PSEB MARKING 2024: ਪ੍ਰੀਖਿਅਕ ਛੁੱਟੀ ਵਾਲੇ ਦਿਨ ਵੀ ਕੰਮ ਕਰਨਗੇ, ਬਿਮਾਰੀ ਦੀ ਹਾਲਤ ਵਿੱਚ ਐਸ. ਐਮ. ਓ. ਪੱਧਰ ਦਾ ਸਰਟੀਫਿਕੇਟ ਜ਼ਰੂਰੀ


PSEB MARKING DUTY 2024: ਪ੍ਰੀਖਿਅਕ ਛੁੱਟੀ ਵਾਲੇ ਦਿਨ ਵੀ ਕੰਮ ਕਰਨਗੇ, ਬਿਮਾਰੀ ਦੀ ਹਾਲਤ ਵਿੱਚ ਐਸ. ਐਮ. ਓ. ਪੱਧਰ ਦਾ ਸਰਟੀਫਿਕੇਟ ਜ਼ਰੂਰੀ 



ਚੰਡੀਗੜ੍ਹ, 26 ਫਰਵਰੀ 2023
ਪੰਜਾਬ ਸਕੂਲ ਸਿੱਖਿਆ ਬੋਰਡ, ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ) ਅਤੇ  ਸਮੂਹ ਮਾਰਕਿੰਗ ਕੇਂਦਰ ਕੋਆਰਡੀਨੇਟਰਾਂ, ਨੂੰ ਅੱਠਵੀਂ ਸ਼੍ਰੇਣੀ ਫਰਵਰੀ 2023 ਦੀਆਂ ਪ੍ਰੀਖਿਆਵਾਂ ਦੌਰਾਨ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਵਾਉਣ ਹਿੱਤ ਮਾਰਕਿੰਗ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਸਬੰਧੀ ਸਹਾਇਕ ਸਕੱਤਰ ਵੱਲੋਂ ਪੱਤਰ ਜਾਰੀ ਕਰ ਹਦਾਇਤ ਕੀਤੀ ਗਈ ਹੈ ਕਿ ਮੁਲਾਂਕਣ ਦਾ ਕੰਮ ਬਹੁਤ ਅਹਿਮ ਅਤੇ ਮਿਤੀ ਬੱਧ ਹੈ ਇਸ ਲਈ ਪ੍ਰੀਖਿਅਕ ਛੁੱਟੀ ਵਾਲੇ ਦਿਨ ਵੀ ਕੰਮ ਕਰਨਗੇ। ਜੇਕਰ ਕੋਈ ਅਧਿਆਪਕ ਬਿਮਾਰੀ ਦੀ ਹਾਲਤ ਵਿੱਚ ਡਿਊਟੀ ਨਹੀਂ ਦੇ ਸਕਦਾ ਤਾਂ ਘੱਟੋ- ਘੱਟ ਐਸ. ਐਮ. ਓ. ਪੱਧਰ ਦਾ ਸਰਟੀਫਿਕੇਟ ਪੇਸ਼ ਕਰਨਾ ਪਵੇਗਾ।

ਨੇਤਰਹੀਨ ਅਧਿਆਪਕ ਦੀ ਡਿਊਟੀ ਪੇਪਰ ਮਾਰਕਿੰਗ ਵਿੱਚ ਨਾ ਲਗਾਉਣ ਅਤੇ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਵਾਉਣ ਲਈ 30% ਸਟਾਫ ਐਫੀਲੀਏਟਿਡ ਸਕੂਲਾਂ ਦਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਇਸਦੇ ਨਾਲ ਹੀ ਅੰਕਾਂ ਨੂੰ ਮਾਰਕਿੰਗ ਐਪ ਤੇ ਅਪਲੋਡ ਕਰਨਾ ਯਕੀਨੀ ਹੋਵੇਗਾ।  

PUNJAB ANGANWADI MERIT CALCULATOR: ਜਾਣੋ ਆਪਣੀ ਮੈਰਿਟ, ਇਥੇ ਕਲਿੱਕ ਕਰੋ 

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends