PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ਜਾਰੀ ਦੇਖੋ ਇਥੇ

 PSEB 10+2 SUBJECT WISE RESULT 2022:

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12 ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਯੋਗਰਾਜ ਵੱਲੋਂ ਐਲਾਨਿਆ ਗਿਆ।ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ਜਾਰੀ ਕਰ ਦਿੱਤੋ ਹੈ। 

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ਜਾਰੀ ਦੇਖੋ

ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।

PSEB 10+2  RESULT IMPORTANT LINKS 

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ) 

ALSO read: 

PSEB 12TH RESULT: DISTT WISE RESULT, DISTT PATHANKOT TOPS IN STATE

ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।

PSEB 10+2  RESULT IMPORTANT LINKS 

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ) 

ALSO read: 

PSEB 12TH RESULT 2022: ਸਰਕਾਰੀ ਸਕੂਲ ਦੀ ਵਿਦਿਆਰਥਣ ਸੂਬੇ ਵਿੱਚ ਦੂਜੇ ਨੰਬਰ ਤੇ

 PSEB 12 TH CLASS RESULT 2022 OUT 

ਮੋਹਾਲੀ, 28 ਜੂਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12 ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ। 12 ਵੀਂ ਜਮਾਤ ਦੇ ਨਤੀਜੇ ਵਿੱਚ  ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਟਾਪ ਦੀਆਂ 3  ਪੁਜੀਸ਼ਨਾ ਚੌਂ ਦੂਜੀ ਪੁਜੀਸ਼ਨ  ਹਾਸਲ ਕਰ ਸਰਕਾਰੀ ਸਕੂਲਾਂ ਦਾ ਨਾਂ ਰੌਸ਼ਨ ਕੀਤਾ। ਜ਼ਿਲ੍ਹਾ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਵਿਦਿਆਰਥਣ ਨੇ 99.40% ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਸਰਕਾਰੀ ਸਕੂਲ ਜ਼ਿਲ੍ਹਾ ਮਾਨਸਾ ਦੀ ਅਰਸ਼ ਪ੍ਰੀਤ ਕੌਰ ਨੇ 99.40% ਅੰਕ ਪ੍ਰਾਪਤ ਕਰਕੇ, ਸੂਬੇ ਵਿੱਚ ਦੂਜਾ ਸਥਾਨ ਹਾਸਲ ਕੀਤਾ।

ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।

PSEB 10+2  RESULT IMPORTANT LINKS 

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ) 

ALSO read: 

PSEB 12TH BOARD RESULT : ਨਾਨ ਮੈਡੀਕਲ ਦਾ ਨਤੀਜਾ 98.03% ਪ੍ਰਤੀਸ਼ਤ

ਕੁੱਲ 3,01,700 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,92,530 ਪਾਸ ਹੋਏ। ਕੁੱਲ ਪਾਸ ਪ੍ਰਤੀਸ਼ਤਤਾ 96.96 ਫੀਸਦੀ ਰਹੀ ਹੈ। ਪਠਾਨਕੋਟ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ ਹੈ। ਇਸ ਸਾਲ ਸਾਰੀਆਂ ਚੋਟੀ ਦੀਆਂ ਤਿੰਨ ਪੁਜ਼ੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ। 

PSEB 12TH BOARD RESULT: ਪਹਿਲੀਆਂ ਤਿੰਨ ਪੁਜੀਸ਼ਨ ਤੇ ਕੁੜੀਆਂ ਨੇ ਮਾਰੀ ਬਾਜ਼ੀ

 PSEB 12TH RESULT 2022 ( jobsoftoday): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ,ਪਹਿਲਿਆਂ 3 ਪੋਜੀਸਨਾ ਕੁੜੀਆਂ ਨੇ ਹਾਸਲ ਕੀਤੀ, ਤਿਨੌਂ ਹੀ ਵਿਦਿਆਰਥਣਾਂ ਆਰਟਸ ਸਟਰੀਮ ਤੋਂ ਹਨ। ਅਰਸ਼ਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। 

ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।

PSEB 10+2  RESULT IMPORTANT LINKS 

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ) 

ALSO read: 

PSEB 10+2 RESULT 2022 OUT : ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ ਘੋਸ਼ਿਤ, 96.96% ਰਿਹਾ ਨਤੀਜਾ

 PSEB 10+2 DISTT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12 ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਯੋਗਰਾਜ ਵੱਲੋਂ ਐਲਾਨਿਆ ਗਿਆ। 96.96 ਪ੍ਰਤੀਸ਼ਤ ਰਿਹਾ 12 ਵੀਂ ਦਾ ਨਤੀਜਾ।   ਕੁੜੀਆਂ ਦਾ ਨਤੀਜਾ 97.78 % ਰਿਹਾ, ਮੁੰਡਿਆਂ ਦਾ ਨਤੀਜਾ 96.27%  ਰਿਹਾ ।

302  ਵਿਦਿਆਰਥੀ ਮੈਰਿਟ ਸੂਚੀ ਵਿਚ ਰਹੇ। All updates on mobile join telegram 

More updates visit 

 ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ ਜਾਰੀ, ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  

12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ ਜਾਰੀ, ਡਾਊਨਲੋਡ ਕਰਨ ਲਈ ਇਥੇ ਕਲਿਕ ਕਰੋ। 

ਨਤੀਜਾ ਡਾਊਨਲੋਡ ਕਰਨ ਲਈ ਲਿੰਕ, ( soon active)

ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।

PSEB 10+2  RESULT IMPORTANT LINKS 

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ) 

ALSO read: 

PSEB 12TH BOARD RESULT LIVE : ਇੰਤਜ਼ਾਰ ਖਤਮ, ਨਤੀਜਾ ਜਾਰੀ ਮੈਰਿਟ ਸੂਚੀ, ਵਿਸ਼ਾ ਵਾਇਜ ਨਤੀਜਾ ਵਿਦਿਆਰਥੀਆਂ ਲਈ ਨਤੀਜਾ ਡਾਊਨਲੋਡ ਕਰਨ ਲਈ ਲਿੰਕ

 PSEB 12TH BOARD RESULT TODAY

ਚੰਡੀਗੜ੍ਹ 28 ਜੂਨ 

ਬੜੀ ਬੇਸਬਰੀ ਨਾਲ ਨਤੀਜੇ ਦਾ ਇੰਤਜਾਰ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖਬਰ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦਾ ਨਤੀਜਾ ਅੱਜ ਥੋੜੀ ਦੇਰ ਬਾਅਦ ਐਲਾਨਿਆ ਜਾਵੇਗਾ। ਇਹ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਯੋਗਰਾਜ ਵੱਲੋਂ ਐਲਾਨਿਆ ਜਾਵੇਗਾ। 

12 ਵੀਂ ਜਮਾਤ ਦੇ ਨਤੀਜੇ ਨਾਲ ਸਬੰਧਤ ਮੈਰਿਟ ਸੂਚੀ, ਜ਼ਿਲ੍ਹਾ ਬਾਰ ਨਤੀਜਾ ਵਿਸ਼ਾ ਵਾਇਜ਼ ਨਤੀਜਾ , ਅਤੇ ਵਿਦਿਆਰਥੀਆਂ ਲਈ ਨਤੀਜਾ ਡਾਊਨਲੋਡ ਕਰਨ ਦਾ ਲਿੰਕ ਇਸ ਪੇਜ਼  ਤੇ ਅਪਡੇਟ ਕੀਤਾ ਜਾ ਰਿਹਾ ਹੈ । ਜਿਵੇਂ ਹੀ  ਨਤੀਜਾ ਦਾ  ਐਲਾਨ ਕੀਤਾ ਜਾਵੇਗਾ, ਹੇਠਾਂ ਦਿੱਤੇ ਲਿੰਕ ਐਕਟਿਵ ਹੋ ਜਾਣਗੇ।

ਵਿਦਿਆਰਥੀਆਂ ਨੂੰ ਦਸ ਦੇਈਏ ਕਿ ਸਭ ਤੋਂ ਪਹਿਲਾਂ 12 ਵੀਂ ਜਮਾਤ ਵਿੱਚ ਟਾਪਰ ਰਹੇ ਵਿਦਿਆਰਥੀਆਂ ਦੀ ਸੂਚੀ, ਮੈਰਿਟ ਸੂਚੀ ਅਤੇ ਵਿਸ਼ਾ ਵਾਰ, ਜ਼ਿਲ੍ਹਾ  ਮੈਰਿਟ ਸੂਚੀ  ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਵਿਦਿਆਰਥੀਆਂ ਲਈ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਬਾਅਦ ਵਿੱਚ ਐਕਟਿਵ ਹੋਵੇਗਾ। ਵਿਦਿਆਰਥੀ ਇਸ ਪੇਜ ਨੂੰ ਰਿਫਰੈਸ ਕਰਦੇ ਰਹਿਣ ਜਲਦੀ ਹੀ ਨਤੀਜਾ ਅਪਡੇਟ ਹੋਵੇਗਾ।

ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।

PSEB 10+2  RESULT IMPORTANT LINKS 

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ) 

ALSO read: 

6635 ETT RECRUITMENT : 6635 STATION CHOICE LINK ACTIVE

 6635 ETT RECRUITMENT 2022

ਸਿੱਖਿਆ ਵਿਭਾਗ ਵੱਲੋਂ 6635 ETT ਭਰਤੀ ਲਈ ਸਟੇਸ਼ਨ ਚੁਆਇਸ ਲਈ ਲਿੰਕ ਐਕਟਿਵ ਕਰ ਦਿੱਤਾ ਹੈ।

ਉਮੀਦਵਾਰਾਂ ਹੇਠਾਂ ਦਿੱਤੇ ਲਿੰਕ ਤੇ ਸਟੇਸ਼ਨ ਚੁਆਇਸ ਕਰ ਸਕਦੇ ਹਨ। 

6635 station choice link  

PSEB 12TH CLASS RESULT : ਸਿੱਖਿਆ ਬੋਰਡ ਵੱਲੋਂ 12ਵੀਂ ਦਾ ਨਤੀਜਾ ਅੱਜ

 PSEB 12TH CLASS  RESULT TODAY 

ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ ਅੱਜ ਬਾਅਦ ਦੁਪਹਿਰ 3.15 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਵਰਚੁਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ। 

ਇਸ ਤੋਂ ਪਹਿਲਾਂ ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ   ਕਿ 12 ਵੀਂ ਜਮਾਤ ਦਾ ਨਤੀਜਾ 28 ਜੂਨ ਨੂੰ ਐਲਾਨਿਆ ਜਾਵੇਗਾ। ਵਿਦਿਆਰਥੀ ਬੇਸਬਰੀ ਨਾਲ ਨਤੀਜੇ ਦੀ ਉਡੀਕ ਕਰ ਰਹੇ ਹਨ। ਸਿੱਖਿਆ ਬੋਰਡ ਵੱਲੋਂ ਇਸ ਤੋਂ ਪਹਿਲਾਂ 27 ਜੂਨ ਨੂੰ ਨਤੀਜਾ ਐਲਾਨ ਕਰਨ ਦੀ ਘੋਸ਼ਣਾ ਕੀਤੀ ਸੀ , ਪ੍ਰੰਤੂ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਨਤੀਜਾ ਨਹੀਂ ਐਲਾਨਿਆ ਗਿਆ।

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active  

ALSO read: 

WEATHER ALERT: ਮੌਸਮ ਵਿਭਾਗ ਵੱਲੋਂ 2-3 ਘੰਟਿਆਂ ਦੌਰਾਨ ਗਰਜ਼-ਤੂਫ਼ਾਨ/ਬਿਜਲੀ, ਮੀਂਹ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ

 ਚੰਡੀਗੜ੍ਹ 28 ਜੂਨ ( JOBSOFTODAY)

Light to Moderate Rain with Thunderstorm/Lightning and gusty winds (wind speed 30-40 kmph) likely over the parts of Jalandhar, SBS Nagar, Ludhiana, Hoshiarpur, Rupnagar districts and adjoining areas during next 2-3 hours.  

Also read: 

CABINET MEETING: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਹੋਣਗੇ ਵੱਡੇ ਫੈਸਲੇ  
ONLINE TEACHER TRANSFER 2022: ਬਦਲੀਆਂ ਸਬੰਧੀ ਨਵਾਂ ਪੱਤਰ ਜਾਰੀ 
PSEB 10TH -12TH CLASS RESULT: ਕਦੋਂ ਘੋਸ਼ਿਤ ਹੋਵੇਗਾ ਨਤੀਜਾ, ਪੜ੍ਹੋ 

ਮੌਸਮ ਵਿਭਾਗ ਵੱਲੋਂ ਅਗਲੇ 2-3 ਘੰਟਿਆਂ ਦੌਰਾਨ ਜਲੰਧਰ, ਐਸ.ਬੀ.ਐਸ. ਨਗਰ, ਲੁਧਿਆਣਾ, ਹੁਸ਼ਿਆਰਪੁਰ, ਰੂਪਨਗਰ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ਼-ਤੂਫ਼ਾਨ/ਬਿਜਲੀ ਅਤੇ ਤੇਜ਼ ਹਵਾਵਾਂ (ਹਵਾ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। 

BREAKING NEWS: ਭਗਵੰਤ ਮਾਨ ਕੈਬਨਿਟ ਦੀ ਅਹਿਮ ਬੈਠਕ ਅੱਜ, ਅਹਿਮ ਫੈਸਲੇ ਹੋਣ ਦੀ ਸੰਭਾਵਨਾ

ONLINE TEACHER TRANSFER; ਬਦਲੀਆਂ ਲਈ 2020-21 ਏਸ਼ੀਆਰ ਸਬੰਧੀ ਸਪਸ਼ਟੀਕਰਨ ਜਾਰੀ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends