PSEB 10+2 RESULT 2022 OUT : ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ ਘੋਸ਼ਿਤ, 96.96% ਰਿਹਾ ਨਤੀਜਾ

 PSEB 10+2 DISTT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12 ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਯੋਗਰਾਜ ਵੱਲੋਂ ਐਲਾਨਿਆ ਗਿਆ। 96.96 ਪ੍ਰਤੀਸ਼ਤ ਰਿਹਾ 12 ਵੀਂ ਦਾ ਨਤੀਜਾ।   ਕੁੜੀਆਂ ਦਾ ਨਤੀਜਾ 97.78 % ਰਿਹਾ, ਮੁੰਡਿਆਂ ਦਾ ਨਤੀਜਾ 96.27%  ਰਿਹਾ ।

302  ਵਿਦਿਆਰਥੀ ਮੈਰਿਟ ਸੂਚੀ ਵਿਚ ਰਹੇ। All updates on mobile join telegram 

More updates visit 

 ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ ਜਾਰੀ, ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  

12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ ਜਾਰੀ, ਡਾਊਨਲੋਡ ਕਰਨ ਲਈ ਇਥੇ ਕਲਿਕ ਕਰੋ। 


ਨਤੀਜਾ ਡਾਊਨਲੋਡ ਕਰਨ ਲਈ ਲਿੰਕ, ( soon active)





ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।

PSEB 10+2  RESULT IMPORTANT LINKS 

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ) 



ALSO read: 



💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends