DAINIK BHASKAR QUIZ DAY-7: PLAY AND WIN PRIZES

 

Dainik Bhaskar quiz day -7 Question and answer  

HOW TO PLAY DB FIFA WORLD CUP QUIZ CLICK HERE 

1. फीफा यंग प्लेयर अवाॅर्ड पाने वाले सबसे युवा खिलाड़ी कौन थे?  Who was the youngest player to receive the FIFA Young Player Award?

FIFA Young player Award pane wale sabse yuva Khiladi kon they?


A. पेले

B. एंजो स्किफो

C. किलियन एमबापे

2. फीफा वर्ल्ड कप में मेजबान देश कितनी बार चैम्पियन बना है? How many times has the host country become the champion in the FIFA World Cup?

FIFA WORLD CUP MEIN Mejwan desh kitni war champion bna hai?

A. 7

B. 2

C. 6 

ANSWER : CLICK HERE 

3. फीफा वर्ल्ड कप में सबसे ज्यादा बार किस सीजन में नई टीम ने डेब्यू किया था?

FIFA WORLD CUP MEIN SABSE JYADA BAR KIS SEASON MEIN NYI TEAM NE DEVUE KIYA THA ?

In which season did the new team debut the maximum number of times in the FIFA World Cup?

A. 1934

B. 1978

C. 2014 






 

SUPERVISOR HORTICULTURE RESULT OUT: DOWNLOAD HERE

 

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸੁਪਰਵਾਈਜ਼ਰ ( Horticulture) ਦਾ ਨਤੀਜਾ ਘੋਸ਼ਿਤ ਕਰ ਦਿੱਤਾ। ਜਿਨ੍ਹਾਂ ਉਮੀਦਵਾਰਾਂ ਨੇ ਇਸ ਭਰਤੀ ਲਈ ਅਰਜ਼ੀਆਂ ਦਿੱਤੀਆਂ ਸਨ ਲਿਖਤੀ ਪ੍ਰੀਖਿਆ ਦਿੱਤੀ ਸੀ ਉਹ ਹੇਠਾਂ ਦਿੱਤੇ ਲਿੰਕ ਤੇ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ।


Click HERE to view result of Advt 05/2022- Supervisor Horticulture 

Biometric attendance in education department

 

ONLINE ATTENDANCE: ਸਿੱਖਿਆ ਵਿਭਾਗ ਵੱਲੋਂ 1 ਦਸੰਬਰ ਤੋਂ ਬਾਇਓਮੈਟਰਿਕ ਮਸ਼ੀਨਾਂ ਰਾਹੀਂ ਹਾਜ਼ਰੀ ਲਗਵਾਉ ਦੇ ਹੁਕਮ

 

ਸਿੱਖਿਆ ਵਿਭਾਗ ਵੱਲੋਂ ਸੈਕੰਡਰੀ ਡਾਇਰੈਕਟੋਰੇਟ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮਿਤੀ 01.12.2022 ਤੋਂ ਬਾਇਓਮੈਟਰਿਕ ਮਸ਼ੀਨਾਂ ਤੇ ਆਪਣੀ ਹਾਜਰੀ ਰੈਗੂਲਰ ਤੌਰ ਤੇ ਲਗਾਉਣੀ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।




 ਇਸ ਦੇ ਨਾਲ ਹੀ ਇਹ ਵੀ ਲਿੱਖਿਆ ਗਿਆ ਹੈ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਦਾ ਡਾਟਾ ਬਾਇਓਮੈਟਰਿਕ ਮਸ਼ੀਨ ਉਪਰ ਅਪਲੋਡ ਨਹੀਂ ਹੈ ਤਾਂ ਉਹ ਲੀਵ ਮੈਨੇਜਰ ਪਾਸ ਆਪਣਾ ਡਾਟਾ ਅਪਲੋਡ ਕਰਵਾਉਣਾ ਯਕੀਨੀ ਬਣਾਉਣ ਅਤੇ ਜੇਕਰ ਕੋਈ ਅਧਿਕਾਰੀ/ ਕਰਮਚਾਰੀ ਆਨਲਾਈਨ ਹਾਜ਼ਰੀ ਲਈ ਆਪਣਾ ਡਾਟਾ ਅਪਲੋਡ ਨਹੀਂ ਕਰਵਾਉਂਦਾ, ਇਸ ਵਿਚ ਉਸ ਅਧਿਕਾਰੀ/ਕਰਮਚਾਰੀ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਹੋਵੇਗੀ। ਪੱਤਰ ਦੀ ਕਾਪੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈👈


ਸਮੂਹ ਅਧਿਕਾਰੀਆਂ/ਸਾਖਾ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੀ ਸਾਖਾ ਵਿੱਚ ਇੱਕ ਮੂਵਮੈਂਟ ਰਜਿਸਟਰ ਲਗਾਉਣਾ ਯਕੀਨੀ ਬਣਾਇਆ ਜਾਵੇ।



GUN CULTURE: ਪੁਲਿਸ ਦੀ ਵੱਡੀ ਕਾਰਵਾਈ, 10 ਸਾਲਾ ਬੱਚੇ ਖਿਲਾਫ ਐੱਫਆਈਆਰ ਦਰਜ਼



ਭਗਵੰਤ ਮਾਨ ਸਰਕਾਰ ਸੂਬੇ ਵਿੱਚ ਗੰਨ ਕਲਚਰ ਨੂੰ ਕਾਬੂ ਕਰਨ ਲਈ ਲਗਾਤਾਰ ਐਕਸ਼ਨ ਮੋਡ ਵਿੱਚ ਹੈ। ਪਿਛਲੇ ਦਿਨੀਂ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਕਈ ਮਾਮਲੇ ਦਰਜ ਹੋਏ ਹਨ।  ਇਸ ਦੇ ਨਾਲ ਹੀ ਹੁਣ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ 10 ਸਾਲ ਦੇ ਬੱਚੇ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ  ਨੇ ਬੱਚੇ ਸਮੇਤ , ਬੱਚੇ ਦੇ ਪਿਤਾ ਅਤੇ   ਹੋਰਾਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ। 




ਕੀ ਹੈ ਮਾਮਲਾ: ਮੀਡੀਆ ਰਿਪੋਰਟਾਂ ਅਨੁਸਾਰ ਬੱਚੇ ਦੇ ਪਿਤਾ ਨੇ ਫੇਸਬੁੱਕ ਤੇ ਪੋਸਟ ਅਪਲੋਡ ਕੀਤੀ , ਜਿਸ ਵਿਚ ਬੱਚੇ ਦੇ ਹਥਾਂ ਵਿਚ ਬੰਦੂਕ ਫੜੀ ਨਜ਼ਰ ਆ ਰਹੀ ਹੈ।ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬੱਚਾ ਅਜੇ ਨਾਬਾਲਗ ਹੈ ਪਰ ਇਸ ਮਾਮਲੇ 'ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। 

ਡੈਮੋਕਰੇਟੀਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ ਵੱਲੋਂ, ਵਣ ਮੰਤਰੀ ਦੀ ਰਿਹਾਇਸ਼ ਦੇ ਮੂਹਰੇ ਵਿਸਾ਼ਲ ਧਰਨੇ ਦਾ ਐਲਾਨ


ਡੈਮੋਕਰੇਟੀਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਯੋਧਾ ਨਗਰੀ ਦੀ ਅਗਵਾਈ ਵਿੱਚ ਹੋਈ।  ਜਿਸ ਵਿਚ ਵੱਖ ਵੱਖ ਮੰਡਲਾਂ ਦੇ ਆਗੂਆਂ ਵੱਲੋਂ ਇਹ ਵਿਚਾਰ ਕੀਤਾ ਗਿਆ ਕਿ ਦੂਸਰੀਆਂ   ਸਰਕਾਰਾਂ ਵਾਂਗ ਆਪ ਸਰਕਾਰ ਵੀ ਪਿਛਲੇ ਅੱਠ ਨੋਂ ਮਹੀਨੇਆਂ ਤੋਂ ਜੰਗਲਾਤ ਵਿਭਾਗ ਦੇ ਕੱਚੇ ਮੁਲਾਜਮਾ ਨਾਲ ਮਤਰਈ ਮਾਂ ਵਾਲਾ ਸਲੂਕ ਲਗਾਤਾਰ ਕਰਦੀ ਆ ਰਹੀ ਆ।  ਪਿਛਲੇ ਵੀਹ ਪੰਜੀ ਸਾਲਾਂ ਤੋਂ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ ਨਾ ਤਾ ਪੱਕੇ ਕੀਤਾ ਉਲਟਾ ਨਿਗੂਣੀਆ ਤਨਖਾਹਾਂ ਉਹ ਵੀ ਬੇਵਕਤੀਆਂ ਦੇ ਕੇ ਵਰਕਰਾਂ ਨੂੰ ਮਾਣਸਿਕ ਤੋਰ ਤੇ ਮਰੀਜ ਬਣਾਇਆ ਜਾ ਰਿਹਾ ਹੈੈ।

 ਯੂਨੀਅਨ ਵੱਲੋਂ ਕਈ  ਵਾਰ ਆਪਣੀਆਂ ਮੁਸ਼ਕਲਾਂ ਵਣ ਮੰਤਰੀ ਲਾਲ ਚੰਦ ਕਟਾਰੂ ਚੱਕ ਜੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਪਰ ਅਫਸੋਸ ਵਣ ਮੰਤਰੀ ਵੀ ਸਾਡੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਵੀ ਅਣਗੋਲਿਆਂ ਕਰਕੇ ਟਾਈਮ ਟੱਪਾ ਰਹੇ ਹਨ ਜਿਸ ਤੋਂ ਤੰਗ ਆ ਕੇ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਵਣ ਮੰਤਰੀ ਦੀ ਰਿਹਾਇਸ਼ ਦੇ ਮੂਹਰੇ ਮਿਤੀ ਦਸ ਦਸੰਬਰ ਨੂੰ ਵਿਸਾ਼ਲ ਧਰਨਾ ਦਿੱਤਾ ਜਾਵੇਗਾ   


ਜਿਸ ਵਿਚ ਪੰਜਾਬ ਦੇ ਸਮੂਹ ਮੰਡਲਾਂ ਵਿਚੋਂ ਵਰਕਰ ਵੱਡੀ ਗਿਣਤੀ ਵਿੱਚ ਸਾ਼ਮਲ ਹੋਣਗੇ ਇਸ ਧਰਣੇ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਆਪਣੀ ਹੋਵੇਗੀ ਵੱਲੋਂ ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾ ਨਗਰੀ ਹਰਿੰਦਰ ਕੁਮਾਰ ਐਮਾਂ ਅਤੇ ਸਮੂਹ ਸੂਬਾ ਕਮੇਟੀ ਪੰਜਾਬ

ਬੀ.ਐਮ ਅਤੇ ਡੀ.ਐਮ ਜਿਨ੍ਹਾਂ ਨੇ 2 ਸਾਲ ਤੋਂ ਵੱਧ ਸਮੇਂ ਤੋਂ ਸਕੂਲਾਂ ਵਿੱਚ ਪੜਾਇਆ ਨਹੀਂ ਉਹਨਾਂ ਦੀ ਵਾਪਸੀ ਲੱਗਭੱਗ ਤਹਿ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਰੀ ਕੀਤੇ ਨਵੇਂ ਹੁਕਮ

 



*ਸਕੂਲ ਸਿੱਖਿਆ ਮੰਤਰੀ ਵੱਲੋਂ ਸਕੂਲ ਡਿਊਟੀ ਤੋਂ ਬਿਨਾਂ ਹੋਰਨਾਂ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਅਧਿਆਪਕਾਂ ਸਬੰਧੀ ਜਾਣਕਾਰੀ ਤਲਬ* 


*ਸਕੂਲ ਸਿੱਖਿਆ ਨੂੰ ਮਜਬੂਤ ਅਤੇ ਤਰਕਸੰਗਤ ਬਣਾਉਣ ਵਾਸਤੇ ਲਿਆ ਫੈਸਲਾ -: ਹਰਜੋਤ ਸਿੰਘ ਬੈਂਸ*

*ਬੀ ਐਮ ਅਤੇ ਡੀ ਐਮ ਜਿਨ੍ਹਾਂ ਨੇ 2 ਸਾਲ ਤੋਂ ਵੱਧ ਸਮੇਂ ਤੋਂ ਸਕੂਲਾਂ ਵਿੱਚ ਪੜਾਇਆ ਨਹੀਂ ਉਹਨਾਂ ਦੀ ਵਾਪਸੀ ਲੱਗਭੱਗ ਤਹਿ* 

 *ਦਿੱਲੀ ਮਾਡਲ ਨੂੰ ਸਕੂਲਾਂ ਵਿੱਚ ਲਿਆਉਣ ਦੀ ਤਿਆਰੀ*

 *ਟੈਸਟ ਅਤੇ ਯੋਗਤਾ ਦੇ ਆਧਾਰ ਤੇ ਰਾਹੀਂ ਹੋਵੇਗੀ ਬੀ ਐਮ ਅਤੇ ਡੀ ਐਮ ਦੀ ਨਿਯੁਕਤੀ* 

 *ਸਿਫਾਰਸ਼ ਦੇ ਆਧਾਰ ਤੇ ਲੱਗੇ ਬੀ ਐਮ/ਡੀ ਐਮ/ਡੈਪੂਟੇਸ਼ਨ ਅਧਿਆਪਕਾਂ ਦੀ ਹੋਵੇਗੀ ਛਾਂਟੀ* 


ਚੰਡੀਗੜ , 23 ਨਵੰਬਰ (ਪੱਤਰ ਪ੍ਰੇਰਕ ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬ ਦੀ ਸਕੂਲ ਸਿੱਖਿਆ ਨੂੰ ਮਜਬੂਤ ਅਤੇ ਤਰਕਸੰਗਤ ਬਣਾਉਣ ਦੇ ਮੰਤਵ ਨਾਲ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਵਿੱਚ ਪੜਾਉਣ ਦੀ ਥਾਂ ਵੱਖ - ਵੱਖ ਦਫਤਰਾਂ ਵਿੱਚ ਡਿਊਟੀ ਜਾਂ ਡੈਪੂਟੇਸ਼ਨ ਤੇ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਵਾਪਸ ਸਕੂਲਾਂ ਵਿੱਚ ਲਿਆਉਣ ਵਾਸਤੇ ਯਤਨ ਆਰੰਭ ਦਿੱਤੇ ਹਨ ।

 ਸ. ਬੈਂਸ ਨੇ ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਫੀਲਡ( READ HERE) ਵਿੱਚੋਂ ਇਹ ਰਿਪੋਰਟਾਂ ਮਿਲੀਆਂ ਹਨ ਕਿ ਸਕੂਲ ਸਿੱਖਿਆ ਵਿਭਾਗ ਦੇ ਕੁਝ ਕਰਮਾਚਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦੀ ਥਾਂ ਵੱਖ- ਵੱਖ ਦਫਤਰਾਂ ਵਿੱਚ ਬੈਠੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ । 


HT TO CHT PROMOTION: ਹੈਡ ਟੀਚਰ ਤੌਂ ਸੈਂਟਰ ਹੈਡ ਟੀਚਰ ਦੀਆਂ ਪਦਉੱਨਤੀਆਂ ਦੇ ਆਰਡਰ ਜਾਰੀ, ਕਰੋ ਡਾਊਨਲੋਡ 


ਸ. ਬੈਂਸ ਨੇ ਦੱਸਿਆ ਕਿ ਇਸ ਸਬੰਧੀ ਅੱਜ ਹੀ ਸ਼ਾਮ ਤੱਕ ਜਿਲਾ ਸਿੱਖਿਆ ਦਫਤਰਾਂ ਤੋਂ ਮੁਕੰਮਲ ਡਾਟਾ ਮੰਗ ਲਿਆ ਗਿਆ ਹੈ ਜਿਸ ਵਿੱਚ ਸਕੂਲ ਤੋਂ ਬਾਹਰ ਗਏ ਕਰਮਚਾਰੀ ਦਾ ਨਾਮ ਤੇ ਅਹੁਦਾ , ਸਕੂਲ ਤੋਂ ਕਿੰਨੇ ਸਮੇਂ ਤੋਂ ਬਾਹਰ ਡਿਊਟੀ ਕਰ ਰਿਹਾ ਹੈ ਅਤੇ ਕਿਸਦੇ ਹੁਕਮਾਂ ਨਾਲ ਇਹ ਨਿਯੁਕਤੀ ਕੀਤੀ ਗਈ ਸੀ ਆਦਿ ਸਭ ਦੀ ਜਾਣਕਾਰੀ ਇਕੱਠੀ ਕਰਕੇ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਸਕੂਲ ਵਿੱਚ ਹਾਜਰ ਕਰਵਾਇਆ ਜਾਵੇਗਾ । ਜਿਨ੍ਹਾਂ ਨੇ 2 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਡੈਪੂਟੇਸ਼ਨ ਤੇ ਸਕੂਲਾਂ ਤੋਂ ਬਾਹਰ ਰਹੇ ਹਨ। 

ਮਾਰਚ 2023 ਬੋਰਡ ਪ੍ਰੀਖਿਆਵਾਂ : ਮਾਰਚ 2023 ਬੋਰਡ ਪ੍ਰੀਖਿਆਵਾਂ ਦੌਰਾਨ ਨਹੀਂ ਬਣਨਗੇ ਸੈਲਫ‌ ਪ੍ਰੀਖਿਆ ਕੇਂਦਰ, ਸਿੱਖਿਆ ਵਿਭਾਗ ਦਾ ਫ਼ੈਸਲਾ 


 ਸਿੱਖਿਆ ਮੰਤਰੀ ਸ. ਬੈਂਸ ਨੇ ਇਹ ਵੀ ਦੱਸਿਆ ਕਿ ਜੇਕਰ ਇਸ ਸਬੰਧੀ ਕਿਸੇ ਸਕੂਲ ਮੁਖੀ ਜਾਂ ਜ਼ਿਲ੍ਹਾ ਅਧਿਕਾਰੀ ਨੇ ਕਿਸੇ ਮੁਲਾਜਮ ਦਾ ਡਾਟਾ ਛੁਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਵੀ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ । ਸ. ਬੈਂਸ ਨੇ ਪੰਜਾਬ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਦੇਸ਼ ਵਿੱਚੋਂ ਨਮੂਨੇ ਦਾ ਸਿਸਟਮ ਵਿਕਸਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਵਿਭਾਗ ਵਿੱਚ ਸੁਧਾਰ ਲਿਅਉਣ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਯਤਨਸ਼ੀਲ ਹਨ , ਜਿਸਦੇ ਆਉਣ ਵਾਲੇ ਸਮੇਂ ਵਿੱਚ ਵਧੀਆ ਨਤੀਜੇ ਵੀ ਸਾਹਮਣੇ ਆਉਣਗੇ ।  ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

DB QUIZ DAY 6 : PLAY AND WIND 2100 RUPEES

 FIFA WORLD CUP QUIZ DAY -5 QUESTION ANSWER

HOW TO PLAY QUIZ CLICK HERE 

1. फीफा वर्ल्ड कप में सबसे ज्यादा कौन सी टीम टॉप-4 में रही?  

Which team has been in the top-4 for the most in the FIFA World Cup? 

FIFA WORLD CUP MEIN SABSE JYADA KON SI TOP -4 MEIN RHI )

A. ब्राजील

B. जर्मनी

C. फ्रांस

2. पहली बार एशिया में किस साल में वर्ल्ड कप खेला गया था? In which year was the World Cup played for the first time in Asia?

Pehli bar Asia mein kis sal mein world cup khela gya tha?

A. 2014

B. 2002

C. 1998 

ANSWER CHECK HERE 

3. फीफा वर्ल्ड कप में सबसे ज्यादा गोल करने का रिकॉर्ड किस देश के नाम है?  

FIFA WORLD CUP MEIN SABSE JYADA GOAL KRNE KA RECORD KIS DESH K NAM H?

Which country holds the record for scoring the most goals in the FIFA World Cup?


A. ब्राजील

B. हंगरी

C. इटली 



Punjab Government invites applications for recruitment of Chairman of Punjab Public Service Commission

 Punjab Government invites applications for recruitment of Chairman of Punjab Public Service Commission


Last date to apply for posts till December 14


Chandigarh, 23 November


Punjab government led by Chief Minister Bhagwant Mann is making continuous efforts to provide employment opportunities in Punjab. Under this series, applications have been called for filling up the post of Chairman of Punjab Public Service Commission.


Spokesperson of the Punjab Government Personnel Department said that eminent persons having impeccable integrity, high calibre and administrative experience can apply for the post of Punjab Public Service Commission Chairman. The last date to apply for this post is 14 December 2022.



Divulging in this regard, he said that a search committee headed by the Chief Secretary has been formed which will be considered by the High Empowered Committee chaired by the Chief Minister of Punjab after shortlisting the names from the applications received.


He stated that there should be no civil, criminal, administrative or any other proceeding pending against the applicant, he has minimum 10 years of working experience under Government of India or State Government and also the age of the applicant should be less than 62 years as on 01.01.2023..


Candidates applying for this post can send their applications to the office of Secretary Personnel, Government of Punjab (PP-3 Branch), Room No. 14, 6th Floor, Punjab Civil Secretariat, Sector 1, Chandigarh by 14 December 2022.

ਵੱਡੀ ਖੱਬਰ: ਭਗਵੰਤ ਮਾਨ ਸਰਕਾਰ ਜਲਦ ਹੀ ਆਪਣਾ ਇੱਕ ਹੋਰ ਚੋਣ ਵਾਅਦਾ ਪੂਰਾ ਕਰੇਗੀ- ਸਿੱਖਿਆ ਮੰਤਰੀ

 


भगवंत मान के नेतृत्व वाली पंजाब सरकार जल्द ही अपने एक और चुनावी वायदे को करने जा रही है पूरा


स्कूल आफ ऐमीनैंस राज्य की सरकारी स्कूल शिक्षा को नयी दिशा देंगे : हरजोत सिंह बैंस


अगले पन्दरवाड़े में मुख्यमंत्री भगवंत मान रखेंगे स्कूल ऑफ ऐमीनैंस का नींव पत्थर


पंजाब सरकार जल्द पूरा करने जा रही है मानक शिक्षा देने का वायदा

 

स्कूलों के नक्शे और डिज़ाइन सम्बन्धी हुई उच्च स्तरीय मीटिंग


चंडीगढ़, 24 नवंबर:


स. भगवंत मान के नेतृत्व वाली पंजाब सरकार जल्द ही राज्य के बच्चों को मानक स्कूल शिक्षा मिलना यकीनी बनाने के लिए अपने एक और चुनावी वायदे अनुसार स्कूल ऑफ ऐमीनैंस बनाने की दिशा में तेज़ी से काम कर रही है। 


यह प्रगटावा यहां पंजाब के स्कूल शिक्षा मंत्री हरजोत सिंह बैंस ने पंजाब लोक निर्माण विभाग के अधिकारियों के साथ मीटिंग के बाद किया। 



स्कूल आफ ऐमीनैंस की समूची योजनाबंदी के बारे जानकारी देते हुये स. बैंस ने बताया कि पंजाब की स्कूल शिक्षा को नयी दिशा देने वाला यह प्रयास बहुत जल्द पंजाब को सेवाएं मुहैया करवाने शुरू कर देंगे। 


उन्होंने बताया कि मुख्यमंत्री पंजाब स. भगवंत मान आने वाले दो सप्ताहों के दौरान ही ‘‘स्कूल ऑफ ऐमीनैंस’’ का नींव पत्थर रखेंगे। 


स. बैंस ने बताया कि इन स्कूलों का शैक्षिक स्तर बहुत ही अंतरराष्ट्रीय स्तर का होगा जिसको प्रभावशाली बनाने के लिए वह निजी रूचि लेकर हर हफ्ते डिज़ाइन और रंग-रोगन सम्बन्धी अधिकारियों और आर्कीटैक्टों के साथ मीटिंगें कर रहे हैं। 


उन्होंने बताया कि पहले दौर के दौरान पंजाब में 100 स्कूल ऑफ ऐमीनैंस बनाये जा रहे हैं। 


शिक्षा मंत्री स. बैंस ने बताया कि इन स्कूलों की पढ़ाई का स्तर प्राईवेट स्कूलों की अपेक्षा कहीं बेहतर होगा और उनको यह यकीन ही नहीं बल्कि विश्वास भी है कि नये शैक्षणिक सैशन से यह स्कूल अभिवावकों की पहली पसंद बनेंगे। शिक्षा मंत्री अनुसार वह पंजाब की शिक्षा प्रणाली को सिर्फ़ राष्ट्रीय ही नहीं बल्कि अंतरराष्ट्रीय स्तर का बनाने के सपने को साकार करने के लिए यत्नशील हैं और पंजाब के मुख्यमंत्री स. भगवंत मान भी पंजाब की स्कूल शिक्षा को समय की साथी बनाने के लिए निजी रूचि ले रहे हैं। स. बैंस ने कहा कि पंजाब सरकार स्कूल शिक्षा को पूरे देश में आदर्श शिक्षा बनाने के लिए वचनबद्ध है और शिक्षा प्रबंध के सुधारों के लिए वह कोई भी कसर बाकी नहीं छोडेंगे।  



ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਦਾ ਅਚਨਚੇਤ ਦੌਰਾ

 ਸਰਕਾਰੀ ਸਕੂਲਾ ਦੇ ਵਿਦਿਆਰਥੀ ਮੁਕਾਬਲੇਬਾਜੀ ਦੇ ਦੌਰ ਵਿਚ ਬਣੇ ਸਮੇਂ ਦੇ ਹਾਣੀ-ਡਾ.ਪ੍ਰੀਤੀ ਯਾਦਵ


ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਗੰਮਪੁਰ ਦਾ ਅਚਨਚੇਤ ਦੌਰਾ


ਸ੍ਰੀ ਅਨੰਦਪੁਰ ਸਾਹਿਬ 24 ਨਵੰਬਰ (Pbjobsoftoday)


ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਆਪਣੇ ਅਗੰਮਪੁਰ ਦੌਰੇ ਦੌਰਾਨ ਅਚਨਚੇਤ ਸਰਕਾਰੀ ਐਲੀਮੈਂਟਰੀ ਸਕੂਲ ਪਹੁੰਚੇ ਅਤੇ ਵੱਖ ਵੱਖ ਕਲਾਸ ਰੂਮ ਵਿਚ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਿੱਖਿਆ ਜਿੰਦਗੀ ਦੀ ਸਫਲਤਾ ਦਾ ਸਭ ਤੋ ਸਰਲ ਮਾਧਿਅਮ ਹੈ, ਵਿੱਦਿਆ ਇੱਕ ਅਜਿਹਾ ਗੁਣ ਹੈ, ਜੋ ਸਦਾ ਇਨਸਾਨ ਦੇ ਨਾਲ ਰਹਿੰਦਾ ਹੈ। ਉਨ੍ਹਾਂ ਨੇ ਛੋਟੇ ਛੋਟੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਸਿਲੇਬਸ, ਪੜ੍ਹਾਂਈ ਅਤੇ ਹੋਰ ਜਾਣਕਾਰੀ ਹਾਸਲ ਕੀਤੀ।



ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨੂੰ ਕਵਿਤਾਵਾ, ਸੁਣਾਈਆਂ ਅਤੇ ਆਪਣੇ ਪਾਠਕ੍ਰਮ ਤੇ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨਾਲ ਵਿਸੇ਼ਸ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮਾਡਲ ਸਕੂਲਾ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿਚ ਕਿਸੇ ਪਾਸੇ ਤੋ ਵੀ ਪਿੱਛੇ ਨਹੀ ਹਨ। ਉਨ੍ਹਾਂ ਨੇ ਸਕੂਲ ਦੇ ਸਟਾਫ ਤੋਂ ਸਕੂਲ ਵਿਚ ਲੋੜੀਦੀ ਕਮੀਆਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਕਮੀਆਂ ਨੂੰ ਜਲਦੀ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ ਮਨੀਸ਼ਾ ਰਾਣਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਵੀ ਮੋਜੂਦ ਸਨ।

SCHOOL NAME : ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਨਾਮਾਂ ਨਾਲ ਆਪੱਤੀਜਨਕ ਸ਼ਬਦ ਹਟਾਉਣ ਦੀ ਪ੍ਰਕਿਰਿਆ ਸ਼ੁਰੂ, ਤੁਰੰਤ ਮੰਗੀ ਇਹ ਸੂਚਨਾ

 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

ਸਭ ਤੋਂ ਵੱਧ ਪੜੀਆਂ ਪੋਸਟਾਂ

RECENT UPDATES

Trends