰਗਹੀਣ
ਕੈਟਾਗਿਰੀ ਲਈ 300/- ਰੁਪਏ ਹੈ। ਰਜਿਸਟਰੇਸ਼ਨ ਫੀਸ ਆਨਲਾਈਨ ਜਾਵੇਗੀ। ਐਕਸ-ਸਰਵਿਸਮੈਨ (ਖੁਦ) ਲਈ ਕੋਈ ਫੀਸ ਨਹੀਂ ਹੈ। www.pb.jobsoftoday.in
ਯੋਗਤਾ : 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਹੋਵੇ।
IMPORTANT DATES
Website: www.ssapunjab.org
1 Online Registration 02.09.2021 to 20.09.2021
2 Filling of Online Application form 02.09.2021 to 20.09.2021
3 Payment of Fees
| 02.09.2021 to 20.09.2021
4 Merit List
24.09.2021
ਉਪਰੋਕਤ ਤਜਵੀਜ਼ ਅਨੁਸਾਰ ਜੇਕਰ ਦਾਖ਼ਲਾ ਪ੍ਰਕਿਰਿਆ ਦੀਆਂ ਮਿਤੀਆਂ ਵਿਚ ਕੋਈ
ਤਬਦੀਲੀ ਕੀਤੀ ਜਾਂਦੀ ਹੈ, ਉਸ ਸਬੰਧੀ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਜਾਵੇਗੀ। ਇਸ
ਲਈ ਇੱਛੁਕ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈੱਬਸਾਈਟ ਨਿਯਮਿਤ ਤੌਰ ਤੇ
ਚੰਕ ਕਰਦੇ ਰਹਿਣ।