PUNJAB SCHOOL HOLIDAYS IN SEPTEMBER 2023: ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ। ਦੇਖੋ ਛੁੱਟੀਆਂ ਦੀ ਸੂਚੀ
PUNJAB SCHOOL HOLIDAYS IN SEPTEMBER 2023: ਸਤੰਬਰ ਮਹੀਨੇ ਕੁੱਲ 11 ਦਿਨ ਸਕੂਲ ਬੰਦ ਰਹਿਣਗੇ। ਸਤੰਬਰ ਮਹੀਨੇ ਸਕੂਲਾਂ ਵਿਚ 4 ਐਤਵਾਰ ਅਤੇ ਦੂਜੇ ਸ਼ਨੀਵਾਰ ਕੰਮ ਨਹੀਂ ਹੋਵੇਗਾ। ਇਸ ਤੋਂ ਅਲਾਵਾ 2 ਦਿਨ ਵੱਖ ਵੱਖ ਤਿਓਹਾਰਾਂ , ਜਨਮ /ਸ਼ਹੀਦੀ ਦਿਹਾੜੇ ਕਾਰਨ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ। ਇਸ ਤੋਂ ਅਲਾਵਾ ਸਕੂਲਾਂ ਵਿੱਚ 4 ਰਾਖਵੀਆਂ ਛੁੱਟੀਆਂ ਹੋਣਗੀਆਂ।
FESTIVAL IN THE MONTH OF SEPTEMBER 2023 : ਸਤੰਬਰ ਮਹੀਨੇ ਜਨਮ ਅਸ਼ਟਮੀ ਅਤੇ ਸਵੰਤਸਰੀ ( ਜੈਨ ਸਮਾਜ ਦਾ ਮਹਾਨ ਤਿਉਹਾਰ ) ਦਾ ਤਿਓਹਾਰ ਮਨਾਇਆ ਜਾਵੇਗਾ। ਇਹਨਾਂ ਤਿਓਹਾਰਾਂ ਤੇ ਵੀ ਸਕੂਲ ਬੰਦ ਰਹਿਣਗੇ। ਸਤੰਬਰ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਦੀ ਲਿਸਟ (SCHOOL holidays in September 2023)
PSEB SEPTEMBER EXAM DOWNLOAD SAMPLE QUESTION PAPER HERE
Punjab Teachers Recruitment - MERIT list 1994 to 2012 : download here
PUNJAB SCHOOL HOLIDAYS LIST IN SEPTEMBER 2023
ਮਿਤੀ | ਬੰਦ ਰਹਿਣ ਦਾ ਕਾਰਨ | ਕਿੱਥੇ ਬੰਦ ਰਹਿਣਗੇ |
---|---|---|
3 ਸਤੰਬਰ | ਐਤਵਾਰ | ਹਰੇਕ ਜਗ੍ਹਾ |
7 ਸਤੰਬਰ | ਜਨਮ ਅਸ਼ਟਮੀ | ਹਰੇਕ ਜਗ੍ਹਾ |
9 ਸਤੰਬਰ | ਦੂਜਾ ਸ਼ਨੀਵਾਰ | ਹਰੇਕ ਜਗ੍ਹਾ |
10 ਸਤੰਬਰ | ਐਤਵਾਰ | ਹਰੇਕ ਜਗ੍ਹਾ |
17 ਸਤੰਬਰ | ਐਤਵਾਰ | ਹਰੇਕ ਜਗ੍ਹਾ |
PUNJAB GOVT LIST OF HOLIDAS | DOWNLOAD HERE | |
24 ਸਤੰਬਰ | ਐਤਵਾਰ | ਹਰੇਕ ਜਗ੍ਹਾ |
ਰਾਖਵੀਆਂ ਛੁੱਟੀਆਂ | ||
5 ਸਤੰਬਰ | ਜਨਮ ਦਿਵਸ ਬਾਬਾ ਜੀਵਨ ਸਿੰਘ ਜੀ | ਜਿਨ੍ਹਾਂ ਸਕੂਲਾਂ ਨੇ ਰਾਖਵੀਂ ਛੁੱਟੀ ਲਗਾਈ ਹੈ |
12 ਸਤੰਬਰ | ਸਾਰਾਗੜੀ ਦਿਵਸ | ਉਪਰੋਕਤ |
16 ਸਤੰਬਰ | ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ | ਜਿਨ੍ਹਾਂ ਸਕੂਲਾਂ ਨੇ ਰਾਖਵੀਂ ਛੁੱਟੀ ਲਗਾਈ ਹੈ |
28 ਸਤੰਬਰ | ਅੰਤਰ ਚਤੁਰਦਸੀ / ਜਨਮ ਦਿਵਸ ਸ. ਭਗਤ ਸਿੰਘ / ਇਦ-ਏ- ਮਿਲਾਹ |
ਜਿਨ੍ਹਾਂ ਸਕੂਲਾਂ ਨੇ ਰਾਖਵੀਂ ਛੁੱਟੀ ਲਗਾਈ ਹੈ |
19 ਸਤੰਬਰ | ਸੰਵਤਸਰੀ | ਉਪਰੋਕਤ |
ਪੰਜਾਬ ਗਜਟਿਡ ਹੌਲੀਡੇ ਲਿਸਟ 2023 | Punjab Govt Holiday List 2023 | DOWNLOAD HERE |
PUNJAB SCHOOL HOLIDAYS IN APRIL 2023:
Schools will be closed for a total of 11 days in the month of SEPTEMBER 2023. In the month of April, there will be no work in schools on 5 Sundays and on the second Saturday. Apart from this, 2 days will be holidays in schools due to various festivals, birth/martyrdom days.
FESTIVAL IN THE MONTH OF APRIL 2023: The festival of Janmashtami and Savantsari (the great festival of Jain society) will be celebrated in the month of September. Schools will remain closed on these festivals as well.