PUNJAB BOARD 10TH CLASS COMPUTER SCIENCE GUESS PAPER MARCH 2026

10th Class Computer Science Guess Paper 2026 - Part 1

ਗੈੱਸ ਪੇਪਰ 2025-26 (Guess Paper)

ਕੰਪਿਊਟਰ ਸਾਇੰਸ - 10ਵੀਂ ਸ਼੍ਰੇਣੀ (Computer Science - 10th Class)

ਭਾਗ - ੳ (Part - A) ਕੁੱਲ ਅੰਕ: 12 (Total Marks: 12)
1. ਬਹੁ-ਵਿਕਲਪੀ ਪ੍ਰਸ਼ਨ (Multiple Choice Questions)
1. i. ਹੇਠ ਲਿਖਿਆਂ ਵਿਚੋਂ ਕਿਹੜੀ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ? Which of the following is NOT an example of Google's online office tools?
ੳ. Google Docs
ਅ. Google Slides
ੲ. Open Office Writer
ਸ. Google Sheets
1. ii. ਇੱਕ ਵੈੱਬ ਪੇਜ ਵਿੱਚ ਤਸਵੀਰ ਦਿਖਾਉਣ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ? Which tag is used to display an image in a web page?
ੳ. <picture>
ਅ. <image>
ੲ. <img>
ਸ. <src>
1. iii. ਰਨਿੰਗ ਮਲਟੀਪਲ ਐਪਲੀਕੇਸ਼ਨਜ਼ ਨੂੰ ਕੀ ਕਿਹਾ ਜਾਂਦਾ ਹੈ? Running multiple applications at the same time is called?
ੳ. ਮਲਟੀ-ਪ੍ਰੋਸੈਸਿੰਗ (Multi-Processing)
ਅ. ਮਲਟੀ-ਪ੍ਰੋਗਰਾਮਿੰਗ (Multi-Programming)
ੲ. ਮਲਟੀ-ਟਾਈਮਿੰਗ (Multi-Timing)
ਸ. ਮਲਟੀ-ਐਪਲੀਕੇਸ਼ਨ (Multi-Application)

1. iv. ਪਬਲੀਸ਼ਰ ਨੂੰ ਸਰਚ ਬਾਰ ਵਿੱਚ ਓਪਨ ਕਰਨ ਲਈ ਕੀ ਟਾਈਪ ਕੀਤਾ ਜਾਂਦਾ ਹੈ? What is typed in the search bar to open Microsoft Publisher?
ੳ. Publisher
ਅ. Paint
ੲ. Power
ਸ. MS-Pub
2. ਖਾਲੀ ਥਾਵਾਂ ਭਰੋ (Fill in the Blanks)
2. i. HTML ਟੈਗਜ਼ ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ: ਕੰਟੇਨਰ ਟੈਗ ਅਤੇ            ਟੈਗ। HTML tags are divided into two types: Container tags and __________ tags.
2. ii.            ਇੱਕ ਅਜਿਹਾ ਪ੍ਰੋਗਰਾਮ ਹੈ ਜੋ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇੱਕ ਇੰਟਰਫੇਸ ਦੇ ਤੌਰ ਤੇ ਕੰਮ ਕਰਦਾ ਹੈ। __________ is a program that acts as an interface between the user and computer hardware.
2. iii. ਕਾਰੋਬਾਰੀ ਕਾਰਡ (Business Cards) ਵਿੱਚ ਕਾਰੋਬਾਰੀ ਅਤੇ            ਬਾਰੇ ਜਾਣਕਾਰੀ ਹੁੰਦੀ ਹੈ। Business cards contain information about the business and __________.
2. iv. HTML ਦਸਤਾਵੇਜ ਨੂੰ ਸੇਵ ਕਰਨ ਲਈ            ਐਕਸਟੈਨਸ਼ਨ ਵਰਤੀ ਜਾਂਦੀ ਹੈ। The __________ extension is used to save an HTML document.
3. ਪੂਰੇ ਨਾਮ ਲਿਖੋ (Write Full Forms)
3. i. GUI: __________________________________________________
3. ii. HREF: __________________________________________________
3. iii. DTP: __________________________________________________
3. iv. URL: __________________________________________________
ਭਾਗ-ਅ (Part-B): ਛੋਟੇ ਉੱਤਰਾਂ ਵਾਲੇ ਪ੍ਰਸ਼ਨ (5 x 4 = 20 Marks)
ਪ੍ਰਸ਼ਨ 4. ਸਿਸਟਮ ਸਾਫਟਵੇਅਰ ਨੂੰ ਪ੍ਰਭਾਸ਼ਿਤ ਕਰੋ? Q4. Define System Software?
ਪ੍ਰਸ਼ਨ 5. HTML ਵਿੱਚ ਟੇਬਲ ਬਣਾਉਣ ਲਈ ਵਰਤੇ ਜਾਣ ਵਾਲੇ ਮੁੱਢਲੇ ਟੈਗਜ਼ ਦੇ ਨਾਂ ਲਿਖੋ। Q5. Write the names of basic tags used to create a table in HTML.
ਜਾਂ (OR)
ਡੈਫੀਨੇਸ਼ਨ ਲਿਸਟ (Definition List) ਕੀ ਹੁੰਦੀ ਹੈ? What is a Definition List?
ਪ੍ਰਸ਼ਨ 6. ਬੈਚ ਆਪਰੇਟਿੰਗ ਸਿਸਟਮ (Batch Operating System) ਕੀ ਹੈ? Q6. What is a Batch Operating System?
ਪ੍ਰਸ਼ਨ 7. ਗ੍ਰਾਫਿਕਸ (Graphics) ਕੀ ਹਨ? ਵੈਕਟਰ ਅਤੇ ਬਿਟਮੈਪ ਵਿੱਚ ਅੰਤਰ ਦੱਸੋ। Q7. What are Graphics? Differentiate between Vector and Bitmap.
ਪ੍ਰਸ਼ਨ 8. ਪਬਲੀਸ਼ਰ ਵਿੱਚ ਆਬਜੈਕਟ ਨੂੰ ਮੂਵ (Move) ਕਰਨ ਦੇ ਸਟੈਪ ਲਿਖੋ। Q8. Write the steps to move an object in Publisher.
ਜਾਂ (OR)
ਵਿਗਿਆਪਨ (Advertisements) ਲਈ ਕਿਹੜੇ-ਕਿਹੜੇ ਪਬਲੀਕੇਸ਼ਨ ਵਰਤੇ ਜਾਂਦੇ ਹਨ? Which publications are used for advertisements?
ਭਾਗ-ੲ (Part-C): ਵੱਡੇ ਉੱਤਰਾਂ ਵਾਲੇ ਪ੍ਰਸ਼ਨ (3 x 6 = 18 Marks)
ਪ੍ਰਸ਼ਨ 9. ਆਫਲਾਈਨ ਅਤੇ ਆਨਲਾਈਨ ਆਫਿਸ ਟੂਲਜ਼ ਦੀ ਤੁਲਨਾ ਕਰੋ। Q9. Compare Offline and Online Office Tools.
ਜਾਂ (OR)
ਸਪਰੈਡਸ਼ੀਟ ਨਾਲ ਮੇਲ ਮਰਜ (Mail Merge) ਦੀ ਵਰਤੋਂ ਕਰਦੇ ਹੋਏ ਵਿਦਿਆਰਥੀ ਦੀ ਸਲਾਨਾ ਰਿਪੋਰਟ ਤਿਆਰ ਕਰਨ ਦੇ ਸਟੈਪ ਲਿਖੋ। Write steps to create Student Annual Report using Mail Merge with spreadsheet.
ਪ੍ਰਸ਼ਨ 10. HTML ਫਾਰਮ (Form) ਕੀ ਹੁੰਦਾ ਹੈ? ਫਾਰਮ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਬਟਨਾਂ ਦੀ ਵਿਆਖਿਆ ਕਰੋ। Q10. What is an HTML Form? Explain different types of buttons used in a form.
ਜਾਂ (OR)
ਆਰਡਰਡ ਲਿਸਟ (Ordered List) ਅਤੇ ਅਨ-ਆਰਡਰਡ ਲਿਸਟ (Unordered List) ਵਿੱਚ ਅੰਤਰ ਦੱਸੋ। Explain the difference between Ordered List and Unordered List.
ਪ੍ਰਸ਼ਨ 11. ਆਪਰੇਟਿੰਗ ਸਿਸਟਮ ਦੇ ਮੁੱਖ ਕੰਮਾਂ (Functions) ਦੀ ਵਿਸਥਾਰ ਸਹਿਤ ਵਿਆਖਿਆ ਕਰੋ। Q11. Explain the main functions of an Operating System in detail.
ਜਾਂ (OR)
ਡੈਸਕਟਾਪ ਪਬਲੀਸ਼ਿੰਗ (DTP) ਅਤੇ ਵਰਡ ਪ੍ਰੌਸੈਸਿੰਗ ਸਾਫਟਵੇਅਰਾਂ ਵਿੱਚ ਅੰਤਰ ਲਿਖੋ। Write differences between Desktop Publishing (DTP) and Word Processing software.

💐🌿Follow us for latest updates 👇👇👇

Featured post

PSTET 2026 Result (out soon) Download Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends