Part 1: MCQs & Full Forms / ਭਾਗ 1: ਬਹੁ-ਵਿਕਲਪੀ ਪ੍ਰਸ਼ਨ ਅਤੇ ਪੂਰੇ ਨਾਮ
Multiple Choice Questions (1-30)
1. Which tool is used to maintain records of Budget, Financial statement and sale?
ਕਿਹੜਾ ਟੂਲ ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੈਨਟੇਨ ਕਰਨ ਲਈ ਵਰਤਿਆ ਜਾਂਦਾ ਹੈ?
ਕਿਹੜਾ ਟੂਲ ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੈਨਟੇਨ ਕਰਨ ਲਈ ਵਰਤਿਆ ਜਾਂਦਾ ਹੈ?
Show Answer / ਉੱਤਰ ਵੇਖੋ
Answer: B) Spread sheet / ਸਪਰੈਡਸ਼ੀਟ
2. MS Word automatically enters page break when we reach at the _____ of a page.
ਜਦੋਂ ਅਸੀਂ ਇੱਕ ਪੰਨੇ ਦੇ ________ ਤੇ ਪਹੁੰਚਦੇ ਹਾਂ ਤਾਂ ਵਰਡ ਆਟੋਮੈਟਿਕ ਇੱਕ ਪੇਜ ਬ੍ਰੇਕ ਦਾਖਲ ਕਰਦਾ ਹੈ।
ਜਦੋਂ ਅਸੀਂ ਇੱਕ ਪੰਨੇ ਦੇ ________ ਤੇ ਪਹੁੰਚਦੇ ਹਾਂ ਤਾਂ ਵਰਡ ਆਟੋਮੈਟਿਕ ਇੱਕ ਪੇਜ ਬ੍ਰੇਕ ਦਾਖਲ ਕਰਦਾ ਹੈ।
Show Answer / ਉੱਤਰ ਵੇਖੋ
Answer: B) End
3. When we type in our document, ____ wavy lines appear under the spelling misspelt words.
ਜਦੋਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ ਤਾਂ ਗਲਤ ਲਿਖੇ ਅੱਖਰ ਦੇ ਹੇਠਾਂ ______ ਲਾਈਨਾ ਆ ਜਾਣਗੀਆਂ।
ਜਦੋਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ ਤਾਂ ਗਲਤ ਲਿਖੇ ਅੱਖਰ ਦੇ ਹੇਠਾਂ ______ ਲਾਈਨਾ ਆ ਜਾਣਗੀਆਂ।
Show Answer / ਉੱਤਰ ਵੇਖੋ
Answer: C) Red / ਲਾਲ
4. Entrance + Exit and Exit are the most common effects of ______.
ਸਭ ਤੋਂ ਆਮ ਕਿਸਮ ਦੇ ਪ੍ਰਭਾਵ ਵਿਚ Enterence+Exit ਅਤੇ Exit ਸ਼ਾਮਿਲ ਹੁੰਦੇ ਹਨ।
ਸਭ ਤੋਂ ਆਮ ਕਿਸਮ ਦੇ ਪ੍ਰਭਾਵ ਵਿਚ Enterence+Exit ਅਤੇ Exit ਸ਼ਾਮਿਲ ਹੁੰਦੇ ਹਨ।
Show Answer / ਉੱਤਰ ਵੇਖੋ
Answer: A) Animation / ਐਨੀਮੇਸ਼ਨ
5. ______ is the blank space at the corner of pages.
ਪੇਜ ________ ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ।
ਪੇਜ ________ ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ।
Show Answer / ਉੱਤਰ ਵੇਖੋ
Answer: C) Margin / ਮਾਰਜਨ
6. What should be the first tag in any HTML document?
ਕਿਸੇ ਵੀ HTML ਦਸਤਾਵੇਜ ਵਿੱਚ ਪਹਿਲਾ ਟੈਗ ਕੀ ਹੋਣਾ ਚਾਹੀਦਾ ਹੈ।
ਕਿਸੇ ਵੀ HTML ਦਸਤਾਵੇਜ ਵਿੱਚ ਪਹਿਲਾ ਟੈਗ ਕੀ ਹੋਣਾ ਚਾਹੀਦਾ ਹੈ।
Show Answer / ਉੱਤਰ ਵੇਖੋ
Answer: C) <html>
7. What is the correct tag to insert line break in HTML document?
ਲਾਈਨ ਬ੍ਰੇਕ ਪਾਉਣ ਲਈ ਸਹੀ HTML ਟੈਗ ਕੀ ਹੈ?
ਲਾਈਨ ਬ੍ਰੇਕ ਪਾਉਣ ਲਈ ਸਹੀ HTML ਟੈਗ ਕੀ ਹੈ?
Show Answer / ਉੱਤਰ ਵੇਖੋ
Answer: A) <br>
8. A webpage displays images. Which tag is used to display this image?
ਇੱਕ ਵੈੱਬ ਪੇਜ ਤਸਵੀਰ ਦਿਖਾਉਦਾ ਹੈ, ਇਸ ਤਸਵੀਰ ਨੂੰ ਪ੍ਰਦਰਸ਼ਿਤ ਕਰਨ ਲਈ ਕਿਹੜਾ ਟੈਗ ਵਰਤਿਆ ਗਿਆ ਹੈ?
ਇੱਕ ਵੈੱਬ ਪੇਜ ਤਸਵੀਰ ਦਿਖਾਉਦਾ ਹੈ, ਇਸ ਤਸਵੀਰ ਨੂੰ ਪ੍ਰਦਰਸ਼ਿਤ ਕਰਨ ਲਈ ਕਿਹੜਾ ਟੈਗ ਵਰਤਿਆ ਗਿਆ ਹੈ?
Show Answer / ਉੱਤਰ ਵੇਖੋ
Answer: C) img
9. The page which is designed in HTML is called?
HTML ਵਿੱਚ ਡਿਜ਼ਾਇਨ ਕੀਤੇ ਪੇਜ਼ ਨੂੰ ਕਹਿੰਦੇ ਹਨ।
HTML ਵਿੱਚ ਡਿਜ਼ਾਇਨ ਕੀਤੇ ਪੇਜ਼ ਨੂੰ ਕਹਿੰਦੇ ਹਨ।
Show Answer / ਉੱਤਰ ਵੇਖੋ
Answer: B) Web page
10. _________ extension is used to save the HTML webpage.
HTML ਦਸਤਾਵੇਜ ਨੂੰ ਸੇਵ ਕਰਨ ਲਈ ________ ਐਕਸਟੈਨਸ਼ਨ ਵਰਤੀ ਜਾਂਦੀ ਹੈ।
HTML ਦਸਤਾਵੇਜ ਨੂੰ ਸੇਵ ਕਰਨ ਲਈ ________ ਐਕਸਟੈਨਸ਼ਨ ਵਰਤੀ ਜਾਂਦੀ ਹੈ।
Show Answer / ਉੱਤਰ ਵੇਖੋ
Answer: B) .html
11. Which other tags can be used in <table> tag are:
<table> ਵਿੱਚ ਹੋਰ ਵਰਤੇ ਜਾਂਦੇ ਟੈਗਜ਼ ਹੇਠ ਲਿਖੇ ਅਨੁਸਾਰ ਹਨ।
<table> ਵਿੱਚ ਹੋਰ ਵਰਤੇ ਜਾਂਦੇ ਟੈਗਜ਼ ਹੇਠ ਲਿਖੇ ਅਨੁਸਾਰ ਹਨ।
Show Answer / ਉੱਤਰ ਵੇਖੋ
Answer: D) All of the above / ਉਪਰੋਕਤ ਸਾਰੇ
12. What is the purpose/function of HTML Forms?
ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ।
ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ।
Show Answer / ਉੱਤਰ ਵੇਖੋ
Answer: C) To accept input from user / ਯੂਜ਼ਰ ਤੋਂ ਇਨਪੁੱਟ ਲੈਣ ਲਈ
13. Which of the following is the most commonly used HTTP method?
ਨਿਮਨਲਿਖਤ ਵਿਚੋ ਕਿਹੜੀ ਸਭ ਤੋਂ ਵੱਧ ਆਮ ਤੌਰ ਤੇ ਵਰਤੀ ਜਾਣ ਵਾਲੀ HTTP ਵਿਧੀ?
ਨਿਮਨਲਿਖਤ ਵਿਚੋ ਕਿਹੜੀ ਸਭ ਤੋਂ ਵੱਧ ਆਮ ਤੌਰ ਤੇ ਵਰਤੀ ਜਾਣ ਵਾਲੀ HTTP ਵਿਧੀ?
Show Answer / ਉੱਤਰ ਵੇਖੋ
Answer: D) GET & POST
14. Can we create links in web page?
ਕੀ ਇਕ ਵੈੱਬ ਪੇਜ ਵਿਚ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ।
ਕੀ ਇਕ ਵੈੱਬ ਪੇਜ ਵਿਚ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ।
Show Answer / ਉੱਤਰ ਵੇਖੋ
Answer: A) Yes / ਹਾਂ
15. An HTML form is a part of web page which have those placeholders where?
ਇੱਕ HTML ਫਾਰਮ ਇੱਕ ਵੈੱਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਿਲ ਹਨ ਜਿੱਥੇ ਕਿ:
ਇੱਕ HTML ਫਾਰਮ ਇੱਕ ਵੈੱਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਿਲ ਹਨ ਜਿੱਥੇ ਕਿ:
Show Answer / ਉੱਤਰ ਵੇਖੋ
Answer: C) Both a & b / ਦੋਵੇ ਏ ਅਤੇ ਬੀ
16. A Container tag that allows multiple lines of input for a single data item is?
ਕਿਹੜਾ ਟੈਗ ਇੱਕ ਸਿੰਗਲ ਇਨਪੁੱਟ ਆਈਟਮ ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ।
ਕਿਹੜਾ ਟੈਗ ਇੱਕ ਸਿੰਗਲ ਇਨਪੁੱਟ ਆਈਟਮ ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ।
Show Answer / ਉੱਤਰ ਵੇਖੋ
Answer: A) Text Area / ਟੈਕਸਟ ਏਰੀਆ
17. Which program is used to create Books, Magazines, Newspapers, Flyer, Pamphlet and other types of printed documents?
ਇਸ ਪ੍ਰੋਗਰਾਮ ਦੀ ਵਰਤੋਂ ਕਿਤਾਬਾਂ, ਮੈਗਜ਼ੀਨ, ਅਖਬਾਰਾਂ, ਫਲਾਇਰ, ਪੈਂਫਲਿਟ ਅਤੇ ਹੋਰ ਕਿਸਮ ਦੇ ਪ੍ਰਿੰਟਿੰਡ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ?
ਇਸ ਪ੍ਰੋਗਰਾਮ ਦੀ ਵਰਤੋਂ ਕਿਤਾਬਾਂ, ਮੈਗਜ਼ੀਨ, ਅਖਬਾਰਾਂ, ਫਲਾਇਰ, ਪੈਂਫਲਿਟ ਅਤੇ ਹੋਰ ਕਿਸਮ ਦੇ ਪ੍ਰਿੰਟਿੰਡ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ?
Show Answer / ਉੱਤਰ ਵੇਖੋ
Answer: B) Desktop Publishing / ਡੈਸਕਟਾਪ ਪਬਲੀਸ਼ਿੰਗ
18. It displays a document on the computer screen in same way it looks after printing.
ਇਹ ਡਿਸਪਲੇਅ ਸਕਰੀਨ ਤੇ ਡਾਕੂਮੈਂਟ ਨੂੰ ਬਿਲਕੁੱਲ ਉਸੇ ਤਰ੍ਹਾਂ ਦਰਸਾਉਂਦੀ ਹੈ,ਜਿਸ ਤਰ੍ਹਾਂ ਡਾਕੂਮੈਂਟ ਪ੍ਰਿੰਟ ਹੋ ਕੇ ਲੱਗਦਾ ਹੈ।
ਇਹ ਡਿਸਪਲੇਅ ਸਕਰੀਨ ਤੇ ਡਾਕੂਮੈਂਟ ਨੂੰ ਬਿਲਕੁੱਲ ਉਸੇ ਤਰ੍ਹਾਂ ਦਰਸਾਉਂਦੀ ਹੈ,ਜਿਸ ਤਰ੍ਹਾਂ ਡਾਕੂਮੈਂਟ ਪ੍ਰਿੰਟ ਹੋ ਕੇ ਲੱਗਦਾ ਹੈ।
Show Answer / ਉੱਤਰ ਵੇਖੋ
Answer: D) WYSIWYG
19. A Printer that works like a Photocopy machine.
ਇੱਕ ਪ੍ਰਿੰਟਰ ਜੋ ਇੱਕ ਫੋਟੋ ਕਾਪੀ ਮਸ਼ੀਨ ਵਾਂਗ ਕੰਮ ਕਰਦਾ ਹੈ।
ਇੱਕ ਪ੍ਰਿੰਟਰ ਜੋ ਇੱਕ ਫੋਟੋ ਕਾਪੀ ਮਸ਼ੀਨ ਵਾਂਗ ਕੰਮ ਕਰਦਾ ਹੈ।
Show Answer / ਉੱਤਰ ਵੇਖੋ
Answer: A) Laser / ਲੇਜ਼ਰ
20. It is visual representation of an image/picture.
ਇਹ ਇਕ ਇਮੇਜ ਦੀ ਵਿਜ਼ੁਅਲ ਪੇਸ਼ਕਾਰੀ ਹੈ।
ਇਹ ਇਕ ਇਮੇਜ ਦੀ ਵਿਜ਼ੁਅਲ ਪੇਸ਼ਕਾਰੀ ਹੈ।
Show Answer / ਉੱਤਰ ਵੇਖੋ
Answer: B) Graphics / ਗ੍ਰਾਫਿਕਸ
21. It prints pictures or text on a paper by striking or pressing pins on ribbon.
ਇਹ ਪਿੰਨਜ਼ ਨੂੰ ਰਿਬਨ ਤੇ ਸਟਰਾਈਕ ਜਾਂ ਪ੍ਰੈਸ ਕਰਕੇ ਕਾਗਜ਼ ਤੇ ਤਸਵੀਰਾਂ ਜਾਂ ਟੈਕਸਟ ਨੂੰ ਪ੍ਰਿੰਟ ਕਰਦਾ ਹੈ।
ਇਹ ਪਿੰਨਜ਼ ਨੂੰ ਰਿਬਨ ਤੇ ਸਟਰਾਈਕ ਜਾਂ ਪ੍ਰੈਸ ਕਰਕੇ ਕਾਗਜ਼ ਤੇ ਤਸਵੀਰਾਂ ਜਾਂ ਟੈਕਸਟ ਨੂੰ ਪ੍ਰਿੰਟ ਕਰਦਾ ਹੈ।
Show Answer / ਉੱਤਰ ਵੇਖੋ
Answer: B) Impact / ਇੰਪੈਕਟ
22. Operating System is a __________?
ਆਪਰੇਟਿੰਗ ਸਿਸਟਮ ਕੀ ਹੈ?
ਆਪਰੇਟਿੰਗ ਸਿਸਟਮ ਕੀ ਹੈ?
Show Answer / ਉੱਤਰ ਵੇਖੋ
Answer: B) Software / ਸਾਫਟਵੇਅਰ
23. Running multiple applications at the same time is called?
ਇੱਕ ਹੀ ਸਮੇ ਵਿਚ ਮਲਟੀਪਲ ਐਪਲੀਕੇਸ਼ਨ ਰਨ ਕਰਨ ਨੂੰ ਕਿਹਾ ਜਾਂਦਾ ਹੈ?
ਇੱਕ ਹੀ ਸਮੇ ਵਿਚ ਮਲਟੀਪਲ ਐਪਲੀਕੇਸ਼ਨ ਰਨ ਕਰਨ ਨੂੰ ਕਿਹਾ ਜਾਂਦਾ ਹੈ?
Show Answer / ਉੱਤਰ ਵੇਖੋ
Answer: C) Multi-Programming / ਮਲਟੀ ਪ੍ਰੋਗਰਾਮਿੰਗ
24. It enables us to use the internet securely and prevents unauthorized applications from accessing our system?
ਇਹ ਸਾਨੂੰ ਇੰਟਰਨੈੱਟ ਸੁਰੱਖਿਅਤ ਢੰਗ ਨਾਲ ਵਰਤਣ ਅਤੇ ਸਾਡੇ ਸਿਸਟਮ ਤੋਂ ਅਣ-ਅਧਿਕਾਰਤ ਐਪਲੀਕੇਸ਼ਨ ਦੀ ਪਹੁੰਚ ਨੂੰ ਰੋਕਣ ਦੇ ਯੋਗ ਬਣਾਉਦਾ ਹੈ?
ਇਹ ਸਾਨੂੰ ਇੰਟਰਨੈੱਟ ਸੁਰੱਖਿਅਤ ਢੰਗ ਨਾਲ ਵਰਤਣ ਅਤੇ ਸਾਡੇ ਸਿਸਟਮ ਤੋਂ ਅਣ-ਅਧਿਕਾਰਤ ਐਪਲੀਕੇਸ਼ਨ ਦੀ ਪਹੁੰਚ ਨੂੰ ਰੋਕਣ ਦੇ ਯੋਗ ਬਣਾਉਦਾ ਹੈ?
Show Answer / ਉੱਤਰ ਵੇਖੋ
Answer: C) Firewall / ਫਾਇਰਵਾਲ
25. The time period between accepting input by the system and to display updated information is called?
ਇੱਕ ਸਿਸਟਮ ਰਾਹੀ ਇਨਪੁੱਟ ਲੈਣ ਅਤੇ ਅਪਡੇਟਿਡ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲਗਦਾ ਹੈ,ਉਸ ਨੂੰ ਕਿਹਾ ਜਾਂਦਾ ਹੈ।
ਇੱਕ ਸਿਸਟਮ ਰਾਹੀ ਇਨਪੁੱਟ ਲੈਣ ਅਤੇ ਅਪਡੇਟਿਡ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲਗਦਾ ਹੈ,ਉਸ ਨੂੰ ਕਿਹਾ ਜਾਂਦਾ ਹੈ।
Show Answer / ਉੱਤਰ ਵੇਖੋ
Answer: A) Response Time / ਰਿਸਪਾਂਸ ਟਾਈਮ
26. In which system it is possible to access server remotely from a different location?
ਇਸ ਸਿਸਟਮ ਵਿੱਚ ਸਰਵਰ ਨੂੰ ਵੱਖਰੀ ਲੋਕੇਸ਼ਨ ਤੋਂ ਰਿਮੋਟ ਅਕਸੈਸ ਕਰਨਾ ਸਭਵ ਹੈ।
ਇਸ ਸਿਸਟਮ ਵਿੱਚ ਸਰਵਰ ਨੂੰ ਵੱਖਰੀ ਲੋਕੇਸ਼ਨ ਤੋਂ ਰਿਮੋਟ ਅਕਸੈਸ ਕਰਨਾ ਸਭਵ ਹੈ।
Show Answer / ਉੱਤਰ ਵੇਖੋ
Answer: C) Network Operating System / ਨੈੱਟਵਰਕ ਆਪਰੇਟਿੰਗ ਸਿਸਟਮ
27. Application which is used to design attractive advertisements and publicity contents?
ਆਕਰਸ਼ਕ ਵਿਗਿਆਪਨ ਤਿਆਰ ਕਰਨ ਅਤੇ ਪ੍ਰਚਾਰ ਸਬੰਧੀ ਸਮੱਗਰੀ ਡਿਜ਼ਾਇਨ ਕਰਨ ਲਈ ਵਰਤੀ ਜਾਣ ਵਾਲੀ ਇਕ ਐਪਲੀਕੇਸ਼ਨ ਚੁਣੋ।
ਆਕਰਸ਼ਕ ਵਿਗਿਆਪਨ ਤਿਆਰ ਕਰਨ ਅਤੇ ਪ੍ਰਚਾਰ ਸਬੰਧੀ ਸਮੱਗਰੀ ਡਿਜ਼ਾਇਨ ਕਰਨ ਲਈ ਵਰਤੀ ਜਾਣ ਵਾਲੀ ਇਕ ਐਪਲੀਕੇਸ਼ਨ ਚੁਣੋ।
Show Answer / ਉੱਤਰ ਵੇਖੋ
Answer: C) Publisher / ਪਬਲੀਕੇਸ਼ਨ
28. Publisher makes quick publication by using ____________
ਪਬਲੀਸ਼ਰ ____________ ਦੀ ਵਰਤੋਂ ਕਰਕੇ ਕਵਿਕ ਪਬਲੀਕੇਸ਼ਨ ਬਣਾਉਂਦਾ ਹੈ?
ਪਬਲੀਸ਼ਰ ____________ ਦੀ ਵਰਤੋਂ ਕਰਕੇ ਕਵਿਕ ਪਬਲੀਕੇਸ਼ਨ ਬਣਾਉਂਦਾ ਹੈ?
Show Answer / ਉੱਤਰ ਵੇਖੋ
Answer: B) Wizard / ਵਿਜ਼ਾਰਡ
29. What do we need to type in search bar to open Microsoft publication using keyboard.
ਕੀਅ ਬੋਰਡ ਦੇ ਜ਼ਰੀਏ ਮਾਈਕ੍ਰੋਸਾਫਟ ਪਬਲੀਸ਼ਰ ਨੂੰ ਖੋਲ੍ਹਣ ਲਈ ਸਰਚ ਬਾਰ ਵਿੱਚ ਕੀ ਟਾਈਪ ਕਰਨਾ ਚਾਹੀਦਾ ਹੈ?
ਕੀਅ ਬੋਰਡ ਦੇ ਜ਼ਰੀਏ ਮਾਈਕ੍ਰੋਸਾਫਟ ਪਬਲੀਸ਼ਰ ਨੂੰ ਖੋਲ੍ਹਣ ਲਈ ਸਰਚ ਬਾਰ ਵਿੱਚ ਕੀ ਟਾਈਪ ਕਰਨਾ ਚਾਹੀਦਾ ਹੈ?
Show Answer / ਉੱਤਰ ਵੇਖੋ
Answer: D) Publisher / ਪਬਲੀਸ਼ਰ
30. Every tab is divided into __________.
ਹਰ ਇੱਕ ਟੈਬ __________ ਵਿੱਚ ਵੰਡਿਆ ਹੁੰਦਾ ਹੈ।
ਹਰ ਇੱਕ ਟੈਬ __________ ਵਿੱਚ ਵੰਡਿਆ ਹੁੰਦਾ ਹੈ।
Show Answer / ਉੱਤਰ ਵੇਖੋ
Answer: A) Groups / ਗਰੁੱਪਸ
Full Forms / ਪੂਰੇ ਰੂਪ
1. HTML
Show Answer / ਉੱਤਰ ਵੇਖੋ
Hyper Text Mark-up Language / ਹਾਈਪਰ ਟੈਕਸਟ ਮਾਰਕਅੱਪ ਲੈਂਗੂਏਜ
2. <B>
Show Answer / ਉੱਤਰ ਵੇਖੋ
BOLD / ਬੋਲਡ
3. <I>
Show Answer / ਉੱਤਰ ਵੇਖੋ
ITALIC / ਇਟੈਲਿਕ
4. <U>
Show Answer / ਉੱਤਰ ਵੇਖੋ
UNDERLINE / ਅੰਡਰਲਾਈਨ
5. <OL>
Show Answer / ਉੱਤਰ ਵੇਖੋ
ORDERED LIST / ਆਰਡਰਡ ਲਿਸਟ
6. <UL>
Show Answer / ਉੱਤਰ ਵੇਖੋ
UNORDERED LIST / ਅਨ-ਆਰਡਰਡ ਲਿਸਟ
7. <P>
Show Answer / ਉੱਤਰ ਵੇਖੋ
PARAGRAPH / ਪੈਰਾਗ੍ਰਾਫ
8. <BR>
Show Answer / ਉੱਤਰ ਵੇਖੋ
BREAK LINE / ਬ੍ਰੇਕ ਲਾਈਨ
9. SRC
Show Answer / ਉੱਤਰ ਵੇਖੋ
SOURCE / ਸੋਰਸ
10. <IMG>
Show Answer / ਉੱਤਰ ਵੇਖੋ
IMAGE / ਈਮੇਜ
11. <TR>
Show Answer / ਉੱਤਰ ਵੇਖੋ
TABLE ROW / ਟੇਬਲ ਰੋਅ
12. <TH>
Show Answer / ਉੱਤਰ ਵੇਖੋ
TABLE HEADING / ਟੇਬਲ ਹੈਡਿੰਗ
13. <TD>
Show Answer / ਉੱਤਰ ਵੇਖੋ
TABLE DATA / ਟੇਬਲ ਡਾਟਾ
14. LI
Show Answer / ਉੱਤਰ ਵੇਖੋ
LIST ITEM / ਲਿਸਟ ਆਈਟਮ
15. URL
Show Answer / ਉੱਤਰ ਵੇਖੋ
UNIFORM RESOURCE LOCATION / ਯੂਨੀਫਾਰਮ ਰਿਸੋਰਸ ਲੋਕੇਟਰ
16. <A>
Show Answer / ਉੱਤਰ ਵੇਖੋ
ANCHOR / ਐਂਕਰ ਟੈਗ
17. HREF
Show Answer / ਉੱਤਰ ਵੇਖੋ
HYPERTEXT REFFERENCE / ਹਾਈਪਰ ਰੈਫਰੈਂਸ
18. URL
Show Answer / ਉੱਤਰ ਵੇਖੋ
UNIFORM RESOURCES LOCATOR / ਯੂਨੀਫਾਰਮ ਰਿਸੋਰਸ ਲੋਕੇਟਰ
19. BGCOLOR
Show Answer / ਉੱਤਰ ਵੇਖੋ
BACKGROUND COLOR / ਬੈਕਗ੍ਰਾਊਂਡ ਕਲਰ
20. SRC
Show Answer / ਉੱਤਰ ਵੇਖੋ
SOURCE / ਸੋਰਸ
Part 2: Fill in the blanks / ਭਾਗ 2: ਖਾਲੀ ਥਾਵਾਂ ਭਰੋ
1. Computer software is divided in to two categories: _______ and _____.
ਕੰਪਿਊਟਰ ਸਾਫਟਵੇਅਰ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: _______ ਅਤੇ _______।
ਕੰਪਿਊਟਰ ਸਾਫਟਵੇਅਰ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: _______ ਅਤੇ _______।
Show Answer / ਉੱਤਰ ਵੇਖੋ
System Software, Application Software / ਸਿਸਟਮ ਸਾਫਟਵੇਅਰ, ਐਪਲੀਕੇਸ਼ਨ ਸਾਫਟਵੇਅਰ
2. Database is a collection of related data. Objective of this tool is to _______ and _______ data.
ਡਾਟਾਬੇਸ ਸਾਫਟਵੇਅਰ ਸੰਬੰਧਤ ਡਾਟਾ ਦਾ ਸੰਗ੍ਰਹਿ ਹੈ। ਇਸ ਟੂਲ ਦਾ ਉਦੇਸ਼ _______ ਅਤੇ _______ ਕਰਨਾ ਹੈ।
ਡਾਟਾਬੇਸ ਸਾਫਟਵੇਅਰ ਸੰਬੰਧਤ ਡਾਟਾ ਦਾ ਸੰਗ੍ਰਹਿ ਹੈ। ਇਸ ਟੂਲ ਦਾ ਉਦੇਸ਼ _______ ਅਤੇ _______ ਕਰਨਾ ਹੈ।
Show Answer / ਉੱਤਰ ਵੇਖੋ
Organize, Manage / ਸੰਗਠਿਤ, ਪ੍ਰਬੰਧ
3. We can choose _______ or _______ orientation for the whole or some part of document.
ਅਸੀ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ _______ ਅਤੇ _______ ਓਰੀਐਨਟੇਸ਼ਨ ਦੀ ਚੋਣ ਕਰ ਸਕਦੇ ਹਾਂ।
ਅਸੀ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ _______ ਅਤੇ _______ ਓਰੀਐਨਟੇਸ਼ਨ ਦੀ ਚੋਣ ਕਰ ਸਕਦੇ ਹਾਂ।
Show Answer / ਉੱਤਰ ਵੇਖੋ
Portrait, Landscape / ਪੋਰਟਰੇਟ(ਵਰਟੀਕਲ), ਲੈਂਡਸਕੇਪ(ਹਾਰੀਜੈਂਟਲ)
4. Extensions of image files that are supported by Power point are .tiff, .bmp, _______, _______.
ਪਾਵਰ ਪੁਆਇੰਟ ਦੁਆਰਾ ਸਮਰਥਿਤ ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਿਲ ਹਨ .tiff, .bmp, _______, _______।
ਪਾਵਰ ਪੁਆਇੰਟ ਦੁਆਰਾ ਸਮਰਥਿਤ ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਿਲ ਹਨ .tiff, .bmp, _______, _______।
Show Answer / ਉੱਤਰ ਵੇਖੋ
.jpg, .gif / .jpeg, .gif
5. Multimedia software is a tool which permits user to make _______ and _______ with help of Multimedia player and real player.
ਮਲਟੀਮੀਡੀਆ ਸਾਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ _______ ਅਤੇ _______ ਬਣਾਉਣ ਦੀ ਆਗਿਆ ਦਿੰਦਾ ਹੈ।
ਮਲਟੀਮੀਡੀਆ ਸਾਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ _______ ਅਤੇ _______ ਬਣਾਉਣ ਦੀ ਆਗਿਆ ਦਿੰਦਾ ਹੈ।
Show Answer / ਉੱਤਰ ਵੇਖੋ
Audio, Video / ਆਡੀਓ, ਵੀਡੀਓ
6. Full form of HTML is _______.
HTML ਦਾ ਪੂਰਾ ਨਾਂ _______ ਹੈ।
HTML ਦਾ ਪੂਰਾ ਨਾਂ _______ ਹੈ।
Show Answer / ਉੱਤਰ ਵੇਖੋ
Hypertext Mark-up Language / Hyper Text Markup Language
7. _______ list is used to display un-organized list.
ਇੱਕ Unorganised List ਦਰਸਾਉਣ ਲਈ _______ ਸੂਚੀ ਲਈ ਵਰਤਿਆ ਜਾਂਦਾ ਹੈ।
ਇੱਕ Unorganised List ਦਰਸਾਉਣ ਲਈ _______ ਸੂਚੀ ਲਈ ਵਰਤਿਆ ਜਾਂਦਾ ਹੈ।
Show Answer / ਉੱਤਰ ਵੇਖੋ
Unordered / Unorderd List
8. _______ tag is used to display elements of Unorganized list.
_______ ਟੈਗ ਨੂੰ ਇੱਕ ਸੂਚੀ ਦੇ ਐਲੀਮੈਂਟਸ ਪ੍ਰੀਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ।
_______ ਟੈਗ ਨੂੰ ਇੱਕ ਸੂਚੀ ਦੇ ਐਲੀਮੈਂਟਸ ਪ੍ਰੀਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ।
Show Answer / ਉੱਤਰ ਵੇਖੋ
LI / <LI>
9. Meaning of ALT is _______.
ALT ਦਾ ਮਤਲਬ ਹੈ _______।
ALT ਦਾ ਮਤਲਬ ਹੈ _______।
Show Answer / ਉੱਤਰ ਵੇਖੋ
Alternate Text / Alternate
10. _______ is the main part of HTML webpage in which whole information of webpage is present.
_______ HTML ਦਸਤਾਵੇਜ ਦਾ ਮੁੱਖ ਹਿੱਸਾ ਹੈ ਜਿਸ ਵਿਚ ਵੈੱਬ ਪੇਜ਼ ਦੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ।
_______ HTML ਦਸਤਾਵੇਜ ਦਾ ਮੁੱਖ ਹਿੱਸਾ ਹੈ ਜਿਸ ਵਿਚ ਵੈੱਬ ਪੇਜ਼ ਦੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ।
Show Answer / ਉੱਤਰ ਵੇਖੋ
<BODY> / <Body>
11. Title is present in _______ which identifies the heading of HTML web page.
_______ ਵਿਚ ਟਾਈਟਲ ਸ਼ਾਮਿਲ ਹੁੰਦੇ ਹਨ ਜੋ ਕਿ HTML ਦਸਤਾਵੇਜ ਦੇ ਹੈਡਿੰਗ ਦੀ ਪਛਾਣ ਕਰਦਾ ਹੈ।
_______ ਵਿਚ ਟਾਈਟਲ ਸ਼ਾਮਿਲ ਹੁੰਦੇ ਹਨ ਜੋ ਕਿ HTML ਦਸਤਾਵੇਜ ਦੇ ਹੈਡਿੰਗ ਦੀ ਪਛਾਣ ਕਰਦਾ ਹੈ।
Show Answer / ਉੱਤਰ ਵੇਖੋ
<HEAD> / ਹੈਡਿੰਗ
12. _______ tag is used to create a link on a web page.
_______ ਟੈਗ ਨੂੰ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ।
_______ ਟੈਗ ਨੂੰ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ।
Show Answer / ਉੱਤਰ ਵੇਖੋ
<A> / ਐਂਕਰ
13. _______ is used to fill information on a web server.
_______ ਦਾ ਉਪਯੋਗ ਵੈੱਬ ਸਰਵਰ ਵਿਚ ਜਾਣਕਾਰੀ ਨੂੰ ਭਰਨ ਲਈ ਕੀਤਾ ਜਾਂਦਾ ਹੈ।
_______ ਦਾ ਉਪਯੋਗ ਵੈੱਬ ਸਰਵਰ ਵਿਚ ਜਾਣਕਾਰੀ ਨੂੰ ਭਰਨ ਲਈ ਕੀਤਾ ਜਾਂਦਾ ਹੈ।
Show Answer / ਉੱਤਰ ਵੇਖੋ
FORM / ਫਾਰਮ
14. You can use multiple lines of text using _______ in a form.
ਤੁਸੀ ਟੈਕਸਟ ਦੀਆਂ ਬਹੁਤ ਸਾਰੀਆਂ ਲਾਈਨਾਂ _______ ਰਾਹੀ ਫਾਰਮ ਵਿਚ ਵਰਤ ਸਕਦੇ ਹੋ।
ਤੁਸੀ ਟੈਕਸਟ ਦੀਆਂ ਬਹੁਤ ਸਾਰੀਆਂ ਲਾਈਨਾਂ _______ ਰਾਹੀ ਫਾਰਮ ਵਿਚ ਵਰਤ ਸਕਦੇ ਹੋ।
Show Answer / ਉੱਤਰ ਵੇਖੋ
Text Area / ਟੈਕਸਟ ਏਰੀਆ
15. We can use _______ to choose more than one options in a form.
ਇੱਕ ਫਾਰਮ ਵਿੱਚ ਕਈ ਵਿਕਲਪ ਚੁਣਨ ਲਈ ਅਸੀ _______ ਦੀ ਵਰਤੋਂ ਕਰ ਸਕਦੇ ਹਾਂ।
ਇੱਕ ਫਾਰਮ ਵਿੱਚ ਕਈ ਵਿਕਲਪ ਚੁਣਨ ਲਈ ਅਸੀ _______ ਦੀ ਵਰਤੋਂ ਕਰ ਸਕਦੇ ਹਾਂ।
Show Answer / ਉੱਤਰ ਵੇਖੋ
Checkbox / ਚੈੱਕ ਬਾਕਸ
16. We can use _______ button to clear all options from a Form.
ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ ਕਰਨ ਲਈ _______ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ।
ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ ਕਰਨ ਲਈ _______ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ।
Show Answer / ਉੱਤਰ ਵੇਖੋ
Reset / ਰਿਸੈੱਟ
17. Arial, Helvetica, Times and Verdana are examples of _______ and they have similar _______.
Arial, Helvetica, Times and Verdana _______ ਦੀ ਉਦਾਹਰਨ ਹਨ ਅਤੇ ਇਹਨਾਂ ਦਾ ਇਕੋ ਜਿਹਾ _______ ਹੁੰਦਾ ਹੈ।
Arial, Helvetica, Times and Verdana _______ ਦੀ ਉਦਾਹਰਨ ਹਨ ਅਤੇ ਇਹਨਾਂ ਦਾ ਇਕੋ ਜਿਹਾ _______ ਹੁੰਦਾ ਹੈ।
Show Answer / ਉੱਤਰ ਵੇਖੋ
typeface, design / ਫੌਂਟ, ਡਿਜ਼ਾਇਨ
18. A Gutter margin setting adds extra space to _______ or _______ margin of a document that we set for binding.
ਇੱਕ ਗਟਰ ਮਾਰਜਨ ਸੈਟਿੰਗ ਉਸ ਡਾਕੂਮੈਂਟ ਦੇ _______ ਜਾਂ _______ ਮਾਰਜਨ ਵਿੱਚ ਵਾਧੂ ਥਾਂ ਜੋੜਦੀ ਹੈ ਜਿਸ ਨੂੰ ਅਸੀ ਬਾਈਂਡ ਕਰਨ ਦੀ ਯੋਜਨਾ ਬਣਾਉਦੇ ਹਨ।
ਇੱਕ ਗਟਰ ਮਾਰਜਨ ਸੈਟਿੰਗ ਉਸ ਡਾਕੂਮੈਂਟ ਦੇ _______ ਜਾਂ _______ ਮਾਰਜਨ ਵਿੱਚ ਵਾਧੂ ਥਾਂ ਜੋੜਦੀ ਹੈ ਜਿਸ ਨੂੰ ਅਸੀ ਬਾਈਂਡ ਕਰਨ ਦੀ ਯੋਜਨਾ ਬਣਾਉਦੇ ਹਨ।
Show Answer / ਉੱਤਰ ਵੇਖੋ
left, top / ਸਾਈਡ, ਟਾਪ
19. Contents of a webpage are designed only for _______ purpose not for _______ purpose.
ਵੈੱਬ ਪੇਜ਼ ਵਿਚ ਕੰਟੈਂਟ ਸਿਰਫ _______ ਯੋਗ ਦਿੰਦੇ ਹਨ ਨਾ ਕਿ _______ ਲਈ ਡਿਜ਼ਾਇਨ ਕੀਤੇ ਜਾਂਦੇ ਹਨ।
ਵੈੱਬ ਪੇਜ਼ ਵਿਚ ਕੰਟੈਂਟ ਸਿਰਫ _______ ਯੋਗ ਦਿੰਦੇ ਹਨ ਨਾ ਕਿ _______ ਲਈ ਡਿਜ਼ਾਇਨ ਕੀਤੇ ਜਾਂਦੇ ਹਨ।
Show Answer / ਉੱਤਰ ਵੇਖੋ
Viewable, print / ਦੇਖਣ, ਪ੍ਰਿੰਟਰ
20. Laser Printers use _______ which stores _______ at a time.
ਲੇਜ਼ਰ ਪ੍ਰਿੰਟਰ _______ ਦੀ ਵਰਤੋਂ ਕਰਦੇ ਹਨ ਜੋ ਕਿ ਇੱਕ ਸਮੇਂ ਉੱਤੇ _______ ਨੂੰ ਸਟੋਰ ਕਰਦੇ ਹਨ।
ਲੇਜ਼ਰ ਪ੍ਰਿੰਟਰ _______ ਦੀ ਵਰਤੋਂ ਕਰਦੇ ਹਨ ਜੋ ਕਿ ਇੱਕ ਸਮੇਂ ਉੱਤੇ _______ ਨੂੰ ਸਟੋਰ ਕਰਦੇ ਹਨ।
Show Answer / ਉੱਤਰ ਵੇਖੋ
buffers, entire page / ਬਫਰ, ਪੂਰਾ ਪੇਜ
21. A _______ represents the collection of related information.
ਇੱਕ _______ ਸੰਬੰਧਿਤ ਜਾਣਕਾਰੀ ਦੇ ਇਕੱਠ ਨੂੰ ਪ੍ਰਦਸ਼ਿਤ ਕਰਦੀ ਹੈ।
ਇੱਕ _______ ਸੰਬੰਧਿਤ ਜਾਣਕਾਰੀ ਦੇ ਇਕੱਠ ਨੂੰ ਪ੍ਰਦਸ਼ਿਤ ਕਰਦੀ ਹੈ।
Show Answer / ਉੱਤਰ ਵੇਖੋ
File / ਫਾਈਲ
22. _______ system uses multiple central processors to provide services to multiple users for accessing multiple real time _______ applications.
_______ ਸਿਸਟਮ ਮਲਟੀਪਲ ਰਿਅਲ ਟਾਈਮ _______ ਐਪਲੀਕੇਸ਼ਨ ਅਤੇ ਮਲਟੀਪਲ ਯੂਜ਼ਰ ਨੂੰ ਸਰਵ ਕਰਨ ਵਾਸਤੇ ਮਲਟੀਪਲ ਸੈਂਟਰਲ ਦੀ ਵਰਤੋਂ ਕਰਦਾ ਹੈ।
_______ ਸਿਸਟਮ ਮਲਟੀਪਲ ਰਿਅਲ ਟਾਈਮ _______ ਐਪਲੀਕੇਸ਼ਨ ਅਤੇ ਮਲਟੀਪਲ ਯੂਜ਼ਰ ਨੂੰ ਸਰਵ ਕਰਨ ਵਾਸਤੇ ਮਲਟੀਪਲ ਸੈਂਟਰਲ ਦੀ ਵਰਤੋਂ ਕਰਦਾ ਹੈ।
Show Answer / ਉੱਤਰ ਵੇਖੋ
Distributed, central / ਡਿਸਟ੍ਰੀਬਿਊਟਰ, ਸੈਂਟਰਲ
23. _______ is the mechanism to restrict unauthorized access to our system.
_______ ਆਪਣੇ ਸਿਸਟਮ ਨੂੰ ਅਣ-ਅਧਿਕਾਰਿਤ ਵਰਤੋਂ ਦੀ ਪੜਤਾਲ ਅਤੇ ਰੋਕਣ ਦੀ ਪ੍ਰਕਿਰਿਆ ਹੈ।
_______ ਆਪਣੇ ਸਿਸਟਮ ਨੂੰ ਅਣ-ਅਧਿਕਾਰਿਤ ਵਰਤੋਂ ਦੀ ਪੜਤਾਲ ਅਤੇ ਰੋਕਣ ਦੀ ਪ੍ਰਕਿਰਿਆ ਹੈ।
Show Answer / ਉੱਤਰ ਵੇਖੋ
Computer Security / ਕੰਪਿਊਟਰ ਸੁਰੱਖਿਆ
24. _______ provides facility to access online accounts and its related activities such as shopping, email and online transactions etc.
_______ ਆਨ ਲਾਈਨ ਖਾਤਿਆਂ ਅਤੇ ਆਨ ਲਾਈਨ ਤੇ ਪਹੁੰਚ ਕਰਨ ਅਤੇ ਖਾਤੇ ਨਾਲ ਜੁੜੀਆਂ ਕਈ ਗਤੀਵਿਧੀਆਂ ਜਿਵੇਂ ਕਿ ਖਰੀਦਦਾਰੀ, ਈ-ਮੇਲ ਅਤੇ ਆਨ-ਲਾਈਨ ਟਰਾਂਜੈਕਸ਼ਨ ਕਰਨ ਦੀ ਸੁਵਿਧਾ ਮੁਹੱਈਆ ਕਰਦੇ ਹਨ।
_______ ਆਨ ਲਾਈਨ ਖਾਤਿਆਂ ਅਤੇ ਆਨ ਲਾਈਨ ਤੇ ਪਹੁੰਚ ਕਰਨ ਅਤੇ ਖਾਤੇ ਨਾਲ ਜੁੜੀਆਂ ਕਈ ਗਤੀਵਿਧੀਆਂ ਜਿਵੇਂ ਕਿ ਖਰੀਦਦਾਰੀ, ਈ-ਮੇਲ ਅਤੇ ਆਨ-ਲਾਈਨ ਟਰਾਂਜੈਕਸ਼ਨ ਕਰਨ ਦੀ ਸੁਵਿਧਾ ਮੁਹੱਈਆ ਕਰਦੇ ਹਨ।
Show Answer / ਉੱਤਰ ਵੇਖੋ
Passwords / ਪਾਸਵਰਡ
25. _______ System is used when the time taken by data flow or the processor operation is very complex.
_______ ਸਿਸਟਮ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦ ਡਾਟੇ ਰਿਜਿਡ ਦੇ ਫਲੋ ਜਾਂ ਪ੍ਰੋਸੈਸਰ ਦੇ ਆਪਰੇਸ਼ਨ ਵਿਚ ਲੱਗਣ ਵਾਲਾ ਸਮਾਂ ਜਲਿਟ ਹੋਵੇ।
_______ ਸਿਸਟਮ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦ ਡਾਟੇ ਰਿਜਿਡ ਦੇ ਫਲੋ ਜਾਂ ਪ੍ਰੋਸੈਸਰ ਦੇ ਆਪਰੇਸ਼ਨ ਵਿਚ ਲੱਗਣ ਵਾਲਾ ਸਮਾਂ ਜਲਿਟ ਹੋਵੇ।
Show Answer / ਉੱਤਰ ਵੇਖੋ
Real Time / ਰਿਅਲ ਟਾਈਮ
26. We can insert _______, _______, word art, auto shapes etc. objects in a blank layout.
ਅਸੀਂ ਬਲੈਂਕ ਲੇਆਉਟ ਵਿੱਚ _______ ਅਤੇ _______, ਵਰਡ ਆਰਟ, ਆਟੋ ਸ਼ੇਪਸ ਆਦਿ ਆਬਜੈਕਟ ਨੂੰ ਦਾਖਲ ਕਰ ਸਕਦੇ ਹਾਂ।
ਅਸੀਂ ਬਲੈਂਕ ਲੇਆਉਟ ਵਿੱਚ _______ ਅਤੇ _______, ਵਰਡ ਆਰਟ, ਆਟੋ ਸ਼ੇਪਸ ਆਦਿ ਆਬਜੈਕਟ ਨੂੰ ਦਾਖਲ ਕਰ ਸਕਦੇ ਹਾਂ।
Show Answer / ਉੱਤਰ ਵੇਖੋ
Text, Picture / ਟੈਕਸਟ, ਤਸਵੀਰ
27. The central handle on the lines of the box will stretch the object _______ and _______.
ਬਾਕਸ ਦੀਆਂ ਲਾਈਨਾਂ ਦਾ ਕੇਂਦਰੀ ਹੈਂਡਲ ਆਬਜੈਕਟ ਨੂੰ _______ ਅਤੇ _______ ਖਿੱਚੇਗਾ।
ਬਾਕਸ ਦੀਆਂ ਲਾਈਨਾਂ ਦਾ ਕੇਂਦਰੀ ਹੈਂਡਲ ਆਬਜੈਕਟ ਨੂੰ _______ ਅਤੇ _______ ਖਿੱਚੇਗਾ।
Show Answer / ਉੱਤਰ ਵੇਖੋ
Horizontally, Vertically / ਲੇਟਵਾਂ, ਲੰਬਕਾਰੀ
28. We can _______ and _______ the handle which is placed in between lines of a box.
ਬਾਕਸ ਦੀਆਂ ਲਾਈਨਾਂ ਦੇ ਵਿਚਕਾਰ ਪਿਆ ਹੈਂਡਲ _______ ਅਤੇ _______ ਕਰ ਸਕਦੇ ਹਾਂ।
ਬਾਕਸ ਦੀਆਂ ਲਾਈਨਾਂ ਦੇ ਵਿਚਕਾਰ ਪਿਆ ਹੈਂਡਲ _______ ਅਤੇ _______ ਕਰ ਸਕਦੇ ਹਾਂ।
Show Answer / ਉੱਤਰ ਵੇਖੋ
click, drag / ਕਲਿੱਕ, ਡਰੈਗ
29. To view additional features within each group, click on dialog box launcher which is present at the bottom _______ of each _______.
ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲਾਗ ਬਾਕਸ ਲਾਂਚਰ ਤੇ ਕਲਿੱਕ ਕਰੋ ਜੋ ਕਿ ਹਰ _______ ਅਤੇ _______ ਦੇ ਹੇਠਾਂ ਵੱਲ ਹੁੰਦਾ ਹੈ।
ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲਾਗ ਬਾਕਸ ਲਾਂਚਰ ਤੇ ਕਲਿੱਕ ਕਰੋ ਜੋ ਕਿ ਹਰ _______ ਅਤੇ _______ ਦੇ ਹੇਠਾਂ ਵੱਲ ਹੁੰਦਾ ਹੈ।
Show Answer / ਉੱਤਰ ਵੇਖੋ
left corner, group / ਸੱਜੇ ਕਾਰਨਰ, ਗਰੁੱਪ
30. When we click on a _______, small circles appear on the corners of the frame, these are called _______.
ਜਦੋਂ ਅਸੀ ਇਕ _______ ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ ਤੋਂ ਛੋਟੇ ਸਰਕਲ ਨਜ਼ਰ ਆਉਦੇਂ ਹਨ, ਇਹਨਾਂ ਨੂੰ _______ ਕਿਹਾ ਜਾਂਦਾ ਹੈ।
ਜਦੋਂ ਅਸੀ ਇਕ _______ ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ ਤੋਂ ਛੋਟੇ ਸਰਕਲ ਨਜ਼ਰ ਆਉਦੇਂ ਹਨ, ਇਹਨਾਂ ਨੂੰ _______ ਕਿਹਾ ਜਾਂਦਾ ਹੈ।
Show Answer / ਉੱਤਰ ਵੇਖੋ
Frame, Handles / ਫਰੇਮ, ਹੈਂਡਲ