91. Who was the founder of the Scout and Guide movement?
ਸਕਾਊਟ ਅਤੇ ਗਾਈਡ ਲਹਿਰ ਦੇ ਸੰਸਥਾਪਕ ਕੌਣ ਸਨ?
Answer: d) Lord Baden-Powell / ਲਾਰਡ ਬੇਡਨ-ਪਾਵੇਲ
92. What is the official 'Motto' of the Scouts and Guides?
ਸਕਾਉਟਸ ਅਤੇ ਗਾਈਡਸ ਦਾ ਅਧਿਕਾਰਤ ਮੋਟੋ ਕੀ ਹੈ?
Answer: b) Be Prepared / ਤਿਆਰ ਰਹੋ
93. In Safety Education, the 'Golden Hour' refers to:
ਸੁਰੱਖਿਆ ਸਿੱਖਿਆ ਵਿੱਚ, 'ਸੁਨਹਿਰੀ ਘੰਟਾ' ਦਾ ਅਰਥ ਹੈ:
Answer: b) ਸੱਟ ਲੱਗਣ ਤੋਂ ਬਾਅਦ ਦਾ ਪਹਿਲਾ ਘੰਟਾ...
94. Which of the following is the most critical safety protocol for students when boarding or deboarding a school bus?
ਸਕੂਲ ਬੱਸ ਵਿੱਚ ਚੜ੍ਹਦੇ ਜਾਂ ਉੱਤਰਦੇ ਸਮੇਂ ਵਿਦਿਆਰਥੀਆਂ ਲਈ ਹੇਠਾਂ ਦਿੱਤਿਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਸੁਰੱਖਿਆ ਨਿਯਮ ਕਿਹੜਾ ਹੈ?
Answer: a) ਬੱਸ ਦੇ ਪੂਰੀ ਤਰ੍ਹਾਂ ਰੁਕਣ ਅਤੇ ਦਰਵਾਜ਼ਾ ਪੂਰੀ ਤਰ੍ਹਾਂ ਖੁੱਲ੍ਹਣ ਦੀ ਉਡੀਕ ਕਰਨਾ
95. The Scout 'Promise' includes a commitment to:
ਸਕਾਊਟ 'ਵਾਅਦੇ' ਵਿੱਚ ਕਿਸ ਪ੍ਰਤੀ ਵਚਨਬੱਧਤਾ ਸ਼ਾਮਲ ਹੈ?
Answer: b) Do one's duty to God and the Country / ਰੱਬ ਅਤੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਉਣਾ
96. While teaching a new skill like 'Basketball Dribbling' to Class VI students, what is the most effective pedagogical approach?
ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ 'ਬਾਸਕਟਬਾਲ ਡ੍ਰਿਬਲਿੰਗ' ਵਰਗੀ ਨਵੀਂ ਕੁਸ਼ਲਤਾ ਸਿਖਾਉਂਦੇ ਸਮੇਂ, ਸਭ ਤੋਂ ਪ੍ਰਭਾਵਸ਼ਾਲੀ ਅਧਿਆਪਨ ਪਹੁੰਚ ਕੀ ਹੈ?
Answer: a) ਪ੍ਰਦਰਸ਼ਨ ਤੋਂ ਬਾਅਦ ਸੇਧਿਤ ਅਭਿਆਸ ਅਤੇ ਫੀਡਬੈਕ
97. 'Formative Assessment' in a Physical Education class happens:
ਸਰੀਰਕ ਸਿੱਖਿਆ ਦੀ ਕਲਾਸ ਵਿੱਚ 'ਰਚਨਾਤਮਕ ਮੁਲਾਂਕਣ' ਕਦੋਂ ਹੁੰਦਾ ਹੈ?
Answer: b) ਸਿੱਖਣ-ਸਿਖਾਉਣ ਪ੍ਰਕਿਰਿਆ ਦੌਰਾਨ ਲਗਾਤਾਰ
98. In a middle school Physical Education (PE) curriculum, 'Adaptive Physical Education' refers to:
ਮਿਡਲ ਸਕੂਲ ਸਰੀਰਕ ਸਿੱਖਿਆ (PE) ਪਾਠਕ੍ਰਮ ਵਿੱਚ, ਅਨੁਕੂਲਿਤ ਸਰੀਰਕ ਸਿੱਖਿਆ ਦਾ ਅਰਥ ਹੈ:
Answer: d) ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸੋਧੇ ਹੋਏ ਪ੍ਰੋਗਰਾਮ
99. Which of the following is a 'Cognitive objective' of Physical Education?
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਰੀਰਕ ਸਿੱਖਿਆ ਦਾ ਬੋਧਾਤਮਕ ਉਦੇਸ਼ ਹੈ?
Answer: b) Understanding the rules and strategies of a game / ਖੇਡ ਦੇ ਨਿਯਮਾਂ ਅਤੇ ਰਣਨੀਤੀਆਂ ਨੂੰ ਸਮਝਣਾ
100. To develop 'Sportsmanship' among middle school students, a teacher should emphasize:
ਮਿਡਲ ਸਕੂਲ ਵਿਦਿਆਰਥੀਆਂ ਵਿੱਚ 'ਖੇਡ ਭਾਵਨਾ' ਵਿਕਸਿਤ ਕਰਨ ਲਈ, ਇੱਕ ਅਧਿਆਪਕ ਨੇ ਕਿਸ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ?
Answer: c) ਵਿਰੋਧੀ ਦਾ ਸਤਿਕਾਰ ਕਰਨਾ ਅਤੇ ਖੇਡ ਦੀ ਭਾਵਨਾ ਦਾ ਸਨਮਾਨ ਕਰਨਾ
101. What is the purpose of 'Lead-up Games' for Classes VI-VIII?
ਛੇਵੀਂ ਤੋਂ ਅੱਠਵੀਂ ਜਮਾਤ ਦੇ ਸਰੀਰਕ ਸਿੱਖਿਆ ਪਾਠਕ੍ਰਮ ਵਿੱਚ 'ਲੀਡ-ਅੱਪ ਖੇਡਾਂ' ਦਾ ਉਦੇਸ਼ ਕੀ ਹੈ?
Answer: b) ਗੁੰਝਲਦਾਰ ਖੇਡਾਂ ਨੂੰ ਬੁਨਿਆਦੀ ਹੁਨਰ ਬਣਾਉਣ ਵਾਲੀਆਂ ਮਨੋਰੰਜਕ ਗਤੀਵਿਧੀਆਂ ਵਿੱਚ ਸਰਲ ਕਰਨਾ
102. If a student is consistently afraid of the ball during a Cricket drill, the teacher should:
ਜੇਕਰ ਕੋਈ ਵਿਦਿਆਰਥੀ ਕ੍ਰਿਕੇਟ ਅਭਿਆਸ ਦੌਰਾਨ ਲਗਾਤਾਰ ਗੇਂਦ ਤੋਂ ਡਰਦਾ ਹੈ, ਤਾਂ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ?
Answer: d) Use a softer ball (like a tennis or sponge ball) to build confidence
103. A 'Lesson Plan' in Physical Education must ideally begin with:
ਸਰੀਰਕ ਸਿੱਖਿਆ ਵਿੱਚ ਇੱਕ 'ਪਾਠ-ਯੋਜਨਾ' ਦੀ ਸ਼ੁਰੂਆਤ ਆਦਰਸ਼ਕ ਤੌਰ 'ਤੇ ਕਿਸ ਨਾਲ ਹੋਣੀ ਚਾਹੀਦੀ ਹੈ?
Answer: a) A proper warm-up session / ਸਹੀ ਵਾਰਮ-ਅੱਪ ਸੈਸ਼ਨ
104. In 'Inclusive Education', the role of a Physical Education teacher is to ensure:
'ਸਮਾਵੇਸ਼ੀ ਸਿੱਖਿਆ' ਵਿੱਚ, ਸਰੀਰਕ ਸਿੱਖਿਆ ਅਧਿਆਪਕ ਦੀ ਭੂਮਿਕਾ ਇਹ ਯਕੀਨੀ ਬਣਾਉਣਾ ਹੈ:
Answer: b) Every student, regardless of ability, has an equal opportunity to participate
105. Which teaching style is most effective for encouraging 'Problem Solving' during a game?
ਕਿਹੜੀ ਅਧਿਆਪਨ ਸ਼ੈਲੀ ਖੇਡ ਦੌਰਾਨ 'ਸਮੱਸਿਆ ਹੱਲ' ਕਰਨ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਹੈ?
Answer: d) Discovery/Inquiry Style / ਖੋਜ/ਜਾਂਚ ਸ਼ੈਲੀ
106. Which aspect of health is addressed by managing emotions and competition stress?
ਭਾਵਨਾਵਾਂ ਨੂੰ ਕਾਬੂ ਕਰਨ ਅਤੇ ਮੁਕਾਬਲੇ ਦੇ ਤਣਾਅ ਨੂੰ ਸੰਭਾਲਣ ਨਾਲ ਸਿਹਤ ਦਾ ਕਿਹੜਾ ਪਹਿਲੂ ਸੰਬੋਧਿਤ ਹੁੰਦਾ ਹੈ?
Answer: d) Mental Health / ਮਾਨਸਿਕ ਸਿਹਤ
107. Which internal factor significantly influences health status?
ਕਿਹੜਾ ਅੰਦਰੂਨੀ ਕਾਰਕ ਕਿਸੇ ਵਿਅਕਤੀ ਦੀ ਸਿਹਤ ਸਥਿਤੀ ਨੂੰ ਪ੍ਰਭਾਵਿਤ ਕਰਦਾ ਹੈ?
Answer: b) Genetic inheritance / ਜੈਨੇਟਿਕ ਵਿਰਾਸਤ
108. Best way to check if a student is growing at a healthy weight for their height?
ਵਿਦਿਆਰਥੀ ਦਾ ਭਾਰ ਉਚਾਈ ਅਨੁਸਾਰ ਸਹੀ ਹੈ, ਇਹ ਜਾਂਚਣ ਦਾ ਵਧੀਆ ਤਰੀਕਾ ਕੀ ਹੈ?
Answer: b) Measuring their Body Mass Index (BMI) / BMI ਮਾਪਣਾ
109. The 'Skeletal System' serves the primary function of:
ਮਨੁੱਖੀ ਸਰੀਰ ਵਿੱਚ 'ਪਿੰਜਰ-ਪ੍ਰਣਾਲੀ' ਦਾ ਮੁੱਖ ਕੰਮ ਕੀ ਹੈ?
Answer: c) Providing structural framework and protection / ਢਾਂਚਾ ਅਤੇ ਸੁਰੱਖਿਆ ਪ੍ਰਦਾਨ ਕਰਨਾ
110. Which system is responsible for transport of nutrients and oxygen to muscles?
ਮਾਸਪੇਸ਼ੀਆਂ ਤੱਕ ਪੋਸ਼ਕ ਤੱਤ ਅਤੇ ਆਕਸੀਜਨ ਪਹੁੰਚਾਉਣ ਲਈ ਕਿਹੜੀ ਪ੍ਰਣਾਲੀ ਜ਼ਿੰਮੇਵਾਰ ਹੈ?
Answer: c) Circulatory System / ਲਹੂ ਗੇੜ ਪ੍ਰਣਾਲੀ
111. Main function of 'Alveoli' in the human body?
ਮਨੁੱਖੀ ਸਰੀਰ ਵਿੱਚ ਐਲਵੀਓਲਾਈ ਦਾ ਮੁੱਖ ਕੰਮ ਕੀ ਹੈ?
Answer: b) Exchange of gases / ਗੈਸਾਂ ਦਾ ਆਦਾਨ-ਪ੍ਰਦਾਨ
112. A 'Sedentary Lifestyle' leads to which postural issue?
ਅਕਿਰਿਆਸ਼ੀਲ ਜੀਵਨਸ਼ੈਲੀ ਨਾਲ ਕਿਹੜੀ ਆਸਣ ਸਮੱਸਿਆ ਹੋ ਸਕਦੀ ਹੈ?
Answer: b) Kyphosis (Rounded upper back & slumped shoulders)
113. First step in 'R.I.C.E.' treatment?
'R.I.C.E.' ਇਲਾਜ ਵਿੱਚ ਪਹਿਲਾ ਕਦਮ ਕੀ ਹੈ?
Answer: d) Rest / ਅਰਾਮ
114. Career focusing on rehabilitation of sports injuries?
ਕਿਹੜੀ ਪ੍ਰਣਾਲੀ ਖੇਡ-ਸੱਟਾਂ ਦੇ ਸੁਧਾਰ 'ਤੇ ਕੇਂਦ੍ਰਿਤ ਹੈ?
Answer: d) Sports Physiotherapy / ਸਪੋਰਟਸ ਫਿਜ਼ੀਓਥੈਰੇਪੀ
115. Equipment in First Aid kit used to stop bleeding?
ਜ਼ਖ਼ਮ ਤੋਂ ਖੂਨ ਰੋਕਣ ਲਈ ਪਹਿਲਾਂ ਕੀ ਵਰਤਿਆ ਜਾਂਦਾ ਹੈ?
Answer: b) Sterile gauze and bandages / ਰੋਗਾਣੂ-ਮੁਕਤ ਪੱਟੀ ਅਤੇ ਬੈਂਡੇਜ
116. Normal resting heart rate for a healthy teenager?
ਸਿਹਤਮੰਦ ਕਿਸ਼ੋਰ ਲਈ ਦਿਲ ਦੀ ਆਮ ਗਤੀ ਕੀ ਹੈ?
Answer: b) 70-80 beats per minute / 70-80 ਧੜਕਣ ਪ੍ਰਤੀ ਮਿੰਟ
117. Abbreviation 'CPR' stands for:
'CPR' ਦਾ ਕੀ ਅਰਥ ਹੈ?
Answer: d) Cardiopulmonary Resuscitation
118. A 'Contusion' is characterized by:
ਕੰਟਿਊਜ਼ਨ (ਨੀਲ) ਦੀ ਮੁੱਖ ਪਛਾਣ ਕੀ ਹੈ?
Answer: b) Internal bleeding and bruising without breaking the skin
120. A 'Balanced Diet' contains:
'ਸੰਤੁਲਿਤ ਖੁਰਾਕ' ਵਿੱਚ ਕੀ ਸ਼ਾਮਲ ਹੁੰਦਾ ਹੈ?
Answer: a) All essential nutrients in the correct proportions
121. Nutrient known as 'Body Building' food?
ਕਿਹੜਾ ਪੋਸ਼ਕ ਤੱਤ 'ਸਰੀਰ-ਨਿਰਮਾਣ' ਭੋਜਨ ਕਹਿਲਾਉਂਦਾ ਹੈ?
Answer: c) Proteins / ਪ੍ਰੋਟੀਨ
122. Night blindness is caused by deficiency of:
ਰਾਤ ਦਾ ਅੰਨ੍ਹਾਪਣ ਕਿਸ ਦੀ ਕਮੀ ਕਾਰਨ ਹੁੰਦਾ ਹੈ?
Answer: c) Vitamin A / ਵਿਟਾਮਿਨ A
123. Mineral responsible for strong bones and teeth?
ਮਜ਼ਬੂਤ ਹੱਡੀਆਂ ਅਤੇ ਦੰਦਾਂ ਲਈ ਕਿਹੜਾ ਖਣਿਜ ਜ਼ਿੰਮੇਵਾਰ ਹੈ?
Answer: c) Calcium / ਕੈਲਸ਼ੀਅਮ
125. Main function of 'Carbohydrates' for an athlete?
ਅਥਲੀਟ ਦੀ ਖੁਰਾਕ ਵਿੱਚ 'ਕਾਰਬੋਹਾਈਡ੍ਰੇਟ' ਦਾ ਮੁੱਖ ਕੰਮ ਕੀ ਹੈ?
Answer: a) To act as the main source of energy for physical activities
126. Scurvy is caused by lack of:
ਸਕਰਵੀ ਕਿਸ ਦੀ ਕਮੀ ਕਾਰਨ ਹੁੰਦੀ ਹੈ?
Answer: b) Vitamin C / ਵਿਟਾਮਿਨ C
127. First International Day of Yoga was celebrated on:
ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਕਦੋਂ ਮਨਾਇਆ ਗਿਆ?
Answer: b) June 21, 2015 / 21 ਜੂਨ 2015
128. Which is a 'Meditative Asana'?
ਕਿਹੜਾ ਧਿਆਨ ਲਗਾਉਣ ਵਾਲਾ ਆਸਣ ਹੈ?
Answer: b) Padmasana / ਪਦਮਾਸਣ
129. How many postures are in 'Surya Namaskara'?
'ਸੂਰਯ ਨਮਸਕਾਰ' ਵਿੱਚ ਕਿੰਨੀਆਂ ਮੁਦਰਾਵਾਂ ਹਨ?
Answer: c) 12
130. 'Pranayama' focuses on regulation of:
'ਪ੍ਰਾਣਾਯਾਮ' ਮੁੱਖ ਤੌਰ 'ਤੇ ਕਿਸ ਨੂੰ ਦਰੁਸਤ ਕਰਨ 'ਤੇ ਕੇਂਦ੍ਰਿਤ ਹੈ?
Answer: c) Breath / ਸਾਹ
131. Asana performed immediately after a meal?
ਖਾਣੇ ਤੋਂ ਤੁਰੰਤ ਬਾਅਦ ਕੀਤਾ ਜਾਣ ਵਾਲਾ ਆਸਣ?
Answer: b) Vajrasana / ਵਜਰਾਸਣ
133. 'Relaxation Asana' performed at the end of session?
ਅੰਤ ਵਿੱਚ ਕੀਤਾ ਜਾਣ ਵਾਲਾ ਅਰਾਮ ਆਸਣ?
Answer: a) Shavasana / ਸ਼ਵਾਸਣ
134. In which Indian city was Major Dhyan Chand born?
ਮੇਜਰ ਧਿਆਨ ਚੰਦ ਦਾ ਜਨਮ ਕਿਸ ਸ਼ਹਿਰ ਵਿੱਚ ਹੋਇਆ ਸੀ?
Answer: a) Allahabad (Prayagraj) / ਇਲਾਹਾਬਾਦ
135. Year India won its first Olympic Gold in Hockey?
ਭਾਰਤ ਨੇ ਹਾਕੀ ਵਿੱਚ ਪਹਿਲਾ ਓਲੰਪਿਕ ਸੋਨ ਤਗਮਾ ਕਦੋਂ ਜਿੱਤਿਆ?
Answer: b) 1928
136. Purpose of Punjabi game 'Kotla Chhapaki'?
'ਕੋਟਲਾ ਛਪਾਕੀ' ਕਿਸਦੇ ਵਿਕਾਸ ਲਈ ਖੇਡੀ ਜਾਂਦੀ ਹੈ?
Answer: b) Speed, alertness, and reaction time
137. Objective in 'Pitthu' (Seven Stones) after knocking stones?
'ਪਿੱਠੂ' ਵਿੱਚ ਪੱਥਰ ਡੇਗਣ ਤੋਂ ਬਾਅਦ ਮੁੱਖ ਉਦੇਸ਼ ਕੀ ਹੈ?
Answer: b) Rebuild the pile of stones before being hit by the ball
138. 'Rural Olympics' village in Punjab?
'ਪੇਂਡੂ ਓਲੰਪਿਕਸ' ਪੰਜਾਬ ਦੇ ਕਿਹੜੇ ਪਿੰਡ ਹੁੰਦੇ ਹਨ?
Answer: d) Kila Raipur / ਕਿਲਾ ਰਾਏਪੁਰ
139. Major highlight of Kila Raipur sports festival?
ਕਿਲਾ ਰਾਏਪੁਰ ਖੇਡ-ਉਤਸਵ ਦਾ ਮੁੱਖ ਆਕਰਸ਼ਣ ਕੀ ਹੈ?
Answer: a) Bullock Cart Racing / ਬਲਦ ਗੱਡੀਆਂ ਦੀ ਰੇਸ
141. Author of National Anthem 'Jana Gana Mana'?
ਰਾਸ਼ਟਰੀ ਗੀਤ ਦੇ ਲੇਖਕ ਕੌਣ ਹਨ?
Answer: b) Rabindranath Tagore / ਰਬਿੰਦਰਨਾਥ ਟੈਗੋਰ
142. Official ratio of width to length of National Flag?
ਰਾਸ਼ਟਰੀ ਝੰਡੇ ਦੀ ਚੌੜਾਈ ਅਤੇ ਲੰਬਾਈ ਦਾ ਅਨੁਪਾਤ ਕੀ ਹੈ?
Answer: b) 2:3
143. Spokes in Ashoka Chakra?
ਅਸ਼ੋਕ ਚੱਕਰ ਵਿੱਚ ਕਿੰਨੀਆਂ ਤੀਲੀਆਂ ਹਨ?
Answer: c) 24
146. Approximate duration for National Anthem?
ਰਾਸ਼ਟਰੀ ਗੀਤ ਗਾਉਣ ਲਈ ਕਿੰਨਾ ਸਮਾਂ ਲੱਗਦਾ ਹੈ?
Answer: b) 52 seconds
150. Purpose of a 'Yellow Card' in Football?
ਫੁੱਟਬਾਲ ਵਿੱਚ 'ਪੀਲਾ ਕਾਰਡ' ਦੇਣ ਦਾ ਮੁੱਖ ਉਦੇਸ਼ ਕੀ ਹੈ?
Answer: b) To serve as a corrective warning for unsportsmanlike behaviour