PSTET 2 MUSIC ANSWER KEY ( 91-150 ) 26-4-2026
91. Which of the following is a semi-classical vocal style? / ਹੇਠਾਂ ਦਿੱਤੇ ਵਿੱਚੋਂ ਕਿਹੜੀ ਅਰਧ-ਸ਼ਾਸਤਰੀ ਗਾਇਕੀ ਸ਼ੈਲੀ ਹੈ?
Correct Answer: b) Tappa / ਟੱਪਾ
92. Which Laya (tempo) is used in 'Bada Khayal'? / 'ਬੜਾ ਖਿਆਲ' ਵਿੱਚ ਕਿਹੜੀ ਲੈਅ (ਗਤੀ) ਵਰਤੀ ਜਾਂਦੀ ਹੈ?
Correct Answer: a) Vilambit / ਵਿਲੰਬਿਤ
93. Which singing style is also known as 'Hori'? / ਕਿਹੜੀ ਗਾਇਕੀ ਸ਼ੈਲੀ ਨੂੰ 'ਹੋਰੀ' ਵੀ ਕਿਹਾ ਜਾਂਦਾ ਹੈ?
Correct Answer: d) Dhamar / ਧਮਾਰ
94. Which singing style is most similar in character to Thumri? / ਕਿਹੜੀ ਗਾਇੱਕੀ ਸ਼ੈਲੀ ਠੁਮਰੀ ਨਾਲ ਸਭ ਤੋਂ ਵੱਧ ਮਿਲਦੀ-ਜੁਲਦੀ ਹੈ?
Correct Answer: b) Dadra / ਦਾਦਰਾ
95. What is the name of the author of 'Sangeet Ratnakar'? / 'ਸੰਗੀਤ ਰਤਨਾਕਰ' ਦੇ ਲੇਖਕ ਦਾ ਕੀ ਨਾਮ ਹੈ?
Correct Answer: c) Pt. Sarang Dev / ਪੰਡਿਤ ਸਾਰੰਗਦੇਵ
96. When was 'Sangeet Ratnakar' written? / 'ਸੰਗੀਤ ਰਤਨਾਕਰ' ਕਦੋਂ ਲਿਖੀ ਗਈ ਸੀ?
Correct Answer: b) 13th century / 13ਵੀਂ ਸਦੀ
97. How many chapters (Adhyayas) are there in the book 'Sangeet Ratnakar'? / 'ਸੰਗੀਤ ਰਤਨਾਕਰ' ਪੁਸਤਕ ਵਿੱਚ ਕਿੰਨੇ ਅਧਿਆਏ ਹਨ?
Correct Answer: c) 7
98. Who wrote 'Natya Shastra'? / 'ਨਾਟਯ ਸ਼ਾਸਤਰ' ਕਿਸਨੇ ਲਿਖਿਆ?
Correct Answer: a) Bharata Muni / ਭਰਤ ਮੁਨੀ
99. Who is the author of 'Sangeet Makarand'? / 'ਸੰਗੀਤ ਮਕਰੰਦ' ਦੇ ਲੇਖਕ ਕੌਣ ਹਨ?
Correct Answer: b) Narada / ਨਾਰਦ
100. Who wrote the autobiography 'My Music, My Life'? / 'My Music, My Life' ਕਿਸਨੇ ਲਿਖੀ?
Correct Answer: b) Pt. Ravi Shankar / ਪੰਡਿਤ ਰਵੀ ਸ਼ੰਕਰ
101. Who was the Guru of Tansen? / ਤਾਨਸੇਨ ਦੇ ਗੁਰੂ ਕੌਣ ਸਨ?
Correct Answer: d) Swami Haridas / ਸਵਾਮੀ ਹਰੀਦਾਸ
102. Which Gharana does Pt. Bhimsen Joshi belong to? / ਪੰਡਿਤ ਭੀਮਸੇਨ ਜੋਸ਼ੀ ਕਿਸ ਘਰਾਣੇ ਨਾਲ ਸੰਬੰਧਿਤ ਹਨ?
Correct Answer: a) Kirana / ਕਿਰਾਣਾ
103. Which is the oldest Gharana in Hindustani classical music? / ਸਭ ਤੋਂ ਪੁਰਾਣਾ ਘਰਾਣਾ ਕਿਹੜਾ ਹੈ?
Correct Answer: b) Gwalior Gharana / ਗਵਾਲੀਅਰ ਘਰਾਣਾ
104. Ustad Zakir Hussain belonged to which Gharana? / ਉਸਤਾਦ ਜ਼ਾਕਿਰ ਹੁਸੈਨ ਕਿਸ ਘਰਾਣੇ ਨਾਲ ਸੰਬੰਧਿਤ ਸਨ?
Correct Answer: a) Punjab Gharana / ਪੰਜਾਬ ਘਰਾਣਾ
105. Who is the founder of the Kirana Gharana? / ਕਿਰਾਣਾ ਘਰਾਣੇ ਦਾ ਸੰਸਥਾਪਕ ਕੌਣ ਹੈ?
Correct Answer: a) Ustad Abdul Karim Khan
106. Total number of Vikrit Swaras is: / ਵਿਕ੍ਰਿਤ ਸੁਰਾਂ ਦੀ ਕੁੱਲ ਸੰਖਿਆ ਕਿੰਨੀ ਹੈ?
Correct Answer: c) 5
107. Total number of Shudha Swaras is: / ਸ਼ੁੱਧ ਸੁਰਾਂ ਦੀ ਕੁੱਲ ਸੰਖਿਆ ਕਿੰਨੀ ਹੈ?
Correct Answer: b) 7
108. How many 'Komal' swaras are there? / ਕਿੰਨੇ 'ਕੋਮਲ' ਸੁਰ ਹਨ?
Correct Answer: d) 4 (Re, Ga, Dha, Ni)
109. Which note can NEVER be restricted (Varjit) in any Raga? / ਕਿਹੜਾ ਸੁਰ ਕਦੇ ਵਰਜਿਤ ਨਹੀਂ ਹੁੰਦਾ?
Correct Answer: a) Sa (Shadja) / ਸਾ
110. 'Varjit' swaras are __________ in a particular Raga. / 'ਵਰਜਿਤ' ਸੁਰ __________ ਹੁੰਦੇ ਹਨ।
Correct Answer: c) Never used / ਕਦੇ ਨਹੀਂ ਵਰਤੇ ਜਾਂਦੇ
111. Which note is referred to as 'King' (Vadi) in a Raga? / ਕਿਸ ਸੁਰ ਨੂੰ 'ਰਾਜਾ' (ਵਾਦੀ) ਕਿਹਾ ਜਾਂਦਾ ਹੈ?
Correct Answer: d) Vadi Swara / ਵਾਦੀ ਸਵਰ
112. On which Shruti is Shadja (Sa) situated? / ਸ਼ਡਜ (ਸਾ) ਕਿਸ ਸ਼ਰੁਤੀ 'ਤੇ ਸਥਿਤ ਹੈ?
Correct Answer: c) Chandovati / ਛੰਦੋਵਤੀ
113. The Shruti-Swar ratio of Shadja-Gram is: / ਸ਼ਡਜ-ਗ੍ਰਾਮ ਦਾ ਅਨੁਪਾਤ ਕੀ ਹੈ?
Correct Answer: a) 4-3-2-4-4-3-2
114. On which Shruti is Pancham (Pa) in Madhyam Gram? / ਮਧਿਅਮ ਗ੍ਰਾਮ ਵਿੱਚ ਪੰਚਮ ਕਿਸ ਸ਼ਰੁਤੀ 'ਤੇ ਹੈ?
Correct Answer: c) 16th / 16ਵੀਂ
115. What is the Jati of Raga Vrindavani Sarang? / ਰਾਗ ਬਿੰਦਾਵਨੀ ਸਾਰੰਗ ਦੀ ਜਾਤੀ ਕੀ ਹੈ?
Correct Answer: b) Audav-Audav / ਔਡਵ-ਔਡਵ
116. What is the Jati of Raga Kafi? / ਰਾਗ ਕਾਫ਼ੀ ਦੀ ਜਾਤੀ ਕੀ ਹੈ?
Correct Answer: a) Sampooran-Sampooran / ਸੰਪੂਰਨ-ਸੰਪੂਰਨ
117. Raga Bhimpalasi belongs to which Thaat? / ਰਾਗ ਭੀਮਪਲਾਸੀ ਕਿਸ ਥਾਟ ਨਾਲ ਸੰਬੰਧਿਤ ਹੈ?
Correct Answer: c) Kafi / ਕਾਫ਼ੀ
118. At what time is Raga Bhairav performed? / ਰਾਗ ਭੈਰਵ ਕਿਸ ਸਮੇਂ ਗਾਇਆ ਜਾਂਦਾ ਹੈ?
Correct Answer: c) Morning / ਸਵੇਰ (Sandhiprakash)
119. Which of the following is an Evening Raga? / ਕਿਹੜਾ ਸ਼ਾਮ ਦਾ ਰਾਗ ਹੈ?
Correct Answer: a) Kalyan / ਕਲਿਆਣ
120. Which Raga uses BOTH forms of Nishad (Komal/Shuddha)? / ਕਿਸ ਰਾਗ ਵਿੱਚ ਨਿਖ਼ਾਦ ਦੇ ਦੋਵੇਂ ਰੂਪ ਵਰਤੇ ਜਾਂਦੇ ਹਨ?
Correct Answer: a) Des / ਦੇਸ
121. Which Raga uses Tivra Madhyam? / ਕਿਹੜਾ ਰਾਗ ਤੀਵਰ ਮਧਿਅਮ ਦੀ ਵਰਤੋਂ ਕਰਦਾ ਹੈ?
Correct Answer: a) Bihag / ਬਿਹਾਗ (Uses both Ma)
122. What is the Vadi-Samvadi of Raga Yaman? / ਰਾਗ ਯਮਨ ਦਾ ਵਾਦੀ-ਸੰਵਾਦੀ ਕੀ ਹੈ?
Correct Answer: c) Ga-Ni / ਗ-ਨਿ
123. What is the Thaat of Raga Bhupali? / ਰਾਗ ਭੂਪਾਲੀ ਦਾ ਥਾਟ ਕਿਹੜਾ ਹੈ?
Correct Answer: a) Kalyan / ਕਲਿਆਣ
124. Which Raga consists of Shudha Swaras only? / ਕਿਹੜਾ ਰਾਗ ਕੇਵਲ ਸ਼ੁੱਧ ਸੁਰਾਂ ਵਾਲਾ ਹੈ?
Correct Answer: c) Bhupali / ਭੂਪਾਲੀ
125. Which Raga consists of Komal Ga and Komal Ni? / ਕਿਸ ਰਾਗ ਵਿੱਚ ਕੋਮਲ ਗੰਧਾਰ ਅਤੇ ਨਿਖ਼ਾਦ ਹਨ?
Correct Answer: c) Kafi / ਕਾਫ਼ੀ
126. Which one is a Seasonal (Mausami) Raga? / ਕਿਹੜਾ ਮੌਸਮੀ ਰਾਗ ਹੈ?
Correct Answer: d) Miyan Malhar (Rainy Season)
127. Which Raga is the Ashraya Raga of Kalyan Thaat? / ਕਲਿਆਣ ਥਾਟ ਦਾ ਆਸ਼ਰਯ ਰਾਗ ਕਿਹੜਾ ਹੈ?
Correct Answer: a) Yaman / ਯਮਨ
128. How many Vibhagas (sections) are there in Jhaptal? / ਝਪਤਾਲ ਵਿੱਚ ਕਿੰਨੇ ਵਿਭਾਗ ਹਨ?
Correct Answer: b) 4 (2-3-2-3 structure)
129. Which bol comes on the 10th beat in Ektal? / ਏਕਤਾਲ ਦੀ 10ਵੀਂ ਮਾਤਰਾ 'ਤੇ ਕਿਹੜਾ ਬੋਲ ਹੈ?
Correct Answer: d) Tu / ਤੂੰ
130. How many Matras are in Teevra Tal? / ਤੀਵਰਾ ਤਾਲ ਵਿੱਚ ਕਿੰਨੀਆਂ ਮਾਤਰਾਵਾਂ ਹਨ?
Correct Answer: d) 7
131. How many Matras (beats) are there in Ektaal? / ਏਕਤਾਲ ਵਿੱਚ ਕਿੰਨੀਆਂ ਮਾਤਰਾਵਾਂ ਹਨ?
Correct Answer: c) 12
132. How many beats are there in Rupak Taal? / ਰੂਪਕ ਤਾਲ ਵਿੱਚ ਕਿੰਨੀਆਂ ਮਾਤਰਾਵਾਂ ਹਨ?
Correct Answer: a) 7
133. The Khali of Rupak Taal falls on which Matra? / ਰੂਪਕ ਤਾਲ ਦੀ ਖਾਲੀ ਕਿਸ ਮਾਤਰਾ 'ਤੇ ਪੈਂਦੀ ਹੈ?
Correct Answer: a) First (Sam) / ਪਹਿਲੀ (ਸਮ)
134. Identify the pair of Taals with 12 beats: / 12 ਮਾਤਰਾਵਾਂ ਵਾਲਾ ਤਾਲਾਂ ਦਾ ਜੋੜਾ:
Correct Answer: b) Ektaal-Chautaal
135. On which beats do Claps (Talis) fall in Dhamar Taal? / ਧਮਾਰ ਤਾਲ ਵਿੱਚ ਤਾੜੀਆਂ ਕਿੱਥੇ ਹਨ?
Correct Answer: c) 1, 6, 11
136. On which beat does Khali occur in Deepchandi? / ਦੀਪਚੰਦੀ ਵਿੱਚ ਖਾਲੀ ਕਿਸ ਮਾਤਰਾ 'ਤੇ ਹੈ?
Correct Answer: d) 8th / 8ਵੀਂ
137. In which Taal does Khali fall on the 9th Matra? / ਕਿਸ ਤਾਲ ਵਿੱਚ ਖਾਲੀ 9ਵੀਂ ਮਾਤਰਾ 'ਤੇ ਹੈ?
Correct Answer: a) Teentaal / ਤੀਨਤਾਲ
138. What is the first beat of a Taal called? / ਤਾਲ ਦੀ ਪਹਿਲੀ ਮਾਤਰਾ ਨੂੰ ਕੀ ਕਹਿੰਦੇ ਹਨ?
Correct Answer: b) Sam / ਸਮ
139. Which is NOT a parallel pair (equal beats)? / ਕਿਹੜਾ ਸਮਾਂਤਰ ਜੋੜਾ ਨਹੀਂ ਹੈ?
Correct Answer: d) Tilwada-Sooltal (16+10)
140. In which category does the Sitar belong? / ਸਿਤਾਰ ਕਿਸ ਸ਼੍ਰੇਣੀ ਵਿੱਚ ਆਉਂਦਾ ਹੈ?
Correct Answer: c) Tat Vaadya / ਤਤ ਵਾਦਯ (String)
141. Where is the 'Ghudach' located on a Sitar? / ਸਿਤਾਰ ਵਿੱਚ 'ਘੁੜਚ' ਕਿੱਥੇ ਹੁੰਦੀ ਹੈ?
Correct Answer: d) Above the Tabli / ਤਬਲੀ ਦੇ ਉੱਪਰ
142. What is 'Taar Gahan' in Sitar? / ਸਿਤਾਰ ਵਿੱਚ 'ਤਾਰ ਗਹਨ' ਕੀ ਹੈ?
Correct Answer: a) The first bone strip from the peg side
143. How many 'Gattas' are there in a Tabla? / ਤਬਲੇ ਵਿੱਚ ਕਿੰਨੇ ਗੱਟੇ ਹੁੰਦੇ ਹਨ?
Correct Answer: c) 8
144. Which instrument accompanies Dhrupad singing? / ਧਰੁਪਦ ਨਾਲ ਕਿਹੜਾ ਸਾਜ਼ ਵਜਾਇਆ ਜਾਂਦਾ ਹੈ?
Correct Answer: b) Pakhawaj / ਪਖਾਵਜ
145. Which instrument is NOT Avnaddha (Membranophone)? / ਕਿਹੜਾ ਅਵਨੱਧ (ਚਮੜੇ ਵਾਲਾ) ਨਹੀਂ ਹੈ?
Correct Answer: b) Veena (It is Tat/String)
146. What kind of instrument is a Harmonium? / ਹਾਰਮੋਨੀਅਮ ਕਿਸ ਕਿਸਮ ਦਾ ਯੰਤਰ ਹੈ?
Correct Answer: d) Sushir (Aerophone)
147. Which instrument did Ustad Bismillah Khan play? / ਬਿਸਮਿੱਲਾ ਖ਼ਾਨ ਕੀ ਵਜਾਉਂਦੇ ਸਨ?
Correct Answer: d) Shehnai / ਸ਼ਹਿਨਾਈ
148. Which part is in Sitar but NOT in Tanpura? / ਕਿਹੜਾ ਹਿੱਸਾ ਸਿਤਾਰ ਵਿੱਚ ਹੈ ਪਰ ਤੰਬੂਰੇ ਵਿੱਚ ਨਹੀਂ?
Correct Answer: d) Parda / ਪਰਦੇ (Frets)
149. Pt. Hari Prasad Chaurasia plays which instrument? / ਹਰੀ ਪ੍ਰਸਾਦ ਚੌਰਸੀਆ ਕੀ ਵਜਾਉਂਦੇ ਹਨ?
Correct Answer: d) Flute (Bansuri)
150. How many main sections (Angas) are in Dhrupad? / ਧਰੁਪਦ ਦੇ ਕਿੰਨੇ ਭਾਗ (ਅੰਗ) ਹਨ?
Correct Answer: c) 4 (Sthayi, Antara, Sanchari, Abhog)